ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਨਿਊਜ਼ ਔਨ ਏਅਰ ਰੇਡੀਓ ਲਾਈਵ–ਸਟ੍ਰੀਮ ਦੀ ਭਾਰਤੀ ਰੈਂਕਿੰਗ


ਭਾਰਤੀ ਬਾਲਗ਼ਾਂ ਦਾ ਰੁਝਾਨ ਨਿਊਜ਼ ਔਨ ਏਅਰ ਵੱਲ

Posted On: 10 SEP 2021 3:41PM by PIB Chandigarh

ਨਿਊਜ਼ ਔਨ ਏਅਰ’ ਐਪ ਤੇ ਆਲ ਇੰਡੀਆ ਰੇਡੀਓ ਦੀ ਲਾਈਵਸਟ੍ਰੀਮ ਪੁਣੇਬੰਗਲੁਰੂਹੈਦਰਾਬਾਦਮੁੰਬਈ ਤੇ ਕੋਚੀ ਦੇ ਕਿਰਿਆਸ਼ੀਲ ਲੋਕਾਂ ਚ ਬੇਹੱਦ ਮਕਬੂਲ ਹੈ ਕਿਉਂਕਿ ਇਨ੍ਹਾਂ ਸ਼ਹਿਰਾਂ ਚ ਏਆਈਆਰ ਲਾਈਵਸਟ੍ਰੀਮ ਦੇ ਲਗਭਗ 75 ਪ੍ਰਤੀਸ਼ਤ ਸਰੋਤਾ 25–64 ਉਮਰ ਵਰਗ ਦੇ ਹਨ। ਇਹ ਜਾਣਕਾਰੀ ਦਰਅਸਲ ਨਿਊਜ਼ ਔਨ ਏਅਰ ਰੈਂਕਿੰਗ ਨੂੰ ਨਾਪਣ ਚ ਇੱਕ ਨਵਾਂ ਤੇ ਦਿਲਚਸਪ ਪੈਮਾਨਾ ਜੋੜਨ ਨਾਲ ਮਿਲੀ ਹੈ ਤੇ ਇਹ ਹੈ –  ਚੋਟੀ ਦੇ ਸ਼ਹਿਰਾਂ ਲਈ ਆਬਾਦੀਅੰਕੜਾ ਵੰਡ।

 

ਭਾਰਤ ਦੇ ਚੋਟੀ ਦੇ ਮਹਾਨਗਰਾਂ ਦੀ ਨਵੀਨਤਮ ਰੈਂਕਿੰਗ ਵਿੱਚਇੱਥੇ ਨਿਊਜ਼ ਔਨ ਏਅਰ’ ਐਪ ਉੱਤੇ ਆਲ ਇੰਡੀਆ ਰੇਡੀਓ ਲਾਈਵਸਟ੍ਰੀਮਸ ਕਾਫ਼ੀ ਮਕਬੂਲ ਹਨਚੇਨਈ ਤੇ ਅਹਿਮਦਾਬਾਦ ਦੋਵੇਂ ਆਪਣੇ ਸਥਾਨ ਤੋਂ ਉਤਾਂਹ ਉੱਠੇ ਹਨਉੱਥੇ ਹੀ ਦਿੱਲੀ ਐੱਨਸੀਆਰ ਤੇ ਜੈਪੁਰ ਹੇਠਲੀ ਪੌੜੀ ਉੱਤੇ ਆ ਗਏ ਹਨ।

 

ਭਾਰਤ ਵਿੱਚ ਏਆਈਆਰ ਸਟ੍ਰੀਮਸ ਦੀ ਦਰਜਾਬੰਦੀ (ਰੈਂਕਿੰਗ) ਵਿੱਚ ਅਹਿਮ ਤਬਦੀਲੀ ਆਈ ਹੈਰੇਨਬੋ ਕੰਨੜ ਕਾਮਨਬਿਲੂ ਨੇ ਦੋ ਸਥਾਨਾਂ ਦੀ ਛਾਲ ਮਾਰੀ ਹੈਜਦੋਂ ਕਿ ਅਸਮਿਤਾ ਮੁੰਬਈ ਅਤੇ ਐੱਫਐੱਮ ਗੋਲਡ ਦਿੱਲੀ ਦੋਵਾਂ ਨੇ ਆਪਣੀ ਰੈਂਕਿੰਗ ਵਿੱਚ ਗਿਰਾਵਟ ਦਰਜ ਕੀਤੀ ਹੈ।

 

ਆਲ ਇੰਡੀਆ ਰੇਡੀਓ ਦੀਆਂ 240 ਤੋਂ ਵੱਧ ਰੇਡੀਓ ਸੇਵਾਵਾਂ ਪ੍ਰਸਾਰ ਭਾਰਤੀ ਦੀ ਅਧਿਕਾਰਤ ਐਪ ਯਾਨੀ ਨਿਊਜ਼ ਔਨ ਏਅਰ 'ਤੇ ਲਾਈਵ-ਸਟ੍ਰੀਮ ਕੀਤੀਆਂ ਜਾਂਦੀਆਂ ਹਨ। ਨਿਊਜ਼ ਔਨ ਏਅਰ ਐਪ 'ਤੇ ਇਹ ਆਲ ਇੰਡੀਆ ਰੇਡੀਓ ਸਟ੍ਰੀਮਸ ਦੇ ਨਾ ਸਿਰਫ ਭਾਰਤਬਲਕਿ ਵਿਸ਼ਵ ਪੱਧਰ 'ਤੇ 85 ਤੋਂ ਵੱਧ ਦੇਸ਼ਾਂ ਅਤੇ 8,000 ਸ਼ਹਿਰਾਂ ਵਿੱਚ ਬਹੁਤ ਜ਼ਿਆਦਾ ਸਰੋਤਾ ਹਨ।

 

ਆਓ ਭਾਰਤ ਦੇ ਉਨ੍ਹਾਂ ਪ੍ਰਮੁੱਖ ਸ਼ਹਿਰਾਂ 'ਤੇ ਇੱਕ ਝਾਤ ਪਾਈਏਜਿੱਥੇ ਨਿਊਜ਼ ਔਨ ਏਅਰ ਐਪ 'ਤੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮ ਸਭ ਤੋਂ ਮਸ਼ਹੂਰ ਹਨ। ਤੁਸੀਂ ਨਿਊਜ਼ ਔਨ ਏਅਰ ਐਪ 'ਤੇ ਭਾਰਤ ਦੇ ਆਲ ਇੰਡੀਆ ਰੇਡੀਓ ਦੀਆਂ ਪ੍ਰਮੁੱਖ ਲਾਈਵ-ਸਟ੍ਰੀਮਸ ਨੂੰ ਵੀ ਲੱਭ ਸਕਦੇ ਹੋ ਅਤੇ ਉਨ੍ਹਾਂ ਨੂੰ ਸ਼ਹਿਰ ਦੇ ਹਿਸਾਬ ਨਾਲ ਵੀ ਲੱਭ ਸਕਦੇ ਹੋ। ਇਹ ਦਰਜਾਬੰਦੀ 16 ਅਗਸਤ ਤੋਂ 31 ਜੁਲਾਈ 2021 ਦੇ ਪਖਵਾੜੇ ਅੰਕੜਿਆਂ 'ਤੇ ਅਧਾਰਤ ਹੈ।

ਨਿਜ਼ ਔਨ ਏਅਰ ਵਿੱਚ ਚੋਟੀ ਦੇ 10 ਭਾਰਤੀ ਮਹਾਨਗਰ

ਰੈਂਕ

ਸ਼ਹਿਰ

1

ਪੁਣੇ

2

ਬੰਗਲੁਰੂ

3

ਹੈਦਰਾਬਾਦ

4

ਮੁੰਬਈ

5

ਚੇਨਈ

6

ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ

7

ਏਰਨਾਕੁਲਮ

8

ਅਹਿਮਦਾਬਾਦ

9

ਜੈਪੁਰ

10

ਲਖਨਊ

 

ਭਾਰਤ ’ਚ ਨਿਊਜ਼ ਔਨ ਏਅਰ ਦੀਆਂ ਸਿਖ਼ਰਲੀਆਂ ਸਟ੍ਰੀਮਸ

ਰੈਂਕ

ਏਆਈਆਰ ਸਟ੍ਰੀਮ

1

ਵਿਵਿਧ ਭਾਰਤੀ ਰਾਸ਼ਟਰੀ

2

ਏਆਈਆਰ ਨਿਊਜ਼ 24x7

3

ਏਆਈਆਰ ਮਲਿਆਲਮ

4

ਏਆਈਆਰ ਪੁਣੇ

5

ਰੇਨਬੋਅ ਕੰਨੜ ਕਾਮਨਬਿਲੂ

6

ਅਸਮਿਤਾ ਮੁੰਬਈ

7

ਐੱਫਐੱਮ ਗੋਲਡ ਦਿੱਲੀ

8

ਏਆਈਆਰ ਕੋਚੀ ਐੱਫਐੱਮ ਰੇਨਬੋਅ

9

ਏਆਈਆਰ ਕੋਡਾਇਕਨਾਲ

10

ਐੱਫਐੱਮ ਰੇਨਬੋਅ ਦਿੱਲੀ

 

ਨਿਊਜ਼ ਔਨ ਏਅਰ ਆਬਾਦੀ–ਅੰਕੜਾ ਵੰਡ ਚੋਟੀ ਦੇ ਸ਼ਹਿਰਾਂ ਲਈ (ਵਿਊਜ਼ ਦੁਆਰਾ)

 

 

ਉਮਰ (ਸਾਲਾਂ ’ਚ)

ਰੈਂਕ

ਸ਼ਹਿਰ

18-24 (%)

25-34 (%)

35-44 (%)

45-54 (%)

55-64 (%)

65 + (%)

1

ਪੁਣੇ

6

13

17

26

21

17

2

ਬੰਗਲੁਰੂ

7

14

18

26

18

18

3

ਹੈਦਰਾਬਾਦ

8

18

18

22

20

14

4

ਮੁੰਬਈ

3

10

14

22

29

22

5

ਚੇਨਈ

9

14

14

22

23

17

6

ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ

11

21

14

19

19

17

7

ਕੋਚੀ

6

13

17

27

22

15

8

ਅਹਿਮਦਾਬਾਦ

10

16

16

19

21

18

9

ਜੈਪੁਰ

14

21

16

22

15

12

10

ਲਖਨਊ

21

26

13

17

12

11

 

ਨਿਊਜ਼ ਔਨ ਏਅਰ ਚੋਟੀ ਦੀਆਂ 10 ਏਆਈਆਰ ਸਟ੍ਰੀਮਸ – ਸ਼ਹਿਰ ਕ੍ਰਮ (ਭਾਰਤ)
 

#

ਪੁਣੇ

ਬੰਗਲੁਰੂ

ਹੈਦਰਾਬਾਦ

ਮੁੰਬਈ

ਚੇਨਈ

1

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਏਆਈਆਰ ਕੋਡਾਇਕਨਾਲ

2

ਏਆਈਆਰ ਪੁਣੇ

ਰੇਨਬੋਅ ਕੰਨੜ ਕਾਮਨਬਿਲੂ

ਐੱਫਐੰਮ ਰੇਨਬੋਅ ਵਿਜੈਵਾੜਾ

ਅਸਮਿਤਾ ਮੁੰਬਈ

ਵਿਵਿਧ ਭਾਰਤੀ ਨੈਸ਼ਨਲ

3

ਏਆਈਆਰ ਪੁਣੇ ਐੱਫਐੱਮ

ਵਿਵਿਧ ਭਾਰਤੀ ਬੰਗਲੁਰੂ

ਏਆਈਆਰ ਤੇਲਗੂ

ਐੱਫ ਐੱਮ ਰੇਨਬੋਅ ਮੁੰਬਈ

ਏਆਈਆਰ ਚੇਨਈ ਰੇਨਬੋਅ

4

ਏਆਈਆਰ ਸੋਲਾਪੁਰ

ਏਆਈਆਰ ਧਾਰਵਾੜ

ਏਆਈਆਰ ਹੈਦਰਾਬਾਦ ਵੀਬੀਐੱਸ

ਏਆਈਆਰ ਪੁਣੇ

ਏਆਈਆਰ ਕੋਇੰਬਟੂਰ ਐੱਫਐੱਮ ਰੇਨਬੋਅ

5

ਅਸਮਿਤਾ ਮੁੰਬਈ

ਏਆਈਆਰ ਕੰਨੜ

ਵੀਬੀਐੱਸ ਵਿਜੈਵਾੜਾ

ਏਆਈਆਰ ਨਿਊਜ਼ 24x7

ਏਆਈਆਰ ਤਮਿਲ

6

ਏਆਈਆਰ ਜਲਗਾਓਂ

ਏਆਈਆਰ ਮੈਸੁਰੂ

ਏਆਈਆਰ ਹੈਦਰਾਬਾਦ ਐੱਫਐੱਮ ਰੇਨਬੋਅ

ਐੱਫਐੱਮ ਗੋਲਡ ਮੁੰਬਈ

ਏਆਈਆਰ ਤਿਰੁਚਿਰਾਪੱਲੀ ਐੱਫਐੱਮ

7

ਏਆਈਆਰ ਅਹਿਮਦਨਗਰ

ਏਆਈਆਰ ਬੰਗਲੁਰੂ

ਏਆਈਆਰ ਕਰਨੂਲ

ਏਆਈਆਰ ਪੁਣੇ ਐੱਫਐੱਮ

ਏਆਈਆਰ ਚੇਨਈ ਪੀਸੀ

8

ਐੱਫਐੰਮ ਰੇਨਬੋਅ ਮੁੰਬਈ

ਏਆਈਆਰ ਨਿਊਜ਼ 24x7

ਏਆਈਆਰ ਹੈਦਰਾਬਾਦ ਏ

ਏਆਈਆਰ ਮੁੰਬਈ ਵੀਬੀਐੱਸ

ਏਆਈਆਰ ਪੁੱਡੂਚੇਰੀ ਰੇਨਬੋਅ

9

ਏਆਈਆਰ ਔਰੰਗਾਬਾਦ

ਏਆਈਆਰ ਮਲਿਆਲਮ

ਏਆਈਆਰ ਤਿਰੂਪਤੀ

ਐੱਫਐੱਮ ਗੋਲਡ ਦਿੱਲੀ

ਏਆਈਆਰ ਚੇਨਈ ਵੀਬੀਐੱਸ

10

ਏਆਈਆਰ ਨਿਊਜ਼ 24x7

ਏਆਈਆਰ ਰਾਗਮ

ਏਆਈਆਰ ਵਿਸ਼ਾਖਾਪਟਨਮ ਰੇਨਬੋਅ

ਏਆਈਆਰ ਰਤਨਾਗਿਰੀ

ਏਆਈਆਰ ਕਰਾਇਕਾਲ

 

 

ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ

ਏਰਨਾਕੁਲਮ

ਅਹਿਮਦਾਬਾਦ

ਜੈਪੁਰ

ਲਖਨਊ

1

ਵਿਵਿਧ ਭਾਰਤੀ ਨੈਸ਼ਨਲ

ਏਆਈਆਰ ਮਲਿਆਲਮ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

2

ਏਆਈਆਰ ਨਿਊਜ਼ 24x7

ਏਆਈਆਰ ਕੋਚੀ ਐੱਫਐੱਮ ਰੇਨਬੋਅ

ਏਆਈਆਰ ਰਾਜਕੋਟ ਪੀਸੀ

ਏਆਈਆਰ ਨਿਊਜ਼ 24x7

ਏਆਈਆਰ ਨਿਊਜ਼ 24x7

3

ਐੱਫਐੱਮ ਗੋਲਡ ਦਿੱਲੀ

ਏਆਈਆਰ ਅਨੰਤਪੁਰੀ

ਏਆਈਆਰ ਗੁਜਰਾਤੀ

ਐੱਫਐੱਮ ਗੋਲਡ ਦਿੱਲੀ

ਏਆਈਆਰ ਲਖਨਊ

4

ਐੱਫਐੰਮ ਰੇਨਬੋਅ ਦਿੱਲੀ

ਏਆਈਆਰ ਥਿਰੂਸਰ

ਏਆਈਆਰ ਨਿਊਜ਼ 24x7

ਏਆਈਆਰ ਜੈਪੁਰ ਪੀਸੀ

ਐੱਫਐੱਮ ਗੋਲਡ ਦਿੱਲੀ

5

ਵੀਬੀਐੱਸ ਦਿੱਲੀ

ਏਆਈਆਰ ਮੰਜੇਰੀ

ਵੀਬੀਐੱਸ ਅਹਿਮਦਾਬਾਦ

ਏਆਈਆਰ ਸੂਰਤਗੜ੍ਹ

ਐੱਫਐੰਮ ਰੇਨਬੋਅ ਲਖਨਊ

6

ਏਆਈਆਰ ਅਲਮੋੜਾ

ਏਆਈਆਰ ਕੰਨੂਰ

ਏਆਈਆਰ ਭੁਜ

ਏਆਈਆਰ ਜੋਧਪੁਰ ਪੀਸੀ

ਐੱਫਐੱਮ ਰੇਨਬੋਅ ਦਿੱਲੀ

7

ਦਿੱਲੀ ਰਾਜਧਾਨੀ

ਏਆਈਆਰ ਕਾਲੀਕਟ

ਏਆਈਆਰ ਵੜੋਦਰਾ

ਐੱਫਐੱਮ ਰੇਨਬੋਅ ਦਿੱਲੀ

ਏਆਈਆਰ ਵਾਰਾਨਸੀ

8

ਵਿਵਿਧ ਭਾਰਤੀ ਨੈਸ਼ਨਲ

ਏਆਈਆਰ ਕੋਚੀ

ਏਆਈਆਰ ਰਾਜਕੋਟ ਵੀਬੀਐੱਸ

ਏਆਈਆਰ ਕੋਟਾ

ਏਆਈਆਰ ਗੋਰਖਪੁਰ

9

ਏਆਈਆਰ ਆਗਰਾ

ਏਆਈਆਰ ਕੋਜ਼ੀਕੋਡ ਐੱਫਐੱਮ

ਏਆਈਆਰ ਸੂਰਤ

ਏਆਈਆਰ ਜੋਧਪੁਰ ਰੇਨਬੋਅ

ਏਆਈਆਰ ਫ਼ੈਜ਼ਾਬਾਦ

10

ਏਆਈਆਰ ਦੇਹਰਾਦੂਨ

ਵਿਵਿਧ ਭਾਰਤੀ ਨੈਸ਼ਨਲ

ਐੱਫਐੱਮ ਰੇਨਬੋਅ ਦਿੱਲੀ

ਏਆਈਆਰ ਚੁਰੂ

ਏਆਈਆਰ ਛਤਰਪੁਰ

 

ਭਾਰਤ ’ਚ ਨਿਊਜ਼ ਔਨ ਏਅਰ ਸਟ੍ਰੀਮ–ਕ੍ਰਮ ਸਿਟੀ ਰੈਂਕਿੰਗ
 

ਰੈਂਕ

ਵਿਵਿਧ ਭਾਰਤੀ ਨੈਸ਼ਨਲ

ਏਆਈਆਰ ਨਿਊਜ਼ 24x7

ਏਆਈਆਰ ਮਲਿਆਲਮ

ਏਆਈਆਰ ਪੁਣੇ

ਰੇਨਬੋਅ ਕੰਨੜ ਕਾਮਨਬਿਲੂ

1

ਪੁਣੇ

ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ

ਏਰਨਾਕੁਲਮ

ਪੁਣੇ

ਬੰਗਲੁਰੂ

2

ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ

ਪੁਣੇ

ਕੋਚੀ

ਮੁੰਬਈ

ਮੈਸੂਰ

3

ਮੁੰਬਈ

ਲਖਨਊ

ਬੰਗਲੁਰੂ

ਬੰਗਲੁਰੂ

ਚੇਨਈ

4

ਅਹਿਮਦਾਬਾਦ

ਮੁੰਬਈ

ਤ੍ਰਿਵੇਂਦਰਮ

ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ

ਮੰਗਲੌਰ

5

ਬੰਗਲੁਰੂ

ਬੰਗਲੁਰੂ

ਕੋੱਲਮ

ਨਾਗਪੁਰ

ਹੁਬਲੀ

6

ਜੈਪੁਰ

ਜੈਪੁਰ

ਚੇਨਈ

ਥਾਣੇ

ਏਰਨਾਕੁਲਮ

7

ਲਖਨਊ

ਪਟਨਾ

ਥ੍ਰਿਸੁਰ

ਡੋਂਬੀਵਲੀ

ਪੁਣੇ

8

ਹੈਦਰਾਬਾਦ

ਹੈਦਰਾਬਾਦ

ਕੋਜ਼ੀਕੋਡ

ਅਹਿਮਦਾਬਾਦ

ਸ਼ਿਮੋਗਾ

9

ਇੰਦੌਰ

ਕੋਲਕਾਤਾ

ਕੋਟਾਯਮ

ਨਾਸ਼ਿਕ

ਹੈਦਰਾਬਾਦ

10

ਭੋਪਾਲ

ਮਛਾਗਨ

ਬੜਹਰਵਾ

ਕੋਲਹਾਪੁਰ

ਮੁੰਬਈ

 

ਰੈਂਕ

ਅਸਮਿਤਾ ਮੁੰਬਈ

ਐੱਫ ਐੱਮ ਗੋਲਡ

ਏਆਈਆਰ ਐੱਫਐੱਮ ਰੇਨਬੋਅ

ਏਆਈਆਰ ਕੋਡਾਇਕਨਾਲ

ਐੱਫਐੱਮ ਰੇਨਬੋਅ ਦਿੱਲੀ

1

ਪੁਣੇ

ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ

ਏਰਨਾਕੁਲਮ

ਚੇਨਈ

ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ

2

ਮੁੰਬਈ

ਪੁਣੇ

ਕੋਚੀ

ਕੋਇੰਬਟੂਰ

ਪੁਣੇ

3

ਥਾਣੇ

ਮੁੰਬਈ

ਤ੍ਰਿਸ਼ੂਰ

ਬੰਗਲੁਰੂ

ਪਟਨਾ

4

ਡੋਂਬੀਵਲੀ

ਜੈਪੁਰ

ਬੰਗਲੁਰੂ

ਸਲੇਮ

ਲਖਨਊ

5

ਬੰਗਲੁਰੂ

ਲਖਨਊ

ਚੇਨਈ

ਇਰੋਡ

ਬੰਗਲੁਰੂ

6

ਕਲਿਆਣ

ਪਟਨਾ

ਕੋੱਲਮ

ਏਰਨਾਕੁਲਮ

ਮਛਾਗਨ

7

ਨਾਸ਼ਿਕ

ਬੰਗਲੁਰੂ

ਤ੍ਰਿਵੇਂਦਰਮ

ਮਦੁਰਾਇ

ਜੈਪੁਰ

8

ਨਾਗਪੁਰ

ਮਛਾਗਨ

ਕੋਜ਼ੀਕੋਡ

ਤਿਰੂਪੁਰ

ਕੋਲਕਾਤਾ

9

ਕੋਲਹਾਪੁਰ

ਕੋਲਕਾਤਾ

ਕੋਟਾਯਮ

ਤ੍ਰਿਚੀ

ਅਹਿਮਦਾਬਾਦ

10

ਅਹਿਮਦਾਬਾਦ

ਹੈਦਰਾਬਾਦ

ਬੜਹਰਵਾ

ਹੈਦਰਾਬਾਦ

ਮੁੰਬਈ

 

*****

ਸੌਰਭ ਸਿੰਘ



(Release ID: 1754032) Visitor Counter : 130