ਇਸਪਾਤ ਮੰਤਰਾਲਾ

ਭਾਰਤੀ ਰੇਲਵੇ ਦੁਆਰਾ ਨਵੀਆਂ ਟ੍ਰੇਨਾਂਦੀ ਮੰਗ

Posted On: 04 AUG 2021 2:29PM by PIB Chandigarh

ਪਿਛਲੇ ਤਿੰਨ ਸਾਲਾਂ ਅਤੇ ਵਿੱਤੀ ਸਾਲ 21-22 (ਕਿਊ1) ਵਿੱਚ, ਭਾਰਤੀ ਰੇਲਵੇ ਦੀ ਮੰਗ ’ਤੇ ਸੇਲ ਦੁਆਰਾ ਹੇਠ ਲਿਖੀਆਂ ਕਿਸਮਾਂ ਦੀਆਂ ਨਵੀਆਂ ਟ੍ਰੇਨਾਂ ਬਣਾਈਆਂ ਗਈਆਂ ਹਨ:-

  1. ਗ੍ਰੇਡ 880 ਦੀ ਬਜਾਏ ਆਰ -260 ਯੂਆਈਸੀ 60 ਪ੍ਰੋਫਾਈਲ ਰੇਲ
  2. ਯੂਆਈਸੀ 60 ਪ੍ਰੋਫਾਈਲ ਦੀ ਬਜਾਏ 60ਈਆਈ ਪ੍ਰੋਫਾਈਲ
  3. 1175 ਐੱਚਟੀ ਟ੍ਰੇਨ (ਹੀਟ ਟ੍ਰੀਟਡ ਰੇਲਜ਼)
  4. 260 ਮੀਟਰ ਲੰਬਾ ਰੇਲ ਪੈਨਲ

ਸਟੀਲ ਅਥਾਰਟੀ ਆਫ਼ ਇੰਡੀਆ ਲਿਮਟਿਡ (ਸੇਲ) ਨੇ ਗ੍ਰੇਡ 880 ਦੇ ਬਦਲੇ ਆਰ -260 ਗ੍ਰੇਡ ਰੇਲ, ਯੂਆਈਸੀ 60 ਪ੍ਰੋਫਾਈਲ ਦੇ ਬਦਲੇ 60 ਈ1 ਪ੍ਰੋਫਾਈਲ ਰੇਲ ਅਤੇ 260 ਮੀਟਰ ਲੰਬੇ ਰੇਲ ਪੈਨਲਾਂ ਦੇ ਸੰਬੰਧ ਵਿੱਚ ਭਾਰਤੀ ਰੇਲਵੇ (ਆਈਆਰ) ਦੀ ਜ਼ਰੂਰਤ ਨੂੰ ਪੂਰਾ ਕੀਤਾ ਹੈ, ਜਿਸਦੀ ਵੱਡੀ ਸਪਲਾਈ ਕੀਤੀ ਗਿਆ ਹੈ ਪਿਛਲੇ ਤਿੰਨ ਸਾਲਾਂ ਅਤੇ ਵਿੱਤੀ ਸਾਲ 21-22 (ਕਿਊ1) ਦੌਰਾਨ ਮੰਗ ਦੇ ਮੁਕਾਬਲੇ ਭਾਰਤੀ ਰੇਲਵੇ ਨੂੰ ਨਵੀਂਆਂ ਟ੍ਰੇਨਾਂ ਦੀ ਸਪਲਾਈ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ:-

(ਮਾਤਰਾ ਟਨਾਂ ਵਿੱਚ)

ਲੜੀ ਨੰਬਰ

ਨਵੀਂ ਟ੍ਰੇਨ ਦੀ ਕਿਸਮ

2018-19

2019-20

2020-21

2021-22

ਮੰਗ

ਸਪਲਾਈ

ਮੰਗ

ਸਪਲਾਈ

ਮੰਗ

ਸਪਲਾਈ

ਮੰਗ

ਸਪਲਾਈ

(ਕਿਊ1)

1.

ਆਰ -260

ਯੂਆਈਸੀ60 ਪ੍ਰੋਫਾਈਲ

ਨਿੱਲ

ਨਿੱਲ

ਨਿੱਲ

ਨਿੱਲ

12233

12221

ਨਿੱਲ

ਨਿੱਲ

2.

ਆਰ 260

60ਈ 1 ਪ੍ਰੋਫਾਈਲ

ਨਿੱਲ

ਨਿੱਲ

ਨਿੱਲ

ਨਿੱਲ

ਨਿੱਲ

ਨਿੱਲ

939313

141689

3.

1175 ਐੱਚਟੀ ਗ੍ਰੇਡ

ਨਿੱਲ

ਨਿੱਲ

200000*

ਨਿੱਲ

181728

ਨਿੱਲ

222353

ਨਿੱਲ

4.

260 ਮੀਟਰ ਲੰਬਾ ਰੇਲ ਪੈਨਲ

ਨਿਰਧਾਰਤਨਹੀਂ

442239

ਨਿਰਧਾਰਤਨਹੀਂ

632643

ਨਿਰਧਾਰਤਨਹੀਂ

735103

783903 **

137710 ***

* ਵਿੱਤੀ ਸਾਲ 19-20 ਲਈ 1175ਐੱਚਟੀ ਗ੍ਰੇਡ ਦੇ 200000ਟੀ ਨੂੰ ਸ਼ਾਮਲ ਕਰਨ ਲਈ 20-8-2019 ਨੂੰ ਵੱਡੇ ਆਰਡਰ ਨੂੰ ਸੋਧਿਆ ਗਿਆ ਸੀ

** 2021-22 ਲਈ ਆਰ-260 60ਈ1 ਪ੍ਰੋਫਾਈਲ ਵਿੱਚ ਦਿਖਾਈ ਗਈ ਮਾਤਰਾ ਵਿੱਚ ਮੰਗ ਸ਼ਾਮਲ ਕੀਤੀ ਗਈ ਹੈ

*** 112709 ਟਨ ਆਰ-260 60ਈ1 ਪ੍ਰੋਫਾਈਲ ਦੀ ਹੱਦ ਤੱਕ ਸਪਲਾਈ ਸ਼ਾਮਲ ਕਰਦਾ ਹੈ

ਭਾਰਤੀ ਰੇਲਵੇ ਦੀ ਉੱਭਰਦੀ ਮੰਗ ਨੂੰ ਪੂਰਾ ਕਰਨ ਲਈ, ਸੇਲ ਨੇ ਭਿਲਾਈ ਸਟੀਲ ਪਲਾਂਟ ਦਾ ਆਧੁਨਿਕੀਕਰਨ ਅਤੇ ਵਿਸਤਾਰ (ਮੋਡੇਕਸ) ਕੀਤਾ ਜਿਸ ਵਿੱਚ 1.2 ਐੱਮਟੀਪੀਏ ਸਮਰੱਥਾ ਵਾਲੀ ਯੂਨੀਵਰਸਲ ਰੇਲ ਮਿੱਲ (ਯੂਆਰਐੱਮ) ਦੀ ਸਥਾਪਨਾ ਸ਼ਾਮਲ ਹੈਭਿਲਾਈ ਸਟੀਲ ਪਲਾਂਟ ਵਿੱਚ ਯੂਆਰਐੱਮ ਦੀ ਸਥਾਪਨਾ ਰੇਲਵੇ ਦੀਆਂ ਵਧਦੀਆਂ ਮੰਗਾਂ ਨਾਲ ਨਜਿੱਠਣ ਲਈ ਰੇਲ ਦੀ ਨਿਰਮਾਣ ਸਮਰੱਥਾ ਨੂੰ ਵਧਾਉਣ ਲਈ ਕੀਤੀ ਗਈ ਹੈਭਾਰਤੀ ਰੇਲਵੇ ਦੁਆਰਾ 1175 ਐੱਚਟੀ ਰੇਲਾਂ ਦੀ ਮੰਗ ਨੂੰ ਪੂਰਾ ਕਰਨ ਲਈ, ਮਾਰਚ 2021 ਦੇ ਮਹੀਨੇ ਦੌਰਾਨ ਮੂਲ ਉਪਕਰਣ ਨਿਰਮਾਤਾਵਾਂ (ਓਈਐੱਮ) ਦੁਆਰਾ ਹੀਟ ਟ੍ਰੀਟਡ ਰੇਲਜ਼ ਲਈ ਹੀਟ ਟ੍ਰੀਟਮੈਂਟ ਸੁਵਿਧਾ ਦਾ ਹੌਟ ਕਮਿਸ਼ਨਿੰਗ ਟ੍ਰਾਇਲ ਸ਼ੁਰੂ ਕੀਤਾ ਗਿਆ ਹੈ।

ਇਹ ਜਾਣਕਾਰੀ ਕੇਂਦਰੀ ਸਟੀਲ ਮੰਤਰੀ ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ

****

ਐੱਸਐੱਸ / ਐੱਸਕੇ



(Release ID: 1742374) Visitor Counter : 107


Read this release in: English , Bengali , Kannada