ਖਾਣ ਮੰਤਰਾਲਾ

ਖੁਦਾਈ ਲੀਜ਼ ਨੂੰ ਨਵਿਆਉਣਾ

Posted On: 02 AUG 2021 2:58PM by PIB Chandigarh

ਮਾਈਨਿੰਗ ਲੀਜ਼ ਨੂੰ ਨਵਿਆਉਣ ਲਈ ਕੋਈ ਵਿਵਸਥਾ ਨਹੀਂ ਹੈ ਐੱਮ ਐੱਮ ਡੀ ਆਰ ਸੋਧ ਐਕਟ 2015 (12—01—2015 ਤੋਂ ਲਾਗੂ ਦੇ ਸ਼ੁਰੂ ਹੋਣ ਦੀ ਮਿਤੀ ਖਾਣਾਂ ਅਤੇ ਖਣਿਜ (ਵਿਕਾਸ ਤੇ ਰੈਗੂਲੇਸ਼ਨ) (ਐੱਮ ਐੱਮ ਡੀ ਆਰ) ਐਕਟ 1957 ਦੇ ਸੈਕਸ਼ਨ 8 ਅਨੁਸਾਰ ਸਾਰੀਆਂ ਮਾਈਨਿੰਗ ਲੀਜ਼ 50 ਸਾਲਾਂ ਦੀ ਮਿਆਦ ਲਈ ਦਿੱਤੀਆਂ ਜਾਣਗੀਆਂ ਲੀਜ਼ ਵਕਫਾ ਖ਼ਤਮ ਹੋਣ ਤੇ ਐੱਮ ਐੱਮ ਡੀ ਆਰ ਐਕਟ ਦੇ ਨਿਰਧਾਰਿਤ ਪ੍ਰਕਿਰਿਆ ਅਨੁਸਾਰ ਲੀਜ਼ ਨੂੰ ਨਿਲਾਮ ਕੀਤਾ ਜਾਵੇਗਾ
ਪਰ ਸਰਕਾਰ ਕੰਪਨੀਆਂ ਜਾਂ ਕਾਰਪੋਰੇਸ਼ਨ , ਮਾਈਨਿੰਗ ਲੀਜ਼ ਦੀ ਮਿਆਦ ਨਿਲਾਮੀ ਰਾਹੀਂ ਦਿੱਤੀਆਂ ਗਈਆਂ ਮਾਈਨਿੰਗ ਲੀਜ਼ ਤੋਂ ਇਲਾਵਾ ਨੂੰ ਐੱਮ ਐੱਮ ਡੀ ਆਰ ਐਕਟ ਦੀ ਪੰਜਵੀਂ ਸੂਚੀ ਵਿੱਚ ਨਿਰਧਾਰਿਤ ਅਜਿਹੀ ਵਧੀਕ ਰਾਸ਼ੀ ਦੀ ਅਦਾਇਗੀ ਨਾਲ ਵਧਾਇਆ ਜਾ ਸਕੇਗਾ ਅਤੇ ਇਹ ਸੂਬਾ ਸਰਕਾਰ ਵੱਲੋਂ 20 ਸਾਲਾਂ ਲਈ ਵਧਾਇਆ ਜਾ ਸਕਦਾ ਹੈ ਇਸ ਲਈ ਸਰਕਾਰ ਕੰਪਨੀ ਜਾਂ ਕਾਰਪੋਰੇਸ਼ਨ ਨੂੰ ਅਰਜ਼ੀ ਦੇਣੀ ਹੁੰਦੀ ਹੈ।

 

ਇਹ ਜਾਣਕਾਰੀ ਖਾਣਾਂ , ਕੋਇਲਾ ਅਤੇ ਪਾਰਲੀਮਾਨੀ ਮਾਮਲਿਆਂ ਦੇ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਅੱਜ ਰਾਜ ਸਭਾ ਵਿੱਚ ਲਿਖਤੀ ਰੂਪ ਵਿੱਚ ਦਿੱਤੀ ਹੈ
 

*******

 

ਐੱਸ ਐੱਸ / ਆਰ ਕੇ ਪੀ



(Release ID: 1741596) Visitor Counter : 88


Read this release in: English , Tamil , Malayalam