ਕਿਰਤ ਤੇ ਰੋਜ਼ਗਾਰ ਮੰਤਰਾਲਾ

ਪ੍ਰਧਾਨ ਮੰਤਰੀ ਸ਼੍ਰਮ ਪੁਰਸਕਾਰਾਂ ਦਾ ਐਲਾਨ


ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚੋਂ 49 ਕਰਮਚਾਰੀ ਜਨਤਕ ਖੇਤਰ ਜਦਕਿ 20 ਕਰਮਚਾਰੀ ਨਿੱਜੀ ਖੇਤਰ ਦੇ ਹਨ

Posted On: 12 AUG 2021 6:02PM by PIB Chandigarh

ਭਾਰਤ ਸਰਕਾਰ ਨੇ ਸਾਲ 2018 ਲਈ ਪ੍ਰਧਾਨ ਮੰਤਰੀ ਸ਼੍ਰਮ ਪੁਰਸਕਾਰਾਂ (ਪੀਐੱਮਐੱਸਏ) ਦਾ ਅੱਜ ਐਲਾਨ ਕੀਤਾ ਹੈ। ਇਹ ਪੁਰਸਕਾਰ ਕੇਂਦਰ ਅਤੇ ਰਾਜ ਸਰਕਾਰਾਂ ਦੇ ਵਿਭਾਗਾਂ ਜਾਂ ਇਕਾਈਆਂ ਦੇ 69 ਕਰਮਚਾਰੀਆਂ ਅਤੇ 500 ਜਾਂ ਵਧੇਰੇ ਕਾਮਿਆਂ ਵਾਲੇ ਨਿੱਜੀ ਖੇਤਰ ਦੇ ਯੂਨਿਟਾਂ ਦੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਵਿਲੱਖਣ ਪ੍ਰਦਰਸ਼ਨ, ਨਵੀਨਤਾਕਾਰੀ ਯੋਗਤਾਵਾਂ, ਉਤਪਾਦਕਤਾ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਅਤੇ ਬੇਮਿਸਾਲ ਹਿੰਮਤ ਅਤੇ ਸੂਝ-ਬੂਝ ਦੇ ਪ੍ਰਦਰਸ਼ਨ ਲਈ ਦਿੱਤੇ ਜਾਂਦੇ ਹਨ।

ਇਸ ਸਾਲ ਪ੍ਰਧਾਨ ਮੰਤਰੀ ਦੇ ਸ਼੍ਰਮ ਪੁਰਸਕਾਰ ਤਿੰਨ ਸ਼੍ਰੇਣੀਆਂ ਵਿੱਚ ਦਿੱਤੇ ਗਏ ਹਨ, ਭਾਵ ਸ਼੍ਰਮ ਭੂਸ਼ਣ ਪੁਰਸਕਾਰ ਜਿਸ ਵਿੱਚ ਹਰੇਕ ਨੂੰ 1,00,000/- ਰੁਪਏ ਦਾ ਨਕਦ ਇਨਾਮ, ਸ਼੍ਰਮ ਵੀਰ/ਸ਼੍ਰਮ ਵੀਰਾਂਗਣਾ ਪੁਰਸਕਾਰ ਜਿਨ੍ਹਾਂ ਵਿੱਚ ਹਰੇਕ ਨੂੰ 60,000/- ਰੁਪਏ ਦਾ ਨਕਦ ਇਨਾਮ ਅਤੇ ਸ਼੍ਰਮ ਸ਼੍ਰੀ/ਸ਼੍ਰਮ ਦੇਵੀ ਪੁਰਸਕਾਰ ਜਿਸ ਵਿੱਚ ਹਰੇਕ ਲਈ 40,000/- ਰੁਪਏ ਦਾ ਨਕਦ ਇਨਾਮ ਸ਼ਾਮਲ ਹੈ।

ਸਾਲ 2018 ਲਈ, ਸ਼੍ਰਮ ਭੂਸ਼ਣ ਪੁਰਸਕਾਰਾਂ ਲਈ ਚਾਰ (4) ਨਾਮਜ਼ਦਗੀਆਂ, ਸ਼੍ਰਮ ਵੀਰ/ਸ਼੍ਰਮ ਵੀਰਾਂਗਣਾ ਪੁਰਸਕਾਰਾਂ ਲਈ ਬਾਰਾਂ (12) ਨਾਮਜ਼ਦਗੀਆਂ ਅਤੇ ਸ਼੍ਰਮ ਸ਼੍ਰੀ/ਸ਼੍ਰਮ ਦੇਵੀ ਪੁਰਸਕਾਰਾਂ ਲਈ ਸਤਾਰਾਂ (17) ਨਾਮਜ਼ਦਗੀਆਂ ਦੀ ਚੋਣ ਕੀਤੀ ਗਈ ਹੈ। ਜਦ ਕਿ ਇਸ ਸਾਲ ਪ੍ਰਦਾਨ ਕੀਤੇ ਗਏ ਸ਼੍ਰਮ ਪੁਰਸਕਾਰਾਂ ਦੀ ਕੁੱਲ ਸੰਖਿਆ ਤੇਤੀ (33) ਹੈ, ਪੁਰਸਕਾਰ ਪ੍ਰਾਪਤ ਕਰਨ ਵਾਲੇ ਕਰਮਚਾਰੀਆਂ ਦੀ ਸੰਖਿਆ 69 ਹੈ, ਕਿਉਂਕਿ ਕੁਝ ਪੁਰਸਕਾਰ ਕਰਮਚਾਰੀਆਂ ਅਤੇ/ਜਾਂ ਕਰਮਚਾਰੀਆਂ ਦੀਆਂ ਟੀਮਾਂ ਵਲੋਂ ਸਾਂਝੇ ਤੌਰ 'ਤੇ ਹਾਸਲ ਕੀਤੇ ਗਏ ਹਨ। ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚੋਂ, 49 ਕਰਮਚਾਰੀ ਜਨਤਕ ਖੇਤਰ ਦੇ ਹਨ, ਜਦਕਿ ਵੀਹ (20) ਕਾਮੇ ਪ੍ਰਾਈਵੇਟ ਖੇਤਰ ਦੇ ਹਨ। ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਅੱਠ (8) ਮਹਿਲਾ ਕਰਮਚਾਰੀ ਸ਼ਾਮਲ ਹਨ। ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੇ ਵੇਰਵੇ ਨੱਥੀ ਹਨ।

ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦਾ ਵੇਰਵਾ

ਸ਼੍ਰਮ ਭੂਸ਼ਣ

ਸ਼੍ਰਮ ਭੂਸ਼ਣ ਪੁਰਸਕਾਰਾਂ ਦੀ ਕੁੱਲ ਗਿਣਤੀ ਚਾਰ (4) ਹੈ। ਇਸ ਵਿੱਚ 1,00,000/- ਰੁਪਏ ਦਾ ਨਕਦ ਪੁਰਸਕਾਰ ਅਤੇ ਇੱਕ 'ਸਨਦ' ਸ਼ਾਮਲ ਹੈ। ਸਾਲ 2018 ਲਈ ਜਨਤਕ ਖੇਤਰ ਦੇ ਅਦਾਰਿਆਂ ਅਤੇ ਨਿੱਜੀ ਖੇਤਰ ਦੇ ਸੰਬੰਧ ਵਿੱਚ ਸ਼੍ਰਮ ਭੂਸ਼ਣ ਪੁਰਸਕਾਰਾਂ ਦੀ ਕੁੱਲ ਸੰਖਿਆ ਦਸ (10) ਹੈ। ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ:-

S. No.

Name(s) of awardee(s)

Name of organizaiton

1

 

Shri M. Balamurugan

Artisan-II

Bharat Heavy Electricals Ltd.(BHEL), High Pressure Boiler Plant, Tiruchirapalli-14 (Tamil Nadu)

Shri M. Gurunathan

Deputy Engineer

2

 

Shri Devaraja Sarangi

Senior Technician

Steel Authority of India Ltd.(SAIL), Rourkela Steel Plant, Rourkela - 769001

(Odisha)

Shri Tapas Kumar Jena

Assistant Roller

Shri Gopal Krushna Sahu

Senior Technician

Shri Subrat Kumar Jena

Assistant Roller

Shri Prafulla Kumar Patra

Assistant Roller

Shri Ranjan Kumar Das

Senior Technician

3

Shri Mukesh Kumar

Senior Associate

Tata Steel Ltd., Bistupur, Jamshedpur – 831001 (Jharkhand)

4

Shri Sanjay Kumar Singh

Senior Associate

Tata Steel Ltd., Bistupur, Jamshedpur – 831001 (Jharkhand)

 

ਸ਼੍ਰਮ ਵੀਰ/ ਸ਼੍ਰਮ ਵੀਰਾਂਗਣਾ

ਸ਼੍ਰਮ ਵੀਰ/ਸ਼੍ਰਮ ਵੀਰਾਂਗਣਾ ਪੁਰਸਕਾਰਾਂ ਦੀ ਕੁੱਲ ਸੰਖਿਆ ਬਾਰਾਂ (12) ਹੈ। ਇਸ ਵਿੱਚ 60,000/- ਰੁਪਏ ਦਾ ਨਕਦ ਪੁਰਸਕਾਰ ਅਤੇ ਇੱਕ 'ਸਨਦ' ਸ਼ਾਮਲ ਹੈ। ਸਾਲ 2018 ਲਈ ਇੱਕ (1) ਮਹਿਲਾ ਕਰਮਚਾਰੀ ਸਮੇਤ ਸ਼੍ਰਮ ਵੀਰ/ਸ਼੍ਰਮ ਵੀਰਾਂਗਣਾ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੀ ਕੁੱਲ ਸੰਖਿਆ 21 ਹੈ।

S. No.

Name(s) of awardee(s)

Name of organizaiton

1.

 

Shri Om Sharan Gupta

Artisan Grade - II

Bharat Heavy Electricals Ltd. (BHEL), HEEP, Ranipur, Haridwar-249403 (Uttarakhand)

2.

 

Shri Sangram Kishor Swain

Assistant Roller

Steel Authority of India Ltd.(SAIL), Rourkela Steel Plant, Rourkela - 769011

(Odisha)

Shri Chandan Kumar Mazumdar

Senior Technician

Shri Pravas Chandra Behera

Senior Technician

Shri Raghunath Prasad Padhy

Assistant Roller

Shri Susanta Kumar Mishra

Assistant Roller

Smt. Chari Oram

Senior Semi-Skilled Worker

3.

Shri A. Madhusudhan

Semi Skilled Worker

Bharat Heavy Electricals Ltd.(BHEL), High Pressure Boiler Plant, Tiruchirapalli-620014 (Tamil Nadu)

Shri M. Senthilkumar

Artisan – II (Worker)

Shri K. Balamurugan

Artisan – II (Worker)

4.

Mohd. Iftekar Ahsan

Artisan Grade-I

Bharat Heavy Electricals Ltd., (BHEL), HEEP, Ranipur, Haridwar-249403, (Uttarakhand)

Shri Jeevan Chander

Artisan Grade-I

Shri Jay Prakash Singh

Artisan Grade-II

5.

Shri Mungara Dhana Raju

Artisan II (Worker Category)

Bharat Heavy Electricals Ltd.(BHEL), High Pressure Boiler Plant, Tiruchirappalli – 620014 (Tamil Nadu)

6.

Shri Nawab Ali

Artisan Grade I

Bharat Heavy Electricals Ltd.(BHEL), HEEP, Ranipur, Haridwar-249403, (Uttarakhand)

7.

Shri Hitesh Kumar Patel

Senior Associate

Tata Steel Ltd., Bistupur, Jamshedpur-831001 (Jharkhand)

8.

Shri Manas Bhattacharya

Senior Associate

Tata Steel Ltd., Bistupur, Jamshedpur-831001 (Jharkhand)

9.

Shri Jitendra Kumar Singh

Foreman

Tata Steel Ltd., Bistupur, Jamshedpur-831001 (Jharkhand)

10.

Shri Brij Lal

Associate

Tata Steel Ltd., Bistupur, Jamshedpur-831001 (Jharkhand)

11.

Shri Dipak Kumar Singh

Foreman

Tata Steel Ltd., Bistupur, Jamshedpur-831001 (Jharkhand)

12.

Shri Chinmoy Bhattacharyya

Foreman

Tata Steel Ltd., Bistupur, Jamshedpur-831001, (Jharkhand)

 

ਸ਼੍ਰਮ ਸ਼੍ਰੀ/ ਸ਼੍ਰਮ ਦੇਵੀ

ਸ਼੍ਰਮ ਸ਼੍ਰੀ/ਸ਼੍ਰਮ ਦੇਵੀ ਪੁਰਸਕਾਰਾਂ ਦੀ ਕੁੱਲ ਸੰਖਿਆ ਸਤਾਰਾਂ (17) ਹੈ। ਇਸ ਵਿੱਚ 40,000/- ਰੁਪਏ ਦਾ ਨਕਦ ਪੁਰਸਕਾਰ ਅਤੇ ਇੱਕ 'ਸਨਦ' ਸ਼ਾਮਲ ਹੈ। ਸ਼੍ਰਮ ਸ਼੍ਰੀ/ਸ਼੍ਰਮ ਦੇਵੀ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੀ ਕੁੱਲ ਗਿਣਤੀ ਅਠੱਤੀ (38) ਹੈ, ਜਿਨ੍ਹਾਂ ਵਿੱਚ ਸੱਤ (7) ਮਹਿਲਾ ਕਰਮਚਾਰੀ ਵੀ ਸ਼ਾਮਲ ਹਨ। ਜਨਤਕ ਖੇਤਰ ਦੇ ਉੱਦਮਾਂ ਅਤੇ ਨਿੱਜੀ ਖੇਤਰ ਦੇ ਸੰਬੰਧ ਵਿੱਚ ਸ਼੍ਰਮ ਸ਼੍ਰੀ/ਸ਼੍ਰਮ ਦੇਵੀ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ:-

S. No.

Name(s) of awardee(s)

Name of organizaiton

1.

 

Smt. Khilanjali Temre

Senior Technician

Steel Authority of India Ltd., (SAIL), Bhilai Steel Plant, Rail & Structural Mill, Mill Zone, Bhilai(Chhattisgarh)

Smt. Bloomy Sanyal

Senior Technician

Smt. Leena Warathe

Senior Technician

Smt. Smriti Singh

Senior Technician

Shri C. P. Pradeep

Senior Technician

Shri Chaitu Ram Dewangan

Senior Technician

2.

Shri Korivi Ramesh

Artisan Grade - I

Bharat Heavy Electricals Ltd.(BHEL), Ramachandrapuram, Hyderabad- 500032 (Telangana)

Shri Patluri Raja Sekhar

Artisan Gade - II

Shri Kotte Raju

Artisan Grade - II

3.

Shri Raj Kumar Dhurandhar

Chargeman-cum-Master Technician

Steel Authority of India Ltd., (SAIL), Bhilai Steel Plant, Steel Melting Shop-1, Bhilai, Durg (Chhattisgarh)

Shri E. Noe Das

Chargeman-cum-Senior Technician

Shri Manoj Kumar Meshram

Senior Technician

Shri Lalit Kumar

Senior Technician

Shri Bharat Lal Thakur

Senior Technician

Shri Arun Kumar

Senior Technician

Shri Baliram

Technician

4.

Shri L.B. Singh

Assistant Engineer Grade-2 (Working Supervisor)

Bharat Heavy Electricals Ltd.,(BHEL), P.O. Piplani, Bhopal – 462022 (Madhya Pradesh)

5.

Shri Govind Prasad Vishwakarma

Deputy Engineer (Assistant Engineer Grade – 2 upto 24th June 17

Bharat Heavy Electricals Ltd., (BHEL), P.O. Piplani, Bhopal – 462022 (Madhya Pradesh)

6.

Shri Ravi.N

Artisan Grade II

Bharat Heavy Electricals Ltd., (BHEL), Electronics Division, Mysore road, Bangalore-560026 (Karnataka)

7.

Shri Manoj Kumar Pradhan

Senior Technician

Steel Authority of India Ltd. (SAIL), Rourkela Steel Plant, Rourkela-769011(Odisha)

Shri Badal Kumarkar

Senior Technician/Operator

Shri Sujit Kumar Mishra

Senior Technician/Operator

8.

Smt. Shobha N C

Executive Additional Engineer Grade - II

Bharat Heavy Electricals Ltd., (BHEL), Electronics Division, Mysore road, Bangalore-560026(Karnataka)

9.

Shri Faganlal Pawar

Chargeman-cum-Master Technician

Steel Authority of India Ltd. (SAIL), Bhilai Steel Plant, Rail & Structural Mill, Bhilai (Chhattisgarh)

Shri Chowa Ram Verma

Senior Technician (M)

Shri Ashok Kumar

Senior Operative(R/T)

10.

Shri Birbal Ram Janghel

Assistant Foreman

Jayaswal Neco Industries Ltd.,. Raipur (Chhattisgarh)

Shri Bharat Lal Dewangan

Assistant Foreman

Shri Rajkumar Sakulkar

Assistant Foreman

Shri Damodar Behera

Master Welder

Shri Ishwar Lal Verma

Master Technician

11.

Shri Patel Rohitkumar Purusottambhai

Plant Operator

Navin Fluorine International Ltd., Surat (Gujarat)

12.

Smt. Y. Maheswary

Worker

M/s KDHP Co. (P) Ltd., Munnar (Kerala)

13.

Shri Chada Surender Reddy

Senior Technician Grade-II

BrahoMos Aerospace Pvt. Ltd., Hyderabad (Telangana)

14.

Shri Poosa Ramu

Senior Technician Grade-II

BrahoMos Aerospace Pvt. Ltd., Hyderabad (Telangana)

15.

Shri Rajendra Gohil

Senior Fitter

Piramal Glass Pvt. Ltd., Surat (Gujarat)

16.

Smt. Rajakumari

Worker

M/s KDHP Co. Pvt Ltd., Munnar (Kerala)

17.

Shri Prasant Kumar Mohanty

Senior Associate

Tata Steel Ltd., Jamshedpur-831001 (Jharkhand)

 

***

ਵੀਆਰਆਰਕੇ/ਜੀਕੇ



(Release ID: 1745292) Visitor Counter : 185