ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ

ਮਈ, 2021 ਦੇ ਮਹੀਨੇ ਲਈ ਉਦਯੋਗਿਕ ਉਤਪਾਦਨ ਸੂਚਕਾਂਕ ਅਤੇ ਵਰਤੋਂ ਅਧਾਰਤ ਸੂਚਕਾਂਕ ਦਾ ਤਤਕਾਲ ਅੰਦਾਜ਼ਾ (ਅਧਾਰ 2011-12 = 100)

Posted On: 12 JUL 2021 5:30PM by PIB Chandigarh

ਉਦਯੋਗਿਕ ਉਤਪਾਦਨ ਦੇ ਸੂਚਕਾਂਕ (ਆਈਆਈਪੀ) ਦਾ ਤਤਕਾਲ ਅੰਦਾਜ਼ਾ ਹਰ ਮਹੀਨੇ ਦੀ 12 ਤਰੀਕ (ਜਾਂ ਪਿਛਲੇ ਕਾਰਜਕਾਰੀ ਦਿਨ ਜੇ 12 ਦੀ ਛੁੱਟੀ ਹੈ ਤਾਂ) ਨੂੰ ਛੇ ਹਫ਼ਤਿਆਂ ਦੇ ਅੰਤਰਾਲ ਨਾਲ ਜਾਰੀ ਕੀਤਾ ਜਾਂਦਾ ਹੈ ਅਤੇ ਇਸ ਨੂੰ ਸਰੋਤ ਏਜੰਸੀਆਂ ਤੋਂ ਪ੍ਰਾਪਤ ਅੰਕੜਿਆਂ ਨਾਲ ਸੰਕਲਿਤ ਕੀਤਾ ਜਾਂਦਾ ਹੈ, ਜੋ ਉਤਪਾਦਕ ਫੈਕਟਰੀਆਂ/ਸੰਸਥਾਵਾਂ ਤੋਂ ਅੰਕੜਾ ਪ੍ਰਾਪਤ ਕਰਦੇਹਨ|

2. ਅਧਾਰ 2011-12 ਵਿੱਚਮਈ 2021ਦੇ ਮਹੀਨੇ ਲਈ, ਉਦਯੋਗਿਕ ਉਤਪਾਦਨ ਦੇਸੂਚਕਾਂਕ (ਆਈਆਈਪੀ) ਦਾ ਤਤਕਾਲ ਅੰਦਾਜ਼ਾ116.6ਹੈ| ਮਾਈਨਿੰਗ, ਮੈਨੂਫੈਕਚਰਿੰਗ ਅਤੇ ਇਲੈਕਟ੍ਰੀਸਿਟੀ ਖੇਤਰ ਦੇ ਲਈ ਮਈ2021ਦੇ ਉਦਯੋਗਿਕ ਉਤਪਾਦਨ ਦੇ ਸੂਚਕਾਂਕ ਕ੍ਰਮਵਾਰ 108.0, 113.5ਅਤੇ 161.9 ਰਹੇ ਹਨ| ਆਈਆਈਪੀ ਦੀ ਸੰਸ਼ੋਧਨ ਨੀਤੀ ਦੇ ਅਨੁਸਾਰ ਇਨ੍ਹਾਂ ਤਤਕਾਲ ਅਨੁਮਾਨਾਂ ਵਿੱਚ ਬਾਅਦ ਦੀਆਂ ਰੀਲੀਜ਼ਾਂ ਵਿੱਚ ਸੋਧ ਹੋਵੇਗੀ|

3. ਵਰਤੋਂ-ਅਧਾਰਿਤ ਵਰਗੀਕਰਨ ਦੇ ਅਨੁਸਾਰਮਈ2021ਦੇ ਲਈ ਸੂਚਕਾਂਕ ਇਸ ਤਰ੍ਹਾਂ ਰਹੇ - ਪ੍ਰਾਇਮਰੀ ਵਸਤੂਆਂ ਦੇ ਲਈ 122.7, ਪੂੰਜੀਗਤ ਵਸਤੂਆਂ ਦੇ ਲਈ 65.6 ਰਹੇ, ਇੰਟਰਮੀਡੀਏਟ ਵਸਤੂਆਂ ਦੇ ਲਈ 129.9ਅਤੇ ਬੁਨਿਆਦੀ ਢਾਂਚੇ/ ਨਿਰਮਾਣ ਵਸਤੂਆਂ ਦੇ ਲਈ 129.8ਰਹੇ| ਇਸਤੋਂ ਇਲਾਵਾ, ਮਈ 2021 ਦੇ ਲਈ ਖ਼ਪਤਕਾਰ ਟਿਕਾਊ ਅਤੇ ਖ਼ਪਤਕਾਰ ਗੈਰ-ਟਿਕਾਊ ਦੇ ਲਈ ਸੂਚਕਾਂਕ ਕ੍ਰਮਵਾਰ 78.7ਅਤੇ 136.4ਰਹੇ ਹਨ|

4. ਸੈਕਟੋਰਲ ਅਨੁਸਾਰ ਮਈ2021ਦੇ ਮਹੀਨੇ ਲਈ ਉਦਯੋਗਿਕ ਉਤਪਾਦਨ ਦੇ ਸੂਚਕਾਂਕ ਦੇ ਤਤਕਾਲ ਅੰਦਾਜ਼ੇ ਦਾ ਵੇਰਵਾ, ਰਾਸ਼ਟਰੀ ਉਦਯੋਗਿਕ ਵਰਗੀਕਰਣ (ਐੱਨਆਈਸੀ -2008) ਦੇ 2-ਅੰਕਾਂ ਦੇ ਪੱਧਰ ਅਤੇ ਵਰਤੋਂ-ਅਧਾਰਤ ਵਰਗੀਕਰਣ ਕ੍ਰਮਵਾਰ ਸਟੇਟਮੈਂਟ I, II ਅਤੇ III ਵਿੱਚ ਦਿੱਤੇ ਗਏ ਹਨ| ਉਦਯੋਗਿਕ ਖੇਤਰ ਵਿੱਚ ਤਬਦੀਲੀਆਂ ਦੀ ਸ਼ਲਾਘਾ ਕਰਨ ਲਈ, ਸਟੇਟਮੈਂਟ IV ਪਿਛਲੇ 12 ਮਹੀਨਿਆਂ ਤੋਂ ਉਦਯੋਗ ਸਮੂਹਾਂ (ਐੱਨਆਈਸੀ -2008 ਦੇ 2-ਅੰਕ ਪੱਧਰ ਦੇ ਅਨੁਸਾਰ) ਅਤੇ ਸੈਕਟਰਾਂ ਦੁਆਰਾ ਮਹੀਨਾਵਾਰ ਸੂਚਕਾਂਕ ਪ੍ਰਦਾਨ ਕਰਦੀ ਹੈ|

5. ਮਈ2021ਦੇ ਮਹੀਨੇ ਦੇ ਆਈਆਈਪੀ ਦੇ ਤਤਕਾਲ ਅਨੁਮਾਨਾਂ ਦੇ ਨਾਲ, ਅਪ੍ਰੈਲ 2021ਦੇ ਸੂਚਕਾਂਕ ਵਿੱਚ ਪਹਿਲਾਂ ਸੋਧ ਕੀਤੀ ਹੈ ਅਤੇ ਸਰੋਤ ਏਜੰਸੀਆਂ ਤੋਂ ਪ੍ਰਾਪਤ ਹੋਏ ਤਾਜ਼ਾ ਅੰਕੜਿਆਂ ਦੀ ਰੌਸ਼ਨੀ ਵਿੱਚ ਫ਼ਰਵਰੀ 2021 ਦੇ ਅੰਕੜਿਆਂ ਵਿੱਚ ਅੰਤਮ ਸੋਧ ਕੀਤੀ ਗਈ ਹੈ| ਮਈ2021ਦਾ ਤਤਕਾਲ ਅੰਦਾਜ਼ਾ, ਅਪ੍ਰੈਲ 2021ਲਈ ਪਹਿਲਾ ਸੰਸ਼ੋਧਨ ਅਤੇ ਫ਼ਰਵਰੀ 2021 ਲਈ ਅੰਤਮ ਸੰਸ਼ੋਧਨ ਕ੍ਰਮਵਾਰ 87ਫ਼ੀਸਦੀ, 92ਫ਼ੀਸਦੀ ਅਤੇ 94 ਫ਼ੀਸਦੀ ਦੇ ਵੇਟਡਰਿਸਪਾਂਸ ਦਰਾਂ ’ਤੇ ਸੰਕਲਿਤ ਕੀਤੇ ਗਏ ਹਨ|

6. ਜੂਨ 2021ਲਈ ਸੂਚਕਾਂਕ ਨੂੰ ਵੀਰਵਾਰ, 12 ਅਗਸਤ 2021ਨੂੰ ਜਾਰੀ ਕੀਤਾ ਜਾਵੇਗਾ|

ਨੋਟ: -

  1. ਇਹ ਪ੍ਰੈੱਸ ਰਿਲੀਜ਼ ਜਾਣਕਾਰੀ ਮੰਤਰਾਲੇ ਦੀ ਵੈਬਸਾਈਟ - http://www.mospi.nic.in’ਤੇ ਵੀ ਉਪਲਬਧ ਹੈ|

  2. ਹਿੰਦੀ ਵਿੱਚ ਪ੍ਰੈੱਸ ਰੀਲਿਜ਼ ਹੇਠ ਦਿੱਤੀ ਗਈ ਹੈ ਅਤੇ http://mospi.nic.in/hi ’ਤੇ ਉਪਲਬਧ ਹੋਵੇਗੀ|

ਸਟੇਟਮੈਂਟ I: ਸੈਕਟੋਰਲ-ਉਦਯੋਗਿਕ ਉਤਪਾਦਨ ਦਾ ਸੂਚਕਾਂਕ 

(ਅਧਾਰ: 2011-12 = 100)

ਮਹੀਨਾ

ਮਾਈਨਿੰਗ

ਨਿਰਮਾਣ

ਬਿਜਲੀ

ਜਨਰਲ

(14.372472)

(77.63321)

(7.994318)

(100)

2020-21

2021-22

2020-21

2021-22

2020-21

2021-22

2020-21

2021-22

ਅਪ੍ਰੈਲ

78.8

107.4

42.1

125.4

125.6

174.0

54.0

126.7

ਮਈ*

87.6

108.0

84.4

113.5

150.6

161.9

90.2

116.6

ਜੂਨ

85.7

 

107.1

 

156.2

 

107.9

 

ਜੁਲਾਈ

87.5

 

118.5

 

166.3

 

117.9

 

ਅਗਸਤ

84.0

 

118.7

 

162.7

 

117.2

 

ਸਤੰਬਰ

87.6

 

126.5

 

166.4

 

124.1

 

ਅਕਤੂਬਰ

98.5

 

132.0

 

162.2

 

129.6

 

ਨਵੰਬਰ

106.6

 

128.5

 

144.8

 

126.7

 

ਦਸੰਬਰ

117.3

 

139.0

 

158.0

 

137.4

 

ਜਨਵਰੀ

121.3

 

136.6

 

164.2

 

136.6

 

ਫ਼ਰਵਰੀ

117.9

 

129.7

 

153.9

 

129.9

 

ਮਾਰਚ

138.7

 

143.2

 

180.0

 

145.5

 

ਔਸਤ

 

 

 

 

 

 

 

 

 

 

 

 

 

 

 

 

 

ਅਪ੍ਰੈਲ-ਮਈ

83.2

107.7

63.3

119.5

138.1

168.0

72.1

121.7

 

 

 

 

 

 

 

 

 

ਪਿਛਲੇ ਸਾਲ ਦੀ ਇਸੇ ਮਿਆਦ ਦੇ ਦੌਰਾਨ ਵਾਧਾ

 

 

 

 

 

 

 

 

 

 

 

 

 

ਮਈ*

-20.4

23.3

-37.8

34.5

-14.9

7.5

-33.4

29.3

 

 

 

 

 

 

 

 

 

ਅਪ੍ਰੈਲ-ਮਈ

-23.7

29.4

-51.7

88.8

-18.7

21.7

-45.0

68.8

 

 

 

 

 

 

 

 

 

* ਮਈ2021ਦੇ ਅੰਕੜੇ ਤਤਕਾਲ ਅਨੁਮਾਨ ਹਨ|

 

 

 

 

 

ਨੋਟ: ਫ਼ਰਵਰੀ 21ਅਤੇ ਅਪ੍ਰੈਲ 21 ਦੇ ਮਹੀਨਿਆਂ ਦੇ ਸੂਚਕਾਂਕ ਵਿੱਚ ਅਪਡੇਟ ਕੀਤੇ ਉਤਪਾਦਨ ਦੇ ਅੰਕੜਿਆਂ ਨੂੰ ਸ਼ਾਮਲ ਕੀਤਾ ਗਿਆ ਹੈ|

ਪਿਛਲੇ ਸਾਲ ਦੀ ਇਸੇ ਮਿਆਦ ਦੇ ਵਾਧੇ ਦੀ ਦਰ ਮਾਰਚ 2020 ਤੋਂ ਕੋਵਿਡ-19 ਮਹਾਮਾਰੀ ਦੇ ਕਾਰਨ ਅਸਾਧਾਰਣ ਸਥਿਤੀਆਂ ਨੂੰ ਵੇਖਦੇ ਹੋਏ ਵਿਆਖਿਆ ਕੀਤੀ ਜਾ ਸਕਦੀ ਹੈ।

 

ਸਟੇਟਮੈਂਟ II: ਉਦਯੋਗਿਕ ਉਤਪਾਦਨ ਦਾ ਸੂਚਕਾਂਕ - (2-ਡਿਜੀਟ ਲੇਵਲ) 

(ਅਧਾਰ: 2011-12 = 100)

ਉਦਯੋਗ

ਵੇਰਵਾ

ਵਜ਼ਨ

ਸੂਚਕਾਂਕ

ਕੁੱਲ ਸੂਚਕਾਂਕ

ਪ੍ਰਤੀਸ਼ਤ ਵਿਕਾਸ #

ਕੋਡ

 

 

ਮਈ’20

ਮਈ ’21*

ਅਪ੍ਰੈਲ-ਮਈ*

ਮਈ’21 *

ਅਪ੍ਰੈਲ-ਮਈ *

 

 

 

 

 

2020-21

2021-22

 

2020-21

10

ਭੋਜਨ ਉਤਪਾਦਾਂ ਦਾ ਨਿਰਮਾਣ

5.3025

98.0

113.9

96.2

121.1

16.2

25.9

11

ਬਿਵ੍ਰੇਜਿਜ਼ ਦਾ ਨਿਰਮਾਣ

1.0354

54.9

61.4

31.1

76.9

11.8

147.3

12

ਤੰਬਾਕੂ ਉਤਪਾਦਾਂ ਦਾ ਨਿਰਮਾਣ

0.7985

40.7

55.2

20.5

62.6

35.6

205.4

13

ਕੱਪੜਿਆਂ ਦਾ ਨਿਰਮਾਣ

3.2913

40.2

106.6

25.6

110.7

165.2

332.4

14

ਵਿਅਰਿੰਗ ਅਪਾਰਲ ਦਾ ਨਿਰਮਾਣ

1.3225

62.6

120.4

36.2

127.3

92.3

251.7

15

ਚਮੜੇ ਅਤੇ ਸੰਬੰਧਿਤ ਉਤਪਾਦਾਂ ਦਾ ਨਿਰਮਾਣ

0.5021

52.4

77.8

27.1

91.8

48.5

238.7

16

ਫ਼ਰਨੀਚਰ ਨੂੰ ਛੱਡ ਕੇ, ਲੱਕੜ ਅਤੇ ਲੱਕੜ ਅਤੇ ਕਾਰਕ ਦੇ ਉਤਪਾਦਾਂ ਦਾ ਨਿਰਮਾਣ; ਤੂੜੀ ਅਤੇ ਪਲੇਟਿੰਗ ਸਮਗਰੀ ਦੇ ਆਰਟੀਕਲਾਂ ਦਾ ਨਿਰਮਾਣ

0.1930

39.6

74.0

22.2

87.8

86.9

295.5

17

ਕਾਗਜ਼ ਅਤੇ ਕਾਗਜ਼ ਦੇ ਉਤਪਾਦਾਂ ਦਾ ਨਿਰਮਾਣ

0.8724

50.3

79.2

36.0

83.4

57.5

131.7

18

ਰਿਕਾਰਡ ਕੀਤੇ ਮੀਡੀਆ ਦੀ ਛਪਾਈ ਅਤੇ ਮੁੜ-ਉਤਪਾਦਨ

0.6798

52.6

66.0

37.9

65.9

25.5

73.9

19

ਕੋਕ ਅਤੇ ਰਿਫਾਇਨਡ ਪੈਟਰੋਲੀਅਮ ਉਤਪਾਦਾਂ ਦਾ ਨਿਰਮਾਣ

11.7749

95.9

113.8

91.8

116.2

18.7

26.6

20

ਰਸਾਇਣ ਅਤੇ ਰਸਾਇਣਕ ਉਤਪਾਦਾਂ ਦਾ ਨਿਰਮਾਣ

7.8730

95.9

109.6

74.5

113.8

14.3

52.8

21

ਫਾਰਮਾਸਿਊਟੀਕਲ, ਮੈਡੀਸੀਨਲ ਰਸਾਇਣਕ ਅਤੇ ਬੋਟੈਨੀਕਲ ਉਤਪਾਦਾਂ ਦਾ ਨਿਰਮਾਣ

4.9810

234.3

217.5

164.0

212.1

-7.2

29.3

22

ਰਬੜ ਅਤੇ ਪਲਾਸਟਿਕ ਦੇ ਉਤਪਾਦਾਂ ਦਾ ਨਿਰਮਾਣ

2.4222

69.5

96.8

49.5

101.8

39.3

105.7

23

ਹੋਰ ਗੈਰ-ਧਾਤੂ ਖਣਿਜ ਪਦਾਰਥਾਂ ਦਾ ਨਿਰਮਾਣ

4.0853

91.2

108.2

54.1

116.4

18.6

115.2

24

ਮੁੱਢਲੀਆਂ ਧਾਤਾਂ ਦਾ ਨਿਰਮਾਣ

12.8043

103.2

160.7

71.8

163.5

55.7

127.7

25

ਮਸ਼ੀਨਰੀ ਅਤੇ ਉਪਕਰਣ ਨੂੰ ਛੱਡ ਕੇ, ਬਣਾਏ ਗਏ ਧਾਤ ਦੇ ਉਤਪਾਦਾਂ ਦਾ ਨਿਰਮਾਣ

2.6549

44.2

65.7

24.0

72.1

48.6

200.4

26

ਕੰਪਿਊਟਰ, ਇਲੈਕਟ੍ਰਾਨਿਕ ਅਤੇ ਆਪਟੀਕਲ ਉਤਪਾਦਾਂ ਦਾ ਨਿਰਮਾਣ

1.5704

64.5

96.0

38.6

108.1

48.8

180.1

27

ਬਿਜਲੀ ਉਪਕਰਣਾਂ ਦਾ ਨਿਰਮਾਣ

2.9983

31.6

66.0

18.6

75.3

108.9

304.8

28

ਮਸ਼ੀਨਰੀ ਅਤੇ ਉਪਕਰਣ ਦੇ ਐੱਨਈਸੀਦਾ ਨਿਰਮਾਣ

4.7653

44.6

82.1

26.9

89.0

84.1

230.9

29

ਮੋਟਰ ਵਾਹਨਾਂ, ਟ੍ਰੇਲਰਾਂ ਅਤੇ ਅਰਧ-ਟ੍ਰੇਲਰਾਂ ਦਾ ਨਿਰਮਾਣ

4.8573

20.7

63.8

10.7

83.2

208.2

677.6

30

ਹੋਰ ਆਵਾਜਾਈ ਉਪਕਰਣਾਂ ਦਾ ਨਿਰਮਾਣ

1.7763

22.8

53.6

11.5

81.7

135.1

610.4

31

ਫ਼ਰਨੀਚਰ ਦਾ ਨਿਰਮਾਣ

0.1311

60.5

137.1

31.0

135.8

126.6

338.1

32

ਹੋਰ ਨਿਰਮਾਣ

0.9415

28.6

68.1

19.7

81.6

138.1

314.2

 

 

 

 

 

 

 

 

 

05

ਮਾਈਨਿੰਗ

14.3725

87.6

108.0

83.2

107.7

23.3

29.4

10-32

ਨਿਰਮਾਣ

77.6332

84.4

113.5

63.3

119.5

34.5

88.8

35

ਬਿਜਲੀ

7.9943

150.6

161.9

138.1

168.0

7.5

21.7

 

 

 

 

 

 

 

 

 

 

ਜਨਰਲ ਇੰਡੈਕਸ

100.00

90.2

116.6

72.1

121.7

29.3

68.8

* ਮਈ2021ਦੇ ਅੰਕੜੇ ਤਤਕਾਲ ਅਨੁਮਾਨ ਹਨ|

 

 

 

 

 

 

 

ਪਿਛਲੇ ਸਾਲ ਦੀ ਇਸੇ ਮਿਆਦ ਦੇ ਵਾਧੇ ਦੀ ਦਰ ਮਾਰਚ 2020 ਤੋਂ ਕੋਵਿਡ-19 ਮਹਾਮਾਰੀ ਦੇ ਕਾਰਨ ਅਸਾਧਾਰਣ ਸਥਿਤੀਆਂ ਨੂੰ ਵੇਖਦੇ ਹੋਏ ਵਿਆਖਿਆ ਕੀਤੀ ਜਾ ਸਕਦੀ ਹੈ

 

ਸਟੇਟਮੈਂਟ III: ਉਦਯੋਗਿਕ ਉਤਪਾਦਨ ਦਾ ਸੂਚਕਾਂਕ - ਵਰਤੋਂ ਅਧਾਰਤ

 

 

(ਅਧਾਰ: 2011-12 = 100)

 

 

 

ਪ੍ਰਾਇਮਰੀ ਵਸਤੂਆਂ 

ਪੂੰਜੀਗਤਵਸਤੂਆਂ 

ਇੰਟਰਮੀਡੀਏਟਵਸਤੂਆਂ

ਬੁਨਿਆਦੀ ਢਾਂਚਾ/ ਨਿਰਮਾਣ ਵਸਤੂਆਂ

ਕੰਜਿਊਮਰ ਡਿਉਰੇਬਲਜ਼

ਕੰਜਿਊਮਰ ਨਾਨ-ਡਿਉਰੇਬਲਜ਼

 

 

ਮਹੀਨਾ

(34.048612)

(8.223043)

(17.221487)

(12.338363)

(12.839296)

(15.329199)

 

 

 

2020-21

2021-22

2020-21

2021-22

2020-21

2021-22

2020-21

2021-22

2020-21

2021-22

2020-21

2021-22

 

 

ਅਪ੍ਰੈਲ

92.4

126.4

7.0

80.0

44.6

139.3

20.3

141.3

5.5

108.9

72.7

141.7

 

 

ਮਈ*

106.0

122.7

35.4

65.6

83.7

129.9

88.4

129.8

39.7

78.7

135.3

136.4

 

 

ਜੂਨ

109.3

 

63.8

 

108.2

 

114.9

 

78.2

 

147.5

 

 

 

ਜੁਲਾਈ

114.3

 

70.9

 

125.4

 

128.6

 

99.4

 

149.3

 

 

 

ਅਗਸਤ

108.8

 

75.9

 

129.4

 

130.7

 

109.5

 

140.0

 

 

 

ਸਤੰਬਰ

112.1

 

90.3

 

133.6

 

132.7

 

129.0

 

147.4

 

 

 

ਅਕਤੂਬਰ

117.9

 

91.3

 

140.7

 

144.1

 

133.8

 

148.7

 

 

 

ਨਵੰਬਰ

122.2

 

84.3

 

138.4

 

137.3

 

113.0

 

149.1

 

 

 

ਦਸੰਬਰ

130.1

 

95.8

 

150.3

 

151.0

 

124.9

 

161.1

 

 

 

ਜਨਵਰੀ

134.4

 

93.2

 

149.7

 

150.1

 

123.9

 

149.8

 

 

 

ਫ਼ਰਵਰੀ

125.0

 

93.3

 

138.0

 

139.9

 

125.0

 

147.6

 

 

 

ਮਾਰਚ

144.9

 

107.7

 

154.9

 

158.7

 

129.0

 

159.7

 

 

 

ਔਸਤ

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਅਪ੍ਰੈਲ-ਮਈ

99.2

124.6

21.2

72.8

64.2

134.6

54.4

135.6

22.6

93.8

104.0

139.1

 

 

 

 

 

 

 

 

 

 

 

 

 

 

 

 

 

ਪਿਛਲੇ ਸਾਲ ਦੀ ਇਸੇ ਮਿਆਦ ਦੇ ਦੌਰਾਨ ਵਾਧਾ

 

 

 

 

 

 

 

 

 

 

 

 

 

 

 

 

 

 

 

 

 

 

 

 

 

ਮਈ *

-19.6

15.8

-65.9

85.3

-39.7

55.2

-39.0

46.8

-70.3

98.2

-9.7

0.8

 

 

 

 

 

 

 

 

 

 

 

 

 

 

 

 

 

ਅਪ੍ਰੈਲ-ਮਈ

-23.0

25.6

-78.8

243.4

-51.1

109.7

-61.1

149.3

-82.7

315.0

-28.2

33.8

 

 

 

 

 

 

 

 

 

 

 

 

 

 

 

 

 

* ਮਈ2021ਦੇ ਅੰਕੜੇ ਤਤਕਾਲ ਅਨੁਮਾਨ ਹਨ|

 

 

 

 

 

 

 

 

 

 

ਨੋਟ: ਫ਼ਰਵਰੀ 21 ਅਤੇ ਅਪ੍ਰੈਲ 21ਦੇ ਮਹੀਨਿਆਂ ਦੇ ਸੂਚਕਾਂਕ ਵਿੱਚ ਅਪਡੇਟ ਕੀਤੇ ਉਤਪਾਦਨ ਦੇ ਅੰਕੜਿਆਂ ਨੂੰ ਸ਼ਾਮਲ ਕੀਤਾ ਗਿਆ ਹੈ| 

 

ਪਿਛਲੇ ਸਾਲ ਦੀ ਇਸੇ ਮਿਆਦ ਦੇ ਵਾਧੇ ਦੀ ਦਰ ਮਾਰਚ 2020 ਤੋਂ ਕੋਵਿਡ-19 ਮਹਾਮਾਰੀ ਦੇ ਕਾਰਨ ਅਸਾਧਾਰਣ ਸਥਿਤੀਆਂ ਨੂੰ ਵੇਖਦੇ ਹੋਏ ਵਿਆਖਿਆ ਕੀਤੀ ਜਾ ਸਕਦੀ ਹੈ।

 

 

ਸਟੇਟਮੈਂਟ IV: ਉਦਯੋਗਿਕ ਉਤਪਾਦਨ ਦਾ ਮਹੀਨਾਵਾਰ ਸੂਚਕਾਂਕ (2-ਡਿਜਿਟ ਲੇਵਲ) 

 

 

(ਅਧਾਰ: 2011-12 = 100)

 

 

ਸੂਚਕਾਂਕ 

ਵੇਰਵਾ

ਵਜ਼ਨ

ਜੂਨ’20

ਜੁਲਾਈ ’20

ਅਗਸ '20

ਸਤੰਬਰ '20

ਅਕਤੂਬਰ '20

ਨਵੰਬਰ '20

ਦਸੰਬਰ '20

ਜਨਵਰੀ '21

ਫ਼ਰਵਰੀ '21

ਮਾਰਚ ’21 

ਅਪ੍ਰੈਲ ’21

ਮਈ ’21 

ਕੋਡ

 

 

 

 

 

 

 

 

 

 

 

 

 

 

10

ਭੋਜਨ ਉਤਪਾਦਾਂ ਦਾ ਨਿਰਮਾਣ

5.3025

102.7

111.0

107.1

110.9

113.9

133.9

149.1

149.0

136.7

151.7

128.3

113.9

11

ਬਿਵ੍ਰੇਜਿਜ਼ ਦਾ ਨਿਰਮਾਣ

1.0354

83.9

78.9

76.8

84.6

82.7

86.3

90.1

95.4

94.7

108.5

92.4

61.4

12

ਤੰਬਾਕੂ ਉਤਪਾਦਾਂ ਦਾ ਨਿਰਮਾਣ

0.7985

91.6

102.0

84.2

88.3

86.5

92.9

98.1

103.7

79.2

87.3

70.0

55.2

13

ਕੱਪੜੇ ਦਾ ਨਿਰਮਾਣ

3.2913

63.1

93.9

96.6

105.4

110.7

108.9

114.9

115.3

113.5

117.0

114.7

106.6

14

ਵਿਅਰਿੰਗ ਅਪਾਰਲ ਦਾ ਨਿਰਮਾਣ

1.3225

105.9

112.5

113.8

121.4

119.9

101.7

140.0

129.4

140.0

144.6

134.1

120.4

15

ਚਮੜੇ ਅਤੇ ਸੰਬੰਧਿਤ ਉਤਪਾਦਾਂ ਦਾ ਨਿਰਮਾਣ

0.5021

99.7

110.7

106.0

123.3

116.4

105.0

121.9

124.9

121.7

124.4

105.7

77.8

16

ਫ਼ਰਨੀਚਰ ਨੂੰ ਛੱਡ ਕੇ, ਲੱਕੜ ਅਤੇ ਲੱਕੜ ਅਤੇ ਕਾਰਕ ਦੇ ਉਤਪਾਦਾਂ ਦਾ ਨਿਰਮਾਣ; ਤੂੜੀ ਅਤੇ ਪਲੇਟਿੰਗ ਸਮਗਰੀ ਦੇ ਆਰਟੀਕਲਾਂ ਦਾ ਨਿਰਮਾਣ

0.1930

74.0

83.0

85.5

116.8

111.8

108.7

126.6

112.0

110.4

121.2

101.5

74.0

17

ਕਾਗਜ਼ ਅਤੇ ਕਾਗਜ਼ ਦੇ ਉਤਪਾਦਾਂ ਦਾ ਨਿਰਮਾਣ

0.8724

82.9

67.0

79.0

64.2

71.7

71.6

78.1

80.2

79.3

90.1

87.5

79.2

18

ਰਿਕਾਰਡ ਕੀਤੇ ਮੀਡੀਆ ਦੀ ਛਪਾਈ ਅਤੇ ਮੁੜ-ਉਤਪਾਦਨ

0.6798

70.2

68.5

65.4

68.3

69.0

70.5

83.0

70.0

67.6

74.7

65.8

66.0

19

ਕੋਕ ਅਤੇ ਰਿਫਾਇਨਡ ਪੈਟਰੋਲੀਅਮ ਉਤਪਾਦਾਂ ਦਾ ਨਿਰਮਾਣ

11.7749

104.5

109.4

100.6

103.2

109.3

124.8

125.0

129.3

113.7

130.9

118.5

113.8

20

ਰਸਾਇਣ ਅਤੇ ਰਸਾਇਣਕ ਉਤਪਾਦਾਂ ਦਾ ਨਿਰਮਾਣ

7.8730

117.3

122.2

118.9

125.5

128.0

120.4

131.8

131.6

119.0

131.6

118.0

109.6

21

ਫਾਰਮਾਸਿਊਟੀਕਲ, ਮੈਡੀਸੀਨਲ ਰਸਾਇਣਕ ਅਤੇ ਬੋਟੈਨੀਕਲ ਉਤਪਾਦਾਂ ਦਾ ਨਿਰਮਾਣ

4.9810

237.1

243.1

221.9

236.0

239.6

226.0

239.9

205.4

216.8

229.1

206.6

217.5

22

ਰਬੜ ਅਤੇ ਪਲਾਸਟਿਕ ਦੇ ਉਤਪਾਦਾਂ ਦਾ ਨਿਰਮਾਣ

2.4222

91.6

100.6

98.8

107.8

111.5

104.7

112.8

108.5

105.7

114.5

106.7

96.8

23

ਹੋਰ ਗੈਰ-ਧਾਤੂ ਖਣਿਜ ਪਦਾਰਥਾਂ ਦਾ ਨਿਰਮਾਣ

4.0853

110.4

105.4

96.2

103.8

117.1

112.7

122.6

127.2

124.4

139.8

124.6

108.2

24

ਮੁੱਢਲੀਆਂ ਧਾਤਾਂ ਦਾ ਨਿਰਮਾਣ

12.8043

131.5

153.1

162.9

160.5

170.6

165.4

181.7

179.8

163.6

184.7

166.3

160.7

25

ਮਸ਼ੀਨਰੀ ਅਤੇ ਉਪਕਰਣ ਨੂੰ ਛੱਡ ਕੇ, ਬਣਾਏ ਗਏ ਧਾਤ ਦੇ ਉਤਪਾਦਾਂ ਦਾ ਨਿਰਮਾਣ

2.6549

67.3

82.0

83.9

92.1

95.7

81.8

99.0

93.7

92.4

100.9

78.5

65.7

26

ਕੰਪਿਊਟਰ, ਇਲੈਕਟ੍ਰਾਨਿਕ ਅਤੇ ਆਪਟੀਕਲ ਉਤਪਾਦਾਂ ਦਾ ਨਿਰਮਾਣ

1.5704

114.8

144.9

146.3

167.2

151.1

115.0

138.8

155.6

166.5

171.7

120.2

96.0

27

ਬਿਜਲੀ ਉਪਕਰਣਾਂ ਦਾ ਨਿਰਮਾਣ

2.9983

61.7

82.6

94.4

126.5

132.4

114.4

131.8

109.7

106.3

108.6

84.6

66.0

28

ਮਸ਼ੀਨਰੀ ਅਤੇ ਉਪਕਰਣ ਦੇ ਐੱਨਈਸੀ ਦਾ ਨਿਰਮਾਣ

4.7653

80.2

85.6

92.6

108.9

113.2

105.4

118.5

110.0

111.8

129.0

95.9

82.1

29

ਮੋਟਰ ਵਾਹਨਾਂ, ਟ੍ਰੇਲਰਾਂ ਅਤੇ ਅਰਧ-ਟ੍ਰੇਲਰਾਂ ਦਾ ਨਿਰਮਾਣ

4.8573

53.7

73.5

85.0

99.5

109.9

99.2

103.2

107.8

105.6

114.9

102.6

63.8

30

ਹੋਰ ਆਵਾਜਾਈ ਉਪਕਰਣਾਂ ਦਾ ਨਿਰਮਾਣ

1.7763

72.3

108.4

133.5

162.4

167.2

139.3

121.1

136.4

134.5

146.2

109.8

53.6

31

ਫ਼ਰਨੀਚਰ ਦਾ ਨਿਰਮਾਣ

0.1311

144.8

157.0

181.1

168.3

167.7

144.7

183.9

163.4

162.4

174.1

134.5

137.1

32

ਹੋਰ ਨਿਰਮਾਣ

0.9415

51.7

50.0

56.2

67.4

83.4

65.5

76.7

85.0

86.2

93.3

95.0

68.1

 

 

 

 

 

 

 

 

 

 

 

 

 

 

 

5

ਮਾਈਨਿੰਗ

14.3725

85.7

87.5

84.0

87.6

98.5

106.6

117.3

121.3

117.9

138.7

107.4

108.0

10-32

ਨਿਰਮਾਣ

77.6332

107.1

118.5

118.7

126.5

132.0

128.5

139.0

136.6

129.7

143.2

125.4

113.5

35

ਬਿਜਲੀ

7.9943

156.2

166.3

162.7

166.4

162.2

144.8

158.0

164.2

153.9

180.0

174.0

161.9

 

 

 

 

 

 

 

 

 

 

 

 

 

 

 

 

ਜਨਰਲ ਸੂਚਕਾਂਕ 

100

107.9

117.9

117.2

124.1

129.6

126.7

137.4

136.6

129.9

145.5

126.7

116.6

ਨੋਟ: ਮਾਰਚ 21, ਅਪ੍ਰੈਲ 21 ਅਤੇਮਈ21ਦੇ ਅੰਕੜੇ ਆਰਜ਼ੀ ਹਨ|

 

 

 

 

 

 

 

 

 

 

 

 

ਮਾਰਚ 2020 ਤੋਂ ਕੋਵਿਡ-19 ਮਹਾਮਾਰੀ ਦੇ ਕਾਰਨ ਅਸਧਾਰਨ ਸਥਿਤੀਆਂ ਨੂੰ ਵੇਖਦਿਆਂ ਸੂਚਕਾਂਕ ਦੀ ਵਿਆਖਿਆ ਕੀਤੀ ਜਾਏਗੀ।

***

ਡੀਐੱਸ/ ਵੀਜੇ



(Release ID: 1735036) Visitor Counter : 138


Read this release in: Tamil , English , Urdu , Hindi