PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 04 JUL 2021 5:12PM by PIB Chandigarh

 

 

https://static.pib.gov.in/WriteReadData/userfiles/image/image0020FX3.pnghttps://static.pib.gov.in/WriteReadData/userfiles/image/image001BPSF.jpg

 

  • ਰਾਸ਼ਟਰੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 35.12 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ

  • ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 43,071 ਨਵੇਂ ਕੇਸ ਆਏ

  • ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਘੱਟ ਕੇ 4,85,350 ਹੋਈ

  • ਐਕਟਿਵ ਕੇਸ ਕੁੱਲ ਮਾਮਲਿਆਂ ਦਾ 1.59 ਫੀਸਦੀ ਹੋਏ

  • ਦੇਸ਼ ਵਿੱਚ ਹੁਣ ਤੱਕ 2,96,58,078 ਵਿਅਕਤੀਆਂ ਨੇ ਕੋਵਿਡ ਲਾਗ ਤੋਂ ਮੁਕਤੀ ਹਾਸਲ ਕੀਤੀ

  • ਬੀਤੇ 24 ਘੰਟਿਆਂ ਦੌਰਾਨ 52,299 ਵਿਅਕਤੀ ਸਿਹਤਯਾਬ ਹੋਏ

  • ਲਗਾਤਾਰ 52ਵੇਂ ਦਿਨ ਰੋਜ਼ਾਨਾ ਰਿਕਵਰੀ ਦੇ ਮਾਮਲੇ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਤੋਂ ਵੱਧ ਦਰਜ ਹੋਏ

  • ਰਿਕਵਰੀ ਦਰ ਵਧ ਕੇ 97.09 ਫੀਸਦੀ ਹੋਈ

  • ਹਫ਼ਤਾਵਰੀ ਪਾਜ਼ਿਟਿਵਿਟੀ ਦਰ ਇਸ ਵੇਲੇ 5 ਫੀਸਦੀ ਤੋਂ ਘੱਟ ਰਹਿ ਗਈ ਹੈ, 2.44 ਫੀਸਦੀ ‘ਤੇ ਹੈ

  • ਰੋਜ਼ਾਨਾ ਪਾਜ਼ਿਟਿਵਿਟੀ ਦਰ 2.34 ਫੀਸਦੀ ਹੋਈ; ਲਗਾਤਾਰ 27ਵੇਂ ਦਿਨ 5 ਫੀਸਦੀ ਤੋਂ ਘੱਟ ਦਰਜ

 

#Unite2FightCorona

#IndiaFightsCorona

 

ਪੱਤਰ ਸੂਚਨਾ ਦਫ਼ਤਰ

ਸੂਚਨਾ ਤੇ ਪ੍ਰਸਾਰਣ ਮੰਤਰਾਲਾ 

ਭਾਰਤ ਸਰਕਾਰ 

Image

Image

Image

 ਕੋਵਿਡ-19 ਅੱਪਡੇਟ

 

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ 35 ਕਰੋੜ ਤੋਂ ਪਾਰ

ਪਿਛਲੇ ਇੱਕ ਹਫ਼ਤੇ ਵਿੱਚ ਰੋਜ਼ਾਨਾ 50,000 ਤੋਂ ਘੱਟ ਨਵੇਂ ਕੇਸ ਰਿਪੋਰਟ ਕੀਤੇ ਗਏ

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ (4,85,350) ਹੋਈ; ਕੁੱਲ ਕੇਸਾਂ ਦਾ ਸਿਰਫ 1.59 ਫੀਸਦੀ ਬਣਦਾ ਹੈ

ਰੋਜ਼ਾਨਾ ਪਾਜ਼ਿਟਿਵਿਟੀ ਦਰ (2.34 ਫੀਸਦੀ); ਲਗਾਤਾਰ 27ਵੇਂ ਦਿਨ 5 ਫੀਸਦੀ ਤੋਂ ਘੱਟ ਦਰਜ

 

ਇਕ ਹੋਰ ਮਹੱਤਵਪੂਰਣ ਪ੍ਰਾਪਤੀ ਤਹਿਤ, ਕੱਲ੍ਹ ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ ਵਧ ਕੇ 35 ਕਰੋੜ ਦੇ ਅੰਕੜੇ ਤੋਂ ਪਾਰ ਹੋ ਗਈ ਹੈ। ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ 7 ਵਜੇ ਤੱਕ ਕੁੱਲ  35,12,21,306 ਵੈਕਸੀਨ ਖੁਰਾਕਾਂ 46,04,925 ਸੈਸ਼ਨਾਂ ਰਾਹੀਂ ਦਿੱਤੀਆਂ ਗਈਆਂ ਹਨ।  ਪਿਛਲੇ 24 ਘੰਟਿਆਂ ਦੌਰਾਨ 63,87,849 ਵੈਕਸੀਨ  ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ਵਿੱਚ ਸ਼ਾਮਲ ਹਨ-

 

 

ਸਿਹਤ ਸੰਭਾਲ਼ ਵਰਕਰ

ਪਹਿਲੀ ਖੁਰਾਕ

1,02,27,957

 

ਦੂਜੀ ਖੁਰਾਕ

73,08,968

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,75,81,755

 

ਦੂਜੀ ਖੁਰਾਕ

96,55,149

18 ਤੋਂ 44 ਉਮਰ ਵਰਗ ਅਧੀਨ

ਪਹਿਲੀ ਖੁਰਾਕ

9,98,28,219

 

ਦੂਜੀ ਖੁਰਾਕ

27,26,338

45 ਤੋਂ 59 ਸਾਲ ਤਕ ਉਮਰ ਵਰਗ ਅਧੀਨ

ਪਹਿਲੀ ਖੁਰਾਕ

9,05,89,022

 

ਦੂਜੀ ਖੁਰਾਕ

1,86,76,107

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

6,89,10,208

 

ਦੂਜੀ ਖੁਰਾਕ

2,57,17,583

ਕੁੱਲ

35,12,21,306

 

ਕੋਵਿਡ -19 ਟੀਕਾਕਰਣ ਦੇ ਨਵੇਂ ਸਰਬਵਿਆਪੀਕਰਣ ਪੜਾਅ ਦੀ ਸ਼ੁਰੂਆਤ 21 ਜੂਨ ਤੋਂ ਹੋਈ ਹੈ;  ਕੇਂਦਰ ਸਰਕਾਰ ਦੇਸ਼ ਭਰ ਵਿੱਚ ਕੋਵਿਡ-19 ਟੀਕਾਕਰਣ ਦੇ ਦਾਇਰੇ ਦਾ ਵਿਸਥਾਰ ਕਰਨ ਅਤੇ  ਗਤੀ ਵਧਾਉਣ ਲਈ ਪ੍ਰਤੀਬੱਧ ਹੈ।

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 43,071 ਨਵੇਂ ਕੇਸ ਸਾਹਮਣੇ ਆਏ ਹਨ।

ਦੇਸ਼ ਵਿੱਚ ਪਿਛਲੇ 7 ਦਿਨਾਂ ਤੋਂ ਲਗਾਤਾਰ 50,000 ਤੋਂ ਘੱਟ ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ।  ਇਹ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੀਤੇ ਜਾ ਰਹੇ ਨਿਰੰਤਰ ਅਤੇ ਸਹਿਯੋਗੀ ਯਤਨਾਂ  ਦਾ ਹੀ ਨਤੀਜਾ ਹੈ।

https://static.pib.gov.in/WriteReadData/userfiles/image/image001EEAN.jpg

 

ਭਾਰਤ, ਰੋਜ਼ਾਨਾ ਨਵੇਂ ਕੋਵਿਡ -19 ਮਾਮਲਿਆਂ ਵਿੱਚ ਨਿਰੰਤਰ ਗਿਰਾਵਟ ਦੇ ਰੁਝਾਨ ਨੂੰ ਦਰਸਾ ਰਿਹਾ ਹੈ।  ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ ਘੱਟ ਕੇ 4,85,350 ਹੋ ਗਈ ਹੈ। 

ਪਿਛਲੇ 24 ਘੰਟਿਆਂ ਦੌਰਾਨ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ 10,183 ਦੀ ਗਿਰਾਵਟ ਆਈ ਹੈ ਅਤੇ  ਐਕਟਿਵ ਮਾਮਲੇ ਹੁਣ ਦੇਸ਼ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦਾ 1.59 ਫੀਸਦੀ ਹਨ।

 

https://static.pib.gov.in/WriteReadData/userfiles/image/image002BWUD.jpg

 

ਕੋਵਿਡ-19 ਲਾਗ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਧ ਰਹੀ ਹੈ I ਇਸ ਦੇ ਨਾਲ, ਭਾਰਤ ਦੀਆਂ  ਰੋਜ਼ਾਨਾ ਰਿਕਵਰੀਆਂ, ਲਗਾਤਾਰ 52 ਵੇਂ ਦਿਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ ਤੋਂ  ਵੱਧ ਦਰਜ ਕੀਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ 52,299 ਰਿਕਵਰੀਆਂ ਰਜਿਸਟਰ  ਕੀਤੀਆਂ ਗਈਆਂ ਹਨ। ਰੋਜ਼ਾਨਾ ਨਵੇਂ ਕੇਸਾਂ ਦੇ ਮੁਕਾਬਲੇ ਪਿਛਲੇ 24 ਘੰਟਿਆਂ ਦੌਰਾਨ ਲਗਭਗ 9,000 ਤੋਂ  (9,228) ਵਧੇਰੇ ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ।

https://pib.gov.in/PressReleseDetail.aspx?PRID=1732583

 

ਮਹੱਤਵਪੂਰਨ ਟਵੀਟ

 

#LargestVaccineDrive #COVID19 के खिलाफ़ ज़ंग में एक और मील का पत्थर!

PM श्री @narendramodi जी के मार्गदर्शन में देश में ज़ारी टीकाकरण अभियान में अब तक 35 करोड़ से अधिक #CovidVaccine की डोज़ दी जा चुकी हैं।

आइए, टीकाकरण को एक जन आंदोलन बनाएं।@PMOIndia pic.twitter.com/F15EJcmfA6

— Dr Harsh Vardhan (@drharshvardhan) July 4, 2021

 

Co-WIN: The tech backbone of India's vaccination drive.

The #CoWINGlobalConclave is being held tomorrow that will see participation from health & technology experts from across the globe. India will share the experience of its vaccination drive through the #CoWIN platform. pic.twitter.com/ux4p2pK5dE

— Arindam Bagchi (@MEAIndia) July 4, 2021

 

#CoronaVirusUpdates:

State-wise details of Total Confirmed #COVID19 cases (till 04th July, 2021, 8 AM)

➡️States with 1-100000 confirmed cases
➡️States with 100001-800000 confirmed cases
➡️States with 800000+ confirmed cases
➡️Total no. of confirmed cases so far#StaySafe pic.twitter.com/i00aDeZkeH

— #IndiaFightsCorona (@COVIDNewsByMIB) July 4, 2021

 

#IndiaFightsCorona:#COVID19Vaccination Status (As on 04th July, 2021, 8:00 AM)

✅Total vaccine doses administered (so far): 35,12,21,306

✅Vaccine doses administered (in last 24 hours): 63,87,849#We4Vaccine #LargestVaccinationDrive@ICMRDELHI @DBTIndia pic.twitter.com/1mjPNJKIQF

— #IndiaFightsCorona (@COVIDNewsByMIB) July 4, 2021

 

#CoronaVirusUpdates:

📍Total #COVID19 Cases in India (as on July 04th, 2021)

▶97.09% Cured/Discharged/Migrated (2,96,58,078)
▶1.59% Active cases (4,85,350)
▶1.32% Deaths (4,02,005)

Total COVID-19 confirmed cases = Cured/Discharged/Migrated+Active cases+Deaths#StaySafe pic.twitter.com/UChSPvPPgF

— #IndiaFightsCorona (@COVIDNewsByMIB) July 4, 2021

 

 

**********

ਐੱਮਵੀ/ਏਐੱਸ



(Release ID: 1732723) Visitor Counter : 190


Read this release in: English , Hindi , Marathi , Gujarati