ਰੱਖਿਆ ਮੰਤਰਾਲਾ
ਫੌਜ ਲਈ ਬਜਟ ਵਿੱਚ ਵਾਧਾ
Posted On:
09 AUG 2021 3:14PM by PIB Chandigarh
ਪਿਛਲੇ 5 ਸਾਲਾਂ 2017—18 ਤੋਂ 2021—22 ਦੌਰਾਨ ਅਤੇ ਉਸ ਤੋਂ ਪਹਿਲੇ 5 ਸਾਲਾਂ ਦੌਰਾਨ 2012—13 ਤੋਂ 2016—17 ਤਹਿਤ ਭਾਰਤੀ ਫੌਜ ਲਈ ਗੈਰ ਸੈਲਰੀ (ਮਾਲੀਆ) ਬਜਟ ਅਤੇ ਪੂੰਜੀ ਖਰੀਦ ਬਜਟ ਤਹਿਤ ਬਜਟ ਬੀ ਈ ਵੰਡ ਦੇ ਵੇਰਵੇ ਹੇਠਾਂ ਦਿੱਤੇ ਗਏ ਹਨ :—
(Rs. In crore)
Year
|
Non-Salary (Revenue)
|
Capital Acquisition
|
Total
|
% age increase over the previous year
|
2012-13 to 2016-17
|
1,30,852.23
|
91,576.35
|
2,22,428.58
|
-
|
2017-18 to 2021-22
|
1,62,801.25
|
1,21,222.56
|
2,84,023.81
|
27.69
|
ਉੱਪਰ ਦਿੱਤੇ ਅੰਕੜੇ ਇਹ ਸੰਕੇਤ ਦਿੰਦੇ ਹਨ ਕਿ 5 ਸਾਲਾਂ 2017—18 ਤੋਂ 2021—22 ਵਿੱਚ 2012—13 ਤੋਂ 2016—17 ਤੱਕ 27.69% ਦਾ ਕਾਫੀ ਵਾਧਾ ਹੋਇਆ ਹੈ । ਇਸ ਤੋਂ ਅੱਗੇ ਸੰਚਾਲਨ , ਕੁਸ਼ਲਤਾ , ਟੈਕਨੋਲੋਜੀ ਆਧੁਨਿਕਤਾ ਨਾਲ ਮੇਲ ਖਾਂਦੀ ਹੈ ।
ਇਹ ਜਾਣਕਾਰੀ ਰਕਸ਼ਾ ਰਾਜ ਮੰਤਰੀ ਸ਼੍ਰੀ ਅਜੈ ਭੱਟ ਨੇ ਅੱਜ ਰਾਜ ਸਭਾ ਵਿੱਚ ਐੱਮ ਐੱਸ ਸਰੋਜ ਪਾਂਡੇ ਨੂੰ ਇੱਕ ਲਿਖਤੀ ਜਵਾਬ ਵਿੱਚ ਦਿੱਤੀ ।
*********************
ਐੱਨ ਏ ਐੱਮ ਪੀ ਆਈ / ਡੀ ਕੇ / ਐੱਸ ਏ ਵੀ ਵੀ ਵਾਈ
(Release ID: 1744178)
Visitor Counter : 160