ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਨਿਊਜ਼ ਔਨ ਏਅਰ ਰੇਡੀਓ ਲਾਈਵ – ਸਟ੍ਰੀਮ ਗਲੋਬਲ ਰੈਂਕਿੰਗਸ


ਏਆਈਆਰ ਤਮਿਲ ਦੱਖਣ-ਪੂਰਬ ਏਸ਼ੀਆ ਵਿੱਚ ਮਕਬੂਲ ਹੈ, ਨਿਊਜ਼ੀਲੈਂਡ ਨੇ ਜਰਮਨੀ ਨੂੰ ਪਛਾੜਿਆ

Posted On: 03 SEP 2021 1:25PM by PIB Chandigarh

ਵਿਸ਼ਵ ਪੱਧਰ ’ਤੇ (ਭਾਰਤ ਨੂੰ ਛੱਡ ਕੇ) ਏਆਈਆਰ ਦੀਆਂ ਚੋਟੀ ਦੀਆਂ ਸਟ੍ਰੀਮਸ ਦੀ ਰੈਂਕਿੰਗ ਵਿੱਚ ਵੱਡੇ ਬਦਲਾਵਾਂ ਹੋਏ ਹਨ, ਏਆਈਆਰ ਕੋਡਾਈਕਨਾਲ ਨੇ ਏਆਈਆਰ ਅਨੰਤਪੁਰੀ ਨੂੰ ਪਿੱਛੇ ਛੱਡ ਕੇ ਚੋਟੀ ਦੇ 10 ਸਥਾਨਾਂ ਵਿੱਚ ਵਾਪਸੀ ਕੀਤੀ ਹੈਜਦੋਂ ਕਿ ਏਆਈਆਰ ਚੇਨਈ ਰੇਨਬੋ ਅਤੇ ਏਆਈਆਰ ਨਿਊਜ਼ 24*7 ਉੱਪਰ ਚੜ੍ਹ ਕੇ 6 ਵੇਂ ਅਤੇ 7 ਵੇਂ ਸਥਾਨ’ਤੇ ਪਹੁੰਚ ਗਏ ਹਨ। ਜਦਕਿ ਏਆਈਆਰ ਤ੍ਰਿਸ਼ੂਰ 6 ਵੇਂ ਤੋਂ 10 ਵੇਂ ਸਥਾਨ ’ਤੇ ਆ ਗਿਆ ਹੈ

ਜਿੱਥੇ ਨਿਊਜ਼ ਔਨ ਏਅਰ ਐਪ ’ਤੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮ ਸਭ ਤੋਂ ਵੱਧ ਪ੍ਰਸਿੱਧ ਹਨ, ਦੁਨੀਆ (ਭਾਰਤ ਨੂੰ ਛੱਡ ਕੇ)ਦੇ ਚੋਟੀ ਦੇ ਦੇਸ਼ਾਂ ਦੀ ਤਾਜ਼ਾ ਰੈਂਕਿੰਗ ਵਿੱਚ ਨਿਊਜ਼ੀਲੈਂਡ ਨੇ ਜਰਮਨੀ ਨੂੰ ਪਛਾੜ ਕੇ 8 ਵਾਂ ਸਥਾਨ ਹਾਸਲ ਕੀਤਾ ਹੈ, ਜਦੋਂ ਕਿ ਯੂਨਾਈਟਿਡ ਕਿੰਗਡਮ ਨੇ ਫਿਜੀ ਨੂੰ ਪਛਾੜ ਕੇ ਚੌਥੇ ਸਥਾਨ’ਤੇ ਪਹੁੰਚਾ ਦਿੱਤਾ ਹੈਹੁਣ ਯੂਨਾਈਟਿਡ ਕਿੰਗਡਮ ਚੋਟੀ ਦੇ ਤੀਜੇ ਸਥਾਨ ’ਤੇ ਹੈ।

ਏਆਈਆਰ ਦੀਆਂ ਚੋਟੀ ਦੀਆਂ ਸਟ੍ਰੀਮਸ ਲਈ ਬਾਕੀ ਦੇਸ਼ਾਂ (ਭਾਰਤ ਨੂੰ ਛੱਡ ਕੇ) ਦੀ ਰੈਂਕਿੰਗ ਵਿੱਚ, ਏਆਈਆਰ ਤਮਿਲ ਮਲੇਸ਼ੀਆ, ਫਿਲੀਪਾਇਨਸ ਅਤੇ ਸਿੰਗਾਪੁਰ ਜਿਹੇ ਦੱਖਣ-ਪੂਰਬ ਏਸ਼ਿਆਈ ਦੇਸ਼ਾਂ ਵਿੱਚ ਕਾਫ਼ੀ ਮਕਬੂਲ ਹੈ। ਵਿਵਿਧ ਭਾਰਤੀ ਨੈਸ਼ਨਲ, ਐੱਫ਼ਐੱਮ ਗੋਲਡ ਦਿੱਲੀ ਅਤੇ ਐੱਫ਼ਐੱਮ ਰੇਨਬੋ ਦਿੱਲੀ ਮਹਾਦੀਪ ਓਸ਼ੀਨੀਆ ਵਿੱਚ ਸਥਿੱਤ ਟਾਪੂ ਦੇਸ਼ ਫਿਜੀ ਵਿੱਚ ਪਸੰਦੀਦਾ ਹਨ

ਆਲ ਇੰਡੀਆ ਰੇਡੀਓ ਦੀਆਂ 240 ਤੋਂ ਵੱਧ ਰੇਡੀਓ ਸੇਵਾਵਾਂ ਪ੍ਰਸਾਰ ਭਾਰਤੀ ਦੀ ਅਧਿਕਾਰਿਤ ਐਪਨਿਊਜ਼ ਔਨ ਏਅਰ ਐਪ’ਤੇ ਲਾਈਵ-ਸਟ੍ਰੀਮ ਕੀਤੀਆਂ ਜਾਂਦੀਆਂ ਹਨਨਿਊਜ਼ ਔਨ ਏਅਰ ਐਪ ’ਤੇ ਇਨ੍ਹਾਂ ਆਲ ਇੰਡੀਆ ਰੇਡੀਓ ਸਟ੍ਰੀਮਸ ਦੇ ਸਰੋਤਿਆਂ ਦੀ ਵੱਡੀ ਗਿਣਤੀ ਸਿਰਫ਼ ਭਾਰਤ ਵਿੱਚ ਹੀ ਨਹੀਂ, ਬਲਕਿ ਵਿਸ਼ਵ ਪੱਧਰਦੇ 85 ਤੋਂ ਵੱਧ ਦੇਸ਼ਾਂ ਅਤੇ 8000 ਸ਼ਹਿਰਾਂ ਵਿੱਚ ਵੀ ਹੈ

ਭਾਰਤ ਤੋਂ ਇਲਾਵਾ ਚੋਟੀ ਦੇ ਦੇਸ਼ਾਂ ਦੀ ਇੱਕ ਸੂਚੀ ਦਿੱਤੀ ਗਈ ਹੈ, ਜਿੱਥੇ ਨਿਊਜ਼ ਔਨ ਏਅਰ ਐਪ ’ਤੇ ਏਆਈਆਰ ਲਾਈਵ-ਸਟ੍ਰੀਮਸ ਸਭ ਤੋਂ ਮਕਬੂਲ ਹਨ; ਜਿਸ ਵਿੱਚ ਬਾਕੀ ਦੁਨੀਆ ਵਿੱਚ ਨਿਊਜ਼ ਔਨ ਏਅਰ ਐਪ ’ਤੇ ਚੋਟੀ ਦੇ ਆਲ ਇੰਡੀਆ ਰੇਡੀਓ ਸਟ੍ਰੀਮਸ ਵੀ ਦਿੱਤੇ ਗਏ ਹਨ। ਤੁਸੀਂ ਇਸ ਦਾ ਦੇਸ਼-ਅਨੁਸਾਰ ਬ੍ਰੇਕਅੱਪ ਵੀ ਦੇਖ ਸਕਦੇ ਹੋਇਹ ਰੈਂਕਿੰਗ 16 ਅਗਸਤ ਤੋਂ 31 ਅਗਸਤ, 2021 ਦੇ ਪਖਵਾੜੇ ਦੇ ਅੰਕੜਿਆਂ ’ਤੇ ਅਧਾਰਿਤ ਹੈ

ਨਿਊਜ਼ ਔਨ ਏਅਰ ਗਲੋਬਲ ਚੋਟੀ ਦੀਆਂ 10 ਸਟ੍ਰੀਮਸ

ਰੈਂਕ

ਏਆਈਆਰ ਸਟ੍ਰੀਮ

1

ਵਿਵਿਧ ਭਾਰਤੀ ਨੈਸ਼ਨਲ

2

ਐੱਫ਼ਐੱਮ ਗੋਲਡ ਦਿੱਲੀ

3

ਐੱਫ਼ਐੱਮ ਰੇਨਬੋ ਦਿੱਲੀ

4

ਏਆਈਆਰ ਮਲਿਆਲਮ

5

ਏਆਈਆਰ ਕੋਚੀ ਐੱਫ਼ਐੱਮ ਰੇਨਬੋ

6

ਏਆਈਆਰ ਚੇਨਈ ਰੇਨਬੋ

7

ਏਆਈਆਰ ਨਿਊਜ਼24x7

8

ਏਆਈਆਰ ਤਮਿਲ

9

ਏਆਈਆਰ ਕੋਡਾਈਕਨਾਲ

10

ਏਆਈਆਰ ਤ੍ਰਿਸ਼ੂਰ

 

ਨਿਊਜ਼ ਔਨ ਏਅਰ ’ਤੇਚੋਟੀ ਦੇ ਦੇਸ਼ (ਬਾਕੀ ਦੁਨੀਆ)

ਰੈਂਕ

ਦੇਸ਼

1

ਅਮਰੀਕਾ

2

ਆਸਟ੍ਰੇਲੀਆ

3

ਯੂਨਾਇਟਿਡ ਕਿੰਗਡਮ

4

ਫਿਜੀ

5

ਕੈਨੇਡਾ

6

ਸੰਯੁਕਤ ਅਰਬ ਅਮੀਰਾਤ

7

ਸਿੰਗਾਪੁਰ

8

ਨਿਊਜ਼ੀਲੈਂਡ

9

ਕੁਵੈਤ

10

ਜਰਮਨੀ

 

ਨਿਊਜ਼ ਔਨ ਏਅਰ ਦੀਆਂ ਚੋਟੀ ਦੀਆਂ 10 ਏਅਰ ਸਟ੍ਰੀਮਸ-ਦੇਸ਼ ਅਨੁਸਾਰ (ਬਾਕੀ ਦੁਨੀਆ)

#

ਅਮਰੀਕਾ

ਆਸਟ੍ਰੇਲੀਆ

ਯੂਕੇ

ਫਿਜੀ

ਕੈਨੇਡਾ

1

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

2

ਐੱਫ਼ਐੱਮ ਗੋਲਡ ਦਿੱਲੀ

ਐੱਫ਼ਐੱਮ ਗੋਲਡ ਦਿੱਲੀ

ਏਆਈਆਰ ਪੰਜਾਬੀ

ਐੱਫ਼ਐੱਮ ਗੋਲਡ ਦਿੱਲੀ

ਐੱਫ਼ਐੱਮ ਗੋਲਡ ਦਿੱਲੀ

3

ਐੱਫ਼ਐੱਮ ਰੇਨਬੋ ਦਿੱਲੀ

ਐੱਫ਼ਐੱਮ ਰੇਨਬੋ ਦਿੱਲੀ

ਐੱਫ਼ਐੱਮ ਗੋਲਡ ਦਿੱਲੀ

ਐੱਫ਼ਐੱਮ ਰੇਨਬੋ ਦਿੱਲੀ

ਐੱਫ਼ਐੱਮ ਰੇਨਬੋ ਦਿੱਲੀ

4

ਏਆਈਆਰ ਤਮਿਲ

ਏਆਈਆਰ ਰਾਗਮ

ਐੱਫ਼ਐੱਮ ਰੇਨਬੋ ਦਿੱਲੀ

 

ਏਆਈਆਰ ਰਾਗਮ

5

ਏਆਈਆਰ ਤੇਲਗੂ

ਏਆਈਆਰ ਪੰਜਾਬੀ

ਏਆਈਆਰ ਤਮਿਲ

 

ਏਆਈਆਰ ਪੰਜਾਬੀ

6

ਏਆਈਆਰ ਚੇਨਈ ਰੇਨਬੋ

ਏਆਈਆਰ ਹੈਦਰਾਬਾਦ ਐੱਫ਼ਐੱਮ ਰੇਨਬੋ

ਏਆਈਆਰ ਚੇਨਈ ਰੇਨਬੋ

 

ਏਆਈਆਰ ਨਿਊਜ਼24x7

7

ਏਆਈਆਰ ਮਲਿਆਲਮ

ਏਆਈਆਰ ਹੈਦਰਾਬਾਦ ਵੀਬੀਐਸ

ਐੱਫ਼ਐੱਮ ਰੇਨਬੋ ਗੋਆ

 

ਏਆਈਆਰ ਮਲਿਆਲਮ

8

ਐੱਫ਼ਐੱਮ ਰੇਨਬੋ ਮੁੰਬਈ

ਏਆਈਆਰ ਨਿਊਜ਼24x7

ਏਆਈਆਰ ਨਿਊਜ਼24x7

 

ਏਆਈਆਰ ਤਮਿਲ

9

ਅਸਮਿਤਾ ਮੁੰਬਈ

ਅਸਮਿਤਾ ਮੁੰਬਈ

ਰੇਨਬੋ ਕੰਨੜ ਕਾਮਨਬਿਲੂ

 

ਰੇਨਬੋ ਕੰਨੜ ਕਾਮਨਬਿਲੂ

10

ਰੇਨਬੋ ਕੰਨੜ ਕਾਮਨਬਿਲੂ

ਵਿਵਿਧ ਭਾਰਤੀ ਨੈਸ਼ਨਲ

ਏਆਈਆਰ ਮਲਿਆਲਮ

 

ਏਆਈਆਰ ਚੇਨਈ ਰੇਨਬੋ

 

#

ਯੂਏਈ

ਸਿੰਗਾਪੁਰ

ਨਿਊਜ਼ੀਲੈਂਡ

ਕੁਵੈਤ

ਜਰਮਨੀ

1

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

2

ਏਆਈਆਰ ਮਲਿਆਲਮ

ਏਆਈਆਰ ਕੋਡਾਈਕਨਾਲ

ਐੱਫ਼ਐੱਮ ਗੋਲਡ ਦਿੱਲੀ

ਏਆਈਆਰ ਕੋਡਾਈਕਨਾਲ

ਏਆਈਆਰ ਗੁਜਰਾਤੀ

3

ਏਆਈਆਰ ਅਨੰਤਪੁਰੀ

ਏਆਈਆਰ ਕੋਇੰਬਟੂਰ ਐੱਫ਼ਐੱਮ ਰੇਨਬੋ

ਐੱਫ਼ਐੱਮ ਰੇਨਬੋ ਦਿੱਲੀ

ਏਆਈਆਰ ਮਲਿਆਲਮ

ਐੱਫ਼ਐੱਮ ਰੇਨਬੋ ਦਿੱਲੀ

4

ਏਆਈਆਰ ਚੇਨਈ ਵੀਬੀਐਸ

ਏਆਈਆਰ ਰਾਗਮ

ਐੱਫ਼ਐੱਮ ਰੇਨਬੋ ਮੁੰਬਈ

ਏਆਈਆਰ ਕੋਇੰਬਟੂਰ ਐੱਫ਼ਐੱਮ ਰੇਨਬੋ

ਐੱਫ਼ਐੱਮ ਗੋਲਡ ਦਿੱਲੀ

5

ਏਆਈਆਰ ਨਿਊਜ਼24x7

ਏਆਈਆਰ ਚੇਨਈ ਰੇਨਬੋ

ਏਆਈਆਰ ਤੇਲਗੂ

ਏਆਈਆਰ ਨਿਊਜ਼24x7

ਐੱਫ਼ਐੱਮ ਗੋਲਡ ਮੁੰਬਈ

6

ਏਆਈਆਰ ਕੋਡਾਈਕਨਾਲ

ਏਆਈਆਰ ਕਰਾਈਕਲ

ਅਸਮਿਤਾ ਮੁੰਬਈ

ਏਆਈਆਰ ਕੋਚੀ ਐੱਫ਼ਐੱਮ ਰੇਨਬੋ

ਰੇਨਬੋ ਕੰਨੜ ਕਾਮਨਬਿਲੂ

7

ਏਆਈਆਰ ਕੋਚੀ ਐੱਫ਼ਐੱਮ ਰੇਨਬੋ

ਏਆਈਆਰ ਤਿਰੁਚਿਰਾਪੱਲੀ ਐੱਫ਼ਐੱਮ

 

ਏਆਈਆਰ ਅਨੰਤਪੁਰੀ

ਅਸਮਿਤਾ ਮੁੰਬਈ

8

ਏਆਈਆਰ ਤਮਿਲ

ਏਆਈਆਰ ਪੁਦੂਚੇਰੀ ਰੇਨਬੋ

 

ਏਆਈਆਰ ਤਿਰੁਚਿਰਾਪੱਲੀ ਐੱਫ਼ਐੱਮ

ਐੱਫ਼ਐੱਮ ਰੇਨਬੋ ਮੁੰਬਈ

9

ਏਆਈਆਰ ਤ੍ਰਿਸ਼ੂਰ

ਏਆਈਆਰ ਮਲਿਆਲਮ

 

ਏਆਈਆਰ ਕਰਾਈਕਲ

ਏਆਈਆਰ ਮਲਿਆਲਮ

10

ਏਆਈਆਰ ਕੋਝੀਕੋਡ ਐੱਫ਼ਐੱਮ

ਏਆਈਆਰ ਨਿਊਜ਼24x7

 

ਏਆਈਆਰ ਚੇਨਈ ਰੇਨਬੋ

ਏਆਈਆਰ ਪੰਜਾਬੀ

 


ਨਿਊਜ਼ ਔਨ ਏਅਰ ਸਟ੍ਰੀਮ ਦੇ ਅਨੁਸਾਰ ਦੇਸ਼ਾਂ ਦੀ ਰੈਂਕਿੰਗ (ਬਾਕੀ ਦੁਨੀਆ)

#

ਵਿਵਿਧ ਭਾਰਤੀ ਨੈਸ਼ਨਲ

ਐੱਫ਼ਐੱਮ ਗੋਲਡ ਦਿੱਲੀ

ਐੱਫ਼ਐੱਮ ਰੇਨਬੋ ਦਿੱਲੀ

ਏਆਈਆਰ ਮਲਿਆਲਮ

ਏਆਈਆਰ ਕੋਚੀ ਐੱਫ਼ਐੱਮ ਰੇਨਬੋ

1

ਅਮਰੀਕਾ

ਅਮਰੀਕਾ

ਅਮਰੀਕਾ

ਸੰਯੁਕਤ ਅਰਬ ਅਮੀਰਾਤ

ਸੰਯੁਕਤ ਅਰਬ ਅਮੀਰਾਤ

2

ਆਸਟ੍ਰੇਲੀਆ

ਫਿਜੀ

ਫਿਜੀ

ਅਮਰੀਕਾ

ਕੁਵੈਤ

3

ਯੂਨਾਇਟਿਡ ਕਿੰਗਡਮ

ਆਸਟ੍ਰੇਲੀਆ

ਆਸਟ੍ਰੇਲੀਆ

ਸਾਊਦੀ ਅਰਬ

ਸਾਊਦੀ ਅਰਬ

4

ਕੈਨੇਡਾ

ਕੈਨੇਡਾ

ਕੈਨੇਡਾ

ਕੁਵੈਤ

ਓਮਾਨ

5

ਫਿਜੀ

ਨਿਊਜ਼ੀਲੈਂਡ

ਨਿਊਜ਼ੀਲੈਂਡ

ਯੂਨਾਇਟਿਡ ਕਿੰਗਡਮ

ਯੂਨਾਇਟਿਡ ਕਿੰਗਡਮ

6

ਸੰਯੁਕਤ ਅਰਬ ਅਮੀਰਾਤ

ਜਪਾਨ

ਯੂਨਾਇਟਿਡ ਕਿੰਗਡਮ

ਕੈਨੇਡਾ

ਕਤਰ

7

ਨਿਊਜ਼ੀਲੈਂਡ

ਯੂਨਾਇਟਿਡ ਕਿੰਗਡਮ

ਜਪਾਨ

ਬਹਿਰੀਨ

ਬਹਿਰੀਨ

8

ਜਰਮਨੀ

ਕੁੱਕ ਟਾਪੂ

ਫਿਨਲੈਂਡ

ਓਮਾਨ

ਸਿੰਗਾਪੁਰ

9

ਨੇਪਾਲ

ਫਿਨਲੈਂਡ

ਬੰਗਲਾਦੇਸ਼

ਇਰਾਕ

ਜਰਮਨੀ

10

ਸਿੰਗਾਪੁਰ

ਟੋਂਗਾ

ਜਰਮਨੀ

ਮਾਲਦੀਵ

ਅਮਰੀਕਾ

 

#

ਏਆਈਆਰ ਚੇਨਈ ਰੇਨਬੋ

ਏਆਈਆਰ ਨਿਊਜ਼24x7

ਏਆਈਆਰ ਤਮਿਲ

ਏਆਈਆਰ ਕੋਡਾਈਕਨਾਲ

ਏਆਈਆਰ ਤ੍ਰਿਸ਼ੂਰ

1

ਅਮਰੀਕਾ

ਅਮਰੀਕਾ

ਅਮਰੀਕਾ

ਸਿੰਗਾਪੁਰ

ਸੰਯੁਕਤ ਅਰਬ ਅਮੀਰਾਤ

2

ਯੂਨਾਇਟਿਡ ਕਿੰਗਡਮ

ਸੰਯੁਕਤ ਅਰਬ ਅਮੀਰਾਤ

ਯੂਨਾਇਟਿਡ ਕਿੰਗਡਮ

ਸੰਯੁਕਤ ਅਰਬ ਅਮੀਰਾਤ

ਬਹਿਰੀਨ

3

ਜਪਾਨ

ਯੂਨਾਇਟਿਡ ਕਿੰਗਡਮ

ਸੰਯੁਕਤ ਅਰਬ ਅਮੀਰਾਤ

ਅਮਰੀਕਾ

ਓਮਾਨ

4

ਸਿੰਗਾਪੁਰ

ਆਸਟ੍ਰੇਲੀਆ

ਕੈਨੇਡਾ

ਕੁਵੈਤ

ਸਾਊਦੀ ਅਰਬ

5

ਸੰਯੁਕਤ ਅਰਬ ਅਮੀਰਾਤ

ਕੁਵੈਤ

ਮਲੇਸ਼ੀਆ

ਮਲੇਸ਼ੀਆ

ਕਤਰ

6

ਮਲੇਸ਼ੀਆ

ਨੇਪਾਲ

ਕਤਰ

ਯੂਨਾਇਟਿਡ ਕਿੰਗਡਮ

ਕੁਵੈਤ

7

ਆਸਟ੍ਰੇਲੀਆ

ਕੈਨੇਡਾ

ਫਿਲੀਪਾਈਨਸ

ਨੀਦਰਲੈਂਡ

ਅਮਰੀਕਾ

8

ਓਮਾਨ

ਓਮਾਨ

ਸਿੰਗਾਪੁਰ

ਓਮਾਨ

ਜਰਮਨੀ

9

ਸਾਊਦੀ ਅਰਬ

ਤਾਇਵਾਨ

ਜਰਮਨੀ

ਫਰਾਂਸ

ਹਾਂਗਕਾਂਗ

10

ਕੁਵੈਤ

ਸਾਊਦੀ ਅਰਬ

ਸ੍ਰੀਲੰਕਾ

ਜਰਮਨੀ

 

 

********

ਸੌਰਭ ਸਿੰਘ



(Release ID: 1751758) Visitor Counter : 200