ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਣ ਸਬੰਧੀ ਤਾਜ਼ਾ ਜਾਣਕਾਰੀ -197 ਵਾਂ ਦਿਨ


ਭਾਰਤ ਦੀ ਕੋਵਿਡ -19 ਟੀਕਾਕਰਣ ਕਵਰੇਜ 46.72 ਕਰੋੜ ਤੋਂ ਪਾਰ

ਅੱਜ ਸ਼ਾਮ 7 ਵਜੇ ਤਕ 53.72 ਲੱਖ ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ

ਹੁਣ ਤੱਕ 18- 44 ਸਾਲ ਦੀ ਉਮਰ ਸਮੂਹ ਦੇ ਲਾਭਪਾਤਰੀਆਂ ਨੂੰ 16.37 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ

Posted On: 31 JUL 2021 8:05PM by PIB Chandigarh

ਇਕ ਹੋਰ ਮਹੱਤਵਪੂਰਣ ਪ੍ਰਾਪਤੀ ਤਹਿਤ ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ,ਭਾਰਤ ਦੀ 

ਕੋਵਿਡ ਟੀਕਾਕਰਣ ਕਵਰੇਜ 46.72  ਕਰੋੜ (46,72,59,775)  ਤੋਂ ਪਾਰ 

ਪਹੁੰਚ ਗਈ ਹੈ। ਜਿਵੇਂ ਕਿ 21 ਜੂਨ ਤੋਂ ਨਵੇਂ ਸਰਵਵਿਆਪੀਕਰਣ ਕੋਵਿਡ 19 ਟੀਕਾਕਰਣ ਦੇ ਪੜਾਅ 

ਦੀ ਸ਼ੁਰੂਆਤ ਹੋਈ ਹੈ । ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ 53.72 ਲੱਖ (53,72,302)

ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ।

 

 

 

 

18-44 ਸਾਲ ਉਮਰ ਸਮੂਹ ਦੇ 27,90,366 ਲਾਭਪਾਤਰੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ

ਕੀਤੀ ਅਤੇ ਇਸੇ ਉਮਰ ਸਮੂਹ ਦੇ 4,98,407 ਲਾਭਪਾਤਰੀਆਂ ਨੇ ਅੱਜ ਵੈਕਸੀਨ ਦੀ ਦੂਜੀ ਖੁਰਾਕ

ਪ੍ਰਾਪਤ ਕੀਤੀ। ਕੁੱਲ ਮਿਲਾ ਕੇ, 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 15,52,16,851 ਵਿਅਕਤੀਆਂ

ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਟੀਕਾਕਰਣ ਮੁਹਿੰਮ ਦੇ ਤੀਜੇ ਗੇੜ ਦੇ ਸ਼ੁਰੂ ਹੋਣ ਤੋਂ

ਬਾਅਦ ਕੁੱਲ 85,77,075 ਨੂੰ ਆਪਣੀ ਦੂਜੀ ਖੁਰਾਕ ਮਿਲੀ ਹੈ। ਪੰਜ ਰਾਜਾਂ ਅਰਥਾਤ ਗੁਜਰਾਤ,

ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਨੇ 18-44 ਸਾਲ ਦੀ ਉਮਰ ਸਮੂਹ

ਵਿੱਚ ਕੋਵਿਡ -19 ਟੀਕੇ ਦੀਆਂ 1 ਕਰੋੜ ਤੋਂ ਵੱਧ ਖੁਰਾਕਾਂ ਦਾ ਪ੍ਰਬੰਧ ਕੀਤਾ ਹੈ। ਆਂਧਰਾ ਪ੍ਰਦੇਸ਼,

ਅਸਾਮ, ਛੱਤੀਸਗੜ, ਦਿੱਲੀ, ਹਰਿਆਣਾ, ਝਾਰਖੰਡ, ਕੇਰਲ, ਤੇਲੰਗਾਨਾ, ਹਿਮਾਚਲ ਪ੍ਰਦੇਸ਼,

ਓਡੀਸ਼ਾ, ਪੰਜਾਬ, ਉਤਰਾਖੰਡ ਅਤੇ ਪੱਛਮੀ ਬੰਗਾਲ ਨੇ ਪਹਿਲੀ ਖੁਰਾਕ ਲਈ 

18-44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਣ ਕੀਤਾ ਹੈ।

ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਵੈਕਸੀਨ ਦੀਆਂ ਲਗਾਈਆਂ

ਗਈਆਂ ਖੁਰਾਕਾਂ ਦੀ ਗਿਣਤੀ ਨੂੰ ਦਰਸਾਉਂਦੀ ਹੈ।

 

 

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਤੇ ਨਿਕੋਬਾਰ ਟਾਪੂ

94484

336

2

ਆਂਧਰ ਪ੍ਰਦੇਸ਼

3534970

201725

3

ਅਰੁਣਾਚਲ ਪ੍ਰਦੇਸ਼

362828

871

4

ਅਸਾਮ

4462363

167795

5

ਬਿਹਾਰ

10115917

368219

6

ਚੰਡੀਗੜ੍ਹ

324833

5054

7

ਛੱਤੀਸਗੜ੍ਹ

3806084

147604

8

ਦਾਦਰ ਅਤੇ ਨਗਰ ਹਵੇਲੀ

247998

258

9

ਦਮਨ ਅਤੇ ਦਿਊ

168580

952

10

ਦਿੱਲੀ

3650952

339376

11

ਗੋਆ

518534

14893

12

ਗੁਜਰਾਤ

11172220

579286

13

ਹਰਿਆਣਾ

4558893

337382

14

ਹਿਮਾਚਲ ਪ੍ਰਦੇਸ਼

1600816

5454

15

ਜੰਮੂ ਅਤੇ ਕਸ਼ਮੀਰ

1535514

64523

16

ਝਾਰਖੰਡ

3715158

179180

17

ਕਰਨਾਟਕ

10198795

502110

18

ਕੇਰਲ

3855372

313765

19

ਲੱਦਾਖ

88847

69

20

ਲਕਸ਼ਦਵੀਪ

25118

187

21

ਮੱਧ ਪ੍ਰਦੇਸ਼

15053140

728556

22

ਮਹਾਰਾਸ਼ਟਰ

11725423

656232

23

ਮਨੀਪੁਰ

555079

2957

24

ਮੇਘਾਲਿਆ

463512

1019

25

ਮਿਜ਼ੋਰਮ

357032

1547

26

ਨਾਗਾਲੈਂਡ

354427

955

27

ਓਡੀਸ਼ਾ

5028813

409837

28

ਪੁਡੂਚੇਰੀ

265651

2658

29

ਪੰਜਾਬ

2535858

117164

30

ਰਾਜਸਥਾਨ

10669673

842322

31

ਸਿੱਕਮ

303745

458

32

ਤਾਮਿਲਨਾਡੂ

9056143

564974

33

ਤੇਲੰਗਾਨਾ

5237149

596037

34

ਤ੍ਰਿਪੁਰਾ

1156909

22744

35

ਉੱਤਰ ਪ੍ਰਦੇਸ਼

19260128

799243

36

ਉਤਰਾਖੰਡ

2063673

52697

37

ਪੱਛਮੀ ਬੰਗਾਲ

7092220

548636

 

ਕੁੱਲ

155216851

8577075

 

ਹੇਠਾਂ ਲਿਖੇ ਅਨੁਸਾਰ, ਵੱਖ-ਵੱਖ ਜਨਸੰਖਿਆ ਤਰਜੀਹ ਸਮੂਹਾਂ ਦੇ ਅਧਾਰ 'ਤੇ

46,72,59,775 ਵੈਕਸੀਨ ਖੁਰਾਕਾਂ ਦੀ ਸੰਪੂਰਨ ਕਵਰੇਜ ਨੂੰ ਵੱਖ ਕੀਤਾ ਗਿਆ ਹੈ।

 

 

 

ਕੁੱਲ ਵੈਕਸੀਨ ਖੁਰਾਕ ਕਵਰੇਜ

 

ਸਿਹਤ ਸੰਭਾਲ ਵਰਕਰ

ਫਰੰਟਲਾਈਨ ਵਰਕਰ

18-44 ਸਾਲ ਦੀ ਉਮਰ ਦੇ ਲੋਕ

≥ 45 ਸਾਲ ਉਮਰ ਦੇ ਲੋਕ

≥ 60 ਸਾਲ ਉਮਰ ਦੇ ਲੋਕ

ਕੁੱਲ

ਪਹਿਲੀ ਖੁਰਾਕ

10305763

17945119

155216851

105216437

75266207

363950377

ਦੂਜੀ ਖੁਰਾਕ

7844521

11321388

8577075

39085088

36481326

103309398

 

ਟੀਕਾਕਰਣ ਮੁਹਿੰਮ ਦੇ 197 ਵੇਂ ਦਿਨ (31 ਜੁਲਾਈ 2021 ਤੱਕ) ਕੁੱਲ 53,72,302 ਵੈਕਸੀਨ ਖੁਰਾਕਾਂ 

ਦਿੱਤੀਆਂ ਗਈਆਂ। ਪਹਿਲੀ ਖੁਰਾਕ ਲਈ 38,22,241 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ 

ਅਤੇ 15,50,061 ਲਾਭਪਾਤਰੀਆਂ ਨੇ ਆਰਜ਼ੀ ਰਿਪੋਰਟ ਅਨੁਸਾਰ 7 ਵਜੇ ਤੱਕ ਵੈਕਸੀਨ 

ਦੀ ਦੂਜੀ ਖੁਰਾਕ ਪ੍ਰਾਪਤ ਕੀਤੀ।ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ 

ਲਈਆਂ ਜਾਣਗੀਆਂ।

 

ਤਾਰੀਖ: 31 ਜੁਲਾਈ 2021 (197 ਵਾਂ ਦਿਨ)

 

ਸਿਹਤ ਸੰਭਾਲ ਵਰਕਰ

ਫਰੰਟਲਾਈਨ ਵਰਕਰ

18-44 ਸਾਲ ਦੀ ਉਮਰ ਦੇ ਲੋਕ

≥ 45 ਸਾਲ ਉਮਰ ਦੇ ਲੋਕ

≥ 60 ਸਾਲ ਉਮਰ ਦੇ ਲੋਕ

ਕੁੱਲ

ਪਹਿਲੀ ਖੁਰਾਕ

2910

9342

2790366

718376

301247

3822241

ਦੂਜੀ ਖੁਰਾਕ

21337

67127

498407

632393

330797

1550061

 

ਟੀਕਾਕਰਣ ਅਭਿਆਨ ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ 

ਇੱਕ ਸਾਧਨ ਦੇ ਤੌਰ 'ਤੇ ਚਲਾਇਆ ਜਾ ਰਿਹਾ ਹੈ, ਜਿਸ ਦੀ ਨਿਯਮਤ ਤੌਰ 'ਤੇ ਸਮੀਖਿਆ

ਅਤੇ ਉੱਚ ਪੱਧਰ 'ਤੇ ਨਿਗਰਾਨੀ ਕੀਤੀ ਜਾਂਦੀ ਹੈ।

 

****

ਐਮ.ਵੀ.



(Release ID: 1741165) Visitor Counter : 152


Read this release in: English , Urdu , Hindi , Telugu