ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਪ੍ਰਸਾਰ ਭਾਰਤੀ ਆਡੀਅਨਸ ਰਿਸਰਚ ਨੇ 'ਨਿਊਜ਼ ਔਨ ਏਅਰ ਰੇਡੀਓ ਲਾਈਵ ਸਟ੍ਰੀਮ' ਰੈਂਕਿੰਗਸ ਜਾਰੀ ਕੀਤੀਆਂ

Posted On: 11 JUN 2021 3:36PM by PIB Chandigarh

ਆਕਾਸ਼ਵਾਣੀ (ਆਲ ਇੰਡੀਆ ਰੇਡੀਓ) ਦੀਆਂ 240 ਤੋਂ ਵੀ ਅਧਿਕ ਰੇਡੀਓ ਸੇਵਾਵਾਂ ਦਾ 'ਨਿਊਜ਼ ਔਨ ਏਅਰ ਐਪ' 'ਤੇ ਸਿੱਧਾ ਪ੍ਰਸਾਰਣ (ਲਾਈਵ ਸਟ੍ਰੀਮ) ਕੀਤਾ ਜਾਂਦਾ ਹੈ, ਜੋ ਪ੍ਰਸਾਰ ਭਾਰਤੀ ਦੀ ਸਰਕਾਰੀ ਐਪ ਹੈ। 'ਨਿਊਜ਼ ਔਨ ਏਅਰ ਐਪ' 'ਤੇ ਉਪਲਬਧ ਆਕਾਸ਼ਵਾਣੀ ਦੀਆਂ ਇਨ੍ਹਾਂ ਸਟ੍ਰੀਮਸ ਦੇ ਸਰੋਤੇ ਵੱਡੀ ਸੰਖਿਆ ਵਿੱਚ ਹਨ ਜੋ ਨਾ ਕੇਵਲ ਭਾਰਤ ਵਿੱਚ, ਬਲਕਿ ਪੂਰੀ ਦੁਨੀਆ ਵਿੱਚ 90 ਤੋਂ ਵੀ ਅਧਿਕ ਦੇਸ਼ਾਂ 'ਚ ਹਨ।

ਇੱਥੇ 'ਨਿਊਜ਼ ਔਨ ਏਅਰ ਐਪ' 'ਤੇ ਟੌਪ ਰੇਡੀਓ ਸਟ੍ਰੀਮਸ ਦੇ ਨਾਲ -ਨਾਲ ਭਾਰਤ ਵਿੱਚ ਅਤੇ ਹੋਰ ਦੇਸ਼ਾਂ ਵਿੱਚ ਟੌਪ ਰੇਡੀਓ ਸਟ੍ਰੀਮਸ ਦੀ ਵੀ ਇੱਕ ਝਲਕ ਪੇਸ਼ ਕੀਤੀ ਗਈ ਹੈ। ਤੁਸੀਂ ਇਸ ਦਾ ਸ਼ਹਿਰ-ਵਾਰ ਅਤੇ ਦੇਸ਼-ਵਾਰ ਵਿਵਰਣ ਵੀ ਦੇਖ ਸਕਦੇ ਹੋ। ਇਹ ਰੈਂਕਿੰਗਸ 17 ਮਈ ਤੋਂ 31 ਮਈ, 2021 ਦੇ ਪਖਵਾੜੇ ਦੇ ਅੰਕੜਿਆਂ 'ਤੇ ਅਧਾਰਿਤ ਹਨ।

 

ਟੌਪ ਰੇਡੀਓ ਸਟ੍ਰੀਮਸ ਦੀ ਰੈਂਕਿੰਗ ਦੇਖਣ ਦੇ ਲਈ ਇੱਥੇ ਕਲਿੱਕ ਕਰੋ

 

 

****

 

ਸੌਰਭ ਸਿੰਘ


(Release ID: 1726298) Visitor Counter : 200