ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ -19 ਟੀਕਾਕਰਣ ਸਬੰਧੀ ਤਾਜ਼ਾ ਜਾਣਕਾਰੀ -257 ਵਾਂ ਦਿਨ
ਭਾਰਤ ਦੀ ਕੁੱਲ ਕੋਵਿਡ -19 ਟੀਕਾਕਰਣ ਕਵਰੇਜ ਨੇ 88 ਕਰੋੜ ਦੇ ਇਤਿਹਾਸਕ ਮੀਲਪੱਥਰ ਨੂੰ ਪਾਰ ਕਰ ਲਿਆ ਹੈ ਅੱਜ ਸ਼ਾਮ 7 ਵਜੇ ਤਕ 59 ਲੱਖ ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ
Posted On:
29 SEP 2021 8:07PM by PIB Chandigarh
ਭਾਰਤ ਦੀ ਕੋਵਿਡ -19 ਟੀਕਾਕਰਣ ਕਵਰੇਜ ਨੇ ਅੱਜ 88 ਕਰੋੜ ਦੇ ਇਤਿਹਾਸਕ ਮੀਲਪੱਥਰ
(88,28,81,552) ਨੂੰ ਪਾਰ ਕਰ ਲਿਆ ਹੈ। ਅੱਜ 59 ਲੱਖ ਤੋਂ ਵੱਧ (59,48,118)
ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ । ਇਹ ਅੰਕੜਾ ਸ਼ਾਮ 7 ਵਜੇ ਤਕ ਦੀ
ਆਰਜ਼ੀ ਰਿਪੋਰਟ ਦੇ ਅਨੁਸਾਰ ਹੈ । ਅੱਜ ਦੇਰ ਰਾਤ ਤਕ ਅੰਤਿਮ ਰਿਪੋਰਟਾਂ ਦੇ ਸੰਗ੍ਰਹਿ
ਦੇ ਨਾਲ ਰੋਜ਼ਾਨਾ ਟੀਕਾਕਰਣ ਦੀ ਗਿਣਤੀ ਵਧਣ ਦੀ ਉਮੀਦ ਹੈ ।
ਹੇਠਾਂ ਲਿਖੇ ਅਨੁਸਾਰ, ਟੀਕੇ ਦੀਆਂ ਖੁਰਾਕਾਂ ਦੀ ਸੰਪੂਰਨ ਟੀਕਾਕਰਣ ਕਵਰੇਜ ਨੂੰ
ਆਬਾਦੀ ਦੇ ਤਰਜੀਹੀ ਸਮੂਹਾਂ ਦੇ ਅਧਾਰ ਤੇ ਵੱਖ ਕੀਤਾ ਗਿਆ ਹੈ:
ਕੁੱਲ ਵੈਕਸੀਨ ਖੁਰਾਕ ਕਵਰੇਜ
|
ਸਿਹਤ ਸੰਭਾਲ ਵਰਕਰ
|
ਪਹਿਲੀ ਖੁਰਾਕ
|
1,03,72,430
|
ਦੂਜੀ ਖੁਰਾਕ
|
88,80,241
|
ਫਰੰਟਲਾਈਨ ਵਰਕਰ
|
ਪਹਿਲੀ ਖੁਰਾਕ
|
1,83,51,843
|
ਦੂਜੀ ਖੁਰਾਕ
|
1,49,67,447
|
18-44 ਸਾਲ ਦੀ ਉਮਰ ਦੇ ਲੋਕ
|
ਪਹਿਲੀ ਖੁਰਾਕ
|
35,75,96,583
|
ਦੂਜੀ ਖੁਰਾਕ
|
8,09,03,869
|
≥ 45-59 ਸਾਲ ਉਮਰ ਦੇ ਲੋਕ
|
ਪਹਿਲੀ ਖੁਰਾਕ
|
15,88,17,060
|
ਦੂਜੀ ਖੁਰਾਕ
|
7,61,53,326
|
≥ 60 ਸਾਲ ਉਮਰ ਦੇ ਲੋਕ
|
ਪਹਿਲੀ ਖੁਰਾਕ
|
10,09,75,993
|
ਦੂਜੀ ਖੁਰਾਕ
|
5,58,62,760
|
ਹੁਣ ਤਕ ਦਿੱਤੀ ਗਈ ਪਹਿਲੀ ਖੁਰਾਕ ਦੀ ਕੁਲ ਸੰਖਿਆ
|
64,61,13,909
|
ਹੁਣ ਤਕ ਦਿੱਤੀ ਗਈ ਦੂਜੀ ਖੁਰਾਕ ਦੀ ਕੁਲ ਸੰਖਿਆ
|
23,67,67,643
|
ਕੁੱਲ
|
88,28,81,552
|
ਵੈਕਸੀਨੇਸ਼ਨ ਮੁਹਿੰਮ ਦੌਰਾਨ ਅੱਜ ਲਗਾਏ ਗਏ ਟੀਕਿਆਂ ਦੀ ਗਿਣਤੀ ਜਨਸੰਖਿਆ
ਤਰਜੀਹੀ ਸਮੂਹਾਂ ਅਨੁਸਾਰ ਵੱਖ ਵੱਖ ਕੀਤੀ ਗਈ ਹੈ, ਜਿਹੜੀ ਇਸ ਤਰ੍ਹਾਂ ਹੈ:
ਤਾਰੀਖ: 29 ਸਤੰਬਰ, 2021 (257 ਵਾਂ ਦਿਨ)
|
ਸਿਹਤ ਸੰਭਾਲ ਵਰਕਰ
|
ਪਹਿਲੀ ਖੁਰਾਕ
|
178
|
ਦੂਜੀ ਖੁਰਾਕ
|
12,572
|
ਫਰੰਟਲਾਈਨ ਵਰਕਰ
|
ਪਹਿਲੀ ਖੁਰਾਕ
|
976
|
ਦੂਜੀ ਖੁਰਾਕ
|
45,211
|
18-44 ਸਾਲ ਦੀ ਉਮਰ ਦੇ ਲੋਕ
|
ਪਹਿਲੀ ਖੁਰਾਕ
|
22,68,284
|
ਦੂਜੀ ਖੁਰਾਕ
|
18,89,998
|
≥ 45-59 ਸਾਲ ਉਮਰ ਦੇ ਲੋਕ
|
ਪਹਿਲੀ ਖੁਰਾਕ
|
5,45,487
|
ਦੂਜੀ ਖੁਰਾਕ
|
6,11,367
|
≥ 60 ਸਾਲ ਉਮਰ ਦੇ ਲੋਕ
|
ਪਹਿਲੀ ਖੁਰਾਕ
|
2,80,275
|
ਦੂਜੀ ਖੁਰਾਕ
|
2,93,770
|
ਹੁਣ ਤਕ ਦਿੱਤੀ ਗਈ ਪਹਿਲੀ ਖੁਰਾਕ ਦੀ ਕੁਲ ਸੰਖਿਆ
|
30,95,200
|
ਹੁਣ ਤਕ ਦਿੱਤੀ ਗਈ ਦੂਜੀ ਖੁਰਾਕ ਦੀ ਕੁਲ ਸੰਖਿਆ
|
28,52,918
|
ਕੁੱਲ
|
59,48,118
|
ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ ਇੱਕ
ਸਾਧਨ ਵਜੋਂ ਟੀਕਾਕਰਣ ਅਭਿਆਸ ਦੀ ਉੱਚ ਪੱਧਰੀ ਨਿਯਮਤ ਸਮੀਖਿਆ
ਅਤੇ ਨਿਗਰਾਨੀ ਜਾਰੀ ਹੈ I
****
ਐੱਮ ਵੀ
(Release ID: 1759521)
|