ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਣ ਸਬੰਧੀ ਤਾਜ਼ਾ ਜਾਣਕਾਰੀ -192 ਵਾਂ ਦਿਨ


ਭਾਰਤ ਨੇ ਆਪਣੀ ਕੋਵਿਡ ਟੀਕਾਕਰਣ ਦੀ ਯਾਤਰਾ ਵਿੱਚ ਕਈਂ ਨਵੇਂ ਸਿਖਰਾਂ ਨੂੰ ਪ੍ਰਾਪਤ ਕੀਤਾ

ਭਾਰਤ ਦੀ ਕੋਵਿਡ -19 ਟੀਕਾਕਰਣ ਕਵਰੇਜ ਨੇ 44 ਕਰੋੜ ਦਾ ਮਹੱਤਵਪੂਰਣ ਮੀਲਪੱਥਰ ਪ੍ਰਾਪਤ ਕੀਤਾ

5 ਰਾਜਾਂ ਨੇ 18 ਤੋਂ 44 ਸਾਲ ਦੀ ਉਮਰ ਸਮੂਹ ਵਿੱਚ ਸਮੁਚੇ ਤੌਰ 1 ਕਰੋੜ ਤੋਂ ਵੱਧ ਕੋਵਿਡ -19 ਟੀਕੇ ਲਗਾਏ

ਅੱਜ ਸ਼ਾਮ 7 ਵਜੇ ਤਕ 57 ਲੱਖ ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ

ਹੁਣ ਤੱਕ 18- 44 ਸਾਲ ਦੀ ਉਮਰ ਸਮੂਹ ਦੇ ਲਾਭਪਾਤਰੀਆਂ ਨੂੰ 15 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ

Posted On: 26 JUL 2021 9:28PM by PIB Chandigarh

ਇਕ ਹੋਰ ਮਹੱਤਵਪੂਰਣ ਪ੍ਰਾਪਤੀ ਤਹਿਤ ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ,ਭਾਰਤ ਦੀ 

ਕੋਵਿਡ ਟੀਕਾਕਰਣ ਕਵਰੇਜ 44  ਕਰੋੜ (44,10,57,103) ਦੇ ਮਹੱਤਵਪੂਰਨ ਮੀਲਪੱਥਰ  ਤੋਂ ਪਾਰ 

ਪਹੁੰਚ ਗਈ ਹੈ। ਜਿਵੇਂ ਕਿ 21 ਜੂਨ ਤੋਂ ਨਵੇਂ ਸਰਵਵਿਆਪੀਕਰਨ ਕੋਵਿਡ 19 ਟੀਕਾਕਰਣ ਦੇ ਪੜਾਅ 

ਦੀ ਸ਼ੁਰੂਆਤ ਹੋਈ ਹੈ । ਇਸ ਤੋਂ ਇਲਾਵਾ, ਅੱਜ ਇਕ ਹੋਰ ਮਹੱਤਵਪੂਰਣ ਪ੍ਰਾਪਤੀ ਤਹਿਤ,

ਮਹਾਰਾਸ਼ਟਰ ਅਜਿਹਾ ਪਹਿਲਾ ਰਾਜ ਬਣ ਗਿਆ ਹੈ, ਜਿਸਨੇ 1 ਕਰੋੜ ਤੋਂ ਵੀ ਵੱਧ ਲੋਕਾਂ ਨੂੰ

ਕੋਵਿਡ 19 ਟੀਕੇ ਦੀਆਂ ਦੋਵਾਂ ਖੁਰਾਕਾਂ ਤਹਿਤ ਟੀਕੇ ਲਗਾ ਦਿੱਤੇ ਗਏ ਹਨ।

ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ 57 ਲੱਖ (57,48,692)

ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ।

 

 

 

18-44 ਸਾਲ ਉਮਰ ਸਮੂਹ ਦੇ 27,20,900 ਲਾਭਪਾਤਰੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ

ਕੀਤੀ ਅਤੇ ਇਸੇ ਉਮਰ ਸਮੂਹ ਦੇ 3,49,496 ਲਾਭਪਾਤਰੀਆਂ ਨੇ ਅੱਜ ਵੈਕਸੀਨ ਦੀ ਦੂਜੀ ਖੁਰਾਕ

ਪ੍ਰਾਪਤ ਕੀਤੀ। ਕੁੱਲ ਮਿਲਾ ਕੇ, 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 14,19,55,995 ਵਿਅਕਤੀਆਂ

ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਟੀਕਾਕਰਣ ਮੁਹਿੰਮ ਦੇ ਤੀਜੇ ਗੇੜ ਦੇ ਸ਼ੁਰੂ ਹੋਣ ਤੋਂ

ਬਾਅਦ ਕੁੱਲ 65,72,678 ਨੂੰ ਆਪਣੀ ਦੂਜੀ ਖੁਰਾਕ ਮਿਲੀ ਹੈ। ਪੰਜ ਰਾਜਾਂ ਅਰਥਾਤ ਗੁਜਰਾਤ,

ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਨੇ 18-44 ਸਾਲ ਦੀ ਉਮਰ ਸਮੂਹ

ਵਿੱਚ ਕੋਵਿਡ -19 ਟੀਕੇ ਦੀਆਂ 1 ਕਰੋੜ ਤੋਂ ਵੱਧ ਖੁਰਾਕਾਂ ਦਾ ਪ੍ਰਬੰਧ ਕੀਤਾ ਹੈ। ਆਂਧਰਾ ਪ੍ਰਦੇਸ਼,

ਅਸਾਮ, ਛੱਤੀਸਗੜ, ਦਿੱਲੀ, ਹਰਿਆਣਾ, ਝਾਰਖੰਡ, ਕੇਰਲ, ਤੇਲੰਗਾਨਾ, ਹਿਮਾਚਲ ਪ੍ਰਦੇਸ਼,

ਓਡੀਸ਼ਾ, ਪੰਜਾਬ, ਉਤਰਾਖੰਡ ਅਤੇ ਪੱਛਮੀ ਬੰਗਾਲ ਨੇ ਪਹਿਲੀ ਖੁਰਾਕ ਲਈ 

18-44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਣ ਕੀਤਾ ਹੈ।

 

ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਵੈਕਸੀਨ ਦੀਆਂ ਲਗਾਈਆਂ

ਗਈਆਂ ਖੁਰਾਕਾਂ ਦੀ ਗਿਣਤੀ ਨੂੰ ਦਰਸਾਉਂਦੀ ਹੈ।

 

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਤੇ ਨਿਕੋਬਾਰ ਟਾਪੂ

83277

105

2

ਆਂਧਰ ਪ੍ਰਦੇਸ਼

3299785

146075

3

ਅਰੁਣਾਚਲ ਪ੍ਰਦੇਸ਼

352416

695

4

ਅਸਾਮ

4072285

161558

5

ਬਿਹਾਰ

9237436

276564

6

ਚੰਡੀਗੜ੍ਹ

299979

3019

7

ਛੱਤੀਸਗੜ੍ਹ

3592056

115610

8

ਦਾਦਰ ਅਤੇ ਨਗਰ ਹਵੇਲੀ

235273

212

9

ਦਮਨ ਅਤੇ ਦਿਊ

163970

853

10

ਦਿੱਲੀ

3595850

244322

11

ਗੋਆ

496209

13440

12

ਗੁਜਰਾਤ

10397468

417617

13

ਹਰਿਆਣਾ

4220591

244965

14

ਹਿਮਾਚਲ ਪ੍ਰਦੇਸ਼

1449803

3862

15

ਜੰਮੂ ਅਤੇ ਕਸ਼ਮੀਰ

1407756

55486

16

ਝਾਰਖੰਡ

3372425

131451

17

ਕਰਨਾਟਕ

9605225

396077

18

ਕੇਰਲ

3247060

275766

19

ਲੱਦਾਖ

87864

22

20

ਲਕਸ਼ਦਵੀਪ

24702

146

21

ਮੱਧ ਪ੍ਰਦੇਸ਼

13174742

608733

22

ਮਹਾਰਾਸ਼ਟਰ

10595465

483277

23

ਮਨੀਪੁਰ

517233

2214

24

ਮੇਘਾਲਿਆ

428242

690

25

ਮਿਜ਼ੋਰਮ

348752

1307

26

ਨਾਗਾਲੈਂਡ

341574

802

27

ਓਡੀਸ਼ਾ

4521128

337960

28

ਪੁਡੂਚੇਰੀ

251304

2195

29

ਪੰਜਾਬ

2377748

89137

30

ਰਾਜਸਥਾਨ

9913107

478680

31

ਸਿੱਕਮ

298694

290

32

ਤਾਮਿਲਨਾਡੂ

8234313

423261

33

ਤੇਲੰਗਾਨਾ

5131314

479268

34

ਤ੍ਰਿਪੁਰਾ

1061875

18755

35

ਉੱਤਰ ਪ੍ਰਦੇਸ਼

17344129

676397

36

ਉਤਰਾਖੰਡ

1867696

45884

37

ਪੱਛਮੀ ਬੰਗਾਲ

6307249

435983

 

ਕੁੱਲ

141955995

6572678

****

ਐਮ.ਵੀ.


(Release ID: 1739288) Visitor Counter : 246


Read this release in: English , Urdu , Hindi