ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਣ ਸਬੰਧੀ ਤਾਜ਼ਾ ਜਾਣਕਾਰੀ -188 ਵਾਂ ਦਿਨ


ਭਾਰਤ ਦੀ ਕੋਵਿਡ -19 ਟੀਕਾਕਰਣ ਕਵਰੇਜ 42 ਕਰੋੜ ਦੇ ਮੀਲਪੱਥਰ ਤੋਂ ਪਾਰ

ਅੱਜ ਸ਼ਾਮ 7 ਵਜੇ ਤਕ 48.86 ਲੱਖ ਟੀਕਿਆਂ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ

ਹੁਣ ਤੱਕ 18- 44 ਸਾਲ ਦੀ ਉਮਰ ਸਮੂਹ ਦੇ ਲਾਭਪਾਤਰੀਆਂ ਨੂੰ 13.85 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ

Posted On: 22 JUL 2021 8:08PM by PIB Chandigarh

 

ਇਕ ਹੋਰ ਮਹੱਤਵਪੂਰਣ ਪ੍ਰਾਪਤੀ ਤਹਿਤ ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ,ਭਾਰਤ ਦੀ 

ਕੋਵਿਡ ਟੀਕਾਕਰਣ ਕਵਰੇਜ 42  ਕਰੋੜ (42,28,26,035) ਦੇ ਮੀਲਪੱਥਰ  ਤੋਂ ਪਾਰ ਪਹੁੰਚ ਗਈ ਹੈ। 

ਜਿਵੇਂ ਕਿ 21 ਜੂਨ ਤੋਂ ਨਵੇਂ ਸਰਵਵਿਆਪੀਕਰਣ ਕੋਵਿਡ 19 ਟੀਕਾਕਰਣ ਦੇ ਪੜਾਅ ਦੀ ਸ਼ੁਰੂਆਤ

ਹੋਈ ਹੈ, ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ 48.86 ਲੱਖ (48,86,103)

ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ।

 


 

 

18-44 ਸਾਲ ਉਮਰ ਸਮੂਹ ਦੇ 23,62,689 ਲਾਭਪਾਤਰੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ

ਕੀਤੀ ਅਤੇ ਇਸੇ ਉਮਰ ਸਮੂਹ ਦੇ 2,14,281 ਲਾਭਪਾਤਰੀਆਂ ਨੇ ਅੱਜ ਵੈਕਸੀਨ ਦੀ ਦੂਜੀ ਖੁਰਾਕ

ਪ੍ਰਾਪਤ ਕੀਤੀ। ਕੁੱਲ ਮਿਲਾ ਕੇ, 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 13,29,60,281 ਵਿਅਕਤੀਆਂ

ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਟੀਕਾਕਰਣ ਮੁਹਿੰਮ ਦੇ ਤੀਜੇ ਗੇੜ ਦੇ ਸ਼ੁਰੂ ਹੋਣ ਤੋਂ

ਬਾਅਦ ਕੁੱਲ 55,40,162 ਨੂੰ ਆਪਣੀ ਦੂਜੀ ਖੁਰਾਕ ਮਿਲੀ ਹੈ। ਰਾਜਾਂ ਅਰਥਾਤ ਮੱਧ ਪ੍ਰਦੇਸ਼,

 ਉੱਤਰ ਪ੍ਰਦੇਸ਼, ਅਤੇ ਮਹਾਰਾਸ਼ਟਰ ਨੇ ਪਹਿਲੀ ਖੁਰਾਕ ਲਈ 18-44 ਸਾਲ ਦੀ ਉਮਰ

ਸਮੂਹ ਦੇ 1 ਕਰੋੜ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਹੈ। ਆਂਧਰਾ ਪ੍ਰਦੇਸ਼, ਅਸਾਮ,

ਛੱਤੀਸਗੜ, ਦਿੱਲੀ, ਹਰਿਆਣਾ, ਝਾਰਖੰਡ, ਕੇਰਲ, ਤੇਲੰਗਾਨਾ, ਹਿਮਾਚਲ ਪ੍ਰਦੇਸ਼, ਓਡੀਸ਼ਾ,

ਪੰਜਾਬ, ਉਤਰਾਖੰਡ ਅਤੇ ਪੱਛਮੀ ਬੰਗਾਲ ਨੇ ਪਹਿਲੀ ਖੁਰਾਕ ਲਈ

18-44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਣ ਕੀਤਾ ਹੈ।

ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਵੈਕਸੀਨ ਦੀਆਂ ਲਗਾਈਆਂ

ਗਈਆਂ ਖੁਰਾਕਾਂ ਦੀ ਗਿਣਤੀ ਨੂੰ ਦਰਸਾਉਂਦੀ ਹੈ।

 

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਤੇ ਨਿਕੋਬਾਰ ਟਾਪੂ

75883

89

2

ਆਂਧਰ ਪ੍ਰਦੇਸ਼

2916385

96171

3

ਅਰੁਣਾਚਲ ਪ੍ਰਦੇਸ਼

341658

579

4

ਅਸਾਮ

3707107

157066

5

ਬਿਹਾਰ

8565207

216682

6

ਚੰਡੀਗੜ੍ਹ

280876

2117

7

ਛੱਤੀਸਗੜ੍ਹ

3472350

97055

8

ਦਾਦਰ ਅਤੇ ਨਗਰ ਹਵੇਲੀ

227598

186

9

ਦਮਨ ਅਤੇ ਦਿਊ

162205

792

10

ਦਿੱਲੀ

3549260

226080

11

ਗੋਆ

478626

11832

12

ਗੁਜਰਾਤ

9796175

322584

13

ਹਰਿਆਣਾ

4110044

219448

14

ਹਿਮਾਚਲ ਪ੍ਰਦੇਸ਼

1328290

3352

15

ਜੰਮੂ ਅਤੇ ਕਸ਼ਮੀਰ

1328862

50686

16

ਝਾਰਖੰਡ

3086580

116870

17

ਕਰਨਾਟਕ

9204289

319764

18

ਕੇਰਲ

2818234

232680

19

ਲੱਦਾਖ

87365

14

20

ਲਕਸ਼ਦਵੀਪ

24323

115

21

ਮੱਧ ਪ੍ਰਦੇਸ਼

11822280

523515

22

ਮਹਾਰਾਸ਼ਟਰ

10010772

428272

23

ਮਨੀਪੁਰ

475480

1514

24

ਮੇਘਾਲਿਆ

404252

478

25

ਮਿਜ਼ੋਰਮ

345378

1157

26

ਨਾਗਾਲੈਂਡ

328983

683

27

ਓਡੀਸ਼ਾ

4264660

291022

28

ਪੁਡੂਚੇਰੀ

239598

1868

29

ਪੰਜਾਬ

2302605

76434

30

ਰਾਜਸਥਾਨ

9702703

317347

31

ਸਿੱਕਮ

292181

221

32

ਤਾਮਿਲਨਾਡੂ

7681546

365688

33

ਤੇਲੰਗਾਨਾ

5069026

406517

34

ਤ੍ਰਿਪੁਰਾ

1003514

15770

35

ਉੱਤਰ ਪ੍ਰਦੇਸ਼

15837708

591185

36

ਉਤਰਾਖੰਡ

1821284

44400

37

ਪੱਛਮੀ ਬੰਗਾਲ

5796994

399929

 

ਕੁੱਲ

132960281

5540162

 

****

ਐਮ.ਵੀ.


(Release ID: 1737950) Visitor Counter : 192


Read this release in: English , Urdu , Hindi , Tamil