ਪ੍ਰਿਥਵੀ ਵਿਗਿਆਨ ਮੰਤਰਾਲਾ

ਦੱਖਣ-ਪੂਰਬੀ ਮਾਨਸੂਨ ਨੇ ਦਿੱਲੀ ਸਮੇਤ ਸਾਰੇ ਦੇਸ਼ ਨੂੰ ਕਵਰ ਕੀਤਾ

Posted On: 13 JUL 2021 3:56PM by PIB Chandigarh

ਭਾਰਤੀ ਮੌਸਮ ਵਿਭਾਗ (ਆਈਐਮਡੀ) ਵਲੋਂ ਅੱਜ ਇੱਥੇ ਜਾਰੀ ਕੀਤੇ ਗਏ  ਬੁਲੇਟਿਨ ਅਨੁਸਾਰ ਦੱਖਣੀ-ਪੱਛਮੀ ਮੌਨਸੂਨ ਦਿੱਲੀ ਸਮੇਤ ਦੇਸ਼ ਦੇ ਬਾਕੀ ਹਿੱਸਿਆਂ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਸਾਰੇ ਹਿੱਸਿਆਂ ਨੂੰ ਕਵਰ ਕਰਦੇ ਹੋਏ ਅੱਗੇ ਵਧ ਰਿਹਾ ਹੈ। ਇਸ ਤਰ੍ਹਾਂ, ਦੱਖਣ-ਪੱਛਮੀ ਮਾਨਸੂਨ ਨੇ ਪੂਰੇ ਭਾਰਤ ਨੂੰ ਕਵਰ ਕਰਨ ਦੀ ਆਮ ਤਾਰੀਖ 08 ਜੁਲਾਈ ਸੀ ਅਤੇ ਇਸ ਨੇ ਇਸ ਦੇ ਮੁਕਾਬਲੇ 5 ਦਿਨਾਂ ਦੀ ਦੇਰੀ ਨਾਲ 13 ਜੁਲਾਈ ਨੂੰ ਪੂਰੇ ਦੇਸ਼ ਨੂੰ ਕਵਰ ਕਰ ਲਿਆ ਹੈ।

 

ਬੰਗਾਲ ਦੀ ਖਾੜੀ ਤੋਂ ਲਗਾਤਾਰ ਆਉਣ ਵਾਲੀਆਂ ਪੂਰਬੀ ਹਵਾਵਾਂ ਕਾਰਣ ਪਿਛਲੇ 4 ਦਿਨਾਂ ਤੋਂ ਉੱਤਰੀ ਭਾਰਤ ਦੇ ਖੇਤਰਾਂ ਵਿਚ ਬੱਦਲਾਂ ਦਾ ਪ੍ਰਭਾਵ ਵਧ ਰਿਹਾ ਹੈ ਅਤੇ ਬਾਰਿਸ਼ ਦਾ ਦਾਇਰਾ ਵੀ ਵਾਧੂ ਖੇਤਰਾਂ ਤੱਕ ਫੈਲ ਗਿਆ ਹੈ।

 

ਰਾਜਧਾਨੀ ਦਿੱਲੀ ਵਿਚ ਮਾਨਸੂਨ ਆਮ ਤੌਰ ਤੇ 27 ਜੂਨ ਨੂੰ ਪਹੁੰਚਦਾ ਹੈ ਜਦਕਿ ਇਸ ਵਾਰ ਆਮ ਸਮੇਂ ਤੋਂ ਤਕਰੀਬਨ 16 ਦਿਨਾਂ ਦੀ ਦੇਰੀ ਨਾਲ 13 ਜੁਲਾਈ ਨੂੰ ਪਹੁੰਚਿਆ ਹੈ।

 

ਦੇਸ਼ ਅਤੇ ਦਿੱਲੀ ਵਿਚ ਹਾਲ ਦੇ ਸਾਲਾਂ ਵਿਚ ਮਾਨਸੂਨ ਕਦੋਂ ਵਧਿਆ ਜਾਂ ਪਹੁੰਚਿਆ ਅਤੇ ਆਮ ਸਮਾਂ ਕੀ ਹੈ, ਇਹ ਹੇਠਾਂ ਦਿੱਤੇ ਗਏ ਟੇਬਲ-1 ਵਿਚ ਦਰਸਾਇਆ ਗਿਆ ਹੈ। 

 

ਅੱਜ ਜਿਨ੍ਹਾਂ ਹਿੱਸਿਆਂ ਵਿਚ ਮਾਨਸੂਨ ਪਹੁੰਚਿਆ ਉਨ੍ਹਾਂ ਥਾਵਾਂ ਤੇ 12 ਜੁਲਾਈ ਸਵੇਰੇ 8.30 ਯਾਨੀਕਿ 13 ਜੁਲਾਈ ਸਵੇਰੇ 8.30 ਦਰਮਿਆਨ ਹੋਈ ਬਾਰਿਸ਼ (ਸੇਮੀ ਵਿਚ) ਇਸ ਤਰ੍ਹਾਂ ਹੈ -

 

ਸਫਦਰਜੰਗ - 2.5, ਆਯਾਨਗਰ - 1.3, ਪਾਲਮ - 2.4, ਸੀਐਚਓ ਲੋਧੀ ਰੋਡ - 0.9, ਰਿਜ - 1.0, ਗੁਰੂਗ੍ਰਾਮ - 5.1, ਫਰੀਦਾਬਾਦ - 2.8, ਪਾਨੀਪਤ - 1.0, ਰੋਹਤਕ - 2.2, ਹਿਸਾਰ - 3.3, ਫਤਿਹਾਬਾਦ - 3.0, ਜੈਸਲਮੇਰ - 7.7, ਬੀਕਾਨੇਰ - 6.8 ਅਤੇ ਚੁਰੂ - 9.0 ਮਿਲੀਮੀਟਰ।

 



 

 * ਦੇਸ਼ ਭਰ ਵਿਚ ਦੱਖਣ-ਪੂਰਬੀ ਮਾਨਸੂਨ ਦਾ ਅੱਗੇ ਵਧਣਾ ਅਤੇ ਆਮ  ਤਰੀਕਾਂ

 

ਟੇਬਲ : ਦਿੱਲੀ ਅਤੇ ਪੂਰੇ ਦੇਸ਼ ਵਿੱਚ 1960-2020 ਵਿੱਚ ਦੱਖਣ-ਪੱਛਮੀ ਮੌਨਸੂਨ ਦੇ ਵਧਣ ਦੀਆਂ ਇਤਿਹਾਸਿਕ ਤਾਰੀਖਾਂ ਤੇ 2021 ਦੀਆਂ ਤਾਰੀਖਾਂ 

 

Year

Date of Advance of monsoon over Delhi

Date when monsoon covered entire India

1960

27-Jun

29-Jun

1961

9-Jun

21-Jun

1962

24-Jun

5-Jul

1963

7-Jul

14-Jul

1964

5-Jul

6-Jul

1965

10-Jul

7-Jul

1966

20-Jun

6-Jul

1967

2-Jul

2-Jul

1968

9-Jul

9-Jul

1969

12-Jul

15-Jul

1970

29-Jun

3-Jul

 

1971

23-Jun

2-Jul

1972

27-Jun

9-Jul

1973

5-Jul

6-Jul

1974

12-Jul

16-Jul

1975

23-Jun

30-Jun

1976

11-Jul

15-Jul

1977

29-Jun

1-Jul

1978

25-Jun

3-Jul

1979

11-Jul

15-Jul

1980

26-Jun

26-Jun

1981

27-Jun

10-Jul

1982

14-Jul

22-Jul

1983

29-Jun

18-Jul

1984

2-Jul

7-Jul

1985

8-Jul

14-Jul

1986

25-Jun

24-Jul

1987

27-Jul

27-Jul

1988

30-Jun

1-Jul

1989

1-Jul

2-Jul

1990

1-Jul

1-Jul

1991

14-Jul

19-Jul

1992

12-Jul

14-Jul

1993

24-Jun

5-Jul

1994

24-Jun

30-Jun

1995

12-Jul

13-Jul

1996

23-Jun

30-Jun

1997

9-Jul

19-Jul

1998

16-Jun

30-Jun

1999

5-Jul

12-Jul

2000

30-Jun

2-Jul

2001

24-Jun

3-Jul

2002

19-Jul

15Aug

2003

5-Jul

5-Jul

2004

5-Jul

18-Jul

2005

27-Jun

30-Jun

2006

9-Jul

24-Jul

2007

28-Jun

4-Jul

2008

15-Jun

10-Jul

2009

30-Jun

3-Jul

2010

5-Jul

6-Jul

2011

8-Jul

8-Jul

2012

7-Jul

11-Jul

2013

16-Jun

16-Jun

2014

3-Jul

17-Jul

2015

25-Jun

26-Jun

2016

2-Jul

13-Jul

2017

2-Jul

19-Jul

2018

28-Jun

29-Jun

2019

5-Jul

19-Jul

2020

25-Jun

26-Jun

2021

10-Jul

12-Jul

 -------------------------- 

 ਐਸਐਸ/ ਆਰਕੇਪੀ



(Release ID: 1735232) Visitor Counter : 234


Read this release in: English , Urdu , Hindi , Tamil