ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਸਬੰਧੀ ਤਾਜ਼ਾ ਜਾਣਕਾਰੀ -153 ਵਾਂ ਦਿਨ


ਟੀਕਾਕਰਨ ਮੁਹਿੰਮ ਤਹਿਤ 26.86 ਕਰੋੜ ਤੋਂ ਵੱਧ ਟੀਕੇ ਲਗਾਏ ਗਏ

ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਦੇ ਲਾਭਪਾਤਰੀਆਂ ਨੂੰ 5 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ

ਅੱਜ ਸ਼ਾਮ 7 ਵਜੇ ਤੱਕ 29 ਲੱਖ ਤੋਂ ਵੱਧ ਟੀਕੇ ਲਗਾਏ ਗਏ

Posted On: 17 JUN 2021 7:56PM by PIB Chandigarh

ਆਰਜ਼ੀ ਰਿਪੋਰਟ ਅਨੁਸਾਰ ਅੱਜ ਸ਼ਾਮ 7 ਵਜੇ ਤੱਕ ਦੇਸ਼ ਭਰ ਵਿੱਚ ਕੋਵਿਡ -19 ਟੀਕਾਕਰਨ ਤਹਿਤ ਹੁਣ ਤੱਕ ਲਗਾਏ ਟੀਕਿਆਂ ਦੀ ਗਿਣਤੀ 26.86 ਕਰੋੜ 

(26,86,65,914) ਤੋਂ ਵੱਧ ਹੋ ਗਈ ਹੈ

 

 

 

18-44 ਸਾਲ ਉਮਰ ਸਮੂਹ ਦੇ 18,94,803 ਲਾਭਪਾਤਰੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ

ਅਤੇ ਉਸੇ ਉਮਰ ਸਮੂਹ ਦੇ 88,017 ਲਾਭਪਾਤਰੀਆਂ ਨੇ ਅੱਜ ਵੈਕਸੀਨ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ। 

ਕੁੱਲ ਮਿਲਾ ਕੇ,37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 4,93,56,276  ਵਿਅਕਤੀਆਂ ਨੇ ਆਪਣੀ 

ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਟੀਕਾਕਰਨ ਮੁਹਿੰਮ ਦੇ ਤੀਜੇ ਗੇੜ ਦੇ ਸ਼ੁਰੂ ਹੋਣ ਤੋਂ ਬਾਅਦ  

ਕੁੱਲ 10,58,514  ਨੂੰ ਆਪਣੀ ਦੂਜੀ ਖੁਰਾਕ ਮਿਲੀ ਹੈ। ਬਿਹਾਰਦਿੱਲੀਗੁਜਰਾਤਹਰਿਆਣਾ

ਕਰਨਾਟਕਮੱਧਪ੍ਰਦੇਸ਼ਮਹਾਰਾਸ਼ਟਰ,  ਰਾਜਸਥਾਨਤਾਮਿਲਨਾਡੂਤੇਲੰਗਾਨਾਓਡੀਸ਼ਾਉੱਤਰ 

ਪ੍ਰਦੇਸ਼ ਅਤੇ ਪੱਛਮੀ ਬੰਗਾਲ ਨੇ ਕੋਵਿਡ ਦੀ ਪਹਿਲੀ ਖੁਰਾਕ ਲਈ 18-44 ਸਾਲ ਦੀ ਉਮਰ ਸਮੂਹ 

ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ। 

 

 

 

 

ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਵੈਕਸੀਨ ਦੀਆਂ

ਲਗਾਈਆਂ ਗਈਆਂ ਖੁਰਾਕਾਂ ਦੀ ਗਿਣਤੀ ਨੂੰ ਦਰਸਾਉਂਦੀ ਹੈ

 

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਤੇ ਨਿਕੋਬਾਰ ਟਾਪੂ

17943

0

2

ਆਂਧਰ ਪ੍ਰਦੇਸ਼

690177

3183

3

ਅਰੁਣਾਚਲ ਪ੍ਰਦੇਸ਼

102393

0

4

ਅਸਾਮ

1012401

51021

5

ਬਿਹਾਰ

3189887

32470

6

ਚੰਡੀਗੜ੍ਹ

115578

1

7

ਛੱਤੀਸਗੜ੍ਹ

971064

26419

8

ਦਾਦਰ ਅਤੇ ਨਗਰ ਹਵੇਲੀ

79727

0

9

ਦਮਨ ਅਤੇ ਦਿਊ

87468

0

10

ਦਿੱਲੀ

1487791

128533

11

ਗੋਆ

172669

2425

12

ਗੁਜਰਾਤ

4503978

82902

13

ਹਰਿਆਣਾ

1914697

30052

14

ਹਿਮਾਚਲ ਪ੍ਰਦੇਸ਼

240596

0

15

ਜੰਮੂ ਅਤੇ ਕਸ਼ਮੀਰ

490818

25856

16

ਝਾਰਖੰਡ

1224817

25172

17

ਕਰਨਾਟਕ

3407566

17233

18

ਕੇਰਲ

1349167

2506

19

ਲੱਦਾਖ

64046

0

20

ਲਕਸ਼ਦਵੀਪ

19352

0

21

ਮੱਧ ਪ੍ਰਦੇਸ਼

4859747

112416

22

ਮਹਾਰਾਸ਼ਟਰ

2774371

219054

23

ਮਨੀਪੁਰ

101003

0

24

ਮੇਘਾਲਿਆ

117053

0

25

ਮਿਜ਼ੋਰਮ

102661

1

26

ਨਾਗਾਲੈਂਡ

121049

0

27

ਓਡੀਸ਼ਾ

1251060

102527

28

ਪੁਡੂਚੇਰੀ

91670

0

29

ਪੰਜਾਬ

727713

2955

30

ਰਾਜਸਥਾਨ

3904213

2106

31

ਸਿੱਕਮ

99433

0

32

ਤਾਮਿਲਨਾਡੂ

3023871

13614

33

ਤੇਲੰਗਾਨਾ

2246201

4340

34

ਤ੍ਰਿਪੁਰਾ

164842

8134

35

ਉੱਤਰ ਪ੍ਰਦੇਸ਼

5175357

132436

36

ਉਤਰਾਖੰਡ

610204

24081

37

ਪੱਛਮੀ ਬੰਗਾਲ

2843693

9077

ਕੁੱਲ

4,93,56,276

10,58,514

 

 

 

 

 

 

ਹੇਠਾਂ ਲਿਖੇ ਅਨੁਸਾਰਵੱਖ-ਵੱਖ ਜਨਸੰਖਿਆ ਤਰਜੀਹ ਸਮੂਹਾਂ ਦੇ ਅਧਾਰ 'ਤੇ

26,86,65,914 ਵੈਕਸੀਨ ਖੁਰਾਕਾਂ ਦੀ ਸੰਪੂਰਨ ਕਵਰੇਜ ਨੂੰ ਵੱਖ ਕੀਤਾ ਗਿਆ ਹੈ

 

ਕੁੱਲ ਵੈਕਸੀਨ ਖੁਰਾਕ ਕਵਰੇਜ

 

 

ਸਿਹਤ ਸੰਭਾਲ ਵਰਕਰ

ਫਰੰਟਲਾਈਨ ਵਰਕਰ

18-44 ਸਾਲ ਦੀ ਉਮਰ ਦੇ ਲੋਕ

≥ 45 ਸਾਲ ਉਮਰ ਦੇ ਲੋਕ

≥ 60 ਸਾਲ ਉਮਰ ਦੇ ਲੋਕ

ਕੁੱਲ

ਪਹਿਲੀ ਖੁਰਾਕ

10095383

16996277

49356276

78418488

63734314

218600738

ਦੂਜੀ ਖੁਰਾਕ

7032270

8963142

1058514

12395893

20615357

50065176

ਕੁੱਲ

1,71,27,653

2,59,59,419

5,04,14,790

9,08,14,381

8,43,49,671

26,86,65,914

 

 

ਟੀਕਾਕਰਨ ਮੁਹਿੰਮ ਦੇ 153 ਵੇਂ ਦਿਨ (17 ਜੂਨ, 2021) ਕੁੱਲ 29,64,596 ਵੈਕਸੀਨ ਖੁਰਾਕਾਂ ਦਿੱਤੀਆਂ ਗਈਆਂ। 

ਪਹਿਲੀ ਖੁਰਾਕ  ਲਈ  25,81,421 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ ਅਤੇ 3,83,175 

ਲਾਭਪਾਤਰੀਆਂ ਨੇ ਆਰਜ਼ੀ ਰਿਪੋਰਟ ਅਨੁਸਾਰ 7 ਵਜੇ ਤੱਕ ਵੈਕਸੀਨ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ। 

ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ

 

 

ਤਾਰੀਖ: 17 ਜੂਨ, 2021 (153 ਵਾਂ ਦਿਨ)

 

 

ਸਿਹਤ ਸੰਭਾਲ ਵਰਕਰ

ਫਰੰਟਲਾਈਨ ਵਰਕਰ

18-44 ਸਾਲ ਦੀ ਉਮਰ ਦੇ ਲੋਕ

≥ 45 ਸਾਲ ਉਮਰ ਦੇ ਲੋਕ

≥ 60 ਸਾਲ ਉਮਰ ਦੇ ਲੋਕ

ਕੁੱਲ

ਪਹਿਲੀ ਖੁਰਾਕ

7058

38583

1894803

459756

181221

2581421

ਦੂਜੀ ਖੁਰਾਕ

13628

28023

88017

95306

158201

383175

ਕੁੱਲ

20,686

66,606

19,82,820

5,55,062

3,39,422

29,64,596

 

ਟੀਕਾਕਰਨ ਅਭਿਆਨ ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ ਇੱਕ

ਸਾਧਨ ਦੇ ਤੌਰ 'ਤੇ ਚਲਾਇਆ ਜਾ ਰਿਹਾ ਹੈਜਿਸ ਦੀ ਨਿਯਮਤ ਤੌਰ 'ਤੇ ਸਮੀਖਿਆ ਅਤੇ ਉੱਚ ਪੱਧਰ 

'ਤੇ ਨਿਗਰਾਨੀ ਕੀਤੀ ਜਾਂਦੀ ਹੈ। 

 

****

 

ਐਮ. ਵੀ.



(Release ID: 1728062) Visitor Counter : 182