ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਸਬੰਧੀ ਤਾਜ਼ਾ ਜਾਣਕਾਰੀ - 147ਵਾਂ ਦਿਨ


ਕੁੱਲ ਟੀਕਾਕਰਨ 24.93 ਕਰੋੜ ਤੋਂ ਪਾਰ

ਹੁਣ ਤੱਕ 18-44 ਸਾਲ ਉਮਰ ਸਮੂਹ ਦੇ 3.85 ਕਰੋੜ ਤੋਂ ਵੱਧ ਲਾਭਪਾਤਰੀ ਟੀਕੇ ਲਗਵਾ ਚੁੱਕੇ ਹਨ

ਅੱਜ ਸ਼ਾਮ 7 ਵਜੇ ਤੱਕ 31 ਲੱਖ ਤੋਂ ਵੱਧ ਟੀਕੇ ਲਗਾਏ ਗਏ

Posted On: 11 JUN 2021 8:18PM by PIB Chandigarh

ਆਰਜ਼ੀ ਰਿਪੋਰਟ ਅਨੁਸਾਰ ਅੱਜ ਸ਼ਾਮ 7 ਵਜੇ ਤੱਕ ਦੇਸ਼ ਭਰ ਵਿੱਚ ਲਗਾਏ ਗਏ ਕੋਵਿਡ -19 ਟੀਕਿਆਂ ਦੀ ਕੁੱਲ ਗਿਣਤੀ 24.93 ਕਰੋੜ (24,93,16,572) ਤੋਂ ਪਾਰ ਹੋ ਗਈ ਹੈ।

 

 

 

18-44 ਸਾਲ ਦੀ ਉਮਰ ਸਮੂਹ ਦੇ 19,49,902 ਲਾਭਪਾਤਰੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਅਤੇ ਇਸੇ ਉਮਰ ਸਮੂਹ ਦੇ 72,279 ਲਾਭਪਾਤਰੀਆਂ ਨੂੰ ਅੱਜ ਵੈਕਸੀਨ ਦੀ ਦੂਜੀ ਖੁਰਾਕ ਦਿੱਤੀ ਗਈ। ਟੀਕਾਕਰਨ ਮੁਹਿੰਮ ਦੇ ਫੇਜ਼ -3 ਦੇ ਸ਼ੁਰੂ ਹੋਣ ਤੋਂ ਬਾਅਦ 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਕੁੱਲ ਮਿਲਾ ਕੇ 3,79,67,237 ਵਿਅਕਤੀਆਂ ਨੇ ਵੈਕਸੀਨ ਦੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਅਤੇ ਕੁੱਲ 5,58,862 ਨੇ ਦੂਜੀ ਖੁਰਾਕ ਪ੍ਰਾਪਤ ਕੀਤੀ। ਬਿਹਾਰ, ਦਿੱਲੀ, ਗੁਜਰਾਤ, ਹਰਿਆਣਾ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਤਾਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਨੇ 18-44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ ਲਗਾਈ ਹੈ।

 

 

 

 

ਹੇਠਾਂ ਦਿੱਤੀ ਗਈ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਸਮੁੱਚੇ ਤੌਰ ਤੇ ਲਗਾਇਆ ਗਈਆਂ ਟੀਕੇ

ਦੀਆਂ ਖੁਰਾਕਾਂ ਨੂੰ ਦਰਸਾਉਂਦੀ ਹੈ –

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਤੇ ਨਿਕੋਬਾਰ ਟਾਪੂ

13719

0

2

ਆਂਧਰ ਪ੍ਰਦੇਸ਼

323939

1261

3

ਅਰੁਣਾਚਲ ਪ੍ਰਦੇਸ਼

70165

0

4

ਅਸਾਮ

818624

4349

5

ਬਿਹਾਰ

2413959

381

6

ਚੰਡੀਗੜ੍ਹ

83189

0

7

ਛੱਤੀਸਗੜ੍ਹ

872036

6

8

ਦਾਦਰ ਅਤੇ ਨਗਰ ਹਵੇਲੀ

60803

0

9

ਦਮਨ ਅਤੇ ਦਿਊ

73863

0

10

ਦਿੱਲੀ

1315175

78001

11

ਗੋਆ

91762

1430

12

ਗੁਜਰਾਤ

3393661

48180

13

ਹਰਿਆਣਾ

1561048

10362

14

ਹਿਮਾਚਲ ਪ੍ਰਦੇਸ਼

107536

0

15

ਜੰਮੂ ਅਤੇ ਕਸ਼ਮੀਰ

327863

22924

16

ਝਾਰਖੰਡ

934380

725

17

ਕਰਨਾਟਕ

2760265

8524

18

ਕੇਰਲ

1009750

786

19

ਲੱਦਾਖ

57138

0

20

ਲਕਸ਼ਦਵੀਪ

13848

0

21

ਮੱਧ ਪ੍ਰਦੇਸ਼

4019177

51439

22

ਮਹਾਰਾਸ਼ਟਰ

2201521

157490

23

ਮਨੀਪੁਰ

84747

0

24

ਮੇਘਾਲਿਆ

52510

0

25

ਮਿਜ਼ੋਰਮ

37063

0

26

ਨਾਗਾਲੈਂਡ

75935

0

27

ਓਡੀਸ਼ਾ

1022149

58299

28

ਪੁਡੂਚੇਰੀ

54855

0

29

ਪੰਜਾਬ

466792

1784

30

ਰਾਜਸਥਾਨ

3019348

991

31

ਸਿੱਕਮ

33879

0

32

ਤਾਮਿਲਨਾਡੂ

2046461

6379

33

ਤੇਲੰਗਾਨਾ

1416203

1303

34

ਤ੍ਰਿਪੁਰਾ

59477

0

35

ਉੱਤਰ ਪ੍ਰਦੇਸ਼

4151062

99820

36

ਉਤਰਾਖੰਡ

467913

49

37

ਪੱਛਮੀ ਬੰਗਾਲ

2455422

4379

ਕੁੱਲ

3,79,67,237

5,58,862

 

 

                                                                               

 

ਕੁਲ ਮਿਲਾ ਕੇ ਕੋਵਿਡ-19 ਟੀਕਿਆਂ ਦੀਆਂ ਕੁੱਲ 24,93,16,572 ਖੁਰਾਕਾਂ ਦਿੱਤੀਆਂ ਗਈਆਂ ਹਨ । ਟੀਕਾਕਰਨ ਕਵਰੇਜ ਨੂੰ ਹੇਠ ਲਿਖਿਆਂ ਅਨੁਸਾਰ ਅਬਾਦੀ ਤਰਜੀਹ ਸਮੂਹਾਂ ਦੇ ਅਧਾਰ ਤੇ ਵੱਖ ਕੀਤਾ ਗਿਆ ਹੈ-

 

 

 

 

 

 

ਕੁੱਲ ਟੀਕਾ ਖੁਰਾਕ ਕਵਰੇਜ

 

 

 

ਸਿਹਤ ਸੰਭਾਲ ਵਰਕਰ

ਫਰੰਟ ਲਾਈਨ ਵਰਕਰ

18 ਤੋਂ 44 ਉਮਰ ਵਰਗ ਦੇ ਅਧੀਨ

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

 

60 ਸਾਲ ਤੋਂ ਵੱਧ ਉਮਰ ਵਰਗ

ਕੁੱਲ

 
 

ਪਹਿਲੀ ਖੁਰਾਕ

1,00,34,573

1,66,29,408

3,79,67,237

7,46,36,068

6,21,62,987

20,14,30,273

 

ਦੂਜੀ ਖੁਰਾਕ

69,44,682

88,08,261

5,58,862

1,18,25,194

1,97,49,300

4,78,86,299

 

ਕੁੱਲ

1,69,79,255

2,54,37,669

3,85,26,099

8,64,61,262

8,19,12,287

24,93,16,572

 

 

 

 

 

ਟੀਕਾਕਰਨ ਮੁਹਿੰਮ ਦੇ 147 ਵੇਂ ਦਿਨ (11 ਜੂਨ, 2021) ਕੁੱਲ 31,50,368 ਟੀਕੇ ਲਗਾਏ ਗਏ। ਆਰਜ਼ੀ

ਰਿਪੋਰਟ ਅਨੁਸਾਰ 7 ਵਜੇ ਤੱਕ ਪਹਿਲੀ ਖੁਰਾਕ ਤਹਿਤ 28,48,435 ਲਾਭਪਾਤਰੀਆਂ ਨੂੰ ਟੀਕਾ ਲਗਾਇਆ

ਗਿਆ ਅਤੇ 3,01,933 ਲਾਭਪਾਤਰੀਆਂ ਨੇ ਵੈਕਸੀਨ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ। ਅੰਤਮ ਰਿਪੋਰਟਾਂ

ਅੱਜ ਦੇਰ ਰਾਤ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ।

 

 

 

 

 

 

 

 

ਤਾਰੀਖ: 11 ਜੂਨ, 2021 (147 ਵਾਂ ਦਿਨ)

 

 

 

ਸਿਹਤ ਸੰਭਾਲ ਵਰਕਰ

ਫਰੰਟ ਲਾਈਨ ਵਰਕਰ

18 ਤੋਂ 44 ਉਮਰ ਵਰਗ ਦੇ ਅਧੀਨ

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

 

60 ਸਾਲ ਤੋਂ ਵੱਧ ਉਮਰ ਵਰਗ

ਕੁੱਲ

 
 

ਪਹਿਲੀ ਖੁਰਾਕ

9,404

73,883

19,49,902

5,82,014

2,33,232

28,48,435

 

ਦੂਜੀ ਖੁਰਾਕ

11,701

21,423

72,279

89,911

1,06,619

3,01,933

 

ਕੁੱਲ

21,105

95,306

20,22,181

6,71,925

3,39,851

31,50,368

 

 

ਟੀਕਾਕਰਨ ਮੁਹਿੰਮ ਦੀ ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ ਇੱਕ ਸਾਧਨ ਵਜੋਂ ਨਿਯਮਤ   ਤੌਰ 'ਤੇ ਸਮੀਖਿਆ ਅਤੇ ਉੱਚ ਪੱਧਰ ਤੇ ਨਿਗਰਾਨੀ ਕੀਤੀ ਜਾ ਰਹੀ ਹੈ ।

 

 

 

****

 ਐਮ.ਵੀ.



(Release ID: 1726417) Visitor Counter : 125


Read this release in: English , Urdu , Hindi , Telugu