ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ
ਭਾਰਤ ਵਿੱਚ ਪੇਰੋਲ ਰਿਪੋਰਟਿੰਗ - ਇੱਕ ਰਸਮੀ ਰੋਜ਼ਗਾਰ ਪਰਿਪੇਖ
प्रविष्टि तिथि:
25 AUG 2021 11:25AM by PIB Chandigarh
ਰਾਸ਼ਟਰੀ ਅੰਕੜਾ ਦਫ਼ਤਰ (ਐੱਨਐੱਸਓ), ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਨੇ ਦੇਸ਼ ਦੇ ਰੋਜ਼ਗਾਰ ਆਊਟਲੁੱਕ ’ਤੇ ਪ੍ਰੈੱਸ ਨੋਟ ਜਾਰੀ ਕੀਤਾ ਹੈ, ਜਿਸ ਵਿੱਚ ਸਤੰਬਰ, 2021 ਤੋਂ ਜੂਨ, 2021 ਦੀ ਮਿਆਦ ਬਾਰੇ ਦੱਸਿਆ ਗਿਆ ਹੈ। ਇਸ ਵਿੱਚ ਚੁਣੀਆਂ ਗਈਆਂ ਸਰਕਾਰੀ ਏਜੰਸੀਆਂ ਕੋਲ ਉਪਲਬਧ ਪ੍ਰਸ਼ਾਸਨਿਕ ਰਿਕਾਰਡ ਦੇ ਅਧਾਰ ’ਤੇ ਪ੍ਰਗਤੀ ਦਾ ਮੁੱਲਾਂਕਣ ਕੀਤਾ ਗਿਆ ਹੈ। ਵਧੇਰੇ ਵੇਰਵਿਆਂ ਲਈ ਇੱਕ ਨੋਟ ਨਾਲ ਨੱਥੀ ਕੀਤਾ ਗਿਆ ਹੈ।
ਵਧੇਰੇ ਵੇਰਵਿਆਂ ਲਈ ਇੱਕ ਨੋਟ ਨਾਲ ਨੱਥੀ ਕੀਤਾ ਗਿਆ ਹੈ
***
ਡੀਐੱਸ/ਵੀਜੇ
(रिलीज़ आईडी: 1748846)
आगंतुक पटल : 199