ਰਾਸ਼ਟਰਪਤੀ ਸਕੱਤਰੇਤ
azadi ka amrit mahotsav

9 ਅਕਤੂਬਰ ਨੂੰ ਚੇਂਜ ਆਵ੍ ਗਾਰਡ ਸਮਾਰੋਹ ਨਹੀਂ ਹੋਵੇਗਾ

Posted On: 04 OCT 2021 5:46PM by PIB Chandigarh

ਡੈੱਨਮਾਰਕ ਦੇ ਪ੍ਰਧਾਨ ਮੰਤਰੀ ਦੀ ਸਰਕਾਰੀ ਯਾਤਰਾ ਦੇ ਕਾਰਨ ਇਸ ਸ਼ਨੀਵਾਰ (9 ਅਕਤੂਬਰ2021) ਨੂੰ ਚੇਂਜ ਆਵ੍ ਗਾਰਡ ਸਮਾਰੋਹ ਨਹੀਂ ਹੋਵੇਗਾ। ਇਹ ਸਮਾਰੋਹ 16 ਅਕਤੂਬਰ2021 ਤੋਂ ਹਰ ਸ਼ਨੀਵਾਰ (ਸਰਕਾਰੀ ਛੁੱਟੀਆਂ ਨੂੰ ਛੱਡ ਕੇ) ਸਵੇਰੇ 0800 ਵਜੇ ਤੋਂ ਸਵੇਰੇ 0900 ਵਜੇ ਦੇ ਦਰਮਿਆਨ ਫਿਰ ਸ਼ੁਰੂ ਹੋਵੇਗਾ।

 

 

 ***************

ਡੀਐੱਸ/ਬੀਐੱਮ


(Release ID: 1761017) Visitor Counter : 152