ਪ੍ਰਿਥਵੀ ਵਿਗਿਆਨ ਮੰਤਰਾਲਾ

ਦੱਖਣ-ਪੱਛਮੀ ਮਾਨਸੂਨ ਦੀ ਉੱਤਰੀ ਹੱਦ (ਐਨਐਲਐਮ) ਦਾ ਬਾੜਮੇਰ, ਭੀਲਵਾੜਾ, ਧੋਲਪੁਰ, ਅਲੀਗੜ, ਮੇਰਠ, ਅੰਬਾਲਾ ਅਤੇ ਅੰਮ੍ਰਿਤਸਰ ਤੋਂ ਲੰਘਣਾ ਜਾਰੀ ਹੈ

Posted On: 26 JUN 2021 4:58PM by PIB Chandigarh

ਭਾਰਤੀ ਮੌਸਮ ਵਿਭਾਗ (ਆਈਐਮਡੀ )ਦੇ ਰਾਸ਼ਟਰੀ ਮੌਸਮ ਭਵਿੱਖਵਾਣੀ ਕੇਂਦਰ (ਆਈਐਮਡੀ)  ਅਨੁਸਾਰ:

(ਸ਼ਨੀਵਾਰ 26 ਜੂਨ 2021,  ਜਾਰੀ ਹੋਣ ਦਾ ਸਮਾਂ: 1615 ਵਜੇਭਾਰਤੀ ਸਮੇਂ ਅਨੁਸਾਰ )

1430 ਵਜੇ ਭਾਰਤੀ ਸਮੇਂ ਅਨੁਸਾਰ ਅਬਜਰਵੇਸ਼ਨਾਂ ਤੇ ਅਧਾਰਤ 

 ਆਲ ਇੰਡੀਆ ਮੌਸਮ ਅਨੁਮਾਨ (ਸ਼ਾਮ ਨੂੰ)

*ਦੱਖਣ-ਪੱਛਮੀ ਮਾਨਸੂਨ ਦੀ ਉੱਤਰੀ ਹੱਦ (ਐਨਐਲਐਮ) ਦਾ ਲੇਟੀਚਿਊਡ 26 ਡਿਗਰੀ ਨੋਰਥ /ਲਾਂਗੀਚਿਊਡ 70 ਡਿਗਰੀ ਈਸਟ ਨਾਲ ਬਾੜਮੇਰਭੀਲਵਾੜਾਧੋਲਪੁਰਅਲੀਗੜਮੇਰਠਅੰਬਾਲਾ ਅਤੇ ਅੰਮ੍ਰਿਤਸਰ ਤੋਂ ਲੰਘਣਾ ਜਾਰੀ ਹੈ।

*ਮੌਸਮ ਦੀਆਂ ਮੌਜੂਦਾ ਸਥਿਤੀਆਂ ਅਤੇ ਮਾਡਲ ਭਵਿੱਖਵਾਣੀਆਂ ਦਰਸਾਉਂਦੀਆਂ ਹਨ ਕਿ ਦੱਖਣ-ਪੱਛਮੀ ਮੌਨਸੂਨ ਦੇ ਰਾਜਸਥਾਨਪੱਛਮੀ ਉੱਤਰ ਪ੍ਰਦੇਸ਼ਹਰਿਆਣਾਚੰਡੀਗੜ੍ਹ ਤੇ ਦਿੱਲੀ ਅਤੇ ਪੰਜਾਬ ਦੇ ਬਾਕੀ ਹਿੱਸਿਆਂ ਵਿੱਚ ਭਵਿੱਖਵਾਣੀ ਦੇ ਅਰਸੇ  ਦੌਰਾਨ ਵੱਡੇ ਪੱਧਰ ਦੀਆਂ ਵਿਸ਼ੇਸ਼ਤਾਵਾਂ ਦੇ ਨਾਲ-ਨਾਲ ਖੇਤਰ ਵਿੱਚ ਚੱਲ ਰਹੀ ਹਵਾ ਦੇ ਪੈਟਰਨ ਅਨੁਕੂਲ ਨਾ ਹੋਣ ਕਾਰਨ ਅਗਲੇ ਦਿਨਾਂ ਦੌਰਾਨ ਅੱਗੇ ਵਧਣ ਦੀ ਸੰਭਾਵਨਾ ਨਹੀਂ ਹੈ। 

 *ਪੂਰਬੀ ਉੱਤਰ ਪ੍ਰਦੇਸ਼ ਤੋਂ ਉੱਤਰ ਪੱਛਮੀ ਬੰਗਾਲ ਦੀ ਖਾੜੀ ਤੱਕ ਸਮੁਦਰੀ ਤਲ ਤੇ ਟਰੱਫ ਬਣਿਆ ਹੋਇਆ ਹੈ   

 ਬੰਗਾਲ ਤੋਂ ਪੂਰੇ ਝਾਰਖੰਡ ਅਤੇ ਗੰਗਾ ਖੇਤਰ ਤੱਕ 

*ਝਾਰਖੰਡ ਤੇ ਗੁਆਂਢ ਵਿੱਚ ਸਮੁਦਰੀ ਤਲ ਤੋਂ 3.1 ਚਕਰਵਾਤੀ ਗੇੜ ਸਮੁਦਰੀ ਤਲ ਤੋਂ  3.1 ਕਿਲੋਮੀਟਰ ਉਪਰ ਤਕ ਫੈਲਿਆ ਹੋਇਆ ਹੈ  

*ਇੱਕ ਹੋਰ ਚਕਰਵਾਤੀ ਗੇੜ ਦੱਖਣੀ ਓਡੀਸ਼ਾ ਤੇ ਗੁਆਂਢ ਵਿੱਚ ਸਮੁਦਰੀ ਤਲ ਤੋਂ 0.9 ਕਿਲੋਮੀਟਰ ਤੇ 2.1 ਕਿਲੋਮੀਟਰ ਉਪਰ ਤਕ ਬਣਿਆ ਹੋਇਆ ਹੈ 

*ਉੱਤਰ ਪੱਛਮੀ ਰਾਜਸਥਾਨ ਤੇ ਗੁਆਂਢ ਵਿੱਚ ਚਕਰਵਾਤੀ ਗੇੜ ਸਮੁੰਦਰੀ ਤਲ ਤੋਂ 2.1 ਕਿਲੋਮੀਟਰ ਉਪਰ ਬਣਿਆ ਹੋਇਆ ਹੈ 

*ਉੱਤਰ ਪੂਰਬੀ ਰਾਜਸਥਾਨ ਤੇ ਗੁਆਂਢ ਵਿੱਚ ਸਮੁਦਰੀ ਤਲ ਤੋਂ 0.9 ਕਿਲੋਮੀਟਰ ਉਪਰ ਚਕਰਵਾਤੀ ਗੇੜ ਬਣਿਆ ਹੋਇਆ ਹੈ  

*ਦੱਖਣ ਪੱਛਮੀ ਰਾਜਸਥਾਨ ਤੇ ਗੁਆਂਢ ਵਿੱਚ ਸਮੁਦਰੀ ਤਲ ਤੋਂ 5.8  ਕਿਲੋਮੀਟਰ ਤੇ ਚਕਰਵਾਤੀ ਗੇੜ ਬਣਿਆ ਹੋਇਆ ਹੈ  

*ਦੱਖਣੀ ਗੁਜਰਾਤ ਖੇਤਰ ਤੇ ਗੁਆਂਢ ਵਿੱਚ ਚਕਰਵਾਤੀ ਗੇੜ ਸਮੁਦਰੀ ਤਲ ਤੋਂ 2.1 ਕਿਲੋਮੀਟਰ ਅਤੇ 3.1 ਕਿਲੋਮੀਟਰ ਵਿਚਾਲੇ ਬਣਿਆ ਹੋਇਆ ਹੈ  

*ਪੱਛਮੀ ਮੱਧ ਅਰਬ ਸਾਗਰ ਦੇ ਕੰਢੇ  ਓਮਾਨ ਤੱਟ ਤੇ ਚਕਰਵਾਤੀ ਗੇੜ ਸਮੁਦਰੀ  ਤਲ ਤੋਂ 3.1 ਕਿਲੋਮੀਟਰ ਅਤੇ 5.8 ਕਿਲੋਮੀਟਰ ਵਿਚਾਲੇ ਉਪਰ ਬਣਿਆ ਹੋਇਆ ਹੈ  

*ਪੱਛਮੀ ਡਿਸਟਰਬੇਂਸਮੱਧ ਅਤੇ ਉਪਰਲੀ ਟ੍ਰੋਪੋਸਫੈਰਿਕ ਵੈਸਟਰਲਾਈਜ ਵਿੱਚ ਆਪਣੇ ਐਕਸਿਸ ਦੇ ਨਾਲ ਸਮੁਦਰੀ ਤਲ ਤੋਂ ਲਗਭਗ 5.8 ਕਿਲੋਮੀਟਰ ਉਪਰ ਲਾਂਗੀਚਿਊਡ 71 ° ਈਸਟ ਤੋਂ  25 ° ਉੱਤਰ ਵੱਲ ਬਣੀ ਹੋਈ ਹੈ।

 ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ www.imd.gov.in 'ਤੇ ਜਾਓ ਜਾਂ ਸੰਪਰਕ ਕਰੋ: +91 11 24631913, 24643965, 24629798 (1875 ਤੋਂ ਰਾਸ਼ਟਰ ਦੀ ਸੇਵਾ ਵਿੱਚ)

 ਕਿਰਪਾ ਕਰਕੇ ਨਿਰਧਾਰਤ ਸਥਾਨ ਦੀ ਭਵਿੱਖਬਾਣੀ ਅਤੇ ਚੇਤਾਵਨੀ ਲਈ ਮੌਸਮ ਐਪ ਨੂੰ ਡਾਉਨਲੋਡ ਕਰੋਐਗਰੋਮੈਟ ਐਡਵਾਈਜ਼ਰੀ ਲਈ ਮੇਘਦੂਤ ਐਪ ਅਤੇ ਬਿਜਲੀ ਦੀ ਚੇਤਾਵਨੀ ਲਈ ਦਾਮਿਨੀ ਐਪ ਅਤੇ ਜ਼ਿਲ੍ਹਾ ਵਾਰ ਚੇਤਾਵਨੀ ਲਈ ਰਾਜ ਦੀ ਐਮਸੀ / ਆਰਐਮਸੀ ਦੀਆਂ ਵੈਬਸਾਈਟਾਂ ਦੇਖੋ। 

 ------------------  

ਐਸਐਸ / ਆਰਪੀ / (ਆਈਐਮਡੀ ਇਨਪੁਟਸ)



(Release ID: 1730614) Visitor Counter : 159


Read this release in: English , Urdu , Hindi , Tamil