ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਸਬੰਧੀ ਤਾਜ਼ਾ ਜਾਣਕਾਰੀ -162 ਵਾਂ ਦਿਨ


ਭਾਰਤ ਦੀ ਕੋਵਿਡ 19 ਟੀਕਾਕਰਨ ਕਵਰੇਜ 32 ਕਰੋੜ ਦੇ ਮੀਲਪੱਥਰ ਤੋਂ ਪਾਰ

ਕੋਵਿਡ -19 ਟੀਕਾਕਰਨ ਦੇ ਨਵੇਂ ਪੜਾਅ ਦੇ 6ਵੇਂ ਦਿਨ ਅੱਜ ਸ਼ਾਮ 7 ਵਜੇ ਤਕ 58.10 ਲੱਖ ਟੀਕਿਆਂ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ

ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਦੇ ਲਾਭਪਾਤਰੀਆਂ ਨੂੰ 8.48 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ

Posted On: 26 JUN 2021 8:27PM by PIB Chandigarh

ਇਕ ਹੋਰ ਮਹੱਤਵਪੂਰਣ ਪ੍ਰਾਪਤੀ ਤਹਿਤ ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ,

ਭਾਰਤ ਦੀ ਕੋਵਿਡ ਟੀਕਾਕਰਨ ਕਵਰੇਜ 32 ਕਰੋੜ (32,11,43,649) ਨੂੰ ਪਾਰ ਕਰ ਗਈ ਹੈ।

ਜਿਵੇਂ ਕਿ 21 ਜੂਨ ਤੋਂ ਨਵੇਂ ਸਰਵਵਿਆਪੀਕਰਣ ਕੋਵਿਡ 19 ਟੀਕਾਕਰਨ ਦੇ ਪੜਾਅ ਦੀ ਸ਼ੁਰੂਆਤ

ਹੋਈ ਹੈ, ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ 58.10 ਲੱਖ (58,10,378)

ਤੋਂ ਵੱਧ ਟੀਕਾ ਖੁਰਾਕਾਂ ਦਿੱਤੀਆਂ ਗਈਆਂ ਰਨ

 

 

 

18-44 ਸਾਲ ਉਮਰ ਸਮੂਹ ਦੇ 36,68,189 ਲਾਭਪਾਤਰੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ

ਕੀਤੀ ਅਤੇ ਇਸੇ ਉਮਰ ਸਮੂਹ ਦੇ 1,14,506 ਲਾਭਪਾਤਰੀਆਂ ਨੇ ਅੱਜ ਵੈਕਸੀਨ ਦੀ ਦੂਜੀ ਖੁਰਾਕ

ਪ੍ਰਾਪਤ ਕੀਤੀ। ਕੁੱਲ ਮਿਲਾ ਕੇ, 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 8,30,23,693 ਵਿਅਕਤੀਆਂ

ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਟੀਕਾਕਰਨ ਮੁਹਿੰਮ ਦੇ ਤੀਜੇ ਗੇੜ ਦੇ ਸ਼ੁਰੂ ਹੋਣ ਤੋਂ

ਬਾਅਦ ਕੁੱਲ 18,48,754 ਨੂੰ ਆਪਣੀ ਦੂਜੀ ਖੁਰਾਕ ਮਿਲੀ ਹੈ। ਆਂਧਰਾ ਪ੍ਰਦੇਸ਼, ਅਸਾਮ, ਬਿਹਾਰ,

ਛੱਤੀਸਗੜ੍ਹ, ਦਿੱਲੀ, ਗੁਜਰਾਤ, ਹਰਿਆਣਾ, ਝਾਰਖੰਡ, ਕਰਨਾਟਕ, ਕੇਰਲਾ, ਮੱਧ ਪ੍ਰਦੇਸ਼, ਮਹਾਰਾਸ਼ਟਰ,

ਰਾਜਸਥਾਨ, ਤਾਮਿਲਨਾਡੂ, ਤੇਲੰਗਾਨਾ, ਓਡੀਸ਼ਾ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਨੇ ਕੋਵਿਡ ਦੀ

ਪਹਿਲੀ ਖੁਰਾਕ ਲਈ 18-44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਦਾ

ਟੀਕਾਕਰਨ ਕੀਤਾ ਹੈ

 

 

 

 

ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਵੈਕਸੀਨ ਦੀਆਂ ਲਗਾਈਆਂ ਗਈਆਂ ਖੁਰਾਕਾਂ ਦੀ ਗਿਣਤੀ ਨੂੰ ਦਰਸਾਉਂਦੀ ਹੈ

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਤੇ ਨਿਕੋਬਾਰ ਟਾਪੂ

40584

9

2

ਆਂਧਰ ਪ੍ਰਦੇਸ਼

1539572

11882

3

ਅਰੁਣਾਚਲ ਪ੍ਰਦੇਸ਼

189553

9

4

ਅਸਾਮ

2218080

132894

5

ਬਿਹਾਰ

5097653

80300

6

ਚੰਡੀਗੜ੍ਹ

168701

212

7

ਛੱਤੀਸਗੜ੍ਹ

1938265

58832

8

ਦਾਦਰ ਅਤੇ ਨਗਰ ਹਵੇਲੀ

111408

20

9

ਦਮਨ ਅਤੇ ਦਿਊ

124531

158

10

ਦਿੱਲੀ

2192014

160297

11

ਗੋਆ

289136

4581

12

ਗੁਜਰਾਤ

6692816

187803

13

ਹਰਿਆਣਾ

2830149

76743

14

ਹਿਮਾਚਲ ਪ੍ਰਦੇਸ਼

870806

343

15

ਜੰਮੂ ਅਤੇ ਕਸ਼ਮੀਰ

747033

30682

16

ਝਾਰਖੰਡ

1951328

61412

17

ਕਰਨਾਟਕ

5747534

70941

18

ਕੇਰਲ

1724826

13433

19

ਲੱਦਾਖ

72804

1

20

ਲਕਸ਼ਦਵੀਪ

22090

11

21

ਮੱਧ ਪ੍ਰਦੇਸ਼

8279683

139297

22

ਮਹਾਰਾਸ਼ਟਰ

5404823

266837

23

ਮਨੀਪੁਰ

137493

61

24

ਮੇਘਾਲਿਆ

207452

22

25

ਮਿਜ਼ੋਰਮ

236848

19

26

ਨਾਗਾਲੈਂਡ

184946

35

27

ਓਡੀਸ਼ਾ

2654138

142990

28

ਪੁਡੂਚੇਰੀ

164862

126

29

ਪੰਜਾਬ

1337009

14393

30

ਰਾਜਸਥਾਨ

6806656

34966

31

ਸਿੱਕਮ

196911

2

32

ਤਾਮਿਲਨਾਡੂ

4809662

69386

33

ਤੇਲੰਗਾਨਾ

3422971

29603

34

ਤ੍ਰਿਪੁਰਾ

763556

12197

35

ਉੱਤਰ ਪ੍ਰਦੇਸ਼

8739874

175494

36

ਉਤਰਾਖੰਡ

1208558

35159

37

ਪੱਛਮੀ ਬੰਗਾਲ

3899368

37604

ਕੁੱਲ

8,30,23,693

18,48,754

 

 

****

 

ਐਮ.ਵੀ.



(Release ID: 1730655) Visitor Counter : 172


Read this release in: English , Urdu , Hindi , Tamil