ਭਾਰਤੀ ਪ੍ਰਤੀਯੋਗਿਤਾ ਕਮਿਸ਼ਨ
ਸੀ ਸੀ ਆਈ ਨੇ ਇੰਡੀਆ ਅਡਵਾਂਟੇਜ ਫੰਡ ਐੱਸ 4 ਆਈ ਐਂਡ ਡਾਇਨੈਮਿਕ ਫੰਡ ਇੰਡੀਆ ਐੱਸ 4 ਯੂ ਐੱਸ ਆਈ ਦੁਆਰਾ ਇੱਕ ਵਿਸ਼ੇਸ਼ ਉਦੇਸ਼ ਵਾਹਨ ਅਤੇ ਐੱਨ ਐੱਚ ਪੀ ਈ ਏ ਤ੍ਰਿਸ਼ੂਲ ਹੋਲਡਿੰਗ ਬੀ ਵੀ ਦੁਆਰਾ ਮੈਗਮਾ ਐੱਚ ਡੀ ਆਈ ਜਨਰਲ ਇੰਸ਼ੋਰੈਂਸ ਕੰਪਨੀ ਲਿਮਟਡ ਵੱਲੋਂ ਖਰੀਦ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ।
Posted On:
18 JUN 2021 12:26PM by PIB Chandigarh
ਇੰਡੀਆ ਅਡਵਾਂਟੇਜ ਫੰਡ ਐੱਚ ਆਰ ਆਈ (ਆਈ ਏ ਐੱਫ ਐੱਸ 4 ਆਈ) ਐੱਸ 4 ਆਈ ਐਂਡ ਡਾਇਨੈਮਿਕ ਫੰਡ ਇੰਡੀਆ ਐੱਸ 4 ਯੂ ਐੱਸ ਆਈ (ਡੀ ਆਈ ਐੱਫ) ਦੁਆਰਾ ਇੱਕ ਵਿਸ਼ੇਸ਼ ਉਦੇਸ਼ ਵਾਲੇ ਵਾਹਨ ਦੁਆਰਾ ਅਤੇ ਐੱਨ ਐੱਚ ਪੀ ਈ ਏ ਤ੍ਰਿਸ਼ੂਲ ਹੋਲਡਿੰਗ ਬੀ ਵੀ (ਐੱਨ ਟੀ ਐੱਚ) ਦੁਆਰਾ ਇੰਡੀਆ ਕੰਪੀਟੀਸ਼ਨ ਕਮਿਸ਼ਨ (ਸੀ ਸੀ ਆਈ) ਨੇ ਮੈਗਮਾ ਐੱਚ ਡੀ ਆਈ ਜਨਰਲ ਇੰਸ਼ੋਰੈਂਸ ਕੰਪਨੀ ਲਿਮਟਡ (ਐਗਮਾ ਐੱਚ ਡੀ ਆਈ) ਨੂੰ ਗ੍ਰਹਿਣ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ।
ਸੀ ਸੀ ਆਈ ਦੁਆਰਾ ਹੇਠ ਦਿੱਤੇ ਤਜਵੀਜ਼ਸੁ਼ਦਾ ਜੋੜ ਦੀ ਖ਼ਰੀਦ ਲਈ ਮਨਜ਼ੂਰੀ ਦਿੱਤੀ ਹੈ :
ਆਈ ਏ ਐੱਚ ਐੱਸ 4 ਆਈ ਅਤੇ ਡੀ ਆਈ ਐੱਫ ਦੁਆਰਾ ਮੈਗਮਾ ਐੱਚ ਡੀ ਆਈ ਦੀ ਸ਼ੇਅਰ ਪੂੰਜੀ ਦਾ 25 % ਤੋਂ ਘੱਟ (ਮੁਕੰਮਲ ਡਲੀਟਡ ਅਧਾਰ ਤੇ) ਦਾ ਇੱਕ ਪ੍ਰਭਾਵਸ਼ਾਲੀ ਸੰਯੁਕਤ ਵਿਆਜ , ਇੱਕ ਵਿਸ਼ੇਸ਼ ਉਦੇਸ਼ ਵਾਹਨ (ਐੱਸ ਪੀ ਵੀ — ਆਈ) (ਆਈ ਏ ਐੱਫ — ਡੀ ਆਈ ਐੱਫ ਟ੍ਰਾਂਜ਼ੈਕਸ਼ਨ ) ਦੁਆਰਾ ਕੰਮ ਕਰਦੇ ਹੋਏ ਅਤੇ
ਐੱਨ ਟੀ ਐੱਚ (ਐੱਨ ਟੀ ਐੱਚ ਟ੍ਰਾਂਜ਼ੈਕਸ਼ਨ) ਦੁਆਰਾ ਮੈਗਮਾ ਐੱਚ ਡੀ ਆਈ ਦੀ ਸ਼ੇਅਰ ਪੂੰਜੀ ਦਾ 10 % ਤੋਂ ਘੱਟ (ਮੁਕੰਮਲ ਡਲੀਟਡ ਅਧਾਰ ਤੇ) ਦਾ ਪ੍ਰਭਾਵੀ ਸੰਯੁਕਤ ਵਿਆਜ ਆਈ ਏ ਐੱਫ / ਡੀ ਆਈ ਐੱਫ ਟ੍ਰਾਂਜ਼ੈਕਸ਼ਨ ਅਤੇ ਐੱਨ ਟੀ ਐੱਚ ਟ੍ਰਾਂਜ਼ੈਕਸ਼ਨ ਨੂੰ ਸਮੂਹਕ ਤੌਰ ਤੇ ਤਜਵੀਜ਼ਦਸ਼ੁਦਾ ਜੋੜ ਵਜੋਂ ਜਾਣਿਆ ਜਾਂਦਾ ਹੈ ।
ਆਈ ਏ ਐੱਫ ਐੱਸ 4 ਆਈ ਅਤੇ ਡੀ ਆਈ ਐੱਫ ਵਿਸ਼ੇਸ਼ ਉਦੇਸ਼ ਵਾਲੇ ਵਾਹਨ (ਵੀ ਪੀ — 1/ਐਕੁਆਇਰ —1) ਦੁਆਰਾ ਕੰਮ ਕਰਦੇ ਹਨ :
ਐੱਸ ਵੀ ਪੀ — 1 ਇੱਕ ਨਿੱਜੀ ਲਿਮਟਡ ਕੰਪਨੀ ਹੈ ਜੋ ਆਈ ਆਰ ਡੀ ਏ ਆਈ (ਨਿੱਜੀ ਇਕੁਟੀ ਫੰਡਾਂ ਦੁਆਰਾ ਨਿਵੇਸ਼) ਦੇ ਅਨੁਸਾਰ ਇੰਡੀਅਨ ਕੰਪਨੀ ਐਕਟ 2013 ਦੇ ਅਧੀਨ ਸ਼ਾਮਲ ਕੀਤੀ ਗਈ ਹੈ ਤਾਂ ਜੋ (ਭਾਰਤੀ ਬੀਮਾ ਕੰਪਨੀਆਂ ਵਿੱਚ ਨਿੱਜੀ ਇਕੁਟੀ ਫੰਡਾਂ ਦਾ ਨਿਵੇਸ਼) ਦਿਸ਼ਾ ਨਿਰਦੇਸ਼ 2017 ਅਨੁਸਾਰ ਟਰਗੈਟ ਦੇ ਪੂੰਜੀ ਹਿੱਸੇ ਵਿੱਚ ਨਿਵੇਸ਼ ਦੇ ਮਕਸਦ ਨਾਲ ਨਿਵੇਸ਼ ਕੀਤਾ ਜਾ ਸਕੇ ।
ਐੱਨ ਟੀ ਐੱਚ / ਐਕੁਆਇਰਰ — 2 : ਐੱਨ ਟੀ ਐੱਚ ਇੱਕ ਨਿਵੇਸ਼ ਹੋਲਡਿੰਗ ਕੰਪਨੀ ਹੈ ਜੋ ਮੌਰਗਨ ਸਟੈਨਲੇ ਨਾਲ ਸਬੰਧਤ ਦੁਆਰਾ ਫੰਡ ਦੇ ਪ੍ਰਬੰਧਨ ਅਤੇ ਕੰਟਰੋਲ ਕਰਨ ਨਾਲ ਸਬੰਧ ਰੱਖਦੀ ਹੈ । ਮਾਰਗਨ ਸਟੈਨਲੇ ਇੱਕ ਵਿੱਤੀ ਹੋਲਡਿੰਗ ਕੰਪਨੀ ਹੈ , ਜੋ ਵਿਦੇਸ਼ੀ ਵਿੱਤੀ ਸੇਵਾਵਾਂ ਦੀ ਫਰਮ ਹੈ ਅਤੇ ਇਹ ਆਪਣੇ ਹਰੇਕ ਕਾਰੋਬਾਰੀ ਸੈਗਮੈਂਟ ਵਿੱਚ ਮਾਰਕੀਟ ਪੁਜ਼ੀਸ਼ਨ ਦਾ ਰੱਖ ਰਖਾਵ ਕਰਦੀ ਹੈ , ਜਿਸ ਵਿੱਚ ਸੰਸਥਾਗਤ ਸਿਕਿਊਰਟੀਜ਼ , ਧਨ ਪ੍ਰਬੰਧਨ ਅਤੇ ਨਿਵੇਸ਼ ਪ੍ਰਬੰਧਨ ਸ਼ਾਮਲ ਹੈ ।
ਮੈਗਮਾ ਐੱਚ ਡੀ ਆਈ / ਟਾਰਗੈਟ : ਮੈਗਮਾ ਐੱਚ ਡੀ ਆਈ ਇੱਕ ਕੇਵਲ ਭਾਰਤ ਵਿੱਚ ਗ਼ੈਰ ਜੀਵਨ ਬੀਮਾ ਵਪਾਰ ਵਿੱਚ ਰੁੱਝੀ ਹੋਈ ਹੈ । ਮੈਗਮਾ ਐੱਚ ਡੀ ਆਈ ਮੋਟਰ , ਸਿਹਤ , ਵਿਅਕਤੀਗਤ ਦੁਰਘਟਨਾ , ਘਰ , ਅੱਗ ਸਮੇਤ ਵੱਖ ਵੱਖ ਸ਼੍ਰੇਣੀਆਂ ਲਈ ਉਤਪਾਦ ਪੇਸ਼ ਕਰਦੀ ਹੈ ਤੇ ਇਹ ਜਨਰਲ ਇੰਸ਼ੋਰੈਂਸ ਖੇਤਰ ਵਿੱਚ ਹੈ ।
ਸੀ ਸੀ ਆਈ ਵੇਰਵਾ ਸਹਿਤ ਹੁਕਮ ਜਾਰੀ ਕਰੇਗਾ ।
**************************
ਆਰ ਐੱਮ / ਐੱਮ ਵੀ / ਕੇ ਐੱਮ ਐੱਨ
(Release ID: 1728256)
Visitor Counter : 130