ਰਾਸ਼ਟਰਪਤੀ ਸਕੱਤਰੇਤ
ਰਾਸ਼ਟਰਪਤੀ 6 ਸਤੰਬਰ ਨੂੰ ਇੰਡੀਅਨ ਨੇਵਲ ਏਵੀਏਸ਼ਨ ਨੂੰ ਰਾਸ਼ਟਰਪਤੀ ਦਾ ਝੰਡਾ ਪ੍ਰਦਾਨ ਕਰਨਗੇ
प्रविष्टि तिथि:
04 SEP 2021 8:44PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ 5 ਤੋਂ 7 ਸਤੰਬਰ, 2021 ਤੱਕ ਗੋਆ ਦੀ ਯਾਤਰਾ `ਤੇ ਰਹਿਣਗੇ। ਰਾਸ਼ਟਰਪਤੀ 6 ਸਤੰਬਰ, 2021 ਨੂੰ ਡਾਬੋਲਿਮ ਵਿਖੇ ਆਈਐੱਨਐੱਸ ਹੰਸਾ `ਤੇ ਆਯੋਜਿਤ ਹੋਣ ਵਾਲੇ ਇੱਕ ਸਮਾਰੋਹ ਵਿੱਚ ਇੰਡੀਅਨ ਨੇਵਲ ਏਵੀਏਸ਼ਨ ਨੂੰ ਰਾਸ਼ਟਰਪਤੀ ਦਾ ਝੰਡਾ ਪ੍ਰਦਾਨ ਕਰਨਗੇ।
***
ਡੀਐੱਸ/ਬੀਐੱਮ
(रिलीज़ आईडी: 1752292)
आगंतुक पटल : 168