ਰੱਖਿਆ ਮੰਤਰਾਲਾ

ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਸੁਤੰਤਰਤਾ ਦਿਵਸ 2021 ਦੀ ਪੂਰਵ ਸੰਧਿਆ 'ਤੇ ਆਈਸੀਜੀ ਕਰਮਚਾਰੀਆਂ ਲਈ ਬਹਾਦਰੀ ਅਤੇ ਹੋਰ ਫ਼ੌਜੀ ਚਿੰਨ੍ਹਾਂ ਨੂੰ ਮਨਜ਼ੂਰੀ ਦਿੱਤੀ

Posted On: 14 AUG 2021 6:10PM by PIB Chandigarh

15 ਅਗਸਤ, 2021, 0001 ਐੱਚਆਰਐੱਸ ਤੋਂ ਪਹਿਲਾਂ ਪ੍ਰਕਾਸ਼ਿਤ/ਪ੍ਰਸਾਰਿਤ ਜਾਂ ਸੋਸ਼ਲ ਮੀਡੀਆ 'ਤੇ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ

ਮੁੱਖ ਝਲਕੀਆਂ:

· ਰਾਸ਼ਟਰਪਤੀ ਨੇ ਆਈਸੀਜੀ ਕਰਮਚਾਰੀਆਂ ਨੂੰ ਸਪੱਸ਼ਟ ਬਹਾਦਰੀ ਅਤੇ ਸ਼ਾਨਦਾਰ ਸੇਵਾ ਲਈ ਚਾਰ ਪੁਰਸਕਾਰਾਂ ਨੂੰ ਪ੍ਰਵਾਨਗੀ ਦਿੱਤੀ

· ਇੱਕ ਤੱਟਰਕਸ਼ਕ ਮੈਡਲ (ਬਹਾਦਰੀ)

· ਤਿੰਨ ਤੱਟਰਕਸ਼ਕ ਮੈਡਲ (ਸ਼ਾਨਦਾਰ ਸੇਵਾ)

75ਵੇਂ ਸੁਤੰਤਰਤਾ ਦਿਵਸ 2021 ਦੇ ਮੌਕੇ 'ਤੇਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਹੇਠ ਲਿਖੇ ਭਾਰਤੀ ਤੱਟ ਰੱਖਿਅਕ ਕਰਮਚਾਰੀਆਂ ਨੂੰ ਉਨ੍ਹਾਂ ਦੀ ਵਿਸ਼ੇਸ਼ ਬਹਾਦਰੀ ਅਤੇ ਸ਼ਾਨਦਾਰ ਸੇਵਾ ਦੇ ਕੰਮ ਲਈ ਇੱਕ ਤੱਟਰਕਸ਼ਕ ਮੈਡਲ (ਬਹਾਦਰੀ) ਅਤੇ ਤਿੰਨ ਤੱਟਰਕਸ਼ਕ ਮੈਡਲ (ਸ਼ਾਨਦਾਰ ਸੇਵਾ) ਨਾਲ ਸਨਮਾਨਤ ਕੀਤਾ ਹੈ। ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੀ ਵਿਸਥਾਰਤ ਸੂਚੀ ਇਸ ਪ੍ਰਕਾਰ ਹੈ:

(ਏ) ਤੱਟਰਕਸ਼ਕ ਮੈਡਲ (ਬਹਾਦਰੀ)

(i) ਕਮਾਂਡੈਂਟ (ਜੇਜੀ) ਸ਼ੰਕਰ ਰਾਜੂ (1595-ਐਕਸ)

(ਬੀ) ਤੱਟਰਕਸ਼ਕ ਮੈਡਲ (ਸ਼ਾਨਦਾਰ ਸੇਵਾ)

(i) ਡੀਆਈਜੀ ਅਨਿਲ ਕੁਮਾਰ ਤੇਲਮੋਗਾਰੂ (0224-ਜੇ)

(ii) ਡੀਆਈਜੀ ਸੁੰਦਰਮ ਬਾਬੂ ਵੈਂਕਟੇਸ਼ (0330-ਐਕਸ)

(iii) ਹਰਵਿੰਦਰ ਸਿੰਘਪੀ/ਏਡੀਐੱਚ (ਡਬਲਯੂਟੀਆਰ), 01133-ਜ਼ੈਡ

*****

ਏਬੀਬੀ/ਨੈਂਪੀ/ਡੀਕੇ/ਆਰਪੀ/ਸੇਵੀ



(Release ID: 1745991) Visitor Counter : 138