ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ -19 ਟੀਕਾਕਰਣ ਸਬੰਧੀ ਤਾਜ਼ਾ ਜਾਣਕਾਰੀ -231 ਵਾਂ ਦਿਨ
ਭਾਰਤ ਦੀ ਕੁੱਲ ਕੋਵਿਡ -19 ਟੀਕਾਕਰਣ ਕਵਰੇਜ 67.65 ਕਰੋੜ ਤੋਂ ਪਾਰ ਹੋਈ ਅੱਜ ਸ਼ਾਮ 7 ਵਜੇ ਤਕ 51.88 ਲੱਖ ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ
Posted On:
03 SEP 2021 7:51PM by PIB Chandigarh
ਭਾਰਤ ਦੀ ਕੋਵਿਡ ਟੀਕਾਕਰਣ ਕਵਰੇਜ ਅੱਜ 67.65 ਕਰੋੜ (67,65,00,301)
ਤੋਂ ਪਾਰ ਪਹੁੰਚ ਗਈ ਹੈ। ਅੱਜ 51.88 ਲੱਖ ਤੋਂ ਵੱਧ (51,88,894) ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ ।
ਇਹ ਅੰਕੜਾ ਸ਼ਾਮ 7 ਵਜੇ ਤਕ ਦੀ ਆਰਜ਼ੀ ਰਿਪੋਰਟ ਦੇ ਅਨੁਸਾਰ ਹੈ । ਅੱਜ ਦੇਰ ਰਾਤ
ਤਕ ਅੰਤਿਮ ਰਿਪੋਰਟਾਂ ਦੇ ਸੰਗ੍ਰਹਿ ਦੇ ਨਾਲ ਰੋਜ਼ਾਨਾ ਟੀਕਾਕਰਨ ਦੀ ਗਿਣਤੀ ਵਧਣ
ਦੀ ਉਮੀਦ ਹੈ ।
ਹੇਠਾਂ ਲਿਖੇ ਅਨੁਸਾਰ, ਟੀਕੇ ਦੀਆਂ ਖੁਰਾਕਾਂ ਦੀ ਸੰਪੂਰਨ ਟੀਕਾਕਰਣ ਕਵਰੇਜ ਨੂੰ
ਆਬਾਦੀ ਦੇ ਤਰਜੀਹੀ ਸਮੂਹਾਂ ਦੇ ਅਧਾਰ ਤੇ ਵੱਖ ਕੀਤਾ ਗਿਆ ਹੈ ।
ਕੁੱਲ ਵੈਕਸੀਨ ਖੁਰਾਕ ਕਵਰੇਜ
|
ਸਿਹਤ ਸੰਭਾਲ ਵਰਕਰ
|
ਪਹਿਲੀ ਖੁਰਾਕ
|
1,03,60,234
|
ਦੂਜੀ ਖੁਰਾਕ
|
84,47,084
|
ਫਰੰਟਲਾਈਨ ਵਰਕਰ
|
ਪਹਿਲੀ ਖੁਰਾਕ
|
1,83,28,369
|
ਦੂਜੀ ਖੁਰਾਕ
|
1,34,51,798
|
18-44 ਸਾਲ ਦੀ ਉਮਰ ਦੇ ਲੋਕ
|
ਪਹਿਲੀ ਖੁਰਾਕ
|
26,66,03,686
|
ਦੂਜੀ ਖੁਰਾਕ
|
3,20,41,597
|
≥ 45-59 ਸਾਲ ਉਮਰ ਦੇ ਲੋਕ
|
ਪਹਿਲੀ ਖੁਰਾਕ
|
13,50,91,616
|
ਦੂਜੀ ਖੁਰਾਕ
|
5,70,00,670
|
≥ 60 ਸਾਲ ਉਮਰ ਦੇ ਲੋਕ
|
ਪਹਿਲੀ ਖੁਰਾਕ
|
8,89,03,399
|
ਦੂਜੀ ਖੁਰਾਕ
|
4,62,71,848
|
ਹੁਣ ਤਕ ਦਿੱਤੀ ਗਈ ਪਹਿਲੀ ਖੁਰਾਕ ਦੀ ਕੁਲ ਸੰਖਿਆ
|
51,92,87,304
|
ਹੁਣ ਤਕ ਦਿੱਤੀ ਗਈ ਦੂਜੀ ਖੁਰਾਕ ਦੀ ਕੁਲ ਸੰਖਿਆ
|
15,72,12,997
|
ਕੁੱਲ
|
67,65,00,301
|
ਵੈਕਸੀਨੇਸ਼ਨ ਮੁਹਿੰਮ ਦੌਰਾਨ ਅੱਜ ਲਗਾਏ ਗਏ ਟੀਕਿਆਂ ਦੀ ਗਿਣਤੀ ਜਨਸੰਖਿਆ ਤਰਜੀਹੀ ਸਮੂਹਾਂ ਅਨੁਸਾਰ ਵੱਖ ਵੱਖ ਕੀਤੀ ਗਈ ਹੈ, ਜਿਹੜੀ ਇਸ ਤਰ੍ਹਾਂ ਹੈ:
ਤਾਰੀਖ: 03 ਸਤੰਬਰ, 2021 (231 ਵਾਂ ਦਿਨ)
|
ਸਿਹਤ ਸੰਭਾਲ ਵਰਕਰ
|
ਪਹਿਲੀ ਖੁਰਾਕ
|
242
|
ਦੂਜੀ ਖੁਰਾਕ
|
14,015
|
ਫਰੰਟਲਾਈਨ ਵਰਕਰ
|
ਪਹਿਲੀ ਖੁਰਾਕ
|
699
|
ਦੂਜੀ ਖੁਰਾਕ
|
55,656
|
18-44 ਸਾਲ ਦੀ ਉਮਰ ਦੇ ਲੋਕ
|
ਪਹਿਲੀ ਖੁਰਾਕ
|
25,52,650
|
ਦੂਜੀ ਖੁਰਾਕ
|
9,78,246
|
≥ 45-59 ਸਾਲ ਉਮਰ ਦੇ ਲੋਕ
|
ਪਹਿਲੀ ਖੁਰਾਕ
|
6,37,730
|
ਦੂਜੀ ਖੁਰਾਕ
|
4,40,698
|
≥ 60 ਸਾਲ ਉਮਰ ਦੇ ਲੋਕ
|
ਪਹਿਲੀ ਖੁਰਾਕ
|
2,90,577
|
ਦੂਜੀ ਖੁਰਾਕ
|
2,18,381
|
ਹੁਣ ਤਕ ਦਿੱਤੀ ਗਈ ਪਹਿਲੀ ਖੁਰਾਕ ਦੀ ਕੁਲ ਸੰਖਿਆ
|
34,81,898
|
ਹੁਣ ਤਕ ਦਿੱਤੀ ਗਈ ਦੂਜੀ ਖੁਰਾਕ ਦੀ ਕੁਲ ਸੰਖਿਆ
|
17,06,996
|
ਕੁੱਲ
|
51,88,894
|
ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ ਇੱਕ ਸਾਧਨ ਵਜੋਂ ਟੀਕਾਕਰਣ ਅਭਿਆਸ ਦੀ ਉੱਚ ਪੱਧਰੀ ਨਿਯਮਤ ਸਮੀਖਿਆ ਅਤੇ ਨਿਗਰਾਨੀ ਜਾਰੀ ਹੈ I
****
ਐਮ.ਵੀ
(Release ID: 1752035)
|