| 
                        ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
                         
                         
                        
                            ਕੋਵਿਡ -19 ਟੀਕਾਕਰਣ ਸਬੰਧੀ ਤਾਜ਼ਾ ਜਾਣਕਾਰੀ -237 ਵਾਂ ਦਿਨ
                         
                        
                         
                        
                            ਭਾਰਤ ਦੀ ਕੁੱਲ ਕੋਵਿਡ -19 ਟੀਕਾਕਰਣ ਕਵਰੇਜ 72 ਕਰੋੜ ਖੁਰਾਕਾਂ ਦੇ ਮਹੱਤਵਪੂਰਨ  ਮੀਲ ਪੱਥਰ  ਤੋਂ ਪਾਰ  ਅੱਜ ਸ਼ਾਮ 7 ਵਜੇ ਤਕ 73 ਲੱਖ ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ
                          
                        
                         
                        
                            Posted On:
                        09 SEP 2021 7:44PM by PIB Chandigarh
                         
                        
                         
                        
                            ਇੱਕ ਮਹੱਤਵਪੂਰਨ ਪ੍ਰਾਪਤੀ ਦੇ ਰੂਪ ਵਿੱਚ, ਭਾਰਤ ਦੀ ਕੋਵਿਡ -19 ਟੀਕਾਕਰਣ ਕਵਰੇਜ 
ਨੇ ਅੱਜ 72 ਕਰੋੜ ਦਾ ਮੀਲਪੱਥਰ (71, 52, 54,153) ਪਾਰ ਕਰ ਲਿਆ ਹੈ। 
73 ਲੱਖ ਤੋਂ ਵੱਧ (73, 80,510) ਟੀਕਿਆਂ ਦੀਆਂ ਖੁਰਾਕਾਂ ਅੱਜ ਸ਼ਾਮ 7 ਵਜੇ ਤੱਕ ਦਿੱਤੀਆਂ 
ਗਈਆਂ ਹਨ। ਅੱਜ ਦੇਰ ਰਾਤ ਤਕ ਅੰਤਿਮ ਰਿਪੋਰਟਾਂ ਦੇ ਸੰਗ੍ਰਹਿ ਦੇ ਨਾਲ ਰੋਜ਼ਾਨਾ 
ਟੀਕਾਕਰਣ ਦੀ ਗਿਣਤੀ ਵਧਣ ਦੀ ਉਮੀਦ ਹੈ. । 
  
 ਹੇਠਾਂ ਲਿਖੇ ਅਨੁਸਾਰ, ਟੀਕਿਆਂ ਦੀਆਂ ਖੁਰਾਕਾਂ ਦੀ ਸੰਪੂਰਨ ਟੀਕਾਕਰਣ ਕਵਰੇਜ ਨੂੰ 
ਆਬਾਦੀ ਦੇ ਤਰਜੀਹੀ ਸਮੂਹਾਂ ਦੇ ਅਧਾਰ ਤੇ ਵੱਖ ਕੀਤਾ ਗਿਆ ਹੈ : 
  
	
		
			| 
			 ਕੁੱਲ ਵੈਕਸੀਨ ਖੁਰਾਕ ਕਵਰੇਜ 
			 | 
		 
		
			| 
			 ਸਿਹਤ ਸੰਭਾਲ ਵਰਕਰ 
			  
			 | 
			
			 ਪਹਿਲੀ ਖੁਰਾਕ 
			 | 
			
			 1,03,62,062 
			 | 
		 
		
			| 
			 ਦੂਜੀ ਖੁਰਾਕ 
			 | 
			
			 85,35,698 
			 | 
		 
		
			| 
			 ਫਰੰਟਲਾਈਨ ਵਰਕਰ 
			 | 
			
			 ਪਹਿਲੀ ਖੁਰਾਕ 
			 | 
			
			 1,83,33,801 
			 | 
		 
		
			| 
			 ਦੂਜੀ ਖੁਰਾਕ 
			 | 
			
			 1,37,89,162 
			 | 
		 
		
			| 
			 18-44 ਸਾਲ ਦੀ ਉਮਰ ਦੇ ਲੋਕ 
			 | 
			
			 ਪਹਿਲੀ ਖੁਰਾਕ 
			 | 
			
			 28,57,04,140 
			 | 
		 
		
			| 
			 ਦੂਜੀ ਖੁਰਾਕ 
			 | 
			
			 3,85,99,523 
			 | 
		 
		
			| 
			 ≥ 45-59 ਸਾਲ ਉਮਰ ਦੇ ਲੋਕ 
			  
			 | 
			
			 ਪਹਿਲੀ ਖੁਰਾਕ 
			 | 
			
			 14,01,00,086 
			 | 
		 
		
			| 
			 ਦੂਜੀ ਖੁਰਾਕ 
			 | 
			
			 6,04,08,072 
			 | 
		 
		
			| 
			 ≥ 60 ਸਾਲ ਉਮਰ ਦੇ ਲੋਕ 
			 | 
			
			 ਪਹਿਲੀ ਖੁਰਾਕ 
			 | 
			
			 9,13,47,617 
			 | 
		 
		
			| 
			 ਦੂਜੀ ਖੁਰਾਕ 
			 | 
			
			 4,80,73,992 
			 | 
		 
		
			| 
			 ਹੁਣ ਤਕ ਦਿੱਤੀ ਗਈ ਪਹਿਲੀ ਖੁਰਾਕ ਦੀ ਕੁਲ ਸੰਖਿਆ 
			 | 
			
			 54,58,47,706 
			 | 
		 
		
			| 
			 ਹੁਣ ਤਕ ਦਿੱਤੀ ਗਈ ਦੂਜੀ ਖੁਰਾਕ ਦੀ ਕੁਲ ਸੰਖਿਆ 
			 | 
			
			 16,94,06,447 
			 | 
		 
		
			| 
			 ਕੁੱਲ 
			 | 
			
			 71,52,54,153 
			 | 
		 
	
 
  
  
 ਵੈਕਸੀਨੇਸ਼ਨ ਮੁਹਿੰਮ ਦੌਰਾਨ ਅੱਜ ਲਗਾਏ ਗਏ ਟੀਕਿਆਂ ਦੀ ਗਿਣਤੀ ਜਨਸੰਖਿਆ 
ਤਰਜੀਹੀ ਸਮੂਹਾਂ ਅਨੁਸਾਰ ਵੱਖ ਵੱਖ ਕੀਤੀ ਗਈ ਹੈ, ਜਿਹੜੀ ਇਸ ਤਰ੍ਹਾਂ ਨਾਲ ਹੈ: 
  
	
		
			| 
			 ਤਾਰੀਖ: 09 ਸਤੰਬਰ, 2021 (237 ਵਾਂ ਦਿਨ) 
			 | 
		 
		
			| 
			 ਸਿਹਤ ਸੰਭਾਲ ਵਰਕਰ 
			  
			 | 
			
			 ਪਹਿਲੀ ਖੁਰਾਕ 
			 | 
			
			 398 
			 | 
		 
		
			| 
			 ਦੂਜੀ ਖੁਰਾਕ 
			 | 
			
			 15,830 
			 | 
		 
		
			| 
			 ਫਰੰਟਲਾਈਨ ਵਰਕਰ 
			 | 
			
			 ਪਹਿਲੀ ਖੁਰਾਕ 
			 | 
			
			 1,102 
			 | 
		 
		
			| 
			 ਦੂਜੀ ਖੁਰਾਕ 
			 | 
			
			 64,388 
			 | 
		 
		
			| 
			 18-44 ਸਾਲ ਦੀ ਉਮਰ ਦੇ ਲੋਕ 
			 | 
			
			 ਪਹਿਲੀ ਖੁਰਾਕ 
			 | 
			
			 36,63,276 
			 | 
		 
		
			| 
			 ਦੂਜੀ ਖੁਰਾਕ 
			 | 
			
			 12,45,991 
			 | 
		 
		
			| 
			 ≥ 45-59 ਸਾਲ ਉਮਰ ਦੇ ਲੋਕ 
			  
			 | 
			
			 ਪਹਿਲੀ ਖੁਰਾਕ 
			 | 
			
			 9,25,894 
			 | 
		 
		
			| 
			 ਦੂਜੀ ਖੁਰਾਕ 
			 | 
			
			 6,63,102 
			 | 
		 
		
			| 
			 ≥ 60 ਸਾਲ ਉਮਰ ਦੇ ਲੋਕ 
			 | 
			
			 ਪਹਿਲੀ ਖੁਰਾਕ 
			 | 
			
			 4,52,136 
			 | 
		 
		
			| 
			 ਦੂਜੀ ਖੁਰਾਕ 
			 | 
			
			 3,48,393 
			 | 
		 
		
			| 
			 ਹੁਣ ਤਕ ਦਿੱਤੀ ਗਈ ਪਹਿਲੀ ਖੁਰਾਕ ਦੀ ਕੁਲ ਸੰਖਿਆ 
			 | 
			
			 50,42,806 
			 | 
		 
		
			| 
			 ਹੁਣ ਤਕ ਦਿੱਤੀ ਗਈ ਦੂਜੀ ਖੁਰਾਕ ਦੀ ਕੁਲ ਸੰਖਿਆ 
			 | 
			
			 23,37,704 
			 | 
		 
		
			| 
			 ਕੁੱਲ 
			 | 
			
			 73,80,510 
			 | 
		 
	
 
  
  
ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ ਇੱਕ ਸਾਧਨ ਵਜੋਂ 
ਟੀਕਾਕਰਣ ਅਭਿਆਸ ਦੀ ਉੱਚ ਪੱਧਰੀ ਨਿਯਮਤ ਸਮੀਖਿਆ ਅਤੇ ਨਿਗਰਾਨੀ ਜਾਰੀ ਹੈ. 
  
**** 
ਐੱਮ ਵੀ 
                         
                        
                         
                        
                         
                        
                            (Release ID: 1753739)
                         
                        
                         
                     |