ਬਿਜਲੀ ਮੰਤਰਾਲਾ
ਤੱਥ: ਦਿੱਲੀ ਨੂੰ ਬਿਜਲੀ ਸਪਲਾਈ ਦੀ ਸਥਿਤੀ
Posted On:
13 OCT 2021 8:57AM by PIB Chandigarh
11 ਅਕਤੂਬਰ 2021 ਨੂੰ ਦਿੱਲੀ ਵਿੱਚ ਬਿਜਲੀ ਦੀ ਅਧਿਕਤਮ ਮੰਗ 4683 ਮੈਗਾਵਾਟ (ਪੀਕ) ਅਤੇ 101.9 ਐੱਮਯੂ (ਊਰਜਾ) ਸੀ। ਦਿੱਲੀ ਡਿਸਕੌਮਸ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ, ਬਿਜਲੀ ਦੀ ਕਮੀ ਦੇ ਕਾਰਨ ਕੋਈ ਕਟੋਤੀ ਨਹੀਂ ਕੀਤੀ ਗਈ ਕਿਉਂਕਿ ਉਨ੍ਹਾਂ ਨੇ ਜ਼ਰੂਰੀ ਮਾਤਰਾ ਵਿੱਚ ਬਿਜਲੀ ਦੀ ਸਪਲਾਈ ਕੀਤੀ ਗਈ ਸੀ। ਐੱਨਟੀਪੀਸੀ ਅਤੇ ਡੀਵੀਸੀ ਸਟੇਸ਼ਨਾਂ ਦੁਆਰਾ ਦਿੱਲੀ ਡਿਸਕੌਮ ਨੂੰ ਮਿਲੀਅਨ ਯੂਨਿਟ (ਐੱਮਯੂ) ਵਿੱਚ ਦਿੱਤੀ ਜਾਣ ਵਾਲੀ ਊਰਜਾ ਦਾ ਵੇਰਵਾ ਨੀਚੇ ਦਿੱਤਾ ਗਿਆ ਹੈ:
ਡਿਸਕੌਮ
|
ਐੱਨਚੀਪੀਸੀ
/ਡੀਵੀਸੀ
|
ਅਲਾਟਮੈਂਟ ਦੇ ਅਨੁਸਾਰ ਅਧਿਕਾਰ
|
ਪ੍ਰਦਾਨ ਕੀਤੀ ਗਈ ਊਰਜਾ
|
ਡਿਸਕੌਮ ਦੁਆਰਾ ਲਈ ਗਈ ਊਰਜਾ
|
ਆਹਰਿਤ/ਪ੍ਰਸਤਾਵਿਤ ਦਾ ਅਨੁਪਾਤ
|
ਬੀਵਾਈਪੀਐੱਲ
|
ਐੱਨਟੀਪੀਸੀ ਕੋਲਾ
|
10.723
|
8.706
|
8.677
|
99.66%
|
|
ਡੀਵੀਸੀ
|
4.713
|
4.648
|
4.487
|
96.53%
|
|
ਐੱਨਟੀਪੀਸੀ ਗੈਸ
|
1.227
|
0.558
|
0.432
|
77.39%
|
ਬੀਆਰਪੀਐੱਲ
|
ਐੱਨਟੀਪੀਸੀ ਕੋਲਾ
|
20.953
|
17.974
|
17.607
|
97.95%
|
|
ਡੀਵੀਸੀ
|
3.831
|
3.785
|
3.558
|
94.02%
|
|
ਐੱਨਟੀਪੀਸੀ ਗੈਸ
|
2.136
|
0.941
|
0.129
|
13.70%
|
ਟੀਪੀਡੀਡੀਐੱਲ
|
ਐੱਨਟੀਪੀਸੀ ਕੋਲਾ
|
19.034
|
15.673
|
10.774
|
68.74%
|
|
ਡੀਵੀਸੀ
|
2.657
|
2.643
|
2.099
|
79.43%
|
|
ਐੱਨਟੀਪੀਸੀ ਗੈਸ
|
1.486
|
0.816
|
0.385
|
47.23%
|
ਪਿਛਲੇ ਦੋ ਹਫਤਿਆਂ ਦੇ ਦੌਰਾਨ ਦਿੱਲੀ ਨੂੰ ਬਿਜਲੀ ਸਪਲਾਈ ਦੀ ਸਥਿਤੀ ਹੇਠਾ ਦਿੱਤੀ ਗਈ ਹੈ:
ਪਿਛਲੇ ਦੋ ਹਫਤਿਆਂ ਦੇ ਦੌਰਾਨ ਦਿੱਲੀ ਨੂੰ ਬਿਜਲੀ ਸਪਲਾਈ ਦੀ ਸਥਿਤੀ
ਦਿਨ
|
ਊਰਜਾ ਦੀ ਜ਼ਰੂਰਤ/ਉਪਲੱਬਧਤਾ
|
ਅਧਿਕਤਮ ਮੰਗ/ਅਧਿਕਤਮ ਸਪਲਾਈ
|
ਊਰਜਾ ਦੀ ਜ਼ਰੂਰਤ
|
ਊਰਜਾ ਦੀ ਉਪਲਬੱਧਤਾ
|
ਵਾਧੂ/ਘਾਟਾ(-)
|
ਅਧਿਕਤਮ ਮੰਗ
|
ਅਧਿਕਤਮ ਸਪਲਾਈ
|
ਵਾਧੂ
/ਘਾਟਾ(-)
|
ਐੱਮਯੂ
|
ਐੱਮਯੂ
|
ਐੱਮਯੂ
|
%
|
ਮੈਗਾਵਾਟ
|
ਮੈਗਾਵਾਟ
|
ਮੈਗਾਵਾਟ
|
%
|
26-Sep-2021
|
90.2
|
90.2
|
0.0
|
0.0
|
4,270
|
4,270
|
0
|
0.0
|
27-Sep-2021
|
102.6
|
102.6
|
0.0
|
0.0
|
4,877
|
4,877
|
0
|
0.0
|
28-Sep-2021
|
107.5
|
107.5
|
0.0
|
0.0
|
5,063
|
5,063
|
0
|
0.0
|
29-Sep-2021
|
109.7
|
109.7
|
0.0
|
0.0
|
5,118
|
5,118
|
0
|
0.0
|
30-Sep-2021
|
110.6
|
110.6
|
0.0
|
0.0
|
5,174
|
5,174
|
0
|
0.0
|
01-Oct-2021
|
111.5
|
111.5
|
0.0
|
0.0
|
5,150
|
5,150
|
0
|
0.0
|
02-Oct-2021
|
97.9
|
97.9
|
0.0
|
0.0
|
4,993
|
4,993
|
0
|
0.0
|
03-Oct-2021
|
101.6
|
101.6
|
0.0
|
0.0
|
5,053
|
5,053
|
0
|
0.0
|
04-Oct-2021
|
111.0
|
111.0
|
0.0
|
0.0
|
5,328
|
5,328
|
0
|
0.0
|
05-Oct-2021
|
112.4
|
112.4
|
0.0
|
0.0
|
5,349
|
5,349
|
0
|
0.0
|
06-Oct-2021
|
111.0
|
111.0
|
0.0
|
0.0
|
5,189
|
5,189
|
0
|
0.0
|
07-Oct-2021
|
107.0
|
107.0
|
0.0
|
0.0
|
4,979
|
4,979
|
0
|
0.0
|
08-Oct-2021
|
103.8
|
103.8
|
0.0
|
0.0
|
4,839
|
4,839
|
0
|
0.0
|
09-Oct-2021
|
96.9
|
96.9
|
0.0
|
0.0
|
4,569
|
4,569
|
0
|
0.0
|
10-Oct-2021
|
96.2
|
96.2
|
0.0
|
0.0
|
4,536
|
4,536
|
0
|
0.0
|
11-Oct-2021
|
101.1
|
101.9
|
0.0
|
0.0
|
4,683
|
4,683
|
0
|
0.0
|
************
ਐੱਮਵਾਈ/ਆਈਜੀ
(Release ID: 1763649)
Visitor Counter : 230