ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਡਾਕ ਵਿਭਾਗ ਨੇ ਰੱਖੜੀ ਡਾਕ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ


ਦੋ ਆਰ ਐੱਮ ਐੱਸ ਦਫ਼ਤਰਾਂ ਅਤੇ ਦਿੱਲੀ ਦੇ 34 ਮੁੱਖ ਡਾਕਘਰਾਂ ਵਿੱਚ ਵਿਸ਼ੇਸ਼ ਡਾਕ ਕਾਊਂਟਰ ਸਥਾਪਿਤ ਕੀਤੇ ਗਏ ਹਨ

Posted On: 30 JUL 2021 2:31PM by PIB Chandigarh

ਰੱਖੜੀ ਦਾ ਤਿਉਹਾਰ ਇਸ ਸਾਲ 22—08—2021 ਨੂੰ ਹੈ । ਡਾਕ ਵਿਭਾਗ ਨੇ ਦਿੱਲੀ ਸਰਕਲ ਦੇ ਮੁੱਖ ਪੋਸਟ ਮਾਸਟਰ ਜਨਰਲ ਦਫ਼ਤਰ ਵਿੱਚ ਰੱਖੜੀ ਡਾਕ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ । ਡਾਕ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਰੱਖੜੀ ਡਾਕ ਨੂੰ ਹੋਰਨਾਂ ਸੂਬਿਆਂ ਵਿੱਚ ਭੇਜਣ ਲਈ 16—08—2021 ਤੱਕ ਅਤੇ ਦਿੱਲੀ ਵਿੱਚ ਰੱਖੜੀ ਡਾਕ ਲਈ 17—08—2021 ਤੱਕ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ । ਦੋ ਆਰ ਐੱਮ ਐੱਸ ਦਫ਼ਤਰਾਂ — ਦਿੱਲੀ ਰੇਲਵੇ ਸਟੇਸ਼ਨ ਅਤੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਅਤੇ ਦਿੱਲੀ ਦੇ 34 ਮੁੱਖ ਡਾਕ ਘਰਾਂ ਵਿੱਚ ਇਸ ਸਮੇਂ ਦੌਰਾਨ ਵਿਸ਼ੇਸ਼ ਡਾਕ ਕਾਊਂਟਰ ਸਥਾਪਿਤ ਕੀਤੇ ਗਏ ਹਨ ।
ਆਖਰੀ ਸਮੇਂ ਭੀੜ ਨੂੰ ਟਾਲਣ ਲਈ ਗਾਹਕਾਂ ਨੂੰ ਅਗਾਊਂ ਰੱਖੜੀਆਂ ਡਾਕ ਰਾਹੀਂ ਭੇਜਣ ਦੀ ਸਲਾਹ ਦਿੱਤੀ ਜਾਂਦੀ ਹੈ ।

1.

Ashok Vihar HPO -1 10052

19.

New Delhi GPO- 1 10001

2.

Civil Lines PO - 110054

20.

New SubziMandi PO - 110033

3.

Chankyapuri PO - 1 10021

21.

Naraina Ind. Estate HPO- 1 10028

4.

Delhi GPO- 110006

22.

Patel Nagar PO -110008

5.

Delhi Cantt.PO-110010

23.

PaschimVihar PO - 110063

6.

HauzKhas PO- 110016

24.

Ramesh Nagar HPO -110015

7.

Indraprashta HO -1 10002

25.

Rohini Sector-7 PO- 110085

8.

Janakpuri PO - 1 10058

26.

R K. Puram Sector-5 PO -110022

9.

Krishna Nagar HPO- 110051

27.

R.P. Bhawan PO - 110004

10.

Karol Bagh PO- 110005

28.

Sansad Marg HPO - 110001

11.

Keshav Puram/Onkar Nagar PO- 110035

29.    

Sarojini Nagar HPO - 1 10023

12.

Kalkaji HPO- 110019

30.

SRT Nagar PO -1 10055

13.

Lodi Road HPO -110003

31.

Seelampur PO- 110053

14.

Lajpat Nagar PO-110024

32.

Sriniwaspuri PO-1 10065

15.

Malviya Nagar PO- 110017

33.

SaraswatiVihar PO- 110034

16.

MaikaGanj PO- 110007

34.

R K. Puram (Main) PO -1 10066

17.

Mehrauli PO- 110030

35.

Delhi Railway Station, Transit Mail Office - 110006

18.

Mayapuri PO-110064

36.

New Delhi Railway Station Transit Mail Office - 110001

 ********************

ਆਰ ਕੇ ਜੇ / ਐੱਮ



(Release ID: 1740786) Visitor Counter : 126