ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਸਬੰਧੀ ਤਾਜ਼ਾ ਜਾਣਕਾਰੀ -159 ਵਾਂ ਦਿਨ


ਭਾਰਤ ਦਾ ਕੋਵਿਡ-19 ਖੁਰਾਕਾਂ ਦਾ ਪ੍ਰਬੰਧਨ 30 ਕਰੋੜ ਦੇ ਮੀਲਪੱਥਰ ਤੋਂ ਪਾਰ

ਕੋਵਿਡ -19 ਟੀਕਾਕਰਨ ਦੇ ਨਵੇਂ ਪੜਾਅ ਦੇ ਤੀਜੇ ਦਿਨ ਅੱਜ ਸ਼ਾਮ 7 ਵਜੇ ਤਕ 58.34 ਲੱਖ ਟੀਕਾ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ

ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਦੇ ਲਾਭਪਾਤਰੀਆਂ ਨੂੰ 7 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ

Posted On: 23 JUN 2021 8:39PM by PIB Chandigarh

ਇਕ ਹੋਰ ਮਹੱਤਵਪੂਰਣ ਪ੍ਰਾਪਤੀ ਤਹਿਤ ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ, ਭਾਰਤ ਦੀ ਕੋਵਿਡ 

ਟੀਕਾਕਰਨ ਕਵਰੇਜ 30 ਕਰੋੜ (30,09,69,538) ਨੂੰ ਪਾਰ ਕਰ ਗਈ ਹੈ। ਜਿਵੇਂ ਕਿ 21 ਜੂਨ ਤੋਂ ਨਵੇਂ ਸਰਵਵਿਆਪੀ ਕੋਵਿਡ -19 ਟੀਕਾਕਰਨ ਦੇ ਪੜਾਅ ਦੀ ਸ਼ੁਰੂਆਤ ਹੋਈ ਹੈ, ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ

ਅਨੁਸਾਰ 58.34 ਲੱਖ ਤੋਂ ਵੱਧ ਟੀਕਾ ਖੁਰਾਕਾਂ ਦਿੱਤੀਆਂ ਗਈਆਂ ਰਨ।

 

18-44 ਸਾਲ ਉਮਰ ਸਮੂਹ ਦੇ 41,23,073 ਲਾਭਪਾਤਰੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ

ਕੀਤੀ ਅਤੇ ਉਸੇ ਉਮਰ ਸਮੂਹ ਦੇ 68,903 ਲਾਭਪਾਤਰੀਆਂ ਨੇ ਅੱਜ ਵੈਕਸੀਨ ਦੀ ਦੂਜੀ ਖੁਰਾਕ

ਪ੍ਰਾਪਤ ਕੀਤੀ। ਕੁੱਲ ਮਿਲਾ ਕੇ, 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 7,02,11,075 ਵਿਅਕਤੀਆਂ

ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਟੀਕਾਕਰਨ ਮੁਹਿੰਮ ਦੇ ਤੀਜੇ ਗੇੜ ਦੇ ਸ਼ੁਰੂ ਹੋਣ ਤੋਂ

ਬਾਅਦ ਕੁੱਲ 14,98,113 ਨੂੰ ਆਪਣੀ ਦੂਜੀ ਖੁਰਾਕ ਮਿਲੀ ਹੈ। ਅਸਾਮ, ਬਿਹਾਰ, ਛੱਤੀਸਗੜ੍ਹ, ਦਿੱਲੀ,

ਗੁਜਰਾਤ, ਹਰਿਆਣਾ, ਝਾਰਖੰਡ, ਕਰਨਾਟਕ, ਕੇਰਲਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ,

ਤਾਮਿਲਨਾਡੂ, ਤੇਲੰਗਾਨਾ, ਓਡੀਸ਼ਾ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਨੇ ਕੋਵਿਡ ਦੀ ਪਹਿਲੀ ਖੁਰਾਕ

ਲਈ 18-44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਹੈ।

 

 

 

 

ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਵੈਕਸੀਨ ਦੀਆਂ

ਲਗਾਈਆਂ ਗਈਆਂ ਖੁਰਾਕਾਂ ਦੀ ਗਿਣਤੀ ਨੂੰ ਦਰਸਾਉਂਦੀ ਹੈ।

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਤੇ ਨਿਕੋਬਾਰ ਟਾਪੂ

26561

0

2

ਆਂਧਰ ਪ੍ਰਦੇਸ਼

1268888

7196

3

ਅਰੁਣਾਚਲ ਪ੍ਰਦੇਸ਼

159566

0

4

ਅਸਾਮ

1872890

114597

5

ਬਿਹਾਰ

4596434

71907

6

ਚੰਡੀਗੜ੍ਹ

151067

0

7

ਛੱਤੀਸਗੜ੍ਹ

1421825

45974

8

ਦਾਦਰ ਅਤੇ ਨਗਰ ਹਵੇਲੀ

98450

0

9

ਦਮਨ ਅਤੇ ਦਿਊ

105002

0

10

ਦਿੱਲੀ

1782048

148504

11

ਗੋਆ

251104

3505

12

ਗੁਜਰਾਤ

5999730

143495

13

ਹਰਿਆਣਾ

2602791

56492

14

ਹਿਮਾਚਲ ਪ੍ਰਦੇਸ਼

655180

0

15

ਜੰਮੂ ਅਤੇ ਕਸ਼ਮੀਰ

637052

28593

16

ਝਾਰਖੰਡ

1651012

51768

17

ਕਰਨਾਟਕ

4983656

40641

18

ਕੇਰਲ

1606992

6490

19

ਲੱਦਾਖ

70497

0

20

ਲਕਸ਼ਦਵੀਪ

21401

0

21

ਮੱਧ ਪ੍ਰਦੇਸ਼

6969726

130238

22

ਮਹਾਰਾਸ਼ਟਰ

4234709

242396

23

ਮਨੀਪੁਰ

121357

0

24

ਮੇਘਾਲਿਆ

177643

0

25

ਮਿਜ਼ੋਰਮ

185515

0

26

ਨਾਗਾਲੈਂਡ

162077

0

27

ਓਡੀਸ਼ਾ

2099596

125507

28

ਪੁਡੂਚੇਰੀ

149700

0

29

ਪੰਜਾਬ

1131358

4339

30

ਰਾਜਸਥਾਨ

5649342

4037

31

ਸਿੱਕਮ

163711

0

32

ਤਾਮਿਲਨਾਡੂ

4071159

28008

33

ਤੇਲੰਗਾਨਾ

2941436

16571

34

ਤ੍ਰਿਪੁਰਾ

664688

11116

35

ਉੱਤਰ ਪ੍ਰਦੇਸ਼

7162636

163149

36

ਉਤਰਾਖੰਡ

979920

32762

37

ਪੱਛਮੀ ਬੰਗਾਲ

3384356

20828

ਕੁੱਲ

7,02,11,075

14,98,113

 

 

****

ਐਮ.ਵੀ.


(Release ID: 1729911) Visitor Counter : 168


Read this release in: English , Urdu , Hindi , Telugu