ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਣ ਸਬੰਧੀ ਤਾਜ਼ਾ ਜਾਣਕਾਰੀ -209 ਵਾਂ ਦਿਨ


ਭਾਰਤ ਦੀ ਕੋਵਿਡ -19 ਟੀਕਾਕਰਣ ਕਵਰੇਜ 52.89 ਕਰੋੜ ਤੋਂ ਪਾਰ

ਅੱਜ ਸ਼ਾਮ 7 ਵਜੇ ਤਕ 50 ਲੱਖ ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ

ਹੁਣ ਤੱਕ 18- 44 ਸਾਲ ਦੀ ਉਮਰ ਸਮੂਹ ਦੇ ਲਾਭਪਾਤਰੀਆਂ ਨੂੰ 32.68 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ

Posted On: 12 AUG 2021 8:28PM by PIB Chandigarh

ਇਕ ਹੋਰ ਮਹੱਤਵਪੂਰਣ ਪ੍ਰਾਪਤੀ ਤਹਿਤ ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ,ਭਾਰਤ ਦੀ 

ਕੋਵਿਡ ਟੀਕਾਕਰਣ ਕਵਰੇਜ 52.89  ਕਰੋੜ (52,89,27,844)  ਤੋਂ ਪਾਰ 

ਪਹੁੰਚ ਗਈ ਹੈ। ਜਿਵੇਂ ਕਿ 21 ਜੂਨ ਤੋਂ ਨਵੇਂ ਸਰਵਵਿਆਪੀਕਰਣ ਕੋਵਿਡ 19 ਟੀਕਾਕਰਣ ਦੇ ਪੜਾਅ  

ਦੀ ਸ਼ੁਰੂਆਤ ਹੋਈ ਹੈ  ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ 50 ਲੱਖ (50,77,491)

ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ

 

18-44 ਸਾਲ ਉਮਰ ਸਮੂਹ ਦੇ 27,83,649 ਲਾਭਪਾਤਰੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ

ਕੀਤੀ ਅਤੇ ਇਸੇ ਉਮਰ ਸਮੂਹ ਦੇ 4,85,193 ਲਾਭਪਾਤਰੀਆਂ ਨੇ ਅੱਜ ਵੈਕਸੀਨ ਦੀ ਦੂਜੀ ਖੁਰਾਕ

ਪ੍ਰਾਪਤ ਕੀਤੀ। ਕੁੱਲ ਮਿਲਾ ਕੇ37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 18,76,63,555 ਵਿਅਕਤੀਆਂ

ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਟੀਕਾਕਰਣ ਮੁਹਿੰਮ ਦੇ ਤੀਜੇ ਗੇੜ ਦੇ ਸ਼ੁਰੂ ਹੋਣ ਤੋਂ

ਬਾਅਦ ਕੁੱਲ 1,39,23,085 ਨੂੰ ਆਪਣੀ ਦੂਜੀ ਖੁਰਾਕ ਮਿਲੀ ਹੈ। ਪੰਜ ਰਾਜਾਂ ਅਰਥਾਤ ਗੁਜਰਾਤ,

ਮੱਧ ਪ੍ਰਦੇਸ਼ਮਹਾਰਾਸ਼ਟਰਰਾਜਸਥਾਨ ਅਤੇ ਉੱਤਰ ਪ੍ਰਦੇਸ਼ ਨੇ 18-44 ਸਾਲ ਦੀ ਉਮਰ ਸਮੂਹ

ਵਿੱਚ ਕੋਵਿਡ -19 ਟੀਕੇ ਦੀਆਂ 1 ਕਰੋੜ ਤੋਂ ਵੱਧ ਖੁਰਾਕਾਂ ਦਾ ਪ੍ਰਬੰਧ ਕੀਤਾ ਹੈ। ਆਂਧਰਾ ਪ੍ਰਦੇਸ਼,

ਅਸਾਮਛੱਤੀਸਗੜਦਿੱਲੀਹਰਿਆਣਾਝਾਰਖੰਡਕੇਰਲਤੇਲੰਗਾਨਾਹਿਮਾਚਲ ਪ੍ਰਦੇਸ਼,

ਓਡੀਸ਼ਾਪੰਜਾਬਉਤਰਾਖੰਡ ਅਤੇ ਪੱਛਮੀ ਬੰਗਾਲ ਨੇ ਪਹਿਲੀ ਖੁਰਾਕ ਲਈ 

18-44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਣ ਕੀਤਾ ਹੈ

 

ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਵੈਕਸੀਨ ਦੀਆਂ ਲਗਾਈਆਂ

ਗਈਆਂ ਖੁਰਾਕਾਂ ਦੀ ਗਿਣਤੀ ਨੂੰ ਦਰਸਾਉਂਦੀ ਹੈ

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਤੇ ਨਿਕੋਬਾਰ ਟਾਪੂ

106745

1374

2

ਆਂਧਰ ਪ੍ਰਦੇਸ਼

4398817

328100

3

ਅਰੁਣਾਚਲ ਪ੍ਰਦੇਸ਼

385752

7037

4

ਅਸਾਮ

6027302

295449

5

ਬਿਹਾਰ

12588911

707227

6

ਚੰਡੀਗੜ੍ਹ

379581

13253

7

ਛੱਤੀਸਗੜ੍ਹ

4159964

362272

8

ਦਾਦਰ ਅਤੇ ਨਗਰ ਹਵੇਲੀ

268238

3248

9

ਦਮਨ ਅਤੇ ਦਿਊ

178890

4355

10

ਦਿੱਲੀ

4213084

639445

11

ਗੋਆ

553883

26502

12

ਗੁਜਰਾਤ

13963903

971439

13

ਹਰਿਆਣਾ

5277150

584932

14

ਹਿਮਾਚਲ ਪ੍ਰਦੇਸ਼

2123747

20740

15

ਜੰਮੂ ਅਤੇ ਕਸ਼ਮੀਰ

1977313

87577

16

ਝਾਰਖੰਡ

4353300

318624

17

ਕਰਨਾਟਕ

11974480

955713

18

ਕੇਰਲ

4948443

413630

19

ਲੱਦਾਖ

90496

817

20

ਲਕਸ਼ਦਵੀਪ

26020

284

21

ਮੱਧ ਪ੍ਰਦੇਸ਼

17828604

1009768

22

ਮਹਾਰਾਸ਼ਟਰ

13449419

1059052

23

ਮਨੀਪੁਰ

596372

7569

24

ਮੇਘਾਲਿਆ

520439

8967

25

ਮਿਜ਼ੋਰਮ

369231

6176

26

ਨਾਗਾਲੈਂਡ

370565

5929

27

ਓਡੀਸ਼ਾ

6446042

562280

28

ਪੁਡੂਚੇਰੀ

290187

4020

29

ਪੰਜਾਬ

3008725

209256

30

ਰਾਜਸਥਾਨ

12715866

1442068

31

ਸਿੱਕਮ

311483

3152

32

ਤਾਮਿਲਨਾਡੂ

10612965

834322

33

ਤੇਲੰਗਾਨਾ

5626725

799538

34

ਤ੍ਰਿਪੁਰਾ

1200069

35612

35

ਉੱਤਰ ਪ੍ਰਦੇਸ਼

24166457

1254423

36

ਉਤਰਾਖੰਡ

2760011

153732

37

ਪੱਛਮੀ ਬੰਗਾਲ

9394376

785203

 

ਕੁੱਲ

187663555

13923085

 

 

 

ਹੇਠਾਂ ਲਿਖੇ ਅਨੁਸਾਰਵੱਖ-ਵੱਖ ਜਨਸੰਖਿਆ ਤਰਜੀਹ ਸਮੂਹਾਂ ਦੇ ਅਧਾਰ 'ਤੇ

52,89,27,844 ਵੈਕਸੀਨ ਖੁਰਾਕਾਂ ਦੀ ਸੰਪੂਰਨ ਕਵਰੇਜ ਨੂੰ ਵੱਖ ਕੀਤਾ ਗਿਆ ਹੈ

 

ਕੁੱਲ ਵੈਕਸੀਨ ਖੁਰਾਕ ਕਵਰੇਜ

 

ਸਿਹਤ ਸੰਭਾਲ ਵਰਕਰ

ਫਰੰਟਲਾਈਨ ਵਰਕਰ

18-44 ਸਾਲ ਦੀ ਉਮਰ ਦੇ ਲੋਕ

 45 ਸਾਲ ਉਮਰ ਦੇ ਲੋਕ

 60 ਸਾਲ ਉਮਰ ਦੇ ਲੋਕ

ਕੁੱਲ

ਪਹਿਲੀ ਖੁਰਾਕ

10343187

18253438

187663555

114775992

80032248

411068420

ਦੂਜੀ ਖੁਰਾਕ

8049275

11984056

13923085

44386694

39516314

117859424

 

 

ਟੀਕਾਕਰਣ ਮੁਹਿੰਮ ਦੇ 209 ਵੇਂ ਦਿਨ ( 12 ਅਗਸਤ, 2021 ਤੱਕਕੁੱਲ 50,77,491 ਵੈਕਸੀਨ ਖੁਰਾਕਾਂ 

ਦਿੱਤੀਆਂ ਗਈਆਂ। ਪਹਿਲੀ ਖੁਰਾਕ ਲਈ 39,49,956 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ 

ਅਤੇ 11,27,535 ਲਾਭਪਾਤਰੀਆਂ ਨੇ ਆਰਜ਼ੀ ਰਿਪੋਰਟ ਅਨੁਸਾਰ 7 ਵਜੇ ਤੱਕ ਵੈਕਸੀਨ 

ਦੀ ਦੂਜੀ ਖੁਰਾਕ ਪ੍ਰਾਪਤ ਕੀਤੀ। ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ 

ਲਈਆਂ ਜਾਣਗੀਆਂ

 

 

ਤਾਰੀਖ12 ਅਗਸਤ, 2021 (209 ਵਾਂ ਦਿਨ)

 

ਸਿਹਤ ਸੰਭਾਲ ਵਰਕਰ

ਫਰੰਟਲਾਈਨ ਵਰਕਰ

18-44 ਸਾਲ ਦੀ ਉਮਰ ਦੇ ਲੋਕ

 45 ਸਾਲ ਉਮਰ ਦੇ ਲੋਕ

 60 ਸਾਲ ਉਮਰ ਦੇ ਲੋਕ

ਕੁੱਲ

ਪਹਿਲੀ ਖੁਰਾਕ

1967

4587

2783649

731290

428463

3949956

ਦੂਜੀ ਖੁਰਾਕ

13859

45774

485193

371394

211315

1127535

 

 

ਟੀਕਾਕਰਣ ਅਭਿਆਨ ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ 

ਇੱਕ ਸਾਧਨ ਦੇ ਤੌਰ 'ਤੇ ਚਲਾਇਆ ਜਾ ਰਿਹਾ ਹੈਜਿਸ ਦੀ ਨਿਯਮਤ ਤੌਰ 'ਤੇ ਸਮੀਖਿਆ

ਅਤੇ ਉੱਚ ਪੱਧਰ 'ਤੇ ਨਿਗਰਾਨੀ ਕੀਤੀ ਜਾਂਦੀ ਹੈ


 

 

****

ਐਮ.ਵੀ.



(Release ID: 1745302) Visitor Counter : 224


Read this release in: English , Urdu , Hindi , Tamil