ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਈ 12 ਅਤੇ ਈ 15 ਈਂਧਣ ਦੇ ਲਈ ਵਿਆਪਕ ਨਿਕਾਸ ਮਾਪਦੰਡ ਅਧਿਸੂਚਿਤ ਕੀਤਾ ਗਿਆ
प्रविष्टि तिथि:
29 JUN 2021 8:58PM by PIB Chandigarh
ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ 28 ਜੂਨ 2021 ਨੂੰ ਇੱਕ ਡ੍ਰਾਫਟ ਨੋਟੀਫਿਕੇਸ਼ਨ ਜਾਰੀ ਕੀਤਾ ਜਿਸ ਵਿੱਚ ਈ 12(ਗੈਸੋਲੀਨ ਜਾਂ ਪੈਟ੍ਰੋਲ ਵਿੱਚ 12% ਇਥੇਨੌਲ ਦਾ ਮਿਸ਼ਰਣ) ਅਤੇ ਈ 15 ਈਂਧਣਾਂ ਦੇ ਲਈ ਵਿਆਪਕ ਨਿਕਾਸ ਮਾਪਦੰਡਾਂ ਨੂੰ ਅਧਿਸੂਚਿਤ ਕੀਤਾ ਗਿਆ ਹੈ। ਇਸ ਨਾਲ ਮੋਟਰ ਵਾਹਨ ਈਂਧਣਾਂ ਦੇ ਰੂਪ ਵਿੱਚ ਉਨ੍ਹਾਂ ਦੇ ਇਸਤੇਮਾਲ ਅਸਾਨ ਹੋ ਗਿਆ ਹੈ।
ਸਾਰੇ ਸੰਬੰਧਿਤ ਹਿਤਧਾਰਕਾਂ ਤੋਂ 30 ਦਿਨਾਂ ਦੇ ਅੰਦਰ ਟਿੱਪਣੀਆਂ ਦੇਣ ਨੂੰ ਕਿਹਾ ਗਿਆ ਹੈ।
****
ਐੱਮਜੇਪੀਐੱਸ
(रिलीज़ आईडी: 1731526)
आगंतुक पटल : 199