ਵਣਜ ਤੇ ਉਦਯੋਗ ਮੰਤਰਾਲਾ

ਅੱਠ ਮੁੱਖ ਉਦਯੋਗਾਂ ਦਾ ਜੁਲਾਈ, 2021 ਲਈ ਸੂਚਕਾਂਕ (ਆਧਾਰ: 2011-12 = 100)

Posted On: 31 AUG 2021 5:00PM by PIB Chandigarh

ਆਰਥਿਕ ਸਲਾਹਕਾਰ ਦੇ ਦਫਤਰ,  ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ (ਡੀਪੀਆਈਆਈਟੀ) ਨੇ ਜੁਲਾਈ, 2021 ਦੇ ਮਹੀਨੇ ਲਈ ਅੱਠ ਕੋਰ ਉਦਯੋਗਾਂ ਦਾ ਸੂਚਕਾਂਕ ਜਾਰੀ ਕੀਤਾ ਹੈ। ਕੋਲਾਕੱਚਾ ਤੇਲਕੁਦਰਤੀ ਗੈਸਰਿਫਾਇਨਰੀ ਉਤਪਾਦ,  ਖਾਦਸਟੀਲਸੀਮੈਂਟ ਅਤੇ ਬਿਜਲੀ ਅੱਠ ਮੁੱਖ ਉਦਯੋਗ ਉਦਯੋਗਿਕ ਉਤਪਾਦਨ ਸੂਚਕਾਂਕ (ਆਈਆਈਪੀ) ਵਿੱਚ ਸ਼ਾਮਲ ਵਸਤੂਆਂ ਦੇ ਭਾਰ ਦਾ 40.27 ਪ੍ਰਤੀਸ਼ਤ ਸ਼ਾਮਲ ਕਰਦੇ ਹਨ। ਸਾਲਾਨਾ ਅਤੇ ਮਹੀਨਾਵਾਰ ਸੂਚਕਾਂਕਾਂ ਅਤੇ ਵਿਕਾਸ ਦਰਾਂ ਦਾ ਵੇਰਵਾ ਕ੍ਰਮਵਾਰ ਅਨੁਬੰਧ ਅਤੇ II ਵਿੱਚ ਦਿੱਤਾ ਗਿਆ ਹੈ।  

ਅੱਠ ਮੁੱਖ ਉਦਯੋਗਾਂ ਦਾ ਸੰਯੁਕਤ ਸੂਚਕਾਂਕ ਜੁਲਾਈ 2021 ਵਿੱਚ 134.0 'ਤੇ ਸੀਜੋ ਜੁਲਾਈ 2020 ਦੇ ਸੂਚਕਾਂਕ ਦੇ ਮੁਕਾਬਲੇ  9.4 ਪ੍ਰਤੀਸ਼ਤ (ਆਰਜ਼ੀ) ਵਧਿਆ ਹੈ। ਕੋਲਾਕੁਦਰਤੀ ਗੈਸਰਿਫਾਇਨਰੀ ਉਤਪਾਦਾਂਖਾਦਾਂਸਟੀਲਸੀਮੈਂਟ ਅਤੇ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਜੁਲਾਈ 2021 ਵਿੱਚ ਬਿਜਲੀ ਉਦਯੋਗਾਂ ਵਿੱਚ ਵਾਧਾ ਦਰਜ ਹੋਇਆ ਹੈ।

ਅਪ੍ਰੈਲ 2021 ਦੇ ਅੱਠ ਮੁੱਖ ਉਦਯੋਗਾਂ ਦੇ ਸੂਚਕਾਂਕ ਦੀ ਅੰਤਮ ਵਿਕਾਸ ਦਰ ਨੂੰ ਇਸ ਦੇ ਆਰਜ਼ੀ ਪੱਧਰ 56.1% ਤੋਂ 62.6% ਕਰ ਦਿੱਤਾ ਗਿਆ ਹੈ। ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਅਪ੍ਰੈਲ-ਜੁਲਾਈ 2021-22 ਦੇ ਦੌਰਾਨ ਆਈਸੀਆਈ ਦੀ ਵਿਕਾਸ ਦਰ 21.2% (ਪੀ) ਸੀ।

ਅੱਠ ਮੁੱਖ ਉਦਯੋਗਾਂ ਦੇ ਸੂਚਕਾਂਕ ਦਾ ਸੰਖੇਪ ਹੇਠਾਂ ਦਿੱਤਾ ਗਿਆ ਹੈ:

ਕੋਲਾ - ਕੋਲਾ ਉਤਪਾਦਨ (ਭਾਰ: 10.33 ਪ੍ਰਤੀਸ਼ਤ) ਜੁਲਾਈ, 2021 ਵਿੱਚ ਜੁਲਾਈ, 2020 ਦੇ ਮੁਕਾਬਲੇ 18.7 ਪ੍ਰਤੀਸ਼ਤ ਦਾ ਵਾਧਾ ਹੋਇਆ। ਇਸ ਦਾ ਸੰਚਤ ਸੂਚਕਾਂਕ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਅਪ੍ਰੈਲ ਤੋਂ ਜੁਲਾਈ, 2021-22 ਦੇ ਦੌਰਾਨ  10.5  ਪ੍ਰਤੀਸ਼ਤ ਵਧਿਆ ਹੈ।

ਕੱਚੇ ਤੇਲ-ਕੱਚੇ ਤੇਲ ਦੇ ਉਤਪਾਦਨ (ਭਾਰ: 8.98 ਪ੍ਰਤੀਸ਼ਤ) ਵਿੱਚ ਜੁਲਾਈ, 2020 ਵਿੱਚ 3.2 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਇਸ ਦੇ ਸੰਚਤ ਸੂਚਕਾਂਕ ਵਿੱਚ ਅਪ੍ਰੈਲ ਤੋਂ ਜੁਲਾਈ, 2021-22 ਦੇ ਦੌਰਾਨ ਪਿਛਲੇ ਸਾਲ ਦੀ ਇਸੇ ਮਿਆਦ ਦੇ ਦੌਰਾਨ 3.4 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ।

ਕੁਦਰਤੀ ਗੈਸ - ਕੁਦਰਤੀ ਗੈਸ ਉਤਪਾਦਨ (ਭਾਰ: 6.88 ਪ੍ਰਤੀਸ਼ਤ) ਜੁਲਾਈ, 2021 ਵਿੱਚ ਜੁਲਾਈ, 2020 ਵਿੱਚ 18.9 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸ ਦੇ ਸੰਚਤ ਸੂਚਕਾਂਕ ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਅਪ੍ਰੈਲ ਤੋਂ ਜੁਲਾਈ, 2021-22  ਦੇ ਦੌਰਾਨ 21.0 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

ਪੈਟਰੋਲੀਅਮ ਰਿਫਾਇਨਰੀ ਉਤਪਾਦ-ਪੈਟਰੋਲੀਅਮ ਰਿਫਾਇਨਰੀ ਉਤਪਾਦਨ (ਭਾਰ: 28.04 ਪ੍ਰਤੀਸ਼ਤ) ਜੁਲਾਈ, 2020 ਦੇ ਮੁਕਾਬਲੇ ਜੁਲਾਈ, 2021 ਵਿੱਚ 6.7 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸ ਦੇ ਸੰਚਤ ਸੂਚਕਾਂਕ ਵਿੱਚ ਅਪ੍ਰੈਲ ਤੋਂ ਜੁਲਾਈ, 2021-22 ਦੇ ਦੌਰਾਨ ਪਿਛਲੇ ਸਾਲ ਦੀ ਇਸੇ ਮਿਆਦ ਦੇ ਦੌਰਾਨ 13.1 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

ਖਾਦਾਂ-ਖਾਦਾਂ ਦੇ ਉਤਪਾਦਨ (ਭਾਰ: 2.63 ਪ੍ਰਤੀਸ਼ਤ) ਵਿੱਚ ਜੁਲਾਈ, 2020 ਦੇ ਮੁਕਾਬਲੇ ਜੁਲਾਈ 2021 ਵਿੱਚ 0.5 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸ ਦੇ ਸੰਚਤ ਸੂਚਕਾਂਕ ਵਿੱਚ ਅਪ੍ਰੈਲ ਤੋਂ ਜੁਲਾਈ, 2021-22 ਦੇ ਦੌਰਾਨ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 1.1 ਪ੍ਰਤੀਸ਼ਤ ਦੀ ਕਮੀ ਆਈ ਹੈ।

ਇਸਪਾਤ - ਇਸਪਾਤ ਉਤਪਾਦਨ (ਭਾਰ: 17.92 ਪ੍ਰਤੀਸ਼ਤ) ਜੁਲਾਈ, 2021 ਵਿੱਚ ਜੁਲਾਈ 2020 ਦੇ ਮੁਕਾਬਲੇ 9.3 ਪ੍ਰਤੀਸ਼ਤ ਵਧਿਆ ਹੈ। ਇਸ ਦਾ ਸੰਚਤ ਸੂਚਕ ਅੰਕ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਅਪ੍ਰੈਲ ਤੋਂ ਜੁਲਾਈ 2021-22 ਦੇ ਦੌਰਾਨ  59.4 ਪ੍ਰਤੀਸ਼ਤ ਵਧਿਆ ਹੈ।

ਸੀਮੈਂਟ-ਸੀਮੈਂਟ ਉਤਪਾਦਨ (ਭਾਰ: 5.37 ਪ੍ਰਤੀਸ਼ਤ) ਜੁਲਾਈ, 2020 ਦੇ ਮੁਕਾਬਲੇ ਜੁਲਾਈ, 2021 ਵਿੱਚ 21.8 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸ ਦਾ ਸੰਚਤ ਸੂਚਕਾਂਕ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਅਪ੍ਰੈਲ ਤੋਂ ਜੁਲਾਈ, 2021-22 ਦੇ ਦੌਰਾਨ  45.6  ਪ੍ਰਤੀਸ਼ਤ ਵਧਿਆ ਹੈ।

ਬਿਜਲੀ - ਬਿਜਲੀ ਉਤਪਾਦਨ (ਭਾਰ: 19.85 ਪ੍ਰਤੀਸ਼ਤ) ਜੁਲਾਈ, 2021 ਵਿੱਚ ਜੁਲਾਈ 2020 ਦੇ ਮੁਕਾਬਲੇ 9.0 ਪ੍ਰਤੀਸ਼ਤ ਵਧਿਆ। ਇਸ ਦਾ ਸੰਚਤ ਸੂਚਕਾਂਕ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਅਪ੍ਰੈਲ ਤੋਂ ਜੁਲਾਈ, 2021-22 ਦੇ ਦੌਰਾਨ  14.6 ਪ੍ਰਤੀਸ਼ਤ ਵਧਿਆ ਹੈ।

ਨੋਟ 1: ਮਈ, 2021, ਜੂਨ, 2021 ਅਤੇ ਜੁਲਾਈ, 2021 ਲਈ ਡਾਟਾ ਆਰਜ਼ੀ ਹੈ।

ਨੋਟ 2: ਅਪ੍ਰੈਲ, 2014 ਤੋਂਅਖੁੱਟ ਸਰੋਤਾਂ ਤੋਂ ਬਿਜਲੀ ਉਤਪਾਦਨ ਦੇ ਅੰਕੜੇ ਵੀ ਸ਼ਾਮਲ ਕੀਤੇ ਗਏ ਹਨ।

ਨੋਟ 3: ਉਪਰੋਕਤ ਦਰਸਾਏ ਗਏ ਉਦਯੋਗ-ਅਧਾਰਤ ਭਾਰ ਵਿਅਕਤੀਗਤ ਉਦਯੋਗਿਕ ਭਾਰ ਹਨਜੋ ਆਈਆਈਪੀ ਤੋਂ ਪ੍ਰਾਪਤ ਕੀਤੇ ਗਏ ਹਨ ਅਤੇ ਪ੍ਰੋ-ਰਟਾ ਦੇ ਅਧਾਰ 'ਤੇ ਆਈਸੀਆਈ ਦੇ ਸੰਯੁਕਤ ਭਾਰ ਦੇ 100 ਦੇ ਬਰਾਬਰ ਵਧਾਏ ਗਏ ਹਨ।

ਨੋਟ 4: ਮਾਰਚ 2019 ਤੋਂਤਿਆਰ ਇਸਪਾਤ ਦੇ ਉਤਪਾਦਨ ਦੇ ਅੰਦਰ ਆਈਟਮ 'ਕੋਲਡ ਰੋਲਡ (ਸੀਆਰ) ਕੋਇਲਸਦੇ ਅਧੀਨ ਹੌਟ ਰੋਲਡ ਪਿਕਲਡ ਐਂਡ ਆਇਲਡ (ਐੱਚਆਰਪੀਓ) ਨਾਂ ਦਾ ਇੱਕ ਨਵਾਂ ਇਸਪਾਤ ਉਤਪਾਦ ਵੀ ਸ਼ਾਮਲ ਕੀਤਾ ਗਿਆ ਹੈ।

ਨੋਟ 5: ਅਗਸਤ, 2021 ਲਈ ਸੂਚਕਾਂਕ ਵੀਰਵਾਰ 30 ਸਤੰਬਰ, 2021 ਨੂੰ ਜਾਰੀ ਹੋਵੇਗਾ।

ਅਨੁਬੰਧ I

 

ਅੱਠ ਮੁੱਖ ਉਦਯੋਗਾਂ ਦੀ ਕਾਰਗੁਜ਼ਾਰੀ

ਸਾਲਾਨਾ ਸੂਚਕਾਂਕ ਅਤੇ ਵਿਕਾਸ ਦਰ

ਅਧਾਰ ਸਾਲ: 2011-12 = 100

                                                                                                                                          ਤਤਕਰਾ

 

Weight

2012-13

2013-14

2014-15

2015-16

2016-17

2017-18

2018-19

2019-20

2020-21

Apr- Jul  2020-21

Apr- Jul  2021-22*

Coal

10.3335

103.2

104.2

112.6

118.0

121.8

124.9

134.1

133.6

131.1

104.4

115.4

Crude Oil

8.9833

99.4

99.2

98.4

97.0

94.5

93.7

89.8

84.5

80.1

81.2

78.5

Natural Gas

6.8768

85.6

74.5

70.5

67.2

66.5

68.4

69.0

65.1

59.8

57.4

69.5

Refinery Products

28.0376

107.2

108.6

108.8

114.1

119.7

125.2

129.1

129.4

114.9

105.3

119.1

Fertilizers

2.6276

96.7

98.1

99.4

106.4

106.6

106.6

107.0

109.8

111.6

108.1

106.9

Steel

17.9166

107.9

115.8

121.7

120.2

133.1

140.5

147.7

152.6

139.4

96.9

154.4

Cement

5.3720

107.5

111.5

118.1

123.5

122.0

129.7

147.0

145.7

130.0

101.1

147.2

Electricity

19.8530

104.0

110.3

126.6

133.8

141.6

149.2

156.9

158.4

157.6

149.7

171.6

Overall Index

100.00

103.8

106.5

111.7

115.1

120.5

125.7

131.2

131.6

123.2

106.9

129.6

*ਆਰਜ਼ੀ

(ਵਿਕਾਸ ਦਰ (ਪ੍ਰਤੀਸ਼ਤ ਵਿੱਚ ਸਾਲ ਤੋਂ ਸਾਲ ਆਧਾਰ 'ਤੇ) 

Sector

Weight

2012-13

2013-14

2014-15

2015-16

2016-17

2017-18

2018-19

2019-20

2020-21

Apr- Jul  2020-21

Apr- Jul  2021-22*

Coal

10.3335

3.2

1.0

8.0

4.8

3.2

2.6

7.4

-0.4

-1.9

-12.9

10.5

Crude Oil

8.9833

-0.6

-0.2

-0.9

-1.4

-2.5

-0.9

-4.1

-5.9

-5.2

-6.1

-3.4

Natural Gas

6.8768

-14.4

-12.9

-5.3

-4.7

-1.0

2.9

0.8

-5.6

-8.2

-14.7

21.0

Refinery Products

28.0376

7.2

1.4

0.2

4.9

4.9

4.6

3.1

0.2

-11.2

-17.1

13.1

Fertilizers

2.6276

-3.3

1.5

1.3

7.0

0.2

0.03

0.3

2.7

1.7

3.9

-1.1

Steel

17.9166

7.9

7.3

5.1

-1.3

10.7

5.6

5.1

3.4

-8.7

-38.4

59.4

Cement

5.3720

7.5

3.7

5.9

4.6

-1.2

6.3

13.3

-0.9

-10.8

-32.2

45.6

Electricity

19.8530

4.0

6.1

14.8

5.7

5.8

5.3

5.2

0.9

-0.5

-12.4

14.6

Overall Growth

100.00

3.8

2.6

4.9

3.0

4.8

4.3

4.4

0.4

-6.4

-19.8

21.2

 

*ਆਰਜ਼ੀਸਾਲ ਤੋਂ ਸਾਲ ਦੀ ਗਣਨਾ ਪਿਛਲੇ ਸਾਲ ਦੇ ਅਨੁਸਾਰੀ ਵਿੱਤੀ ਸਾਲ ਤੋਂ ਕੀਤੀ ਜਾਂਦੀ ਹੈ

ਅਨੁਬੰਧ II

ਅੱਠ ਮੁੱਖ ਉਦਯੋਗਾਂ ਦੀ ਕਾਰਗੁਜ਼ਾਰੀ

ਮਹੀਨਾਵਾਰ ਸੂਚਕਾਂਕ ਅਤੇ ਵਿਕਾਸ ਦਰ

ਅਧਾਰ ਸਾਲ: 2011-12 = 100

ਤਤਕਰਾ

Sector

Coal

Crude Oil

Natural Gas

Refinery Products

Fertilizers

Steel

Cement

Electricity

Overall Index

Weight

10.3335

8.9833

6.8768

28.0376

2.6276

17.9166

5.3720

19.8530

100.00

Jul-20

100.3

83.0

61.2

114.5

119.4

141.9

126.8

166.3

122.5

Aug-20

98.2

81.2

61.0

105.9

120.8

150.7

109.1

162.7

119.7

Sep-20

105.6

78.3

57.5

106.3

113.5

149.9

126.8

166.4

121.4

Oct-20

122.4

80.9

60.6

111.5

122.8

158.4

141.3

162.2

126.7

Nov-20

137.9

78.3

58.4

126.5

118.5

156.0

132.1

144.8

127.7

Dec-20

156.2

80.5

60.8

126.9

117.0

170.9

147.8

157.9

136.1

Jan-21

161.6

81.1

64.0

130.9

117.5

168.1

154.6

164.2

139.2

Feb-21

163.6

73.2

57.7

114.8

103.9

156.3

160.9

153.9

129.6

Mar-21

210.3

82.4

67.5

134.4

93.4

175.2

182.5

180.0

150.8

Apr-21

113.5

78.5

66.7

123.4

88.3

160.0

159.0

174.0

132.0

May-21*

117.1

76.8

68.7

117.7

102.5

149.7

127.1

161.9

125.2

Jun-21*

112.1

78.2

70.0

113.2

116.9

152.8

148.2

169.1

127.1

Jul-21*

119.1

80.3

72.7

122.2

120.1

155.2

154.4

181.3

134.0

*ਆਰਜ਼ੀ

ਵਿਕਾਸ ਦਰ (ਪ੍ਰਤੀਸ਼ਤ ਵਿੱਚ ਸਾਲ ਤੋਂ ਸਾਲ ਆਧਾਰ 'ਤੇ)

Sector

Coal

Crude Oil

Natural Gas

Refinery Products

Fertilizers

Steel

Cement

Electricity

Overall Growth

Weight

10.3335

8.9833

6.8768

28.0376

2.6276

17.9166

5.3720

19.8530

100.00

Jul-20

-5.7

-4.9

-10.2

-13.9

6.9

-6.5

-13.5

-2.4

-7.6

Aug-20

3.6

-6.3

-9.5

-19.1

7.3

0.5

-14.5

-1.8

-6.9

Sep-20

21.0

-6.0

-10.6

-9.5

-0.3

6.2

-3.4

4.8

0.6

Oct-20

11.7

-6.2

-8.6

-17.0

6.3

5.9

3.2

11.2

-0.5

Nov-20

3.3

-4.9

-9.3

-4.8

1.6

0.7

-7.3

3.5

-1.1

Dec-20

2.2

-3.6

-7.2

-2.8

-2.9

3.5

-7.2

5.1

0.4

Jan-21

-1.9

-4.6

-2.1

-2.6

0.8

8.2

-5.8

5.5

1.3

Feb-21

-4.4

-3.2

-1.0

-10.9

-3.7

2.2

0.2

0.2

-3.3

Mar-21

0.3

-3.1

12.3

-0.7

-5.0

31.5

40.6

22.5

12.6

Apr-21

9.5

-2.1

25.0

30.9

3.9

494.8

606.6

38.5

62.6

May-21*

7.0

-6.3

20.1

15.3

-9.6

55.3

8.3

7.5

16.3

Jun-21*

7.4

-1.8

20.6

2.4

2.0

24.9

7.5

8.2

9.3

Jul-21*

18.7

-3.2

18.9

6.7

0.5

9.3

21.8

9.0

9.4

*ਆਰਜ਼ੀਸਾਲ ਤੋਂ ਸਾਲ ਦੀ ਗਣਨਾ ਪਿਛਲੇ ਸਾਲ ਦੇ ਅਨੁਸਾਰੀ ਮਹੀਨੇ ਵਿੱਚ ਕੀਤੀ ਜਾਂਦੀ ਹੈ।                                      

************

ਡੀਜੇਐੱਨ/ਐੱਮਐੱਸ



(Release ID: 1750913) Visitor Counter : 216


Read this release in: English , Hindi , Tamil