ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਣ ਸਬੰਧੀ ਤਾਜ਼ਾ ਜਾਣਕਾਰੀ -187 ਵਾਂ ਦਿਨ


ਭਾਰਤ ਦੀ ਕੋਵਿਡ -19 ਟੀਕਾਕਰਣ ਕਵਰੇਜ 41.76 ਕਰੋੜ ਤੋਂ ਪਾਰ ਹੋਈ

ਅੱਜ ਸ਼ਾਮ 7 ਵਜੇ ਤਕ 20.83 ਲੱਖ ਟੀਕਿਆਂ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ

ਹੁਣ ਤੱਕ 18- 44 ਸਾਲ ਦੀ ਉਮਰ ਸਮੂਹ ਦੇ ਲਾਭਪਾਤਰੀਆਂ ਨੂੰ 13.57 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ

Posted On: 21 JUL 2021 8:29PM by PIB Chandigarh

 ਇਕ ਹੋਰ ਮਹੱਤਵਪੂਰਣ ਪ੍ਰਾਪਤੀ ਤਹਿਤ ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ,ਭਾਰਤ ਦੀ 

ਕੋਵਿਡ ਟੀਕਾਕਰਣ ਕਵਰੇਜ 41.76  ਕਰੋੜ (41,76,56,752)  ਤੋਂ ਪਾਰ ਪਹੁੰਚ ਗਈ ਹੈ। 

ਜਿਵੇਂ ਕਿ 21 ਜੂਨ ਤੋਂ ਨਵੇਂ ਸਰਵਵਿਆਪੀਕਰਣ ਕੋਵਿਡ 19 ਟੀਕਾਕਰਨ ਦੇ ਪੜਾਅ ਦੀ ਸ਼ੁਰੂਆਤ

ਹੋਈ ਹੈ, ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ 20.83 ਲੱਖ (20,83,892)

ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ।

 

 

18-44 ਸਾਲ ਉਮਰ ਸਮੂਹ ਦੇ 10,04,581 ਲਾਭਪਾਤਰੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ

ਕੀਤੀ ਅਤੇ ਇਸੇ ਉਮਰ ਸਮੂਹ ਦੇ 95,964 ਲਾਭਪਾਤਰੀਆਂ ਨੇ ਅੱਜ ਵੈਕਸੀਨ ਦੀ ਦੂਜੀ ਖੁਰਾਕ

ਪ੍ਰਾਪਤ ਕੀਤੀ। ਕੁੱਲ ਮਿਲਾ ਕੇ, 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 13,04,46,413 ਵਿਅਕਤੀਆਂ

ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਟੀਕਾਕਰਣ ਮੁਹਿੰਮ ਦੇ ਤੀਜੇ ਗੇੜ ਦੇ ਸ਼ੁਰੂ ਹੋਣ ਤੋਂ

ਬਾਅਦ ਕੁੱਲ 53,17,567 ਨੂੰ ਆਪਣੀ ਦੂਜੀ ਖੁਰਾਕ ਮਿਲੀ ਹੈ। ਰਾਜਾਂ ਅਰਥਾਤ ਮੱਧ ਪ੍ਰਦੇਸ਼,

 ਉੱਤਰ ਪ੍ਰਦੇਸ਼, ਅਤੇ ਮਹਾਰਾਸ਼ਟਰ ਨੇ ਪਹਿਲੀ ਖੁਰਾਕ ਲਈ 18-44 ਸਾਲ ਦੀ ਉਮਰ 

ਸਮੂਹ ਦੇ 1 ਕਰੋੜ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਹੈ। ਆਂਧਰਾ ਪ੍ਰਦੇਸ਼, ਅਸਾਮ,

ਛੱਤੀਸਗੜ, ਦਿੱਲੀ, ਹਰਿਆਣਾ, ਝਾਰਖੰਡ, ਕੇਰਲ, ਤੇਲੰਗਾਨਾ, ਹਿਮਾਚਲ ਪ੍ਰਦੇਸ਼, ਓਡੀਸ਼ਾ,

ਪੰਜਾਬ, ਉਤਰਾਖੰਡ ਅਤੇ ਪੱਛਮੀ ਬੰਗਾਲ ਨੇ ਪਹਿਲੀ ਖੁਰਾਕ ਲਈ

18-44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਣ ਕੀਤਾ ਹੈ।

 

 ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਵੈਕਸੀਨ ਦੀਆਂ ਲਗਾਈਆਂ

ਗਈਆਂ ਖੁਰਾਕਾਂ ਦੀ ਗਿਣਤੀ ਨੂੰ ਦਰਸਾਉਂਦੀ ਹੈ।

 

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਤੇ ਨਿਕੋਬਾਰ ਟਾਪੂ

73351

84

2

ਆਂਧਰ ਪ੍ਰਦੇਸ਼

2868242

85040

3

ਅਰੁਣਾਚਲ ਪ੍ਰਦੇਸ਼

338720

562

4

ਅਸਾਮ

3602401

156151

5

ਬਿਹਾਰ

8525414

199140

6

ਚੰਡੀਗੜ੍ਹ

276946

1803

7

ਛੱਤੀਸਗੜ੍ਹ

3443609

96034

8

ਦਾਦਰ ਅਤੇ ਨਗਰ ਹਵੇਲੀ

225438

181

9

ਦਮਨ ਅਤੇ ਦਿਊ

161706

773

10

ਦਿੱਲੀ

3531651

223135

11

ਗੋਆ

475074

11672

12

ਗੁਜਰਾਤ

9544962

314213

13

ਹਰਿਆਣਾ

4083322

211894

14

ਹਿਮਾਚਲ ਪ੍ਰਦੇਸ਼

1281076

3203

15

ਜੰਮੂ ਅਤੇ ਕਸ਼ਮੀਰ

1324693

50021

16

ਝਾਰਖੰਡ

3045845

115871

17

ਕਰਨਾਟਕ

9077032

310882

18

ਕੇਰਲ

2740089

225377

19

ਲੱਦਾਖ

87210

14

20

ਲਕਸ਼ਦਵੀਪ

24301

114

21

ਮੱਧ ਪ੍ਰਦੇਸ਼

11286804

489457

22

ਮਹਾਰਾਸ਼ਟਰ

9931114

423176

23

ਮਨੀਪੁਰ

464441

1273

24

ਮੇਘਾਲਿਆ

395347

420

25

ਮਿਜ਼ੋਰਮ

343088

1058

26

ਨਾਗਾਲੈਂਡ

324103

624

27

ਓਡੀਸ਼ਾ

4193390

277191

28

ਪੁਡੂਚੇਰੀ

237330

1757

29

ਪੰਜਾਬ

2277267

73626

30

ਰਾਜਸਥਾਨ

9502517

273037

31

ਸਿੱਕਮ

289327

205

32

ਤਾਮਿਲਨਾਡੂ

7535536

357132

33

ਤੇਲੰਗਾਨਾ

5019721

395759

34

ਤ੍ਰਿਪੁਰਾ

994485

15481

35

ਉੱਤਰ ਪ੍ਰਦੇਸ਼

15396213

569736

36

ਉਤਰਾਖੰਡ

1807077

43833

37

ਪੱਛਮੀ ਬੰਗਾਲ

5717571

387638

 

ਕੁੱਲ

130446413

5317567

 

****

ਐਮ.ਵੀ.


(Release ID: 1737610) Visitor Counter : 198


Read this release in: English , Urdu , Hindi , Tamil , Telugu