ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਨਿਊਜ਼ ਔਨ ਏਅਰ ਰੇਡੀਓ ਲਾਈਵ-ਸਟ੍ਰੀਮ ਇੰਡੀਆ ਰੈਂਕਿੰਗਸ
ਏਆਈਆਰ ਮਲਿਆਲਮ 14 ਹਫ਼ਤਿਆਂ ਲਈ ਚੋਟੀ ਦੇ 3 ਵਿੱਚ ਹੈ
Posted On:
24 SEP 2021 2:22PM by PIB Chandigarh
ਭਾਰਤ ਦੇ ਚੋਟੀ ਦੇ ਸ਼ਹਿਰਾਂ ਦੀ ਤਾਜ਼ਾ ਰੈਂਕਿੰਗ ਵਿੱਚ, ਜਿੱਥੇ ਨਿਊਜ਼ ਔਨ ਏਅਰ (NewsOnAir) ਐਪ ’ਤੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮ ਸਭ ਤੋਂ ਵੱਧ ਪ੍ਰਸਿੱਧ ਹਨ, ਸਿਖਰਲੇ 10 ਸ਼ਹਿਰਾਂ ਦੀ ਸੂਚੀ ਵਿੱਚ ਕੋਲਕਾਤਾ ਸ਼ਾਮਲ ਹੋਇਆ ਹੈ, ਜਦੋਂ ਕਿ ਲਖਨਊ ਇਸ ਸੂਚੀ ਵਿੱਚੋਂ ਬਾਹਰ ਹੋ ਗਿਆ ਹੈ। ਰੈਂਕਿੰਗ ਵਿੱਚ ਮੁੰਬਈ ਨੂੰ ਪਛਾੜ ਕੇ ਦਿੱਲੀ ਐੱਨਸੀਆਰ ਅਤੇ ਚੇਨਈ ਅੱਗੇ ਵਧੇ ਹਨ।
ਭਾਰਤ ਵਿੱਚ ਏਆਈਆਰ ਦੀਆਂ ਪ੍ਰਮੁੱਖ ਸਟ੍ਰੀਮਸ ਦੀ ਰੈਂਕਿੰਗ ਵਿੱਚ ਵੱਡੇ ਬਦਲਾਵਾਂ ਆਏ ਹਨ, ਏਆਈਆਰ ਕੋਚੀ ਐੱਫਐੱਮ ਰੇਨਬੋ ਨੇ ਰੈਂਕਿੰਗ ਵਿੱਚ 2 ਸਥਾਨਾਂ ਦਾ ਵਾਧਾ ਕੀਤਾ ਹੈ, ਜਦੋਂ ਕਿ ਐੱਫਐੱਮ ਗੋਲਡ ਦਿੱਲੀ ਦੀ ਰੈਂਕਿੰਗ ਵਿੱਚ ਤੇਜ਼ ਗਿਰਾਵਟ ਆਈ ਹੈ। ਵਿਵਿਧ ਭਾਰਤੀ ਨੈਸ਼ਨਲ, ਏਆਈਆਰ ਨਿਊਜ਼ 24*7 ਅਤੇ ਏਆਈਆਰ ਮਲਿਆਲਮ ਲਗਾਤਾਰ 14 ਹਫ਼ਤਿਆਂ ਲਈ ਚੋਟੀ ਦੇ 3 ਬਣੇ ਹੋਏ ਹਨ।
ਏਆਈਆਰ ਦੀਆਂ ਪ੍ਰਮੁੱਖ ਸਟ੍ਰੀਮਸ ਲਈ ਸ਼ਹਿਰਾਂ ਦੀ ਰੈਂਕਿੰਗ ਵਿੱਚ, ਜੰਮੂ ਅਤੇ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਤੋਂ ਏਆਈਆਰ ਭਦਰਵਾਹ ਦੇ ਪ੍ਰਸਾਰਣ ਨੂੰ ਦੂਰ ਕੋਲਕਾਤਾ ਤੱਕ ਸੁਣੀਆ ਜਾਂਦਾ ਹੈ। ਏਆਈਆਰ ਨਿਊਜ਼ 24*7 ਭਾਰਤ ਦੇ ਲਗਭਗ ਸਾਰੇ ਟੀਅਰ 1 ਸ਼ਹਿਰਾਂ ਵਿੱਚ ਪ੍ਰਸਿੱਧ ਹੈ।
ਆਲ ਇੰਡੀਆ ਰੇਡੀਓ ਦੀਆਂ 240 ਤੋਂ ਜ਼ਿਆਦਾ ਰੇਡੀਓ ਸੇਵਾਵਾਂ ਦਾ ਨਿਊਜ਼ ਔਨ ਏਅਰ ਐਪ,ਪ੍ਰਸਾਰ ਭਾਰਤੀ ਦੇ ਅਧਿਕਾਰਤ ਐਪ ’ਤੇ ਲਾਈਵ-ਸਟ੍ਰੀਮ ਕੀਤਾ ਜਾਂਦਾ ਹੈ। ਨਿਊਜ਼ ਔਨ ਏਅਰ ਐਪ ਤੇ ਆਲ ਇੰਡੀਆ ਰੇਡੀਓ ਸਟ੍ਰੀਮ ਦੇ ਨਾ ਸਿਰਫ਼ ਭਾਰਤ ਵਿੱਚ, ਬਲਕਿ ਵਿਸ਼ਵ ਪੱਧਰ ’ਤੇ 85 ਤੋਂ ਜ਼ਿਆਦਾ ਦੇਸ਼ਾਂ ਅਤੇ ਵਿਸ਼ਵ ਪੱਧਰ ’ਤੇ 8000 ਸ਼ਹਿਰਾਂ ਵਿੱਚ ਵੱਡੀ ਸੰਖਿਆ ਵਿੱਚ ਸਰੋਤਾਂ ਹਨ।
ਭਾਰਤ ਦੇ ਚੋਟੀ ਦੇ ਉਨ੍ਹਾਂ ਸ਼ਹਿਰਾਂ ’ਤੇ ਨਜ਼ਰ ਮਾਰੋ, ਜਿੱਥੇ ਨਿਊਜ਼ ਔਨ ਏਅਰ ਐਪ ’ਤੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮ ਸਭ ਤੋਂ ਮਸ਼ਹੂਰ ਹਨ।ਤੁਸੀਂ ਭਾਰਤ ਵਿੱਚ ਨਿਊਜ਼ ਔਨ ਏਅਰ ਐਪ ’ਤੇ ਚੋਟੀ ਦੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮਾਂ ਨੂੰ ਦੇਖ ਸਕਦੇ ਹੋ। ਇੱਥੇ ਸ਼ਹਿਰ ਅਨੁਸਾਰ ਵੇਰਵੇ ਦੇਖੇ ਜਾ ਸਕਦੇ ਹਨ। ਇਹ ਰੈਂਕਿੰਗ 1 ਸਤੰਬਰ ਤੋਂ 15 ਸਤੰਬਰ, 2021 ਤੱਕ ਦੇ ਪੰਦਰਵਾੜਾ ਅੰਕੜਿਆਂ ’ਤੇ ਆਧਾਰਤ ਹੈ।
ਨਿਊਜ਼ ਔਨ ਏਅਰ ਟੌਪ 10 ਭਾਰਤੀ ਸ਼ਹਿਰ
ਰੈਂਕ
|
ਸ਼ਹਿਰ
|
1
|
ਪੁਣੇ
|
2
|
ਬੰਗਲੁਰੂ
|
3
|
ਹੈਦਰਾਬਾਦ
|
4
|
ਚੇਨਈ
|
5
|
ਦਿੱਲੀ ਐੱਨਸੀਆਰ
|
6
|
ਮੁੰਬਈ
|
7
|
ਏਰਨਾਕੁਲਮ
|
8
|
ਕੋਲਕਾਤਾ
|
9
|
ਅਹਿਮਦਾਬਾਦ
|
10
|
ਜੈਪੁਰ
|
ਭਾਰਤ ਵਿੱਚ ਨਿਊਜ਼ ਔਨ ਏਅਰ ਟੌਪ ਸਟ੍ਰੀਮਸ
ਰੈਂਕ
|
ਏਆਈਆਰ ਸਟ੍ਰੀਮ
|
1
|
ਵਿਵਿਧ ਭਾਰਤੀ ਨੈਸ਼ਨਲ
|
2
|
ਏਆਈਆਰ ਨਿਊਜ਼ 24x7
|
3
|
ਏਆਈਆਰ ਮਲਿਆਲਮ
|
4
|
ਏਅਰ ਪੁਣੇ
|
5
|
ਰੇਨਬੋ ਕੰਨੜ ਕਾਮਨਬਿਲੂ
|
6
|
ਏਆਈਆਰ ਕੋਚੀ ਐੱਫਐੱਮ ਰੇਨਬੋ
|
7
|
ਅਸਮਿਤਾ ਮੁੰਬਈ
|
8
|
ਏਆਈਆਰ ਕੋਡਾਈਕਨਾਲ
|
9
|
ਐੱਫਐੱਮ ਰੇਨਬੋ ਦਿੱਲੀ
|
10
|
ਐੱਫਐੱਮ ਗੋਲਡ ਦਿੱਲੀ
|
ਸ਼ਹਿਰ ਅਨੁਸਾਰ (ਸ਼ਹਿਰ) – ਨਿਊਜ਼ ਔਨ ਏਅਰ ਟੌਪ ਏਆਈਆਰ ਸਟ੍ਰੀਮਸ
#
|
ਪੁਣੇ
|
ਬੰਗਲੁਰੂ
|
ਹੈਦਰਾਬਾਦ
|
ਚੇਨਈ
|
ਦਿੱਲੀ ਐੱਨਸੀਆਰ
|
1
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
ਏਆਈਆਰ ਕੋਡਾਈਕਨਾਲ
|
ਵਿਵਿਧ ਭਾਰਤੀ ਨੈਸ਼ਨਲ
|
2
|
ਏਅਰ ਪੁਣੇ
|
ਰੇਨਬੋ ਕੰਨੜ ਕਾਮਨਬਿਲੂ
|
ਐੱਫਐੱਮ ਰੇਨਬੋ ਵਿਜੈਵਾੜਾ
|
ਵਿਵਿਧ ਭਾਰਤੀ ਨੈਸ਼ਨਲ
|
ਏਆਈਆਰ ਨਿਊਜ਼24x7
|
3
|
ਏਆਈਆਰ ਪੁਣੇਐੱਫਐੱਮ
|
ਵਿਵਿਧ ਭਾਰਤੀ ਬੰਗਲੁਰੂ
|
ਏਆਈਆਰ ਹੈਦਰਾਬਾਦ ਵੀਬੀਐੱਸ
|
ਏਆਈਆਰ ਚੇਨਈ ਰੇਨਬੋ
|
ਐੱਫਐੱਮ ਗੋਲਡ ਦਿੱਲੀ
|
4
|
ਏਆਈਆਰ ਸੋਲਾਪੁਰ
|
ਏਆਈਆਰ ਧਾਰਵਾੜ
|
ਵੀਬੀਐੱਸ ਵਿਜੈਵਾੜਾ
|
ਏਆਈਆਰ ਕੋਇੰਬਟੂਰ ਐੱਫਐੱਮ ਰੇਨਬੋ
|
ਐੱਫਐੱਮ ਰੇਨਬੋ ਦਿੱਲੀ
|
5
|
ਅਸਮਿਤਾ ਮੁੰਬਈ
|
ਏਆਈਆਰ ਕੰਨੜ
|
ਏਆਈਆਰ ਤੇਲਗੂ
|
ਏਆਈਆਰ ਤਮਿਲ
|
ਵੀਬੀਐੱਸ ਦਿੱਲੀ
|
6
|
ਏਆਈਆਰ ਜਲਗਾਂਵ
|
ਏਆਈਆਰ ਮੈਸੂਰੂ
|
ਏਆਈਆਰ ਹੈਦਰਾਬਾਦ ਐੱਫਐੱਮ ਰੇਨਬੋ
|
ਏਆਈਆਰ ਤਿਰੁਚਿਰਾਪੱਲੀ ਐੱਫਐੱਮ
|
ਐੱਫਐੱਮ ਰੇਨਬੋ ਲਖਨਊ
|
7
|
ਏਆਈਆਰ ਅਹਿਮਦਨਗਰ
|
ਏਆਈਆਰ ਬੰਗਲੁਰੂ
|
ਏਆਈਆਰ ਹੈਦਰਾਬਾਦ ਏ
|
ਏਆਈਆਰ ਚੇਨਈ ਵੀਬੀਐੱਸ
|
ਏਆਈਆਰ ਅਲਮੋੜਾ
|
8
|
ਏਆਈਆਰ ਔਰੰਗਾਬਾਦ
|
ਏਆਈਆਰ ਮਲਿਆਲਮ
|
ਏਆਈਆਰ ਵਿਸ਼ਾਖਾਪਟਨਮ ਰੇਨਬੋ
|
ਏਆਈਆਰ ਚੇਨਈ ਪੀਸੀ
|
ਏਆਈਆਰ ਦੇਹਰਾਦੂਨ
|
9
|
ਐੱਫਐੱਮ ਰੇਨਬੋ ਮੁੰਬਈ
|
ਅੰਮ੍ਰਿਤਵਰਸ਼ਿਨੀ ਬੰਗਲੁਰੂ
|
ਏਆਈਆਰ ਵਿਜੈਵਾੜਾ
|
ਏਆਈਆਰ ਪੁਦੂਚੇਰੀ ਰੇਨਬੋ
|
ਏਆਈਆਰ ਲਖਨਊ
|
10
|
ਏਅਰ ਸਤਾਰਾ
|
ਏਆਈਆਰ ਰਾਗਮ
|
ਏਆਈਆਰ ਅਨੰਤਪੁਰ
|
ਏਆਈਆਰ ਕਰਾਈਕਲ
|
|
#
|
ਮੁੰਬਈ
|
ਏਰਨਾਕੁਲਮ
|
ਕੋਲਕਾਤਾ
|
ਅਹਿਮਦਾਬਾਦ
|
ਜੈਪੁਰ
|
1
|
ਵਿਵਿਧ ਭਾਰਤੀ ਨੈਸ਼ਨਲ
|
ਏਆਈਆਰ ਮਲਿਆਲਮ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
2
|
ਅਸਮਿਤਾ ਮੁੰਬਈ
|
ਏਆਈਆਰ ਕੋਚੀ ਐੱਫਐੱਮ ਰੇਨਬੋ
|
ਏਆਈਆਰ ਬੰਗਲਾ
|
ਏਆਈਆਰ ਰਾਜਕੋਟ ਪੀਸੀ
|
ਏਆਈਆਰ ਨਿਊਜ਼24x7
|
3
|
ਐੱਫਐੱਮ ਰੇਨਬੋ ਮੁੰਬਈ
|
ਏਆਈਆਰ ਤ੍ਰਿਸ਼ੂਰ
|
ਏਆਈਆਰ ਕੋਲਕਾਤਾ ਗੀਤਾਂਜਲੀ
|
ਏਆਈਆਰ ਗੁਜਰਾਤੀ
|
ਏਆਈਆਰ ਜੈਪੁਰ ਪੀਸੀ
|
4
|
ਏਅਰ ਪੁਣੇ
|
ਏਆਈਆਰ ਅਨੰਤਪੁਰੀ
|
ਏਆਈਆਰ ਨਿਊਜ਼24x7
|
ਏਆਈਆਰ ਨਿਊਜ਼24x7
|
ਏਆਈਆਰ ਸੂਰਤਗੜ੍ਹ
|
5
|
ਏਆਈਆਰ ਪੁਣੇਐੱਫਐੱਮ
|
ਏਆਈਆਰ ਕਾਲੀਕਟ
|
ਏਆਈਆਰ ਕੋਲਕਾਤਾ ਰੇਨਬੋ
|
ਏਆਈਆਰ ਭੁਜ
|
ਏਆਈਆਰ ਜੋਧਪੁਰ ਪੀਸੀ
|
6
|
ਐੱਫਐੱਮ ਗੋਲਡ ਮੁੰਬਈ
|
ਏਆਈਆਰ ਮੰਜੇਰੀ
|
ਐੱਫਐੱਮ ਰੇਨਬੋ ਦਿੱਲੀ
|
ਵੀਬੀਐੱਸ ਅਹਿਮਦਾਬਾਦ
|
ਐੱਫਐੱਮ ਗੋਲਡ ਦਿੱਲੀ
|
7
|
ਏਆਈਆਰ ਨਿਊਜ਼24x7
|
ਏਆਈਆਰ ਕੰਨੂਰ
|
ਏਆਈਆਰ ਪਟਨਾ
|
ਏਆਈਆਰ ਵਡੋਦਰਾ
|
ਐੱਫਐੱਮ ਰੇਨਬੋ ਦਿੱਲੀ
|
8
|
ਏਆਈਆਰ ਮੁੰਬਈ ਵੀਬੀਐੱਸ
|
ਏਆਈਆਰ ਕੋਝੀਕੋਡ ਐੱਫਐੱਮ
|
ਐੱਫਐੱਮ ਗੋਲਡ ਦਿੱਲੀ
|
ਏਆਈਆਰ ਸੂਰਤ
|
ਏਆਈਆਰ ਕੋਟਾ
|
9
|
ਐੱਫਐੱਮ ਗੋਲਡ ਦਿੱਲੀ
|
ਏਆਈਆਰ ਕੋਚੀ
|
ਏਆਈਆਰ ਭਦਰਵਾਹ
|
ਏਆਈਆਰ ਰਾਜਕੋਟ ਵੀਬੀਐੱਸ
|
ਏਆਈਆਰ ਚੁਰੂ
|
10
|
ਏਆਈਆਰ ਰਤਨਾਗਿਰੀ
|
ਵਿਵਿਧ ਭਾਰਤੀ ਨੈਸ਼ਨਲ
|
ਏਆਈਆਰ ਦਰਭੰਗਾ
|
ਐੱਫਐੱਮ ਗੋਲਡ ਦਿੱਲੀ
|
ਏਆਈਆਰ ਜੋਧਪੁਰ ਰੇਨਬੋ
|
ਭਾਰਤ ਵਿੱਚ ਨਿਊਜ਼ ਔਨ ਏਅਰ ਸਟ੍ਰੀਮ ਦੇ ਹਿਸਾਬ ਨਾਲ ਸ਼ਹਿਰਾਂ ਦੀ ਰੈਂਕਿੰਗ
ਰੈਂਕ
|
ਵਿਵਿਧ ਭਾਰਤੀ ਨੈਸ਼ਨਲ
|
ਏਆਈਆਰ ਨਿਊਜ਼24x7
|
ਏਆਈਆਰ ਮਲਿਆਲਮ
|
ਏਅਰ ਪੁਣੇ
|
ਰੇਨਬੋ ਕੰਨੜ ਕਾਮਨਬਿਲੂ
|
1
|
ਪੁਣੇ
|
ਦਿੱਲੀ ਐੱਨਸੀਆਰ
|
ਏਰਨਾਕੁਲਮ
|
ਪੁਣੇ
|
ਬੰਗਲੁਰੂ
|
2
|
ਦਿੱਲੀ ਐੱਨਸੀਆਰ
|
ਪੁਣੇ
|
ਕੋਚੀ
|
ਮੁੰਬਈ
|
ਮੈਸੂਰ
|
3
|
ਮੁੰਬਈ
|
ਕੋਲਕਾਤਾ
|
ਬੰਗਲੁਰੂ
|
ਦਿੱਲੀ ਐੱਨਸੀਆਰ
|
ਚੇਨਈ
|
4
|
ਬੰਗਲੁਰੂ
|
ਲਖਨਊ
|
ਤ੍ਰਿਵੇਂਦਰਮ
|
ਬੰਗਲੁਰੂ
|
ਮੰਗਲੌਰ
|
5
|
ਅਹਿਮਦਾਬਾਦ
|
ਬੰਗਲੁਰੂ
|
ਕੋਲਮ
|
ਨਾਗਪੁਰ
|
ਹੁਬਲੀ
|
6
|
ਜੈਪੁਰ
|
ਮੁੰਬਈ
|
ਤ੍ਰਿਸ਼ੂਰ
|
ਠਾਣੇ
|
ਏਰਨਾਕੁਲਮ
|
7
|
ਲਖਨਊ
|
ਜੈਪੁਰ
|
ਚੇਨਈ
|
ਕੋਲਕਾਤਾ
|
ਸ਼ਿਮੋਗਾ
|
8
|
ਹੈਦਰਾਬਾਦ
|
ਹੈਦਰਾਬਾਦ
|
ਕੋਜ਼ੀਕੋਡ
|
ਡੋਂਬੀਵਿਲੀ
|
ਪੁਣੇ
|
9
|
ਕੋਲਕਾਤਾ
|
ਇੰਦੌਰ
|
ਕੋੱਟਯਾਮ
|
ਕੋਲਹਾਪੁਰ
|
ਹੈਦਰਾਬਾਦ
|
10
|
ਇੰਦੌਰ
|
ਮਾਛਗਨ
|
ਮਲੱਪੁਰਮ
|
ਨਾਸਿਕ
|
ਮੁੰਬਈ
|
ਰੈਂਕ
|
ਏਆਈਆਰ ਕੋਚੀ ਐੱਫਐੱਮ ਰੇਨਬੋ
|
ਅਸਮਿਤਾ ਮੁੰਬਈ
|
ਏਆਈਆਰ ਕੋਡਾਈਕਨਾਲ
|
ਐੱਫਐੱਮ ਰੇਨਬੋ ਦਿੱਲੀ
|
ਐੱਫਐੱਮ ਗੋਲਡ ਦਿੱਲੀ
|
1
|
ਏਰਨਾਕੁਲਮ
|
ਪੁਣੇ
|
ਚੇਨਈ
|
ਦਿੱਲੀ ਐੱਨਸੀਆਰ
|
ਦਿੱਲੀ ਐੱਨਸੀਆਰ
|
2
|
ਕੋਚੀ
|
ਮੁੰਬਈ
|
ਕੋਇੰਬਟੂਰ
|
ਪੁਣੇ
|
ਪੁਣੇ
|
3
|
ਬੰਗਲੁਰੂ
|
ਥਾਨੇ
|
ਬੰਗਲੁਰੂ
|
ਕੋਲਕਾਤਾ
|
ਮੁੰਬਈ
|
4
|
ਤ੍ਰਿਸ਼ੂਰ
|
ਡੋਂਬਿਵਲੀ
|
ਸਲੇਮ
|
ਲਖਨਊ
|
ਲਖਨਊ
|
5
|
ਚੇਨਈ
|
ਬੰਗਲੁਰੂ
|
ਇਰੋਡ
|
ਬੰਗਲੁਰੂ
|
ਜੈਪੁਰ
|
6
|
ਤ੍ਰਿਵੇਂਦਰਮ
|
ਕਲਿਆਣ
|
ਮਦੁਰਾਈ
|
ਜੈਪੁਰ
|
ਕੋਲਕਾਤਾ
|
7
|
ਕੋਲਮ
|
ਨਾਗਪੁਰ
|
ਏਰਨਾਕੁਲਮ
|
ਮਾਛਗਨ
|
ਬੰਗਲੁਰੂ
|
8
|
ਕੋੱਟਯਾਮ
|
ਨਾਸਿਕ
|
ਤਿਰੁਪੁਰ
|
ਪਟਨਾ
|
ਹੈਦਰਾਬਾਦ
|
9
|
ਕੋਜ਼ੀਕੋਡ
|
ਬਦਲਾਪੁਰ
|
ਤ੍ਰਿਚੀ
|
ਹੈਦਰਾਬਾਦ
|
ਮਾਛਗਨ
|
10
|
ਬਰਹਰਵਾ
|
ਅਹਿਮਦਾਬਾਦ
|
ਹੈਦਰਾਬਾਦ
|
ਮੁੰਬਈ
|
ਅਹਿਮਦਾਬਾਦ
|
*********
ਸੌਰਭ ਸਿੰਘ
(Release ID: 1757843)
Visitor Counter : 233