ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਦੇਸ਼ ਵਿੱਚ ਬੁਢਾਪਾ ਘਰ ਚਲਾਏ ਜਾ ਰਹੇ ਹਨ

Posted On: 11 AUG 2021 3:55PM by PIB Chandigarh

ਦੇਸ਼ ਭਰ ਵਿੱਚ 551 ਬੁਢਾਪਾ ਘਰ/ ਨਿਰੰਤਰ ਦੇਖਭਾਲ ਘਰਚਲਾਏ ਜਾਣਗੇ,ਜਿਸ ਲਈ ਮੰਤਰਾਲੇ ਦੁਆਰਾ ਬਜ਼ੁਰਗ ਨਾਗਰਿਕਾਂ ਲਈਏਕੀਕ੍ਰਿਤ ਪ੍ਰੋਗਰਾਮ (ਆਈਪੀਐੱਸਆਰਸੀ) ਦੇ ਅਧੀਨ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਜੋ ਕਿ ਅਟਲ ਵਾਯੋ ਅਭਯੁਦਯ ਯੋਜਨਾ (ਏਵੀਵਾਈਏਵਾਈ) ਦਾ ਇੱਕ ਹਿੱਸਾ ਹੈ। ਬੁਢਾਪਾ ਘਰਾਂ ਦੇ ਰਾਜ ਅਨੁਸਾਰ ਵੇਰਵੇ ਅਨੁਸੂਚੀ ਵਿੱਚ ਦਿੱਤੇ ਗਏ ਹਨ। ਯੋਜਨਾ ਦੇ ਅਧੀਨ ਪ੍ਰੋਜੈਕਟ-ਅਨੁਸਾਰ ਸਵੀਕਾਰਯੋਗ ਵਿੱਤੀ ਸਹਾਇਤਾ ਹੇਠਾਂ ਦਿੱਤੀ ਗਈ ਹੈ:

ਪ੍ਰੋਜੈਕਟ ਦੀ ਕਿਸਮ

ਆਵਰਤੀ ਖਰਚੇ

(ਰੁਪਏ ਲੱਖਾਂ ਵਿੱਚ)

ਗੈਰ-ਆਵਰਤੀ ਖਰਚੇ

(ਰੁਪਏ ਲੱਖਾਂਵਿੱਚ)

ਐੱਸਆਰਸੀਐੱਚ-25

25.04

3.09

ਐੱਸਆਰਸੀਐੱਚ-50

42.11

4.12

ਸੀਸੀਐੱਚ

30.77

3.09

 

ਯੋਜਨਾ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਇੱਕ ਵਿਵਸਥਾ ਕੀਤੀ ਗਈ ਹੈ ਕਿ ਜਿੰਨਾ ਸੰਭਵ ਹੋ ਸਕੇ, ਇਨ੍ਹਾਂ ਬੁਢਾਪਾ ਘਰਾਂ ਦੇ ਲਾਭਪਾਤਰੀਆਂ ਨੂੰ ਆਯੂਸ਼ਮਾਨ ਭਾਰਤ ਸਿਹਤ ਯੋਜਨਾ ਵਿੱਚ ਦਾਖਲ ਕੀਤਾ ਜਾਣਾ ਚਾਹੀਦਾ ਹੈ।

 

ਅਨੁਸੂਚੀ

ਅਟਲ ਵਾਯੋ ਅਭਯੁਦਯ ਯੋਜਨਾ (ਏਵੀਵਾਈਏਵਾਈ) ਦੇ ਅਧੀਨ ਰਾਜ-ਅਨੁਸਾਰ ਬੁਢਾਪਾ ਘਰਾਂ ਦੀ ਗਿਣਤੀ:

ਲੜੀ ਨੰਬਰ

ਰਾਜ/ਕੇਂਦਰ ਸ਼ਾਸਤ ਪ੍ਰਦੇਸ਼

ਸੀਆਰਸੀ ਐੱਚ-25

ਸੀਆਰਸੀ ਐੱਚ-50

ਸੀਸੀਐੱਚ

ਕੁੱਲ

1

ਆਂਧਰ ਪ੍ਰਦੇਸ਼

70

5

0

75

2

ਅਰੁਣਾਚਲ ਪ੍ਰਦੇਸ਼

0

3

0

3

3

ਅਸਾਮ

27

12

1

40

4

ਬਿਹਾਰ

1

0

0

1

5

ਛੱਤੀਸਗੜ੍ਹ

1

5

0

6

6

ਦਿੱਲੀ

2

1

0

3

7

ਗੋਆ

0

2

0

2

8

ਗੁਜਰਾਤ

5

5

0

10

9

ਹਰਿਆਣਾ

15

0

0

15

10

ਹਿਮਾਚਲ ਪ੍ਰਦੇਸ਼

2

0

0

2

11

ਝਾਰਖੰਡ

 

2

0

2

12

ਕਰਨਾਟਕ

29

9

1

39

13

ਕੇਰਲ

5

0

0

5

14

ਮੱਧ ਪ੍ਰਦੇਸ਼

14

5

0

19

15

ਮਹਾਰਾਸ਼ਟਰ

19

10

8

37

16

ਮਣੀਪੁਰ

28

2

0

30

17

ਮੇਘਾਲਿਆ

0
 

2

0

2

18

ਮਿਜ਼ੋਰਮ

2

0

0

2

19

ਨਾਗਾਲੈਂਡ

2

1

0

3

20

ਓਡੀਸ਼ਾ

82

9

0

91

21

ਪੁਦੂਚੇਰੀ

1

0

0

1

22

ਪੰਜਾਬ

3

0

0

3

23

ਰਾਜਸਥਾਨ

8

8

0

16

24

ਤਮਿਲਨਾਡੂ

59

6

1

66

25

ਤੇਲੰਗਾਨਾ

19

0

0

19

26

ਤ੍ਰਿਪੁਰਾ

3

0

0

3

27

ਉੱਤਰ ਪ੍ਰਦੇਸ਼

18

9

1

28

28

ਉੱਤਰਾਖੰਡ

2

0

0

2

29

ਪੱਛਮੀ ਬੰਗਾਲ

19

7

0

26

 

ਕੁੱਲ

436

103

12

551

 

ਇਹ ਜਾਣਕਾਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਸੁਸ਼੍ਰੀ ਪ੍ਰਤਿਮਾ ਭੌਮਿਕ ਨੇ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

 ਐੱਮਜੀ/ ਆਈਏ


(Release ID: 1745311) Visitor Counter : 159
Read this release in: English , Urdu , Bengali