ਗ੍ਰਹਿ ਮੰਤਰਾਲਾ

ਅੱਤਵਾਦ ਵਿਰੋਧੀ ਕਾਨੂੰਨਾਂ ਤਹਿਤ ਗ੍ਰਿਫਤਾਰੀ

Posted On: 10 AUG 2021 6:12PM by PIB Chandigarh

ਕੌਮੀ ਅਪਰਾਧ ਰਿਕਾਰਡ ਬਿਊਰੋ (ਐੱਸ ਐੱਨ ਸੀ ਆਰ ਬੀਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਦਰਜ ਕੀਤੇ ਅਪਰਾਧ ਬਾਰੇ ਡਾਟਾ ਇਕੱਠਾ ਕਰਦਾ ਹੈ ਅਤੇ ਭਾਰਤ ਵਿੱਚ ਅਪਰਾਧ ਦੇ ਸਲਾਨਾ ਪ੍ਰਕਾਸ਼ਨ ਵਿੱਚ ਇਸ ਨੂੰ ਛਾਪਦਾ ਹੈ  ਸਾਲ 2019 ਤੱਕ ਛਾਪੀਆਂ ਰਿਪੋਰਟਾਂ ਉਪਲਬੱਧ ਹਨ  ਛਾਪੀਆਂ ਰਿਪੋਰਟਾਂ ਅਨੁਸਾਰ ਰਜਿਸਟਰਡ ਕੇਸਾਂ , ਗ੍ਰਿਫਤਾਰ ਵਿਅਕਤੀਆਂ , ਚਾਰਜਸ਼ੀਟ ਕੀਤੇ ਕੇਸਾਂ , ਟ੍ਰਾਇਲ ਲਈ ਭੇਜੇ ਗਏ ਕੇਸਾਂ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂ  ਪੀ ਤਹਿਤ ਇੱਕ ਸਾਲ ਦੇ ਅੰਦਰ ਅੰਦਰ ਦਾਇਰ ਕਰਨ ਵਾਲੀ ਚਾਰਜਸ਼ੀਟ ਦੇ ਕੇਸਾਂ ਦੀ ਗਿਣਤੀ ਸਾਲ 2017 ਤੋਂ 2019 ਹੇਠਾਂ ਦਿੱਤੀ ਗਈ ਹੈ 
 

Year

No. of Cases Registered

No. of Persons Arrested

No. of Cases Charge-sheeted and Sent for Trial

No. of cases where Charge-sheet filed after duration of more than one year

2017

901

1554

272

123

2018

1182

1421

317

62

2019

1226

1948

485

157

 


ਇਹ ਜਾਣਕਾਰੀ ਗ੍ਰਿਹ ਮਾਮਲਿਆਂ ਬਾਰੇ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ ਨੇ ਅੱਜ ਲੋਕ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦਿੱਤੀ 
 

********************

 

ਐੱਨ ਡਬਲਯੁ / ਆਰ ਕੇ / ਪੀ ਕੇ / ਡੀ ਡੀ ਡੀ / 3516


(Release ID: 1744641) Visitor Counter : 200


Read this release in: English , Urdu , Tamil