ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ

ਮਈ 2021 ਮਹੀਨੇ ਲਈ ਗ੍ਰਾਮੀਣ, ਸ਼ਹਿਰੀ ਅਤੇ ਸੰਯੁਕਤ ਖੇਤਰ ਲਈ ਆਧਾਰ 2012 = 100 ’ਤੇ ਉਪਭੋਗਤਾ ਕੀਮਤ ਸੂਚਕਾਂਕ

Posted On: 14 JUN 2021 5:30PM by PIB Chandigarh

ਰਾਸ਼ਟਰੀ ਅੰਕੜਾ ਦਫ਼ਤਰ (ਐੱਨਐੱਸਓ), ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ, ਇਸ ਪ੍ਰੈੱਸ ਨੋਟ ਵਿੱਚ ਮਈ 2021 (ਆਰਜ਼ੀ) ਮਹੀਨੇ ਲਈ ਆਧਾਰ 2012 = 100 ਲਈ ਆਲ ਇੰਡੀਆ ਕੰਜ਼ਿਊਮਰ ਪ੍ਰਾਈਸ ਸੂਚਕਾਂਕ (ਸੀਪੀਆਈ) ਅਤੇ ਸੰਯੁਕਤ (ਸੀ), ਗ੍ਰਾਮੀਣ (ਆਰ), ਸ਼ਹਿਰੀ (ਯੂ) ਲਈ ਅਨੁਸਾਰਣੀ ਖ਼ਪਤਕਾਰ ਖੁਰਾਕ ਮੁੱਲ ਸੂਚਕਾਂਕ (ਸੀਐੱਫ਼ਪੀਆਈ) ਜਾਰੀ ਕਰ ਰਿਹਾ ਹੈ। ਉਪ-ਸਮੂਹਾਂ ਅਤੇ ਸਮੂਹ ਭਾਰਤ ਅਤੇ ਸਮੂਹ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਲਈ ਸੀਪੀਆਈ ਵੀ ਜਾਰੀ ਕੀਤੇ ਜਾ ਰਹੇ ਹਨ।

2. ਕੀਮਤ ਦੇ ਅੰਕੜੇ ਪ੍ਰਤੀਨਿਧੀਆਂ ਅਤੇ ਚੁਣੇ ਗਏ 1114 ਸ਼ਹਿਰੀ ਬਾਜ਼ਾਰਾਂ ਅਤੇ 1181 ਪਿੰਡਾਂ ਤੋਂ ਇਕੱਠੇ ਕੀਤੇ ਜਾਂਦੇ ਹਨ ਜੋ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਵਰ ਕਰਦੇ ਹਨ, ਐੱਨਐੱਸਓ, ਐੱਮਓਐੱਸਪੀਆਈ ਦੇ ਫੀਲਡ ਆਪ੍ਰੇਸ਼ਨ ਡਵੀਜ਼ਨ ਦੇ ਫੀਲਡ ਸਟਾਫ਼ ਦੀਆਂ ਨਿੱਜੀ ਮੁਲਾਕਾਤਾਂ ਦੁਆਰਾ ਇੱਕ ਹਫ਼ਤਾਵਾਰੀ ਰੋਸਟਰ ’ਤੇ ਇਹ ਅੰਕੜੇ ਇਕੱਠੇ ਕੀਤੇ ਜਾਂਦੇ ਹਨ। ਮਈ, 2021 ਦੇ ਮਹੀਨੇ ਦੌਰਾਨ, ਐੱਨਐੱਸਓ ਨੇ 99.7% ਪਿੰਡਾਂ ਅਤੇ 97.7% ਸ਼ਹਿਰੀ ਬਾਜ਼ਾਰਾਂ ਤੋਂ ਕੀਮਤਾਂ ਇਕੱਤਰ ਕੀਤੀਆਂ ਜਦੋਂ ਕਿ ਇਸ ਵਿੱਚ ਗ੍ਰਾਮੀਣ ਲਈ 68.1% ਅਤੇ ਸ਼ਹਿਰਾਂ ਲਈ 67.5% ਦੇ ਅੰਕੜੇ ਜਾਰੀ ਕੀਤੇ ਸਨ।

3. ਸਰਬ ਭਾਰਤੀ ਮਹਿੰਗਾਈ ਦਰ (ਪਿਛਲੇ ਸਾਲ ਦੇ ਇਸੇ ਮੌਜੂਦਾ ਮਹੀਨੇ ਭਾਵ ਪੁਆਇੰਟ ਟੂ ਪੁਆਇੰਟ ਆਧਾਰ ’ਤੇ ਭਾਵ ਮਈ 2020 ਉੱਤੇ ਮਈ 2021 ਵਿੱਚ), ਜਨਰਲ ਸੂਚਕਾਂਕ ਅਤੇ ਸੀਐੱਫ਼ਪੀਆਈ ਹੇਠ ਦਿੱਤੇ ਗਏ ਹਨ:

ਸੀਪੀਆਈ (ਜਨਰਲ) ਅਤੇ ਸੀਐੱਫ਼ਪੀਆਈ ਦੇ ਆਧਾਰ ’ਤੇ ਸਰਬ ਭਾਰਤੀ ਮਹਿੰਗਾਈ ਦਰ (%)

4. ਜਨਰਲ ਸੂਚਕਾਂਕ ਅਤੇ ਸੀਐੱਫਪੀਆਈ ਵਿੱਚ ਮਹੀਨੇਵਾਰ ਤਬਦੀਲੀਆਂ ਹੇਠਾਂ ਦਿੱਤੀਆਂ ਗਈਆਂ ਹਨ:          

ਸਰਬ ਭਾਰਤੀ ਸੀਪੀਆਈ (ਜਨਰਲ) ਅਤੇ ਸੀਐੱਫ਼ਪੀਆਈ ਵਿੱਚ ਮਹੀਨਾਵਾਰ ਤਬਦੀਲੀਆਂ (%): ਅਪ੍ਰੈਲ 2021 ਤੋਂ ਮਈ 2021

ਨੋਟ: ਮਈ 2021 ਦੇ ਅੰਕੜੇ ਆਰਜ਼ੀ ਹਨ|

5. ਸੀਪੀਆਈ ਲਈ ਕੀਮਤ ਦਾ ਅੰਕੜਾ ਵੈਬ ਪੋਰਟਲਾਂ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ, ਨੈਸ਼ਨਲ ਇਨਫੋਰਮੈਟਿਕਸ ਸੈਂਟਰ ਦੁਆਰਾ ਸੰਭਾਲਿਆ ਜਾਂਦਾ ਹੈ|

ਅਗਲੀ ਰੀਲੀਜ਼ ਦੀ ਤਾਰੀਖ: ਜੂਨ 2021 ਦੇ ਲਈ 12 ਜੁਲਾਈ, 2021 (ਸੋਮਵਾਰ)|

ਅਨੁਸਾਰਣੀ ਦੀ ਸੂਚੀ

ਅਨੁਸਾਰਣੀ

ਸਿਰਲੇਖ

ਗ੍ਰਾਮੀਣ, ਸ਼ਹਿਰੀ ਅਤੇ ਦੋਵੇਂ ਖੇਤਰਾਂ ਲਈ ਅਪ੍ਰੈਲ (ਅੰਤਮ) ਲਈ ਅਤੇ ਮਈ 2021 (ਆਰਜ਼ੀ) ਲਈ ਸਰਬ ਭਾਰਤੀ ਜਨਰਲ (ਸਾਰੇ – ਸਮੂਹ), ਸਮੂਹ ਅਤੇ ਉਪ-ਸਮੂਹ ਪੱਧਰ ਦੀ ਸੀਪੀਆਈ ਅਤੇ ਸੀਐੱਫ਼ਪੀਆਈ ਨੰਬਰ

II

ਗ੍ਰਾਮੀਣ, ਸ਼ਹਿਰੀ ਅਤੇ ਦੋਵੇਂ ਖੇਤਰਾਂ ਲਈ ਅਪ੍ਰੈਲ (ਅੰਤਮ) ਲਈ ਅਤੇ ਮਈ 2021 (ਆਰਜ਼ੀ) ਲਈ ਜਨਰਲ (ਸਾਰੇ ਸਮੂਹਾਂ), ਸਮੂਹ ਅਤੇ ਉਪ-ਸਮੂਹ ਪੱਧਰੀ ਸੀਪੀਆਈ ਅਤੇ ਸੀਐੱਫ਼ਪੀਆਈ ਨੰਬਰਾਂ ਲਈ ਸਰਬ ਭਾਰਤੀ ਮਹਿੰਗਾਈ ਦਰ

III

ਅਪ੍ਰੈਲ (ਅੰਤਮ) ਅਤੇ ਮਈ 2021 (ਆਰਜ਼ੀ) ਲਈ ਰਾਜਾਂ ਦੇ ਗ੍ਰਾਮੀਣ, ਸ਼ਹਿਰੀ ਅਤੇ ਦੋਵੇਂ ਖੇਤਰਾਂ ਲਈ ਜਨਰਲ ਸੀਪੀਆਈ

          

ਅਨੁਸਾਰਣੀ - I

ਸਰਬ ਭਾਰਤੀ ਉਪਭੋਗਤਾ ਕੀਮਤ ਸੂਚਕਾਂਕ

  1. ਪ੍ਰੋ . : ਆਰਜ਼ੀ|

  2. ਸੀਐੱਫ਼ਪੀਆਈ : 'ਫੂਡ ਐਂਡ ਬਿਵ੍ਰੇਜਿਜ਼' ਸਮੂਹ ਵਿੱਚ ਸ਼ਾਮਲ 12 ਉਪ ਸਮੂਹਾਂ ਵਿੱਚੋਂ, ਸੀਐੱਫ਼ਪੀਆਈ ‘ਗੈਰ-ਅਲਕੋਹਲਿਕ ਬਿਵ੍ਰੇਜਿਜ਼’ ਅਤੇ ‘ਤਿਆਰ ਭੋਜਨ, ਸਨੈਕਸ, ਮਠਿਆਈਆਂ’ ਨੂੰ ਛੱਡ ਕੇ, ਦਸ ਉਪ-ਸਮੂਹਾਂ ’ਤੇ ਆਧਾਰਤ ਹੈ|

  3. -  : ਹਾਉਸਿੰਗ ਲਈ ਸੀਪੀਆਈ (ਗ੍ਰਾਮੀਣ) ਕੰਪਾਇਲ ਨਹੀਂ ਕੀਤੀ ਗਈ ਹੈ|

ਅਨੁਸਾਰਣੀ - II

ਮਈ 2021 (ਆਰਜ਼ੀ) ਲਈ ਸਰਬ ਭਾਰਤੀ ਸਾਲ-ਦਰ-ਸਾਲ ਮਹਿੰਗਾਈ ਦਰ (%)

(ਆਧਾਰ: 2012 = 100)

  1. ਪ੍ਰੋ. : ਆਰਜ਼ੀ|

  2. - : ਹਾਉਸਿੰਗ ਲਈ ਸੀਪੀਆਈ (ਗ੍ਰਾਮੀਣ) ਲਈ ਕੰਪਾਇਲ ਨਹੀਂ ਕੀਤਾ ਗਿਆ ਹੈ|

  3. # : 13 ਜੁਲਾਈ 2020 ਨੂੰ ਜਾਰੀ ਕੀਤੇ ਗਏ ਤਕਨੀਕੀ ਨੋਟ ਵਿੱਚ ਪੇਸ਼ ਕੀਤੇ ਗਏ ਮਈ 2020 ਲਈ ਪ੍ਰਭਾਵਿਤ ਸੂਚਕਾਂਕ ਹਨ|

ਅਨੁਸਾਰਣੀ - III

ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਦੇ ਅਨੁਸਾਰ ਜਨਰਲ ਉਪਭੋਗਤਾ ਕੀਮਤ ਸੂਚਕਾਂਕ

(ਆਧਾਰ: 2012 = 100)

1. ਪ੍ਰੋ. : ਆਰਜ਼ੀ                   

2. - : ਦਰਸਾਉਂਦਾ ਹੈ ਕਿ ਕੀਮਤਾਂ ਦੇ ਨਿਯਮ ਦੀ ਪ੍ਰਾਪਤੀ ਨਿਰਧਾਰਤ ਕਾਰਜਕ੍ਰਮ ਦੇ 80% ਤੋਂ ਘੱਟ ਹੈ ਅਤੇ ਇਸ ਲਈ ਸੂਚਕਾਂਕਾਂ ਨੂੰ ਸੰਕਲਿਤ ਨਹੀਂ ਕੀਤਾ ਗਿਆ ਹੈ|

3. * : ਇਸ ਕਤਾਰ ਦੇ ਅੰਕੜੇ ਜੰਮੂ-ਕਸ਼ਮੀਰ ਅਤੇ ਲੱਦਾਖ (ਪਹਿਲਾਂ ਜੰਮੂ ਅਤੇ ਕਸ਼ਮੀਰ ਦੇ ਰਾਜ) ਦੇ ਸੰਯੁਕਤ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਕੀਮਤਾਂ ਅਤੇ ਵਜ਼ਨ ਨਾਲ ਸਬੰਧਤ ਹਨ|

ਪੀਡੀਐੱਫ਼ ਦੇਖਣ ਲਈ ਇੱਥੇ ਕਲਿੱਕ ਕਰੋ   

***

ਡੀਐੱਸ / ਵੀਜੇ/ ਏਕੇ



(Release ID: 1727411) Visitor Counter : 160