ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਨਿਊਜ਼ ਔਨ ਏਅਰ ਰੇਡੀਓ ਲਾਈਵ-ਸਟ੍ਰੀਮ ਇੰਡੀਆ ਰੈਂਕਿੰਗ


ਏਆਈਆਰ ਮਰਾਠੀ ਦਾ ਮਾਰਨਿੰਗ ਸਲਾਟ ਸਭ ਤੋਂ ਪ੍ਰਸਿੱਧ

Posted On: 08 OCT 2021 2:05PM by PIB Chandigarh

ਨਿਊ ਔਨ ਏਅਰ ਰੈਂਕਿੰਗ ਮਾਪਦੇ ਇਸ ਸੰਸਕਰਣ ਵਿੱਚ, ਆਲ ਇੰਡੀਆ ਰੇਡੀਓ ਦੀ ਮਰਾਠੀ ਸੇਵਾ ਅਸਮਿਤਾ ਮੁੰਬਈ ’ਤੇ ਸਭ ਤੋਂ ਪ੍ਰਸਿੱਧ ਪ੍ਰੋਗਰਾਮਾਂ ਦੀ ਰੈਂਕਿੰਗ ਨੂੰ ਵੀ ਚਿੱਤਰਤ ਕੀਤਾ ਗਿਆ ਹੈਅਸਮਿਤਾ ਮੁੰਬਈ ’ਤੇ ਸਭ ਤੋਂ ਜ਼ਿਆਦਾ ਮਸ਼ਹੂਰ ਰੇਡੀਓ ਸ਼ੋਅ ਸਵੇਰੇ 7 ਵਜੇ ਤੋਂ ਸਵੇਰੇ 8 ਵਜੇ ਤੱਕ ਹੁੰਦਾ ਹੈ, ਮਤਲਬ ਪ੍ਰਦੇਸ਼ਿਕ ਸਮਾਚਾਰ ਅਤੇ ਭਵਧਾਰਾ (ਸੁਗਮ ਸੰਗੀਤ)

ਭਾਰਤ ਦੇ ਚੋਟੀ ਦੇ ਸ਼ਹਿਰਾਂ ਦੀ ਨਵੀਨਤਮ ਰੈਂਕਿੰਗ ਵਿੱਚ ਜਿੱਥੇ ਨਿਊਜ਼ ਔਨ ਏਅਰ ਐਪ ’ਤੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮ ਸਭ ਤੋਂ ਪ੍ਰਸਿੱਧ ਹੈ, ਦਿੱਲੀ ਐੱਨਸੀਆਰ ਅਤੇ ਮੁੰਬਈ ਉੱਪਰ ਰੈਂਕਿੰਗ ’ਚ ਉੱਪਰ ਆਏ ਹਨ, ਜਦੋਂ ਕਿ ਚੇਨੱਈ 2 ਸਥਾਨ ਹੇਠਾਂ ਖਿਸਕ ਗਿਆ ਹੈ

ਭਾਰਤ ਵਿੱਚ ਚੋਟੀ ਦੀ ਆਕਾਸ਼ਬਾਣੀ ਸਟ੍ਰੀਮ ਦੀ ਰੈਂਕਿੰਗ ਵਿੱਚ ਵੱਡੇ ਬਦਲਾਵਾਂ ਵਿੱਚ, ਐੱਫਐੱਮ ਰੇਨਬੋ ਦਿੱਲੀ 9ਵੇਂ ਤੋਂ 5 ਵੇਂ ਸਥਾਨ ’ਤੇ ਪਹੁੰਚ ਗਿਆ ਹੈ, ਜਦੋਂ ਕਿ ਰੇਨਬੋ ਕੰਨੜ ਕਾਮਨਬਿਲੂ5 ਵੇਂ ਤੋਂ 7 ਵੇਂ ਸਥਾਨ ’ਤੇ ਖਿਸਕ ਗਿਆ ਹੈ

ਆਲ ਇੰਡੀਆ ਰੇਡੀਓ ਦੀਆਂ240 ਤੋਂ ਜ਼ਿਆਦਾ ਰੇਡੀਓ ਸੇਵਾਵਾਂ ਦਾ ਨਿਊਜ਼ ਔਨ ਏਅਰ ਐਪ,ਪ੍ਰਸਾਰ ਭਾਰਤੀ ਦੇ ਅਧਿਕਾਰਤ ਐਪ ’ਤੇ ਲਾਈਵ-ਸਟ੍ਰੀਮ ਕੀਤਾ ਜਾਂਦਾ ਹੈਨਿਊਜ਼ ਔਨ ਏਅਰ ਐਪ ਤੇ ਆਲ ਇੰਡੀਆ ਰੇਡੀਓ ਸਟ੍ਰੀਮ ਦੇ ਨਾ ਸਿਰਫ਼ ਭਾਰਤ ਵਿੱਚ, ਬਲਕਿ ਵਿਸ਼ਵ ਪੱਧਰ ’ਤੇ 85 ਤੋਂ ਜ਼ਿਆਦਾ ਦੇਸ਼ਾਂ ਅਤੇ ਵਿਸ਼ਵ ਪੱਧਰ ’ਤੇ 8000 ਸ਼ਹਿਰਾਂ ਵਿੱਚ ਵੱਡੀ ਸੰਖਿਆ ਵਿੱਚ ਸਰੋਤਾਂ ਹਨ

ਭਾਰਤ ਦੇ ਚੋਟੀ ਦੇ ਉਨ੍ਹਾਂ ਸ਼ਹਿਰਾਂ ’ਤੇ ਨਜ਼ਰ ਮਾਰੋ, ਜਿੱਥੇ ਨਿਊਜ਼ ਔਨ ਏਅਰ ਐਪ ’ਤੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮ ਸਭ ਤੋਂ ਮਸ਼ਹੂਰ ਹਨ ਤੁਸੀਂ ਭਾਰਤ ਵਿੱਚ ਨਿਊਜ਼ ਔਨ ਏਅਰ ਐਪ ’ਤੇ ਚੋਟੀ ਦੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮਾਂ ਨੂੰ ਦੇਖ ਸਕਦੇ ਹੋ ਇੱਥੇ ਸ਼ਹਿਰ ਅਨੁਸਾਰ ਵੇਰਵੇ ਦੇਖੇ ਜਾ ਸਕਦੇ ਹਨ। ਇਹ ਰੈਂਕਿੰਗ 16 ਸਤੰਬਰ ਤੋਂ 29 ਸਤੰਬਰ, 2021 ਤੱਕ ਦੇ ਪੰਦਰਵਾੜਾ ਅੰਕੜਿਆਂ ’ਤੇ ਆਧਾਰਤ ਹੈ

ਨਿਊਜ਼ ਔਨ ਏਅਰ ਟੌਪ 10 ਭਾਰਤੀ ਸ਼ਹਿਰ

ਰੈਂਕ

ਸ਼ਹਿਰ

1

ਪੁਣੇ

2

ਬੰਗਲੁਰੂ

3

ਹੈਦਰਾਬਾਦ

4

ਦਿੱਲੀ ਐੱਨਸੀਆਰ

5

ਮੁੰਬਈ

6

ਚੇਨਈ

7

ਏਰਨਾਕੁਲਮ

8

ਕੋਲਕਾਤਾ

9

ਅਹਿਮਦਾਬਾਦ

10

ਜੈਪੁਰ

 


ਭਾਰਤ ਵਿੱਚ ਨਿਊਜ਼ ਔਨ ਏਅਰ ਟੌਪ ਸਟ੍ਰੀਮਸ

ਰੈਂਕ

ਏਆਈਆਰ ਸਟ੍ਰੀਮ

1

ਵਿਵਿਧ ਭਾਰਤੀ ਨੈਸ਼ਨਲ

2

ਏਆਈਆਰ ਨਿਊਜ਼ 24x7

3

ਏਆਈਆਰ ਮਲਿਆਲਮ

4

ਏਅਰ ਪੁਣੇ

5

ਐੱਫਐੱਮ ਰੇਨਬੋ ਦਿੱਲੀ

6

ਏਆਈਆਰ ਕੋਚੀ ਐੱਫਐੱਮ ਰੇਨਬੋ

7

ਰੇਨਬੋ ਕੰਨੜ ਕਾਮਨਬਿਲੂ

8

ਅਸਮਿਤਾ ਮੁੰਬਈ

9

ਏਆਈਆਰ ਕੋਡਾਈਕਨਾਲ

10

ਐੱਫਐੱਮ ਗੋਲਡ ਦਿੱਲੀ

 

ਸ਼ਹਿਰ ਅਨੁਸਾਰ (ਸ਼ਹਿਰ) – ਨਿਊਜ਼ ਔਨ ਏਅਰ ਟੌਪ ਏਆਈਆਰ ਸਟ੍ਰੀਮਸ

#

ਪੁਣੇ

ਬੰਗਲੁਰੂ

ਹੈਦਰਾਬਾਦ

ਦਿੱਲੀ ਐੱਨਸੀਆਰ

ਮੁੰਬਈ

1

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

2

ਏਅਰ ਪੁਣੇ

ਰੇਨਬੋ ਕੰਨੜ ਕਾਮਨਬਿਲੂ

ਐੱਫਐੱਮ ਰੇਨਬੋ ਵਿਜੈਵਾੜਾ

ਏਆਈਆਰ ਨਿਊਜ਼24x7

ਅਸਮਿਤਾ ਮੁੰਬਈ

3

ਏਆਈਆਰ ਪੁਣੇਐੱਫਐੱਮ

ਵਿਵਿਧ ਭਾਰਤੀ ਬੰਗਲੁਰੂ

ਏਆਈਆਰ ਤੇਲੁਗੂ

ਐੱਫਐੱਮ ਗੋਲਡ ਦਿੱਲੀ

ਐੱਫਐੱਮ ਰੇਨਬੋ ਮੁੰਬਈ

4

ਏਆਈਆਰ ਸੋਲਾਪੁਰ

ਏਆਈਆਰ ਧਾਰਵਾੜ

ਵੀਬੀਐੱਸ ਵਿਜੈਵਾੜਾ

ਐੱਫਐੱਮ ਰੇਨਬੋ ਦਿੱਲੀ

ਏਅਰ ਪੁਣੇ

5

ਅਸਮਿਤਾ ਮੁੰਬਈ

ਏਆਈਆਰ ਕੰਨੜ

ਏਆਈਆਰ ਹੈਦਰਾਬਾਦ ਵੀਬੀਐੱਸ

ਵੀਬੀਐੱਸ ਦਿੱਲੀ

ਏਆਈਆਰ ਨਿਊਜ਼24x7

6

ਏਆਈਆਰ ਜਲਗਾਂਵ

ਏਆਈਆਰ ਮੈਸੂਰੂ

ਏਆਈਆਰ ਹੈਦਰਾਬਾਦ ਐੱਫਐੱਮ ਰੇਨਬੋ

ਐੱਫਐੱਮ ਰੇਨਬੋ ਲਖਨnow

ਏਆਈਆਰ ਪੁਣੇਐੱਫਐੱਮ

7

ਐੱਫਐੱਮ ਰੇਨਬੋ ਮੁੰਬਈ

ਏਆਈਆਰ ਬੰਗਲੁਰੂ

ਏਆਈਆਰ ਅਨੰਤਪੁਰ

ਏਆਈਆਰ ਦੇਹਰਾਦੂਨ

ਐੱਫਐੱਮ ਗੋਲਡ ਮੁੰਬਈ

8

ਏਆਈਆਰ ਔਰੰਗਾਬਾਦ

ਏਆਈਆਰ ਮਲਿਆਲਮ

ਏਆਈਆਰ ਕੁਰਨੂਲ

ਏਆਈਆਰ ਅਲਮੋੜਾ

ਏਆਈਆਰ ਮੁੰਬਈ ਵੀਬੀaਇਸ

9

ਏਆਈਆਰ ਅਹਿਮਦਨਗਰ

ਏਆਈਆਰ ਨਿਊਜ਼24x7

ਏਆਈਆਰ ਵਿਸ਼ਾਖਾਪਟਨਮ ਰੇਨਬੋ

ਦਿੱਲੀ ਰਾਜਧਾਨੀ

ਐੱਫਐੱਮ ਗੋਲਡ ਦਿੱਲੀ

10

ਏਆਈਆਰ ਸਤਾਰਾ

ਏਆਈਆਰ ਰਾਗਮ

ਏਆਈਆਰ ਹੈਦਰਾਬਾਦ

ਏਅਰ ਪੁਣੇ

ਏਆਈਆਰ ਸਤਾਰਾ

 

#

ਚੇਨਈ

ਏਰਨਾਕੁਲਮ

ਕੋਲਕਾਤਾ

ਅਹਿਮਦਾਬਾਦ

ਜੈਪੁਰ

1

ਏਆਈਆਰ ਕੋਡਾਈਕਨਾਲ

ਏਆਈਆਰ ਮਲਿਆਲਮ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

2

ਵਿਵਿਧ ਭਾਰਤੀ ਨੈਸ਼ਨਲ

ਏਆਈਆਰ ਕੋਚੀ ਐੱਫਐੱਮ ਰੇਨਬੋ

ਏਆਈਆਰ ਬੰਗਲਾ

ਏਆਈਆਰ ਰਾਜਕੋਟ ਪੀਸੀ

ਏਆਈਆਰ ਨਿਊਜ਼24x7

3

ਏਆਈਆਰ ਚੇਨਈ ਰੇਨਬੋ

ਏਆਈਆਰ ਅਨੰਤਪੁਰੀ

ਏਆਈਆਰ ਕੋਲਕਾਤਾ ਗੀਤਾਂਜਲੀ

ਏਆਈਆਰ ਗੁਜਰਾਤੀ

ਏਆਈਆਰ ਸੂਰਤਗੜ੍ਹ

4

ਏਆਈਆਰ ਕੋਇੰਬਟੂਰ ਐੱਫਐੱਮ ਰੇਨਬੋ

ਏਆਈਆਰ ਤ੍ਰਿਸ਼ੂਰ

ਏਆਈਆਰ ਨਿਊਜ਼24x7

ਏਆਈਆਰ ਨਿਊਜ਼24x7

ਐੱਫਐੱਮ ਗੋਲਡ ਦਿੱਲੀ

5

ਏਆਈਆਰ ਤਿਰੁਚਿਰਾਪੱਲੀ ਐੱਫਐੱਮ

ਏਆਈਆਰ ਕਾਲੀਕਟ

ਐੱਫਐੱਮ ਰੇਨਬੋ ਦਿੱਲੀ

ਏਆਈਆਰ ਭੁਜ

ਏਆਈਆਰ ਜੈਪੁਰ ਪੀਸੀ

6

ਏਆਈਆਰ ਤਮਿਲ

ਏਆਈਆਰ ਕੰਨੂਰ

ਏਆਈਆਰ ਕੋਲਕਾਤਾ ਰੇਨਬੋ

ਏਆਈਆਰ ਸੂਰਤ

ਐੱਫਐੱਮ ਰੇਨਬੋ ਦਿੱਲੀ

7

ਏਆਈਆਰ ਚੇਨਈ ਪੀਸੀ

ਏਆਈਆਰ ਮੰਜੇਰੀ

ਏਆਈਆਰ ਪਟਨਾ

ਐੱਫਐੱਮ ਰੇਨਬੋ ਦਿੱਲੀ

ਏਆਈਆਰ ਜੋਧਪੁਰ ਪੀਸੀ

8

ਏਆਈਆਰ ਚੇਨਈ ਵੀਬੀਐੱਸ

ਏਆਈਆਰ ਕੋਝੀਕੋਡ ਐੱਫਐੱਮ

ਐੱਫਐੱਮ ਗੋਲਡ ਦਿੱਲੀ

ਏਆਈਆਰ ਵਡੋਦਰਾ

ਏਆਈਆਰ ਕੋਟਾ

9

ਰੇਨਬੋ ਕੰਨੜ ਕਾਮਨਬਿਲੂ

ਏਆਈਆਰ ਕੋਚੀ

ਏਆਈਆਰ ਭਦਰਵਾਹ

ਵੀਬੀਐੱਸ ਅਹਿਮਦਾਬਾਦ

ਏਆਈਆਰ ਜੋਧਪੁਰ ਰੇਨਬੋ

10

ਏਆਈਆਰ ਪੁਦੂਚੇਰੀ ਰੇਨਬੋ

ਵਿਵਿਧ ਭਾਰਤੀ ਨੈਸ਼ਨਲ

ਏਆਈਆਰ ਦਰਭੰਗਾ

ਏਆਈਆਰ ਰਾਜਕੋਟ ਵੀਬੀਐੱਸ

ਵੀਬੀਐੱਸ ਦਿੱਲੀ

 

ਭਾਰਤ ਵਿੱਚ ਨਿਊਜ਼ ਔਨ ਏਅਰ ਸਟ੍ਰੀਮ ਦੇ ਹਿਸਾਬ ਨਾਲ ਸ਼ਹਿਰਾਂ ਦੀ ਰੈਂਕਿੰਗ

#

ਵਿਵਿਧ ਭਾਰਤੀ ਨੈਸ਼ਨਲ

ਏਆਈਆਰ ਨਿਊਜ਼24x7

ਏਆਈਆਰ ਮਲਿਆਲਮ

ਏਅਰ ਪੁਣੇ

ਐੱਫਐੱਮ ਰੇਨਬੋ ਦਿੱਲੀ

1

ਪੁਣੇ

ਦਿੱਲੀ ਐੱਨਸੀਆਰ

ਏਰਨਾਕੁਲਮ

ਪੁਣੇ

ਦਿੱਲੀ ਐੱਨਸੀਆਰ

2

ਦਿੱਲੀ ਐੱਨਸੀਆਰ

ਪੁਣੇ

ਕੋਚੀ

ਮੁੰਬਈ

ਪੁਣੇ

3

ਮੁੰਬਈ

ਕੋਲਕਾਤਾ

ਬੰਗਲੁਰੂ

ਦਿੱਲੀ ਐੱਨਸੀਆਰ

ਕੋਲਕਾਤਾ

4

ਬੰਗਲੁਰੂ

ਬੰਗਲੁਰੂ

ਤ੍ਰਿਵੇਂਦਰਮ

ਕੋਲਕਾਤਾ

ਲਖਨਊ

5

ਅਹਿਮਦਾਬਾਦ

ਮੁੰਬਈ

ਚੇਨਈ

ਬੰਗਲੁਰੂ

ਬੰਗਲੁਰੂ

6

ਜੈਪੁਰ

ਲਖਨਊ

ਤ੍ਰਿਸ਼ੂਰ

ਨਾਗਪੁਰ

ਜੈਪੁਰ

7

ਲਖਨਊ

ਜੈਪੁਰ

ਕੋਲਮ

ਠਾਣੇ

ਪਟਨਾ

8

ਹੈਦਰਾਬਾਦ

ਹੈਦਰਾਬਾਦ

ਕੋਜ਼ੀਕੋਡ

ਡੋਂਬਿਵਲੀ

ਮਾਛਗਨ

9

ਇੰਦੌਰ

ਮਾਛਗਨ

ਕੋੱਟਯਾਮ

ਕੋਲਹਾਪੁਰ

ਹੈਦਰਾਬਾਦ

10

ਕੋਲਕਾਤਾ

ਭੋਪਾਲ

ਮਲੱਪੁਰਮ

ਨਾਸਿਕ

ਅਹਿਮਦਾਬਾਦ

 

#

ਏਆਈਆਰ ਕੋਚੀ ਐੱਫਐੱਮ ਰੇਨਬੋ

ਰੇਨਬੋ ਕੰਨੜ ਕਾਮਨਬਿਲੂ

ਅਸਮਿਤਾ ਮੁੰਬਈ

ਏਆਈਆਰ ਕੋਡਾਈਕਨਾਲ

ਐੱਫਐੱਮ ਗੋਲਡ ਦਿੱਲੀ

1

ਏਰਨਾਕੁਲਮ

ਬੰਗਲੁਰੂ

ਪੁਣੇ

ਚੇਨਈ

ਦਿੱਲੀ ਐੱਨਸੀਆਰ

2

ਕੋਚੀ

ਚੇਨਈ

ਮੁੰਬਈ

ਕੋਇੰਬਟੂਰ

ਪੁਣੇ

3

ਤ੍ਰਿਸ਼ੂਰ

ਮੈਸੂਰ

ਥਾਣੇ

ਬੰਗਲੁਰੂ

ਮੁੰਬਈ

4

ਬੰਗਲੁਰੂ

ਮੰਗਲੌਰ

ਡੋਂਬਿਵਲੀ

ਸਲੇਮ

ਲਖਨਊ

5

ਚੇਨਈ

ਹੁਬਲੀ

ਬੰਗਲੁਰੂ

ਇਰੋਡ

ਜੈਪੁਰ

6

ਤ੍ਰਿਵੇਂਦਰਮ

ਸ਼ਿਮੋਗਾ

ਕਲਿਆਣ

ਏਰਨਾਕੁਲਮ

ਕੋਲਕਾਤਾ

7

ਕੋਲਮ

ਏਰਨਾਕੁਲਮ

ਨਾਗਪੁਰ

ਮਦੁਰਾਈ

ਬੰਗਲੁਰੂ

8

ਕੋੱਟਯਾਮ

ਪੁਣੇ

ਬਦਲਾਪੁਰ

ਤ੍ਰਿਚੀ

ਮਾਛਗਨ

9

ਕੋਜ਼ੀਕੋਡ

ਹੈਦਰਾਬਾਦ

ਅਹਿਮਦਾਬਾਦ

ਤਿਰੁਪੁਰ

ਹੈਦਰਾਬਾਦ

10

ਮਲੱਪੁਰਮ

ਦਾਵਾਨਗੇਰੇ

ਨਾਸਿਕ

ਹੈਦਰਾਬਾਦ

ਦੇਹਰਾਦੂਨ

 

ਅਸਮਿਤਾ ਮੁੰਬਈ ਦੇ ਪ੍ਰਮੁੱਖ ਪ੍ਰੋਗਰਾਮ

 

 

ਸਵੇਰੇ 7 ਤੋਂ ਸਵੇਰੇ 8 ਦਾ ਸਲਾਟ

ਐਸੀ ਅਕਸ਼ਾਰੇ ਰਸਿਕੇ

ਪ੍ਰਦੇਸ਼ਿਕ ਸਮਾਚਾਰ

ਦਿਲ ਖੁਲਾਸ/ ਏਕ ਭਾਰਤ ਸਰੇਸ਼ਠ ਭਾਰਤ

ਭਵਧਾਰਾ (ਸੁਗਮ ਸੰਗੀਤ)

 

*****

ਸੌਰਭ ਸਿੰਘ



(Release ID: 1762296) Visitor Counter : 170