ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਣ ਸਬੰਧੀ ਤਾਜ਼ਾ ਜਾਣਕਾਰੀ -194 ਵਾਂ ਦਿਨ


ਭਾਰਤ ਦੀ ਕੋਵਿਡ -19 ਟੀਕਾਕਰਣ ਕਵਰੇਜ ਨੇ 45 ਕਰੋੜ ਦਾ ਮਹੱਤਵਪੂਰਣ ਮੀਲਪੱਥਰ ਪ੍ਰਾਪਤ ਕੀਤਾ

ਅੱਜ ਸ਼ਾਮ 7 ਵਜੇ ਤਕ ਲਗਭਗ 40 ਲੱਖ ਟੀਕਿਆਂ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ

ਹੁਣ ਤੱਕ 18- 44 ਸਾਲ ਦੀ ਉਮਰ ਸਮੂਹ ਦੇ ਲਾਭਪਾਤਰੀਆਂ ਨੂੰ 15.38 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ

Posted On: 28 JUL 2021 8:27PM by PIB Chandigarh

ਇਕ ਹੋਰ ਮਹੱਤਵਪੂਰਣ ਪ੍ਰਾਪਤੀ ਤਹਿਤ ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ,ਭਾਰਤ ਦੀ 

ਕੋਵਿਡ ਟੀਕਾਕਰਣ ਕਵਰੇਜ 45  ਕਰੋੜ (45,02,55,460) ਦੇ ਮਹੱਤਵਪੂਰਨ ਮੀਲਪੱਥਰ  ਤੋਂ ਪਾਰ 

ਪਹੁੰਚ ਗਈ ਹੈ।   ਸਰਵਵਿਆਪੀਕਰਣ ਕੋਵਿਡ 19 ਟੀਕਾਕਰਣ ਦੇ ਨਵੇਂ  ਪੜਾਅ  

ਦੀ ਸ਼ੁਰੂਆਤ 21 ਜੂਨ ਤੋਂ  ਹੋਈ ਹੈ ।ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ 

ਟੀਕਿਆਂ ਦੀਆਂ  ਲਗਭਗ 40 ਲੱਖ (39,42,457)  ਖੁਰਾਕਾਂ ਦਿੱਤੀਆਂ ਗਈਆਂ ਹਨ।

 

 

 

 

 

18-44 ਸਾਲ ਉਮਰ ਸਮੂਹ ਦੇ 20,54,874 ਲਾਭਪਾਤਰੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ

ਕੀਤੀ ਅਤੇ ਇਸੇ ਉਮਰ ਸਮੂਹ ਦੇ 3,00,099 ਲਾਭਪਾਤਰੀਆਂ ਨੇ ਅੱਜ ਵੈਕਸੀਨ ਦੀ ਦੂਜੀ ਖੁਰਾਕ

ਪ੍ਰਾਪਤ ਕੀਤੀ। ਕੁੱਲ ਮਿਲਾ ਕੇ, 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 14,66,22,393 ਵਿਅਕਤੀਆਂ

ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਟੀਕਾਕਰਣ ਮੁਹਿੰਮ ਦੇ ਤੀਜੇ ਗੇੜ ਦੇ ਸ਼ੁਰੂ ਹੋਣ ਤੋਂ

ਬਾਅਦ ਕੁੱਲ 71,92,485 ਨੂੰ ਆਪਣੀ ਦੂਜੀ ਖੁਰਾਕ ਮਿਲੀ ਹੈ। ਪੰਜ ਰਾਜਾਂ ਅਰਥਾਤ ਗੁਜਰਾਤ,

ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਨੇ 18-44 ਸਾਲ ਦੀ ਉਮਰ ਸਮੂਹ

ਵਿੱਚ ਕੋਵਿਡ -19 ਟੀਕੇ ਦੀਆਂ 1 ਕਰੋੜ ਤੋਂ ਵੱਧ ਖੁਰਾਕਾਂ ਦਾ ਪ੍ਰਬੰਧ ਕੀਤਾ ਹੈ। ਆਂਧਰਾ ਪ੍ਰਦੇਸ਼,

ਅਸਾਮ, ਛੱਤੀਸਗੜ, ਦਿੱਲੀ, ਹਰਿਆਣਾ, ਝਾਰਖੰਡ, ਕੇਰਲ, ਤੇਲੰਗਾਨਾ, ਹਿਮਾਚਲ ਪ੍ਰਦੇਸ਼,

ਓਡੀਸ਼ਾ, ਪੰਜਾਬ, ਉਤਰਾਖੰਡ ਅਤੇ ਪੱਛਮੀ ਬੰਗਾਲ ਨੇ ਪਹਿਲੀ ਖੁਰਾਕ ਲਈ 

18-44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਣ ਕੀਤਾ ਹੈ।

 

ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਵੈਕਸੀਨ ਦੀਆਂ ਲਗਾਈਆਂ

ਗਈਆਂ ਖੁਰਾਕਾਂ ਦੀ ਗਿਣਤੀ ਨੂੰ ਦਰਸਾਉਂਦੀ ਹੈ।

 

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਤੇ ਨਿਕੋਬਾਰ ਟਾਪੂ

88971

118

2

ਆਂਧਰ ਪ੍ਰਦੇਸ਼

3424960

161624

3

ਅਰੁਣਾਚਲ ਪ੍ਰਦੇਸ਼

357107

779

4

ਅਸਾਮ

4290930

164702

5

ਬਿਹਾਰ

9478299

311826

6

ਚੰਡੀਗੜ੍ਹ

308792

3745

7

ਛੱਤੀਸਗੜ੍ਹ

3643028

126550

8

ਦਾਦਰ ਅਤੇ ਨਗਰ ਹਵੇਲੀ

240274

228

9

ਦਮਨ ਅਤੇ ਦਿਊ

165577

890

10

ਦਿੱਲੀ

3616199

270484

11

ਗੋਆ

504102

14025

12

ਗੁਜਰਾਤ

10600353

466418

13

ਹਰਿਆਣਾ

4329028

274693

14

ਹਿਮਾਚਲ ਪ੍ਰਦੇਸ਼

1509142

4852

15

ਜੰਮੂ ਅਤੇ ਕਸ਼ਮੀਰ

1456875

58025

16

ਝਾਰਖੰਡ

3493341

138899

17

ਕਰਨਾਟਕ

9821477

440809

18

ਕੇਰਲ

3372550

283106

19

ਲੱਦਾਖ

88258

40

20

ਲਕਸ਼ਦਵੀਪ

24921

161

21

ਮੱਧ ਪ੍ਰਦੇਸ਼

13914242

654160

22

ਮਹਾਰਾਸ਼ਟਰ

10998160

538659

23

ਮਨੀਪੁਰ

534838

2567

24

ਮੇਘਾਲਿਆ

443209

818

25

ਮਿਜ਼ੋਰਮ

352790

1414

26

ਨਾਗਾਲੈਂਡ

348737

893

27

ਓਡੀਸ਼ਾ

4731597

368588

28

ਪੁਡੂਚੇਰੀ

255445

2406

29

ਪੰਜਾਬ

2417644

96309

30

ਰਾਜਸਥਾਨ

10173947

585336

31

ਸਿੱਕਮ

301062

362

32

ਤਾਮਿਲਨਾਡੂ

8547645

445535

33

ਤੇਲੰਗਾਨਾ

5156048

502526

34

ਤ੍ਰਿਪੁਰਾ

1109746

20628

35

ਉੱਤਰ ਪ੍ਰਦੇਸ਼

18037486

725686

36

ਉਤਰਾਖੰਡ

1895948

47790

37

ਪੱਛਮੀ ਬੰਗਾਲ

6589665

476834

 

ਕੁੱਲ

146622393

7192485

 

 

 

ਹੇਠਾਂ ਲਿਖੇ ਅਨੁਸਾਰ, ਵੱਖ-ਵੱਖ ਜਨਸੰਖਿਆ ਤਰਜੀਹ ਸਮੂਹਾਂ ਦੇ ਅਧਾਰ 'ਤੇ

45,02,55,460 ਵੈਕਸੀਨ ਖੁਰਾਕਾਂ ਦੀ ਸੰਪੂਰਨ ਕਵਰੇਜ ਨੂੰ ਵੱਖ ਕੀਤਾ ਗਿਆ ਹੈ।

 

 

ਕੁੱਲ ਵੈਕਸੀਨ ਖੁਰਾਕ ਕਵਰੇਜ

 

ਸਿਹਤ ਸੰਭਾਲ ਵਰਕਰ

ਫਰੰਟਲਾਈਨ ਵਰਕਰ

18-44 ਸਾਲ ਦੀ ਉਮਰ ਦੇ ਲੋਕ

≥ 45 ਸਾਲ ਉਮਰ ਦੇ ਲੋਕ

≥ 60 ਸਾਲ ਉਮਰ ਦੇ ਲੋਕ

ਕੁੱਲ

ਪਹਿਲੀ ਖੁਰਾਕ

10295999

17913603

146622393

103029100

74321607

352182702

ਦੂਜੀ ਖੁਰਾਕ

7770095

11077441

7192485

36803304

35229433

98072758

 

 

 

 

 

 

 

ਟੀਕਾਕਰਣ ਮੁਹਿੰਮ ਦੇ 194 ਵੇਂ ਦਿਨ (28 ਜੁਲਾਈ 2021 ਤੱਕ) ਕੁੱਲ 29,84,172 ਵੈਕਸੀਨ ਖੁਰਾਕਾਂ ਦਿੱਤੀਆਂ ਗਈਆਂ।

ਪਹਿਲੀ ਖੁਰਾਕ ਲਈ 26,24,028 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ 

ਅਤੇ 3,60,144ਲਾਭਪਾਤਰੀਆਂ ਨੇ ਆਰਜ਼ੀ ਰਿਪੋਰਟ ਅਨੁਸਾਰ 7 ਵਜੇ ਤੱਕ ਵੈਕਸੀਨ 

ਦੀ ਦੂਜੀ ਖੁਰਾਕ ਪ੍ਰਾਪਤ ਕੀਤੀ।ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ 

ਲਈਆਂ ਜਾਣਗੀਆਂ।

 

 

ਤਾਰੀਖ: 28 ਜੁਲਾਈ 2021 (194 ਵਾਂ ਦਿਨ)

 

ਸਿਹਤ ਸੰਭਾਲ ਵਰਕਰ

ਫਰੰਟਲਾਈਨ ਵਰਕਰ

18-44 ਸਾਲ ਦੀ ਉਮਰ ਦੇ ਲੋਕ

≥ 45 ਸਾਲ ਉਮਰ ਦੇ ਲੋਕ

≥ 60 ਸਾਲ ਉਮਰ ਦੇ ਲੋਕ

ਕੁੱਲ

ਪਹਿਲੀ ਖੁਰਾਕ

2229

6055

2054874

485316

193320

2741794

ਦੂਜੀ ਖੁਰਾਕ

16018

55049

300099

543016

286481

1200663

 

 

 

 

 

 

 

 

ਟੀਕਾਕਰਣ ਅਭਿਆਨ ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ 

ਇੱਕ ਸਾਧਨ ਦੇ ਤੌਰ 'ਤੇ ਚਲਾਇਆ ਜਾ ਰਿਹਾ ਹੈ, ਜਿਸ ਦੀ ਨਿਯਮਤ ਤੌਰ 'ਤੇ ਸਮੀਖਿਆ

ਅਤੇ ਉੱਚ ਪੱਧਰ 'ਤੇ ਨਿਗਰਾਨੀ ਕੀਤੀ ਜਾਂਦੀ ਹੈ।

 

 

****

ਐਮ.ਵੀ.


(Release ID: 1740134) Visitor Counter : 221


Read this release in: English , Urdu , Hindi , Telugu