ਰਸਾਇਣ ਤੇ ਖਾਦ ਮੰਤਰਾਲਾ

ਜਨ ਔਸ਼ਧੀ ਸੁਗਮ ਐਪ ਨਾਲ 11.74 ਲੱਖ ਤੋਂ ਵੱਧ ਯੂਜ਼ਰਸ ਜੁੜੇ ਹਨ


ਦਵਾਈਆਂ ਦੀ ਕੀਮਤ , ਜੈਨਰਿਕ ਦਵਾਈਆਂ ਅਤੇ ਉਹਨਾਂ ਦੇ ਬਰਾਬਰ ਦੀਆਂ ਬਰੈਂਡੇਡ ਦਵਾਈਆਂ ਵਿਚਾਲੇ ਕੀਮਤਾਂ ਦੀ ਤੁਲਨਾ , ਪ੍ਰਧਾਨ ਮੰਤਰੀ ਭਾਰਤੀਯ ਜਨ ਔਸ਼ਧੀ ਕੇਂਦਰ (ਪੀ ਐੱਮ ਬੀ ਜੇ ਕੇ) ਦੇ ਨੇੜਲੇ ਸਥਾਨ ਆਦਿ ਦਾ ਵੇਰਵਾ ਐਪ ਤੇ ਉਪਲਬੱਧ ਹੈ

Posted On: 10 AUG 2021 2:56PM by PIB Chandigarh

04—08—2021 ਤੱਕ ਕਰੀਬ 11.74 ਲੱਖ ਯੂਜ਼ਰਸ ਜਨ ਔਸ਼ਧੀ ਸੁਗਮ ਐਪ ਨਾਲ ਜੁੜੇ ਹਨ । ਯੂਜ਼਼ਰਸ ਨੂੰ ਐਪ ਤੋਂ ਦਵਾਈਆਂ ਦੀ ਕੀਮਤ , ਜੈਨਰਿਕ ਦਵਾਈਆਂ ਅਤੇ ਉਹਨਾਂ ਦੇ ਬਰਾਬਰ ਦੀਆਂ ਬਰੈਂਡੇਡ ਦਵਾਈਆਂ ਵਿਚਾਲੇ ਕੀਮਤਾਂ ਦੀ ਤੁਲਨਾ , ਪ੍ਰਧਾਨ ਮੰਤਰੀ ਭਾਰਤੀਯ ਜਨ ਔਸ਼ਧੀ ਕੇਂਦਰ (ਪੀ ਐੱਮ ਬੀ ਜੇ ਕੇ) ਦੇ ਨੇੜਲੇ ਸਥਾਨ , ਗੁਣਵਤਾ ਭਰੋਸਾ ਅਤੇ ਲੈਣ—ਦੇਣ ਵੇਰਵਾ ਦੇਖ ਸਕਦੇ ਹਨ । ਸੂਬਾ / ਕੇਂਦਰ ਸ਼ਾਸਤ ਪ੍ਰਦੇਸ਼ਵਾਰ ਯੂਜ਼ਰਸ ਦਾ ਡਾਟਾ ਐਪ ਤੇ ਹੇਠਾਂ ਦਿੱਤਾ ਗਿਆ ਹੈ ।
 

State/Union Territory-wise data of Jan Aushadhi Sugam App users as on 04.08.2021

Sl. No.

Name of the State/UT

Total number of Installation by users

1

Andaman And Nicobar Islands

37

2

Andhra Pradesh

5562

3

Arunachal Pradesh

121

4

Assam

2318

5

Bihar

13328

6

Chandigarh

864

7

Chhattisgarh

3226

8

Delhi

28855

9

Goa

409

10

Gujarat

12830

11

Haryana

10580

12

Himachal Pradesh

1073

13

Jammu And Kashmir

1828

14

Jharkhand

3481

15

Karnataka

30487

16

Kerala

22498

17

Ladakh

0

18

Lakshadweep

7

19

Madhya Pradesh

9092

20

Maharashtra

24061

21

Manipur

115

22

Meghalaya

80

23

Mizoram

24

24

Nagaland

50

25

Odisha

7444

26

Puducherry

316

27

Punjab

7084

28

Rajasthan

8201

29

Sikkim

65

30

Tamil Nadu

13074

31

Telangana

7708

32

D&NH and DD

217

33

Tripura

262

34

Uttar Pradesh

44517

35

Uttarakhand

2748

36

West Bengal

15554

37

No. of users in the country without State/UT level registration

887540

38

Other Countries (Global)

7963

Total

1173619

 


ਜਨ ਔਸ਼ਧੀ ਸੁਗਮ ਐਪ ਨਵੀਆਂ ਤਕਨਾਲੋਜੀ ਆਧੁਨਿਕੀਕਰਨ ਨਾਲ ਲਗਾਤਾਰ ਅਪਡੇਟ ਕਰਕੇ ਇਸ ਨੂੰ ਹੋਰ ਯੂਜ਼ਰ ਦੋਸਤਾਨਾ ਬਣਾਇਆ ਗਿਆ ਹੈ ।
 

ਇਹ ਜਾਣਕਾਰੀ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਅਤੇ ਖਾਣ ਤੇ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਅੱਜ ਲੋਕ ਸਭਾ ਵਿੱਚ ਲਿਖਤੀ ਜਵਾਬ ਵਿੱਚ ਦਿੱਤੀ ।
 

*****************

 

ਐੱਮ ਵੀ / ਏ ਐੱਲ


(Release ID: 1744548) Visitor Counter : 207