ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਸਬੰਧੀ ਤਾਜ਼ਾ ਜਾਣਕਾਰੀ -158 ਵਾਂ ਦਿਨ


ਭਾਰਤ ਦਾ ਕੋਵਿਡ-19 ਖੁਰਾਕਾਂ ਦਾ ਪ੍ਰਬੰਧਨ 29 ਕਰੋੜ ਦੇ ਮੀਲ ਪੱਥਰ ਤੋਂ ਪਾਰ

ਕੋਵਿਡ -19 ਟੀਕਾਕਰਨ ਦੇ ਨਵੇਂ ਪੜਾਅ ਦੇ ਦੂਜੇ ਦਿਨ ਅੱਜ ਸ਼ਾਮ 7 ਵਜੇ ਤੱਕ 48.81 ਲੱਖ ਤੋਂ ਵੱਧ ਟੀਕਾ ਖੁਰਾਕਾਂ ਦਾ ਪ੍ਰਬੰਧਨ ਕੀਤਾ ਗਿਆ

ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਦੇ ਲਾਭਪਾਤਰੀਆਂ ਨੂੰ 6.55 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ

Posted On: 22 JUN 2021 8:28PM by PIB Chandigarh

ਇਕ ਹੋਰ ਮਹੱਤਵਪੂਰਣ ਪ੍ਰਾਪਤੀ ਤਹਿਤ ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ, ਭਾਰਤ ਦੀ ਕੋਵਿਡ ਟੀਕਾਕਰਨ ਕਵਰੇਜ 29.40 ਕਰੋੜ (29,40,42,822) ਨੂੰ ਪਾਰ ਕਰ ਗਈ ਹੈ ਜਿਵੇਂ ਕਿ ਕੱਲ੍ਹ ਤੋਂ ਨਵੇਂ ਸਰਵਵਿਆਪੀ ਕੋਵਿਡ -19 ਟੀਕਾਕਰਨ ਦੇ ਪੜਾਅ ਦੀ ਸ਼ੁਰੂਆਤ ਹੋਈ ਹੈ, ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ 48 ਲੱਖ ਤੋਂ ਵੱਧ ਟੀਕਾ ਖੁਰਾਕਾਂ ਦਿੱਤੀਆਂ ਗਈਆਂ ਰਨ

 

 

 

18-44 ਸਾਲ ਉਮਰ ਸਮੂਹ ਦੇ 32,81,562 ਲਾਭਪਾਤਰੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ

ਕੀਤੀ ਅਤੇ ਉਸੇ ਉਮਰ ਸਮੂਹ ਦੇ 71,655 ਲਾਭਪਾਤਰੀਆਂ ਨੇ ਅੱਜ ਵੈਕਸੀਨ ਦੀ ਦੂਜੀ ਖੁਰਾਕ

ਪ੍ਰਾਪਤ ਕੀਤੀ। ਕੁੱਲ ਮਿਲਾ ਕੇ, 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 6,55,38,687 ਵਿਅਕਤੀਆਂ

ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਟੀਕਾਕਰਨ ਮੁਹਿੰਮ ਦੇ ਤੀਜੇ ਗੇੜ ਦੇ ਸ਼ੁਰੂ ਹੋਣ ਤੋਂ

ਬਾਅਦ ਕੁੱਲ 14,24,612 ਨੂੰ ਆਪਣੀ ਦੂਜੀ ਖੁਰਾਕ ਮਿਲੀ ਹੈ। ਅਸਾਮ, ਬਿਹਾਰ, ਛੱਤੀਸਗੜ੍ਹ, ਦਿੱਲੀ,

ਗੁਜਰਾਤ, ਹਰਿਆਣਾ, ਝਾਰਖੰਡ, ਕਰਨਾਟਕ, ਕੇਰਲਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ,

ਤਾਮਿਲਨਾਡੂ, ਤੇਲੰਗਾਨਾ, ਓਡੀਸ਼ਾ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਨੇ ਕੋਵਿਡ ਦੀ ਪਹਿਲੀ ਖੁਰਾਕ

ਲਈ 18-44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਹੈ

 

ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਵੈਕਸੀਨ ਦੀਆਂ

ਲਗਾਈਆਂ ਗਈਆਂ ਖੁਰਾਕਾਂ ਦੀ ਗਿਣਤੀ ਨੂੰ ਦਰਸਾਉਂਦੀ ਹੈ

 

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਤੇ ਨਿਕੋਬਾਰ ਟਾਪੂ

22862

0

2

ਆਂਧਰ ਪ੍ਰਦੇਸ਼

1255732

6557

3

ਅਰੁਣਾਚਲ ਪ੍ਰਦੇਸ਼

148349

0

4

ਅਸਾਮ

1618461

110747

5

ਬਿਹਾਰ

4363177

68761

6

ਚੰਡੀਗੜ੍ਹ

145427

0

7

ਛੱਤੀਸਗੜ੍ਹ

1303543

40478

8

ਦਾਦਰ ਅਤੇ ਨਗਰ ਹਵੇਲੀ

95163

0

9

ਦਮਨ ਅਤੇ ਦਿਊ

102305

0

10

ਦਿੱਲੀ

1692763

146220

11

ਗੋਆ

240493

3306

12

ਗੁਜਰਾਤ

5703475

129599

13

ਹਰਿਆਣਾ

2551388

52923

14

ਹਿਮਾਚਲ ਪ੍ਰਦੇਸ਼

512072

0

15

ਜੰਮੂ ਅਤੇ ਕਸ਼ਮੀਰ

592426

28173

16

ਝਾਰਖੰਡ

1571012

45000

17

ਕਰਨਾਟਕ

4706571

37945

18

ਕੇਰਲ

1571330

4398

19

ਲੱਦਾਖ

69230

0

20

ਲਕਸ਼ਦਵੀਪ

21113

0

21

ਮੱਧ ਪ੍ਰਦੇਸ਼

6211455

126238

22

ਮਹਾਰਾਸ਼ਟਰ

3766890

237360

23

ਮਨੀਪੁਰ

116399

0

24

ਮੇਘਾਲਿਆ

166499

0

25

ਮਿਜ਼ੋਰਮ

163449

0

26

ਨਾਗਾਲੈਂਡ

152617

0

27

ਓਡੀਸ਼ਾ

1850178

123621

28

ਪੁਡੂਚੇਰੀ

144485

0

29

ਪੰਜਾਬ

1080941

3961

30

ਰਾਜਸਥਾਨ

5384169

3868

31

ਸਿੱਕਮ

152193

0

32

ਤਾਮਿਲਨਾਡੂ

3937308

21741

33

ਤੇਲੰਗਾਨਾ

2828462

14621

34

ਤ੍ਰਿਪੁਰਾ

587445

10652

35

ਉੱਤਰ ਪ੍ਰਦੇਸ਼

6620097

158379

36

ਉਤਰਾਖੰਡ

870864

31711

37

ਪੱਛਮੀ ਬੰਗਾਲ

3218344

18353

ਕੁੱਲ

6,55,38,687

14,24,612

 

 

****

ਐਮ.ਵੀ.



(Release ID: 1729596) Visitor Counter : 152