ਸਿੱਖਿਆ ਮੰਤਰਾਲਾ

ਵਿਸ਼ਵ ਪੱਧਰ ਦੀਆਂ ਸਿੱਖਿਆ ਸੰਸਥਾਵਾਂ ਵਿਕਸਿਤ ਕਰਨ ਲਈ ਸਰਕਾਰ ਦੁਆਰਾ ਚੁੱਕੇ ਗਏ ਕਦਮ

Posted On: 05 AUG 2021 4:14PM by PIB Chandigarh

ਭਾਰਤ ਸਰਕਾਰ ਦੇਸ਼ ਵਿੱਚ ਵਿਸ਼ਵ ਪੱਧਰ ਨੂੰ ਪ੍ਰਾਪਤ ਕਰਨ ਲਈ ਉੱਚ ਸਿੱਖਿਆ ਸੰਸਥਾਵਾਂ ਦੇ ਸ਼ਕਤੀਕਰਣ ਲਈ ਵਚਨਬੱਧ ਹੈ  ਇਸ ਸੰਦਰਭ ਵਿੱਚ ਸਾਲ 2017 ਵਿੱਚ ਵਿਸ਼ਵ ਸ਼੍ਰੇਣੀ ਸੰਸਥਾਵਾਂ ਸਕੀਮ ਲਾਂਚ ਕੀਤੀ ਗਈ ਸੀ ਤਾਂ ਜੋ 10 ਸੰਸਥਾਵਾਂ , ਹਰੇਕ ਨਿਜੀ ਅਤੇ ਜਨਤਕ ਸ਼੍ਰੇਣੀ ਵਿੱਚੋਂ ਵਿਸ਼ਵ ਪੱਧਰੀ ਅਕਾਦਮਿਕ ਅਤੇ ਖੋਜ ਸਹੂਲਤਾਂ ਵਾਲੀ ਅਤੇ ਉਹਨਾਂ ਨੂੰ ਇੰਸਟੀਚਿਊਸ਼ਨ ਆਫ ਐਮੀਨੈਂਸ (ਆਈ  ਦਾ ਰੁਤਬਾ ਦਿੱਤਾ ਜਾ ਸਕੇ  ਹੁਣ ਤੱਕ 12 ਸੰਸਥਾਵਾਂ (8 ਜਨਤਕ ਤੇ 4 ਨਿਜੀਨੂੰ ਇਸ ਸਕੀਮ ਤਹਿਤ ਮਨਜ਼ੂਰੀ ਦਿੱਤੀ ਗਈ ਹੈ  ਇਹਨਾਂ ਸੰਸਥਾਵਾਂ ਨੂੰ ਨਿਯੰਤਰੀ ਢਾਂਚੇ ਤਹਿਤ ਅਕਾਦਮਿਕ , ਪ੍ਰਸ਼ਾਸਨਿਕ ਅਤੇ ਮਾਲੀ ਮਾਮਲਿਆਂ ਵਿੱਚ ਮਹੱਤਵਪੂਰਨ ਖੁਦਮੁਖਤਿਆਰੀ ਦਿੱਤੀ ਗਈ ਹੈ ਤਾਂ ਜੋ ਉਹ ਵਿਸ਼ਵੀ ਸਿੱਖਿਆ ਸੰਸਥਾਵਾਂ ਵਜੋਂ ਉਭਰ ਸਕਣ  ਸਰਕਾਰ ਜਨਤਕ ਇੰਸਟੀਚਿਊਸ਼ਨ ਆਫ ਐਮੀਨੈਂਸ ਹਰੇਕ ਨੂੰ 1,000 ਕਰੋੜ ਰੁਪਏ ਤੱਕ (ਪੰਜ ਸਾਲਾਂ ਲਈਵਿੱਤੀ ਸਹਾਇਤਾ ਕਰ ਰਹੀ ਹੈ  ਸਕੀਮ ਵਿੱਚ ਕਲਪਨਾ ਕੀਤੀ ਗਈ ਹੈ ਕਿ ਆਈ   ਵਜੋਂ ਚੋਣ ਤੋਂ ਬਾਅਦ 10 ਸਾਲਾਂ ਦੇ ਸਮੇਂ ਵਿੱਚ ਚੁਣੀਆਂ ਹੋਈਆਂ ਸੰਸਥਾਵਾਂ ਦੀ ਗਿਣਤੀ ਸਰਵੋਤਮ 500 ਵਿਸ਼ਵੀ ਸਿੱਖਿਆ ਸੰਸਥਾਵਾਂ ਵਿੱਚ ਹੋਵੇ ਅਤੇ ਵਿਸ਼ਵ ਦੇ ਜਾਨੇਮਾਨੇ ਰੈਂਕਿੰਗ ਢਾਂਚੇ ਵਿੱਚ ਸਰਵੋਤਮ 100 ਵਿਸ਼ਵੀ ਸੰਸਥਾਵਾਂ ਦੀ ਸੂਚੀ ਵਿੱਚ ਆਉਣ ਲਈ ਸੁਧਾਰ ਕਰਨ 


ਇਹ ਜਾਣਕਾਰੀ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਹੈ 
 

***********

ਐੱਮ ਜੇ ਪੀ ਐੱਸ /  ਕੇ


(Release ID: 1742976) Visitor Counter : 117


Read this release in: English , Marathi , Tamil