ਵਿੱਤ ਮੰਤਰਾਲਾ
ਐਕਸਚੇਂਜ ਰੇਟ ਨੋਟੀਫਿਕੇਸ਼ਨ ਨੰਬਰ 80/2021 - ਕਸਟਮਜ਼ (ਐੱਨਟੀ)
Posted On:
07 OCT 2021 5:18PM by PIB Chandigarh
ਕਸਟਮਜ਼ ਐਕਟ, 1962 (1962 ਦਾ 52) ਦੀ ਧਾਰਾ 14 ਦੁਆਰਾ ਦਿੱਤੀਆਂ ਤਾਕਤਾਂ ਦੀ ਵਰਤੋਂ ਵਿੱਚ ਅਤੇ 16 ਸਤੰਬਰ, 2021 ਨੂੰ ਨੋਟੀਫਿਕੇਸ਼ਨ ਨੰਬਰ 74/2021 - ਕਸਟਮਜ਼ (ਐੱਨਟੀ) ਦੀ/ਦੇ ਬਰਖਾਸਤਗੀ /ਪ੍ਰਤੀਸਥਾਪਨ ਵਿੱਚ, ਇਸ ਤਰ੍ਹਾਂ ਦੀ ਬਰਖਾਸਤਗੀ ਤੋਂ ਪਹਿਲਾਂ ਚੀਜ਼ਾਂ ਦੱਸੇ ਮੁਤਾਬਿਕ ਕੀਤੀਆਂ ਜਾਣਗੀਆਂ ਜਾਂ ਨਜ਼ਰ ਅੰਦਾਜ਼ ਕੀਤੀਆਂ ਜਾਣਗੀਆਂ । ਸੈਂਟਰਲ ਬੋਰਡ ਆਫ਼ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਜ਼ ਇਹ ਨਿਰਧਾਰਤ ਕਰਦਾ ਹੈ ਕਿ ਅਨੁਸੂਚੀ I ਅਤੇ ਅਨੁਸੂਚੀ II ਦੇ ਕਾਲਮ (2) ਵਿੱਚ ਨਿਰਧਾਰਤ ਮੁਲਕਾਂ ਦੀ ਵਿਦੇਸ਼ੀ ਮੁਦਰਾ ਨੂੰ ਕਾਲਮ (3) ਵਿਚਲੀ ਭਾਰਤੀ ਮੁਦਰਾ ਵਿੱਚ ਵਟਾਉਣ ਜਾਂ ਇਸਤੋਂ ਵਾਪਸ ਵਟਾਉਣ ਲਈ, 8 ਅਕਤੂਬਰ, 2021 ਤੋਂ ਹੇਠਾਂ ਦਿੱਤਾ ਐਕਸਚੇਂਜ ਰੇਟ ਲਾਗੂ ਹੈ | ਇਸ ਐਕਸਚੇਂਜ ਰੇਟ ਦਾ ਉਦੇਸ਼ ਕਾਲਮ (3) ਵਿੱਚ ਦਿੱਤੇ ਆਯਾਤ ਅਤੇ ਨਿਰਯਾਤ ਸਮਾਨ ਨਾਲ ਸੰਬੰਧਤ ਹੋਵੇਗਾ |
ਅਨੁਸੂਚੀ - I
ਲੜੀ ਨੰਬਰ
|
ਵਿਦੇਸ਼ੀ ਮੁਦਰਾ
|
ਵਿਦੇਸ਼ੀ ਮੁਦਰਾ ਦੀ ਇੱਕ ਯੂਨਿਟ ਦਾ ਭਾਰਤੀ ਰੁਪਏ ਦੇ ਬਰਾਬਰ ਐਕਸਚੇਂਜ ਰੇਟ
|
(1)
|
(2)
|
(3)
|
|
|
(a)
|
(b)
|
|
|
(ਆਯਾਤ ਵਸਤੂਆਂ ਲਈ)
|
(ਨਿਰਯਾਤ ਵਸਤੂਆਂ ਲਈ)
|
1.
|
ਔਸਟ੍ਰੇਲੀਅਨ ਡਾਲਰ
|
55.75
|
53.40
|
2.
|
ਬਹਿਰੀਨ ਦਿਨਾਰ
|
204.95
|
192.40
|
3.
|
ਕਨੇਡੀਅਨ ਡਾਲਰ
|
60.55
|
58.40
|
4.
|
ਚੀਨੀ ਯੂਆਨ
|
11.80
|
11.45
|
5.
|
ਦਾਨਿਸ਼ ਕਰੋਨਰ
|
11.85
|
11.40
|
6.
|
ਯੂਰੋ
|
88.10
|
84.95
|
7.
|
ਹੋਂਗ ਕੌਂਗ ਡਾਲਰ
|
9.80
|
9.45
|
8.
|
ਕੁਵੈਤੀ ਦਿਨਾਰ
|
256.50
|
240.25
|
9.
|
ਨਿਊਜ਼ੀਲੈਂਡ ਡਾਲਰ
|
53.20
|
50.85
|
10.
|
ਨੋਰਵੀਅਨ ਕਰੋਨਰ
|
8.90
|
8.55
|
11.
|
ਪੌਂਡ ਸਟਰਲਿੰਗ
|
103.40
|
99.95
|
12.
|
ਕਤਾਰ ਰਿਆਲ
|
21.15
|
19.70
|
13.
|
ਸਾਊਦੀ ਅਰਬ ਰਿਆਲ
|
20.60
|
19.35
|
14.
|
ਸਿੰਗਾਪੁਰ ਡਾਲਰ
|
56.05
|
54.15
|
15.
|
ਸਾਉਥ ਅਫ਼ਰੀਕਨ ਰਾਂਡ
|
5.15
|
4.85
|
16.
|
ਸਵੀਡਿਸ਼ ਕਰੋਨਰ
|
8.65
|
8.35
|
17.
|
ਸਵਿੱਸ ਫ੍ਰੈਂਕ
|
82.30
|
79.10
|
18.
|
ਤੁਰਕਿਸ਼ ਲੀਰਾ
|
8.70
|
8.15
|
19.
|
ਯੂਏਈ ਦਿਰਹਮ
|
21.05
|
19.75
|
20.
|
ਯੂਐੱਸ ਡਾਲਰ
|
75.70
|
74.00
|
ਅਨੁਸੂਚੀ - II
ਲੜੀ ਨੰਬਰ
|
ਵਿਦੇਸ਼ੀ ਮੁਦਰਾ
|
ਵਿਦੇਸ਼ੀ ਮੁਦਰਾ ਦੀਆਂ 100 ਯੂਨਿਟਾਂ ਦਾ ਭਾਰਤੀ ਰੁਪਏ ਦੇ ਬਰਾਬਰ ਐਕਸਚੇਂਜ ਰੇਟ
|
(1)
|
(2)
|
(3)
|
|
|
(a)
|
(b)
|
|
|
(ਆਯਾਤ ਵਸਤੂਆਂ ਲਈ)
|
(ਨਿਰਯਾਤ ਵਸਤੂਆਂ ਲਈ)
|
1.
|
ਜਾਪਾਨੀ ਯੈਨ
|
68.40
|
65.95
|
2.
|
ਕੋਰੀਅਨ ਵੌਨ
|
6.50
|
6.10
|
****
ਆਰਐੱਮ/ ਕੇਐੱਮਐੱਨ
(Release ID: 1761930)
Visitor Counter : 139