ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਣ ਸਬੰਧੀ ਤਾਜ਼ਾ ਜਾਣਕਾਰੀ -203 ਵਾਂ ਦਿਨ


ਭਾਰਤ ਦੀ ਕੋਵਿਡ -19 ਟੀਕਾਕਰਣ ਕਵਰੇਜ 50 ਕਰੋੜ ਦੇ ਮਹੱਤਵਪੂਰਣ ਮੀਲਪੱਥਰ ਤੋਂ ਪਾਰ

ਅੱਜ ਸ਼ਾਮ 7 ਵਜੇ ਤਕ 43.29 ਲੱਖ ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ

ਹੁਣ ਤੱਕ 18- 44 ਸਾਲ ਦੀ ਉਮਰ ਸਮੂਹ ਦੇ ਲਾਭਪਾਤਰੀਆਂ ਨੂੰ 18.35 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ

Posted On: 06 AUG 2021 8:19PM by PIB Chandigarh

ਇਕ ਹੋਰ ਮਹੱਤਵਪੂਰਣ ਪ੍ਰਾਪਤੀ ਤਹਿਤ ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ,ਭਾਰਤ ਦੀ 

ਕੋਵਿਡ ਟੀਕਾਕਰਣ ਕਵਰੇਜ  50 ਕਰੋੜ (50,03,48,866) ਦੇ ਮਹੱਤਵਪੂਰਣ ਮੀਲਪੱਥਰ  ਤੋਂ ਪਾਰ 

ਪਹੁੰਚ ਗਈ ਹੈ। 21 ਜੂਨ ਤੋਂ ਨਵੇਂ ਸਰਵਵਿਆਪੀਕਰਣ ਕੋਵਿਡ 19 

ਟੀਕਾਕਰਣ ਦੇ ਪੜਾਅ ਦੀ ਸ਼ੁਰੂਆਤ ਹੋਈ ਹੈ  ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ 

43.29 ਲੱਖ (43,29,673) ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ। 

 

 

 

18-44 ਸਾਲ ਉਮਰ ਸਮੂਹ ਦੇ 22,93,781 ਲਾਭਪਾਤਰੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ

ਕੀਤੀ ਅਤੇ ਇਸੇ ਉਮਰ ਸਮੂਹ ਦੇ 4,32,281 ਲਾਭਪਾਤਰੀਆਂ ਨੇ ਅੱਜ ਵੈਕਸੀਨ ਦੀ ਦੂਜੀ ਖੁਰਾਕ

ਪ੍ਰਾਪਤ ਕੀਤੀ। ਕੁੱਲ ਮਿਲਾ ਕੇ, 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 17,23,20,394 ਵਿਅਕਤੀਆਂ

ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਟੀਕਾਕਰਣ ਮੁਹਿੰਮ ਦੇ ਤੀਜੇ ਗੇੜ ਦੇ ਸ਼ੁਰੂ ਹੋਣ ਤੋਂ

ਬਾਅਦ ਕੁੱਲ 1,12,56,317 ਨੂੰ ਆਪਣੀ ਦੂਜੀ ਖੁਰਾਕ ਮਿਲੀ ਹੈ। ਪੰਜ ਰਾਜਾਂ ਅਰਥਾਤ ਗੁਜਰਾਤ,

ਮੱਧ ਪ੍ਰਦੇਸ਼ਮਹਾਰਾਸ਼ਟਰਰਾਜਸਥਾਨ ਅਤੇ ਉੱਤਰ ਪ੍ਰਦੇਸ਼ ਨੇ 18-44 ਸਾਲ ਦੀ ਉਮਰ ਸਮੂਹ

ਵਿੱਚ ਕੋਵਿਡ -19 ਟੀਕੇ ਦੀਆਂ 1 ਕਰੋੜ ਤੋਂ ਵੱਧ ਖੁਰਾਕਾਂ ਦਾ ਪ੍ਰਬੰਧ ਕੀਤਾ ਹੈ। ਆਂਧਰਾ ਪ੍ਰਦੇਸ਼,

ਅਸਾਮਛੱਤੀਸਗੜਦਿੱਲੀਹਰਿਆਣਾਝਾਰਖੰਡਕੇਰਲਤੇਲੰਗਾਨਾਹਿਮਾਚਲ ਪ੍ਰਦੇਸ਼,

ਓਡੀਸ਼ਾਪੰਜਾਬਉਤਰਾਖੰਡ ਅਤੇ ਪੱਛਮੀ ਬੰਗਾਲ ਨੇ ਪਹਿਲੀ ਖੁਰਾਕ ਲਈ 

18-44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਣ ਕੀਤਾ ਹੈ

 

 

 

ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਵੈਕਸੀਨ ਦੀਆਂ ਲਗਾਈਆਂ

ਗਈਆਂ ਖੁਰਾਕਾਂ ਦੀ ਗਿਣਤੀ ਨੂੰ ਦਰਸਾਉਂਦੀ ਹੈ

 

 

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਤੇ ਨਿਕੋਬਾਰ ਟਾਪੂ

98337

634

2

ਆਂਧਰ ਪ੍ਰਦੇਸ਼

4012572

269134

3

ਅਰੁਣਾਚਲ ਪ੍ਰਦੇਸ਼

375272

1087

4

ਅਸਾਮ

5351936

185895

5

ਬਿਹਾਰ

11414015

516176

6

ਚੰਡੀਗੜ੍ਹ

351445

7632

7

ਛੱਤੀਸਗੜ੍ਹ

4011822

253889

8

ਦਾਦਰ ਅਤੇ ਨਗਰ ਹਵੇਲੀ

258528

615

9

ਦਮਨ ਅਤੇ ਦਿਊ

174705

1463

10

ਦਿੱਲੀ

3888130

455246

11

ਗੋਆ

536367

16544

12

ਗੁਜਰਾਤ

12320125

806324

13

ਹਰਿਆਣਾ

4963698

461127

14

ਹਿਮਾਚਲ ਪ੍ਰਦੇਸ਼

1759755

6731

15

ਜੰਮੂ ਅਤੇ ਕਸ਼ਮੀਰ

1727200

76469

16

ਝਾਰਖੰਡ

3982681

245661

17

ਕਰਨਾਟਕ

11151286

747428

18

ਕੇਰਲ

4507585

381027

19

ਲੱਦਾਖ

89577

138

20

ਲਕਸ਼ਦਵੀਪ

25364

234

21

ਮੱਧ ਪ੍ਰਦੇਸ਼

16386806

860492

22

ਮਹਾਰਾਸ਼ਟਰ

12651601

877581

23

ਮਨੀਪੁਰ

579651

3951

24

ਮੇਘਾਲਿਆ

494603

1971

25

ਮਿਜ਼ੋਰਮ

363626

1711

26

ਨਾਗਾਲੈਂਡ

364051

1394

27

ਓਡੀਸ਼ਾ

5711550

471440

28

ਪੁਡੂਚੇਰੀ

278062

3180

29

ਪੰਜਾਬ

2707328

160519

30

ਰਾਜਸਥਾਨ

11725118

1204089

31

ਸਿੱਕਮ

308981

741

32

ਤਾਮਿਲਨਾਡੂ

9941480

735361

33

ਤੇਲੰਗਾਨਾ

5425716

699794

34

ਤ੍ਰਿਪੁਰਾ

1182504

25007

35

ਉੱਤਰ ਪ੍ਰਦੇਸ਼

22393659

1000482

36

ਉਤਰਾਖੰਡ

2386775

89812

37

ਪੱਛਮੀ ਬੰਗਾਲ

8418483

685338

 

ਕੁੱਲ

172320394

11256317

 

 

 

 

ਹੇਠਾਂ ਲਿਖੇ ਅਨੁਸਾਰਵੱਖ-ਵੱਖ ਜਨਸੰਖਿਆ ਤਰਜੀਹ ਸਮੂਹਾਂ ਦੇ ਅਧਾਰ 'ਤੇ

50,03,48,866 ਵੈਕਸੀਨ ਖੁਰਾਕਾਂ ਦੀ ਸੰਪੂਰਨ ਕਵਰੇਜ ਨੂੰ ਵੱਖ ਕੀਤਾ ਗਿਆ ਹੈ

 

 

 

 

ਕੁੱਲ ਵੈਕਸੀਨ ਖੁਰਾਕ ਕਵਰੇਜ

 

ਸਿਹਤ ਸੰਭਾਲ ਵਰਕਰ

ਫਰੰਟਲਾਈਨ ਵਰਕਰ

18-44 ਸਾਲ ਦੀ ਉਮਰ ਦੇ ਲੋਕ

≥ 45 ਸਾਲ ਉਮਰ ਦੇ ਲੋਕ

≥ 60 ਸਾਲ ਉਮਰ ਦੇ ਲੋਕ

ਕੁੱਲ

ਪਹਿਲੀ ਖੁਰਾਕ

10328503

18048937

172320394

110766863

78010823

389475520

ਦੂਜੀ ਖੁਰਾਕ

7951876

11650548

11256317

41923920

38090685

110873346

 

 

ਟੀਕਾਕਰਣ ਮੁਹਿੰਮ ਦੇ 203 ਵੇਂ ਦਿਨ ( 6 ਅਗਸਤ, 2021 ਤੱਕਕੁੱਲ 43,29,673 ਵੈਕਸੀਨ ਖੁਰਾਕਾਂ 

ਦਿੱਤੀਆਂ ਗਈਆਂ। ਪਹਿਲੀ ਖੁਰਾਕ ਲਈ 32,10,613 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ 

ਅਤੇ 11,19,060 ਲਾਭਪਾਤਰੀਆਂ ਨੇ ਆਰਜ਼ੀ ਰਿਪੋਰਟ ਅਨੁਸਾਰ 7 ਵਜੇ ਤੱਕ ਵੈਕਸੀਨ 

ਦੀ ਦੂਜੀ ਖੁਰਾਕ ਪ੍ਰਾਪਤ ਕੀਤੀ। ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ 

ਲਈਆਂ ਜਾਣਗੀਆਂ

 

 

 

 

ਤਾਰੀਖਅਗਸਤ, 2021 (203 ਵਾਂ ਦਿਨ)

 

ਸਿਹਤ ਸੰਭਾਲ ਵਰਕਰ

ਫਰੰਟਲਾਈਨ ਵਰਕਰ

18-44 ਸਾਲ ਦੀ ਉਮਰ ਦੇ ਲੋਕ

≥ 45 ਸਾਲ ਉਮਰ ਦੇ ਲੋਕ

≥ 60 ਸਾਲ ਉਮਰ ਦੇ ਲੋਕ

ਕੁੱਲ

ਪਹਿਲੀ ਖੁਰਾਕ

3299

20575

2293781

650220

242738

3210613

ਦੂਜੀ ਖੁਰਾਕ

13860

50388

432281

401464

221067

1119060

 

 

 

ਟੀਕਾਕਰਣ ਅਭਿਆਨ ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ 

ਇੱਕ ਸਾਧਨ ਦੇ ਤੌਰ 'ਤੇ ਚਲਾਇਆ ਜਾ ਰਿਹਾ ਹੈਜਿਸ ਦੀ ਨਿਯਮਤ ਤੌਰ 'ਤੇ ਸਮੀਖਿਆ

ਅਤੇ ਉੱਚ ਪੱਧਰ 'ਤੇ ਨਿਗਰਾਨੀ ਕੀਤੀ ਜਾਂਦੀ ਹੈ

 

 

****

ਐਮ.ਵੀ.


(Release ID: 1743445) Visitor Counter : 269


Read this release in: English , Urdu , Hindi