ਵਿੱਤ ਮੰਤਰਾਲਾ

ਕਰਦਾਤਾਵਾਂ ਨੂੰ ਜੀ ਐੱਸ ਟੀ ਦੀ ਅਦਾਇਗੀ ਵਿੱਚ ਕਾਫੀ ਯੋਗਦਾਨ ਦੇਣ ਅਤੇ ਸਮੇਂ ਸਿਰ ਰਿਟਰਨ ਦਾਇਰ ਕਰਨ ਲਈ ਜੀ ਐੱਸ ਟੀ ਚਾਰ ਸਾਲ ਮੁਕੰਮਲ ਹੋਣ ਦੀ ਪੂਰਵ ਸੰਧਿਆ ਤੇ 54,439 ਪ੍ਰਸ਼ੰਸਾ ਪ੍ਰਮਾਣ ਪੱਤਰ ਦਿੱਤੇ ਗਏ

Posted On: 26 JUL 2021 4:58PM by PIB Chandigarh

ਸਰਕਾਰ ਨੇ ਜੀ ਐੱਸ ਟੀ ਦੇ ਚਾਰ ਸਾਲ ਮੁਕੰਮਲ ਹੋਣ ਦੀ ਪੂਰਵ ਸੰਧਿਆ ਤੇ 54,439 (ਚੁਰਿੰਜਾ ਹਜ਼ਾਰ ਚਾਰ ਸੌ ਉੰਤਾਲੀ) ਉਹਨਾਂ ਕਰਦਾਤਾਵਾਂ ਨੂੰ ਪ੍ਰਸ਼ੰਸਾ ਪ੍ਰਮਾਣ ਪੱਤਰ ਨਾਲ ਸਨਮਾਨਿਆ ਹੈ , ਜਿਹਨਾਂ ਨੇ ਜੀ ਐੱਸ ਟੀ ਅਦਾਇਗੀ ਵਿੱਚ ਕਾਫੀ ਯੋਗਦਾਨ ਅਤੇ ਸਮੇਂ ਸਿਰ ਰਿਟਰਨਾਂ ਦਾਇਰ ਕੀਤੀਆਂ ਹਨ ।
ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕੇਂਦਰੀ ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਨੇ ਦਿੱਤੀ ਹੈ ।
ਮੰਤਰੀ ਨੇ ਇਹਨਾਂ 54,439 ਕਰਦਾਤਾਵਾਂ ਦੀ ਸੂਬਾਵਾਰ ਵੰਡ ਟੇਬਲ ਤੇ ਰੱਖੀ ।

State/UT

Count of GSTIN

Maharashtra

15131

Karnataka

7254

Tamil Nadu

5589

Haryana

3459

West Bengal

2977

Telangana

2863

Rajasthan

2527

Uttar Pradesh

2179

Gujarat

2162

Punjab

1709

Madhya Pradesh

1694

Kerala

1385

Delhi

1163

Uttarakhand

895

Assam

583

Bihar

551

Andhra Pradesh

516

Goa

436

Chandigarh

361

Chhattisgarh

192

Dadra and Nagar Haveli

181

Odisha

128

Tripura

104

Jharkhand

96

Meghalaya

88

Himachal Pradesh

60

Pondicherry

47

Sikkim

44

Jammu and Kashmir

32

Mizoram

24

Arunachal Pradesh

2

Nagaland

2

Andaman and Nicobar Islands

2

Manipur

1

Lakshadweep Islands

1

Ladakh

1

Total

54,439

 *************

ਆਰ ਐੱਮ / ਕੇ ਐੱਮ ਐੱਨ


(Release ID: 1739246) Visitor Counter : 197


Read this release in: English , Urdu , Tamil