ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਣ ਸਬੰਧੀ ਤਾਜ਼ਾ ਜਾਣਕਾਰੀ -216 ਵਾਂ ਦਿਨ


ਭਾਰਤ ਦੀ ਕੁੱਲ ਕੋਵਿਡ -19 ਟੀਕਾਕਰਣ ਕਵਰੇਜ 57.16 ਕਰੋੜ ਤੋਂ ਪਾਰ

ਅੱਜ ਸ਼ਾਮ 7 ਵਜੇ ਤਕ 48.84 ਲੱਖ ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ

ਹੁਣ ਤੱਕ 18- 44 ਸਾਲ ਦੀ ਉਮਰ ਸਮੂਹ ਦੇ ਲਾਭਪਾਤਰੀਆਂ ਨੂੰ 22.92 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ ਹਨ

Posted On: 19 AUG 2021 8:21PM by PIB Chandigarh

ਇਕ ਹੋਰ ਮਹੱਤਵਪੂਰਣ ਪ੍ਰਾਪਤੀ ਤਹਿਤ ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ,ਭਾਰਤ ਦੀ 

ਕੁੱਲ ਕੋਵਿਡ ਟੀਕਾਕਰਣ ਕਵਰੇਜ 57.16  ਕਰੋੜ (57,16,71,264) ਤੋਂ ਪਾਰ

ਪਹੁੰਚ ਗਈ ਹੈ। ਜਿਵੇਂ ਕਿ 21 ਜੂਨ ਤੋਂ ਨਵੇਂ ਸਰਵਵਿਆਪੀਕਰਣ ਕੋਵਿਡ 19 ਟੀਕਾਕਰਣ ਦੇ ਪੜਾਅ  

ਦੀ ਸ਼ੁਰੂਆਤ ਹੋਈ ਹੈ ।  ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ ਅੱਜ  48 ਲੱਖ ਤੋਂ ਵੱਧ

(48,84,440) ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ ।

 

 

18-44 ਸਾਲ ਉਮਰ ਸਮੂਹ ਦੇ 26,66,831 ਲਾਭਪਾਤਰੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ

ਕੀਤੀ ਅਤੇ ਇਸੇ ਉਮਰ ਸਮੂਹ ਦੇ 6,01,437 ਲਾਭਪਾਤਰੀਆਂ ਨੇ ਅੱਜ ਵੈਕਸੀਨ ਦੀ ਦੂਜੀ ਖੁਰਾਕ

ਪ੍ਰਾਪਤ ਕੀਤੀ। ਕੁੱਲ ਮਿਲਾ ਕੇ, 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 21,13,11,218 ਵਿਅਕਤੀਆਂ

ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਟੀਕਾਕਰਣ ਮੁਹਿੰਮ ਦੇ ਤੀਜੇ ਗੇੜ ਦੇ ਸ਼ੁਰੂ ਹੋਣ ਤੋਂ

ਬਾਅਦ ਕੁੱਲ 1,79,43,325 ਨੂੰ ਆਪਣੀ ਦੂਜੀ ਖੁਰਾਕ ਮਿਲੀ ਹੈ। ਪੰਜ ਰਾਜਾਂ ਅਰਥਾਤ ਗੁਜਰਾਤ,

ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਨੇ 18-44 ਸਾਲ ਦੀ ਉਮਰ ਸਮੂਹ

ਵਿੱਚ ਕੋਵਿਡ -19 ਟੀਕੇ ਦੀਆਂ 1 ਕਰੋੜ ਤੋਂ ਵੱਧ ਖੁਰਾਕਾਂ ਦਾ ਪ੍ਰਬੰਧ ਕੀਤਾ ਹੈ। ਆਂਧਰਾ ਪ੍ਰਦੇਸ਼,

ਅਸਾਮ, ਛੱਤੀਸਗੜ, ਦਿੱਲੀ, ਹਰਿਆਣਾ, ਝਾਰਖੰਡ, ਕੇਰਲ, ਤੇਲੰਗਾਨਾ, ਹਿਮਾਚਲ ਪ੍ਰਦੇਸ਼,

ਓਡੀਸ਼ਾ, ਪੰਜਾਬ, ਉਤਰਾਖੰਡ ਅਤੇ ਪੱਛਮੀ ਬੰਗਾਲ ਨੇ ਪਹਿਲੀ ਖੁਰਾਕ ਲਈ 

18-44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਣ ਕੀਤਾ ਹੈ।

 

ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਵੈਕਸੀਨ ਦੀਆਂ ਲਗਾਈਆਂ

ਗਈਆਂ ਖੁਰਾਕਾਂ ਦੀ ਗਿਣਤੀ ਨੂੰ ਦਰਸਾਉਂਦੀ ਹੈ।

 

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਤੇ ਨਿਕੋਬਾਰ ਟਾਪੂ

119593

3600

2

ਆਂਧਰ ਪ੍ਰਦੇਸ਼

4963789

392358

3

ਅਰੁਣਾਚਲ ਪ੍ਰਦੇਸ਼

393456

13293

4

ਅਸਾਮ

7178514

461109

5

ਬਿਹਾਰ

14383559

1001942

6

ਚੰਡੀਗੜ੍ਹ

418682

25831

7

ਛੱਤੀਸਗੜ੍ਹ

4411348

516071

8

ਦਾਦਰ ਅਤੇ ਨਗਰ ਹਵੇਲੀ

275069

10117

9

ਦਮਨ ਅਤੇ ਦਿਊ

181865

12705

10

ਦਿੱਲੀ

4702104

824522

11

ਗੋਆ

572697

37660

12

ਗੁਜਰਾਤ

15903199

1201023

13

ਹਰਿਆਣਾ

5822026

765195

14

ਹਿਮਾਚਲ ਪ੍ਰਦੇਸ਼

2605575

48905

15

ਜੰਮੂ ਅਤੇ ਕਸ਼ਮੀਰ

2195505

102921

16

ਝਾਰਖੰਡ

4782189

426712

17

ਕਰਨਾਟਕ

13106978

1182368

18

ਕੇਰਲ

6437667

487388

19

ਲੱਦਾਖ

91367

2657

20

ਲਕਸ਼ਦਵੀਪ

26352

991

21

ਮੱਧ ਪ੍ਰਦੇਸ਼

19498672

1289103

22

ਮਹਾਰਾਸ਼ਟਰ

15280317

1318356

23

ਮਨੀਪੁਰ

603189

16878

24

ਮੇਘਾਲਿਆ

545957

17846

25

ਮਿਜ਼ੋਰਮ

374418

10350

26

ਨਾਗਾਲੈਂਡ

376613

13827

27

ਓਡੀਸ਼ਾ

7204909

770286

28

ਪੁਡੂਚੇਰੀ

299798

8525

29

ਪੰਜਾਬ

3582926

329923

30

ਰਾਜਸਥਾਨ

14208823

1800019

31

ਸਿੱਕਮ

314001

8691

32

ਤਾਮਿਲਨਾਡੂ

11556322

994042

33

ਤੇਲੰਗਾਨਾ

6100824

872444

34

ਤ੍ਰਿਪੁਰਾ

1212905

48043

35

ਉੱਤਰ ਪ੍ਰਦੇਸ਼

27789939

1709086

36

ਉਤਰਾਖੰਡ

3121743

232435

37

ਪੱਛਮੀ ਬੰਗਾਲ

10668328

986103

 

ਕੁੱਲ

211311218

17943325

 

 

 

 

 

 ਹੇਠਾਂ ਲਿਖੇ ਅਨੁਸਾਰ, ਵੱਖ-ਵੱਖ ਜਨਸੰਖਿਆ ਤਰਜੀਹ ਸਮੂਹਾਂ ਦੇ ਅਧਾਰ 'ਤੇ

57,16,71,264 ਵੈਕਸੀਨ ਖੁਰਾਕਾਂ ਦੀ ਸੰਪੂਰਨ ਕਵਰੇਜ ਨੂੰ ਵੱਖ ਕੀਤਾ ਗਿਆ ਹੈ।

 

ਕੁੱਲ ਵੈਕਸੀਨ ਖੁਰਾਕ ਕਵਰੇਜ

 

ਸਿਹਤ ਸੰਭਾਲ ਵਰਕਰ

ਫਰੰਟਲਾਈਨ ਵਰਕਰ

18-44 ਸਾਲ ਦੀ ਉਮਰ ਦੇ ਲੋਕ

≥ 45 ਸਾਲ ਉਮਰ ਦੇ ਲੋਕ

≥ 60 ਸਾਲ ਉਮਰ ਦੇ ਲੋਕ

ਕੁੱਲ

ਪਹਿਲੀ ਖੁਰਾਕ

10352404

12371523

17281211

47304331

41157094

126269481

ਦੂਜੀ ਖੁਰਾਕ

8173133

12430789

17943325

47740839

41402572

127690658

 

 

ਟੀਕਾਕਰਣ ਮੁਹਿੰਮ ਦੇ 216 ਵੇਂ ਦਿਨ ( 19 ਅਗਸਤ, 2021 ਤੱਕ) ਕੁੱਲ 48,84,440 ਵੈਕਸੀਨ ਖੁਰਾਕਾਂ 

ਦਿੱਤੀਆਂ ਗਈਆਂ। ਪਹਿਲੀ ਖੁਰਾਕ ਲਈ 36,35,752 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ 

ਅਤੇ 12,48,688 ਲਾਭਪਾਤਰੀਆਂ ਨੇ ਆਰਜ਼ੀ ਰਿਪੋਰਟ ਅਨੁਸਾਰ 7 ਵਜੇ ਤੱਕ ਵੈਕਸੀਨ 

ਦੀ ਦੂਜੀ ਖੁਰਾਕ ਪ੍ਰਾਪਤ ਕੀਤੀ। ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ।

ਤਾਰੀਖ19 ਅਗਸਤ, 2021 (216 ਵਾਂ ਦਿਨ)

 

ਸਿਹਤ ਸੰਭਾਲ ਵਰਕਰ

ਫਰੰਟਲਾਈਨ ਵਰਕਰ

18-44 ਸਾਲ ਦੀ ਉਮਰ ਦੇ ਲੋਕ

≥ 45 ਸਾਲ ਉਮਰ ਦੇ ਲੋਕ

≥ 60 ਸਾਲ ਉਮਰ ਦੇ ਲੋਕ

ਕੁੱਲ

ਪਹਿਲੀ ਖੁਰਾਕ

357

2617

2666831

687272

278675

3635752

ਦੂਜੀ ਖੁਰਾਕ

14724

52568

601437

376642

203317

1248688

 

 

 

ਟੀਕਾਕਰਣ ਅਭਿਆਨ ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ 

ਇੱਕ ਸਾਧਨ ਦੇ ਤੌਰ 'ਤੇ ਚਲਾਇਆ ਜਾ ਰਿਹਾ ਹੈ, ਜਿਸ ਦੀ ਨਿਯਮਤ ਤੌਰ 'ਤੇ ਸਮੀਖਿਆ

ਅਤੇ ਉੱਚ ਪੱਧਰ 'ਤੇ ਨਿਗਰਾਨੀ ਕੀਤੀ ਜਾਂਦੀ ਹੈ।

 

****

ਐਮ.ਵੀ./ ਏ.ਐਲ.



(Release ID: 1747510) Visitor Counter : 132


Read this release in: English , Urdu , Hindi , Manipuri