ਭਾਰੀ ਉਦਯੋਗ ਮੰਤਰਾਲਾ

ਪਿਛਲੇ ਤਿੰਨ ਸਾਲਾਂ ਅੰਦਰ ਦੇਸ਼ ਵਿੱਚ ਕੁੱਲ 5,17,322 ਇਲੈਕਟ੍ਰਿਕ ਵਾਹਨ ਰਜਿਸਟਰਡ ਹੋਏ ,


ਫੇਮ-ਇੰਡੀਆ ਸਕੀਮ ਦੇ ਪੜਾਅ -2 ਦੇ ਅਧੀਨ ਈ -2 ਡਬਲਯੂ, ਈ -3 ਡਬਲਯੂ ਅਤੇ ਈ -4 ਡਬਲਯੂ ਦੇ 38 ਮੂਲ ਉਪਕਰਣ ਨਿਰਮਾਤਾ (ਓਈਐਮ'ਜ) ਰਜਿਸਟਰਡ ਹੋਏ

Posted On: 10 AUG 2021 3:17PM by PIB Chandigarh

ਭਾਰੀ ਉਦਯੋਗ ਮੰਤਰਾਲੇ ਨੇ ਦੇਸ਼ ਵਿੱਚ ਇਲੈਕਟ੍ਰਿਕ/ ਹਾਈਬ੍ਰਿਡ ਵਾਹਨਾਂ (ਐਕਸਈਵੀ'ਜਨੂੰ ਅਪਣਾਉਣ ਨੂੰ ਉਤਸ਼ਾਹਤ ਕਰਨ ਲਈ 2015 ਵਿੱਚ ਭਾਰਤ ਵਿੱਚ (ਹਾਈਬ੍ਰਿਡ ਐਂਡ) ਇਲੈਕਟ੍ਰਿਕ ਵਾਹਨ (ਫੇਮ ਇੰਡੀਆ) ਸਕੀਮ ਨੂੰ ਤੇਜ਼ੀ ਨਾਲ ਅਪਣਾਉਣ ਅਤੇ ਨਿਰਮਾਣ ਦੀ ਯੋਜਨਾ ਤਿਆਰ ਕੀਤੀ ਸੀ। ਮੌਜੂਦਾ ਸਮੇਂ ਵਿੱਚਫੇਮ ਇੰਡੀਆ ਸਕੀਮ ਦੇ ਪੜਾਅ -ਨੂੰ 10, 000 ਕਰੋੜ ਰੁਪਏ ਦੀ ਕੁੱਲ ਬਜ਼ਟ ਸਹਾਇਤਾ ਨਾਲ 01 ਅਪ੍ਰੈਲ 2019 ਤੋਂ ਸਾਲਾਂ ਦੀ ਮਿਆਦ ਲਈ ਲਾਗੂ ਕੀਤਾ ਜਾ ਰਿਹਾ ਹੈ।  ਇਹ ਪੜਾਅ ਜਨਤਕ ਅਤੇ ਸਾਂਝੀ ਆਵਾਜਾਈ ਦੇ ਬਿਜਲੀਕਰਨ ਦੇ ਸਮਰਥਨ 'ਤੇ ਕੇਂਦਰਤ ਹੈ ਅਤੇ ਇਸਦਾ ਉਦੇਸ਼ ਸਬਸਿਡੀਆਂ ਰਾਹੀਂ  7090 ਈ-ਬੱਸਾਂ, 5 ਲੱਖ ਈ -ਪਹੀਆ ਵਾਹਨਾਂ, 55000 ਈ -4  ਪਹੀਆ ਵਾਹਨ ਯਾਤਰੀ ਕਾਰਾਂ ਅਤੇ 10 ਲੱਖ ਈ -ਪਹੀਆ ਵਾਹਨਾਂ ਦੀ ਸਹਾਇਤਾ ਕਰਨਾ ਹੈ। ਈ -ਡਬਲਯੂਈ -ਡਬਲਯੂ ਅਤੇ ਈ -ਡਬਲਯੂ ਦੇ 38 ਮੂਲ ਉਪਕਰਣ ਨਿਰਮਾਤਾ (ਓਈਐਮ)  ਅਗਸਤ 2021 ਨੂੰ ਫੇਮ-ਇੰਡੀਆ ਸਕੀਮ ਦੇ ਪੜਾਅ -ਅਧੀਨ ਰਜਿਸਟਰਡ ਕੀਤੇ ਗਏ; ਅਨੇਕਸ਼ਚਰ -1 ਵਿੱਚ ਦਿੱਤੇ ਗਏ ਹਨ।   

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਸੂਚਿਤ ਕੀਤਾ ਹੈ ਕਿ ਈ-ਵਾਹਨ ਪੋਰਟਲ ਦੇ ਅਨੁਸਾਰਪਿਛਲੇ ਤਿੰਨ ਸਾਲਾਂ ਵਿੱਚ ਦੇਸ਼ ਵਿੱਚ ਰਜਿਸਟਰਡ ਇਲੈਕਟ੍ਰਿਕ ਵਾਹਨਾਂ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ:

Sl. No.

Year

No. of electric vehicles

1.

2018

1,31,554

2.

2019

1,61,314

3.

2020

1,19,648

4.

2021 (till 19th July, 2021)

1,04,806

Total

5,17,322

 

ਫੇਮ -ਸਕੀਮ ਦੇ ਤਹਿਤਈ -ਡਬਲਯੂ ਲਈ ਮੰਗ ਪ੍ਰੋਤਸਾਹਨ ਨੂੰ ਵਾਹਨ ਦੀ ਲਾਗਤ ਦੇ 20% ਤੋਂ 40% ਦੇ ਕੈਪ ਵਿੱਚ ਵਾਧੇ ਨਾਲ 10, 000 ਰੁਪਏ ਪ੍ਰਤੀ ਕਿਲੋਵਾਟ ਘੰਟੇ ਤੋਂ ਵਧਾ ਕੇ 15, 000 ਰੁਪਏ ਪ੍ਰਤੀ ਕਿਲੋਵਾਟ ਘੰਟੇ ਤੱਕ ਕੀਤਾ ਗਿਆ ਹੈ ਤਾਂ ਜੋ ਈ-2 ਡਬਲਯੂ ਦੀ ਅਡਾਪਸ਼ਨ ਵਿੱਚ ਵਾਧਾ ਹੋਵੇ।  ਇਸ ਤੋਂ ਇਲਾਵਾਫੇਮ-ਇੰਡੀਆ ਸਕੀਮ ਦੇ ਪੜਾਅ -ਨੂੰ 31 ਮਾਰਚ, 2022 ਤੋਂ ਬਾਅਦ ਦੋ ਸਾਲਾਂ ਦੀ ਮਿਆਦ ਲਈ ਵਧਾਇਆ ਗਿਆ ਹੈ। 

ਭਾਰਤ ਸਰਕਾਰ ਵੱਲੋਂ ਦੇਸ਼ ਵਿੱਚ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਤ ਕਰਨ ਲਈ ਹੇਠ ਲਿਖੀਆਂ ਪਹਿਲਕਦਮੀਆਂ ਵੀ ਕੀਤੀਆਂ ਗਈਆਂ ਹਨ -

1. ਸਰਕਾਰ ਨੇ 12 ਮਈ, 2021 ਨੂੰ ਦੇਸ਼ ਵਿੱਚ ਬੈਟਰੀ ਦੀਆਂ ਕੀਮਤਾਂ ਨੂੰ ਹੇਠਾਂ ਲਿਆਉਣ ਲਈ ਦੇਸ਼ ਵਿੱਚ ਐਡਵਾਂਸਡ ਕੈਮਿਸਟਰੀ ਸੈੱਲ (ਏਸੀਸੀ) ਦੇ ਨਿਰਮਾਣ ਲਈ ਉਤਪਾਦਨ ਲਿੰਕਡ ਪ੍ਰੋਤਸਾਹਨ (ਪੀਐਲਆਈ) ਸਕੀਮ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਬੈਟਰੀ ਦੀ ਕੀਮਤ ਘਟਣ ਨਾਲ ਇਲੈਕਟ੍ਰਿਕ ਵਾਹਨਾਂ ਦੀ ਲਾਗਤ ਵਿੱਚ ਕਮੀ ਆਵੇਗੀ। 

2. ਇਲੈਕਟ੍ਰਿਕ ਵਾਹਨਾਂ 'ਤੇ ਜੀਐਸਟੀ 12% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈਇਲੈਕਟ੍ਰਿਕ ਵਾਹਨਾਂ ਦੇ ਚਾਰਜਰਾਂ/ ਚਾਰਜਿੰਗ ਸਟੇਸ਼ਨਾਂ 'ਤੇ ਜੀਐਸਟੀ 18% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ। 

3. ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ (ਐਮਓਆਰਟੀਐਚ) ਨੇ ਐਲਾਨ ਕੀਤਾ ਹੈ ਕਿ ਬੈਟਰੀ ਨਾਲ ਚੱਲਣ ਵਾਲੇ ਵਾਹਨਾਂ ਨੂੰ ਹਰੀਆਂ ਲਾਇਸੈਂਸ ਪਲੇਟਾਂ ਦਿੱਤੀਆਂ ਜਾਣਗੀਆਂ ਅਤੇ ਪਰਮਿਟ ਸ਼ਰਤਾਂ ਤੋਂ ਛੋਟ ਦਿੱਤੀ ਜਾਵੇਗੀ। 

4.  ਐਮਓਆਰਟੀਐਚ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਵਿੱਚ ਰਾਜਾਂ ਨੂੰ ਇਲੈਕਟ੍ਰਿਕ ਵਾਹਨਾਂ  ਤੇ ਰੋਡ ਟੈਕਸ ਮੁਆਫ ਕਰਨ ਦੀ ਸਲਾਹ ਦਿੱਤੀ ਗਈ ਹੈਜੋ ਬਦਲੇ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਸ਼ੁਰੂਆਤੀ ਲਾਗਤ ਨੂੰ ਘਟਾਉਣ ਵਿੱਚ ਸਹਾਇਤਾ ਕਰੇਗਾ।

ਅਨੇਕਸ਼ਰ -1 

ਫੇਮ ਇੰਡੀਆ ਸਕੀਮ ਦੇ ਪੜਾਅ -ਅਧੀਨ ਰਜਿਸਟਰਡ ਇਲੈਕਟ੍ਰਿਕ ਵਾਹਨ ਨਿਰਮਾਤਾਵਾਂ/ ਮੂਲ ਉਪਕਰਣ ਨਿਰਮਾਤਾਵਾਂ ਦਾ ਵੇਰਵਾ

Annexure-I

Details of Electric Vehicle Manufacturers/ Original Equipment Manufacturers registered under Phase- II of Fame India Scheme

Category

Name of Manufacturers

e-2W

1

Ampere Vehicle Pvt. Ltd.

2

Ather Energy Pvt. Ltd.

3

Benling India Energy & Technology Pvt. Ltd.

4

Hero Electric Vehicles Pvt. Ltd.

5

Jitendra EV Tech Pvt. Ltd.

6

Li-ions Elecktrik Solutions Pvt. Ltd.

7

Okinawa Auto Tech Pvt. Ltd.

8

Revolt Intellicorp Pvt. Ltd.

9

TVS Motor Company Ltd.

10

M/s. Tunwal E-motors Pvt. Ltd

e-3W

1

Champion Polyplast

2

Kinetic Green Energy and Power Solution Ltd.

3

Mahindra Electric Mobility Ltd.

4

Victory Electric Vehicles Intl. Pvt. Ltd.

5

YC Electric Vehicle Pvt. Ltd

6

Best Way Agencies Pvt. Ltd.

7

Energy Electric Vehicles

8

Thukral Electric Bikes Pvt. Ltd

9

M/S Saera Electri Auto Pvt. Ltd

10

Khalsa Agency

11

Goenka Electric Motor Vehicles Pvt. Ltd.

12

Atul Auto Ltd.

13

Dilli Electric Auto Pvt. Ltd

14

U P Telelinks Ltd

15

Piaggio Vehicles Pvt. Ltd.

16

Lohia Auto Industries

17

Avon Cycles Ltd.

18

Altigreen Propulsion Labs Pvt. Ltd.

19

Keto Motors Pvt. Ltd.

20

Omega Seiki Pvt. Ltd.

21

Speego Vehicles Co. Pvt. Ltd.

22

Etrio Automobiles Private Ltd.

23

Grd Motors

24

Om Balajee Automobile India Pvt Ltd

25

Scooters India Limited

26

Mlr Auto Ltd

e-4W

1

Mahindra & Mahindra

2

Tata Motors

 

ਇਹ ਜਾਣਕਾਰੀ ਭਾਰੀ ਉਦਯੋਗ ਰਾਜ ਮੰਤਰੀ ਸ਼੍ਰੀ ਕ੍ਰਿਸ਼ਨ ਪਾਲ ਗੁਰਜਰ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

-------------------- 

ਡੀਜੇਐਨ/ਟੀਐਫਕੇ


(Release ID: 1744642) Visitor Counter : 212


Read this release in: English , Urdu , Marathi , Tamil