ਇਸਪਾਤ ਮੰਤਰਾਲਾ

2020-21 ਵਿੱਚ 10.78 ਮਿਲੀਅਨ ਟਨ ਕੁੱਲ ਮੁਕੰਮਲ ਸਟੀਲ ਨਿਰਯਾਤ ਕੀਤੀ ਗਈ

Posted On: 19 JUL 2021 2:50PM by PIB Chandigarh

ਨਿਰਯਾਤ ਦੇ ਮੁਕਾਬਲੇ ਮੁਕੰਮਲ ਸਟੀਲ ਦੇ ਨਿਰਯਾਤ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ: -

                                            (ਮਿਲੀਅਨ ਟਨ ਵਿੱਚ)

ਸਾਲ

ਕੁੱਲ ਮੁਕੰਮਲ ਸਟੀਲ

 

ਆਯਾਤ

ਨਿਰਯਾਤ

2020-21

4.75

10.78

ਅਪ੍ਰੈਲ-ਜੂਨ, 2021 *

1.16

3.56

                * ਆਰਜ਼ੀ, ਸਰੋਤ: ਸਾਂਝੀ ਪਲਾਂਟ ਕਮੇਟੀ (ਜੇਪੀਸੀ)

ਸਟੀਲ ਇੱਕ ਗੈਰ-ਨਿਯੰਤ੍ਰਿਤ ਖੇਤਰ ਹੈ। ਨਿਰਯਾਤ ਵਰਗੇ ਵਪਾਰਕ ਫੈਸਲੇ ਸਟੀਲ ਕੰਪਨੀਆਂ ਦੁਆਰਾ ਲਏ ਜਾਂਦੇ ਹਨ। 2020-21 ਅਤੇ ਮੌਜੂਦਾ ਸਾਲ, ਮਹੀਨਾਵਾਰ, ਖੇਤਰਾਂ ਦੌਰਾਨ ਤਿਆਰ ਸਟੀਲ ਦੇ ਨਿਰਯਾਤ ਦਾ ਵੇਰਵਾ ਇਸ ਤਰਾਂ ਹੈ: -

                                     (ਮਿਲੀਅਨ ਟਨ ਵਿੱਚ)

ਮਹੀਨਾ

ਨਿਰਯਾਤ

 

2020-21

2021-22 *

ਅਪ੍ਰੈਲ

0.43

0.95

ਮਈ

1.28

1.24

ਜੂਨ

1.55

1.37

ਜੁਲਾਈ

1.38

-

ਅਗਸਤ

1.04

-

ਸਤੰਬਰ

0.86

-

ਅਕਤੂਬਰ

0.55

-

ਨਵੰਬਰ

0.60

-

ਦਸੰਬਰ

0.62

-

ਜਨਵਰੀ

0.52

-

ਫ਼ਰਵਰੀ

0.65

-

ਮਾਰਚ

1.29

-

                * ਆਰਜ਼ੀ, ਸਰੋਤ: ਸਾਂਝੀ ਪਲਾਂਟ ਕਮੇਟੀ (ਜੇਪੀਸੀ)

ਇਹ ਜਾਣਕਾਰੀ ਕੇਂਦਰੀ ਸਟੀਲ ਮੰਤਰੀ ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

****

ਵਾਈਬੀ / ਐੱਸਕੇ



(Release ID: 1737022) Visitor Counter : 88


Read this release in: English , Urdu