ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਸਬੰਧੀ ਤਾਜ਼ਾ ਜਾਣਕਾਰੀ - 146ਵਾਂ ਦਿਨ


ਕੁੱਲ ਟੀਕਾਕਰਨ 24.58 ਕਰੋੜ ਤੋਂ ਪਾਰ

ਹੁਣ ਤੱਕ 18-44 ਸਾਲ ਉਮਰ ਸਮੂਹ ਦੇ 3.63 ਕਰੋੜ ਤੋਂ ਵੱਧ ਲਾਭਪਾਤਰੀ ਟੀਕੇ ਲਗਵਾ ਚੁੱਕੇ ਹਨ

ਅੱਜ ਸ਼ਾਮ 7 ਵਜੇ ਤੱਕ 30 ਲੱਖ ਤੋਂ ਵੱਧ ਟੀਕੇ ਲਗਾਏ ਗਏ

Posted On: 10 JUN 2021 8:01PM by PIB Chandigarh

ਆਰਜ਼ੀ ਰਿਪੋਰਟ ਅਨੁਸਾਰ ਅੱਜ ਸ਼ਾਮ 7 ਵਜੇ ਤੱਕ ਦੇਸ਼ ਭਰ ਵਿੱਚ ਲਗਾਏ ਗਏ ਕੋਵਿਡ -19 ਟੀਕਿਆਂ ਦੀ ਕੁੱਲ ਗਿਣਤੀ 24.58 ਕਰੋੜ (24,58,47,212) ਦੇ ਨੇੜੇ ਪਹੁੰਚ ਗਈ ਹੈ।

 

 

18-44 ਸਾਲ ਦੀ ਉਮਰ ਸਮੂਹ ਦੇ 18,64,234 ਲਾਭਪਾਤਰੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਅਤੇ ਇਸੇ ਉਮਰ ਸਮੂਹ ਦੇ 77,136 ਲਾਭਪਾਤਰੀਆਂ ਨੂੰ ਅੱਜ ਵੈਕਸੀਨ ਦੀ ਦੂਜੀ ਖੁਰਾਕ ਦਿੱਤੀ ਗਈ। ਟੀਕਾਕਰਨ ਮੁਹਿੰਮ ਦੇ ਫੇਜ਼ -3 ਦੇ ਸ਼ੁਰੂ ਹੋਣ ਤੋਂ ਬਾਅਦ 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਕੁੱਲ ਮਿਲਾ ਕੇ 3,58,49,328 ਵਿਅਕਤੀਆਂ ਨੇ ਵੈਕਸੀਨ ਦੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਅਤੇ ਕੁੱਲ 4,84,740 ਨੇ ਦੂਜੀ ਖੁਰਾਕ ਪ੍ਰਾਪਤ ਕੀਤੀ। ਬਿਹਾਰ, ਦਿੱਲੀ, ਗੁਜਰਾਤ, ਹਰਿਆਣਾ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਤਾਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਨੇ 18-44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ ਲਗਾਈ ਹੈ।

 

 

 

ਹੇਠਾਂ ਦਿੱਤੀ ਗਈ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਸਮੁੱਚੇ ਤੌਰ ਤੇ ਲਗਾਇਆ ਗਈਆਂ ਟੀਕੇ

ਦੀਆਂ ਖੁਰਾਕਾਂ ਨੂੰ ਦਰਸਾਉਂਦੀ ਹੈ –

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਤੇ ਨਿਕੋਬਾਰ ਟਾਪੂ

13064

0

2

ਆਂਧਰ ਪ੍ਰਦੇਸ਼

221971

618

3

ਅਰੁਣਾਚਲ ਪ੍ਰਦੇਸ਼

68922

0

4

ਅਸਾਮ

758647

3418

5

ਬਿਹਾਰ

2294703

328

6

ਚੰਡੀਗੜ੍ਹ

78022

0

7

ਛੱਤੀਸਗੜ੍ਹ

863781

6

8

ਦਾਦਰ ਅਤੇ ਨਗਰ ਹਵੇਲੀ

56972

0

9

ਦਮਨ ਅਤੇ ਦਿਊ

68810

0

10

ਦਿੱਲੀ

1266636

67293

11

ਗੋਆ

88326

1241

12

ਗੁਜਰਾਤ

3199351

29018

13

ਹਰਿਆਣਾ

1481247

7682

14

ਹਿਮਾਚਲ ਪ੍ਰਦੇਸ਼

106609

0

15

ਜੰਮੂ ਅਤੇ ਕਸ਼ਮੀਰ

309504

22181

16

ਝਾਰਖੰਡ

881840

199

17

ਕਰਨਾਟਕ

2570735

6660

18

ਕੇਰਲ

949549

671

19

ਲੱਦਾਖ

53580

0

20

ਲਕਸ਼ਦਵੀਪ

12796

0

21

ਮੱਧ ਪ੍ਰਦੇਸ਼

3995734

47093

22

ਮਹਾਰਾਸ਼ਟਰ

2088801

142083

23

ਮਨੀਪੁਰ

79195

0

24

ਮੇਘਾਲਿਆ

43839

0

25

ਮਿਜ਼ੋਰਮ

34303

0

26

ਨਾਗਾਲੈਂਡ

68699

0

27

ਓਡੀਸ਼ਾ

997317

46017

28

ਪੁਡੂਚੇਰੀ

50340

0

29

ਪੰਜਾਬ

464903

1761

30

ਰਾਜਸਥਾਨ

2629233

895

31

ਸਿੱਕਮ

21507

0

32

ਤਾਮਿਲਨਾਡੂ

2007665

5265

33

ਤੇਲੰਗਾਨਾ

1252549

1149

34

ਤ੍ਰਿਪੁਰਾ

59477

0

35

ਉੱਤਰ ਪ੍ਰਦੇਸ਼

3925593

97287

36

ਉਤਰਾਖੰਡ

438157

0

37

ਪੱਛਮੀ ਬੰਗਾਲ

2346951

3875

ਕੁੱਲ

3,58,49,328

4,84,740

 

 

 

 

ਕੁਲ ਮਿਲਾ ਕੇ ਕੋਵਿਡ-19 ਟੀਕਿਆਂ ਦੀਆਂ ਕੁੱਲ 24,58,47,212 ਖੁਰਾਕਾਂ ਦਿੱਤੀਆਂ ਗਈਆਂ ਹਨ । ਇਨ੍ਹਾਂ ਵਿੱਚ 1,00,24,046 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 69,28,432 ਸਿਹਤ ਸੰਭਾਲ ਵਰਕਰ (ਦੂਜੀ ਖੁਰਾਕ), 1,65,46,785 ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 87,80,509 ਫਰੰਟ ਲਾਈਨ ਵਰਕਰ (ਦੂਜੀ ਖੁਰਾਕ), 18-44 ਉਮਰ ਵਰਗ ਦੇ ਅਧੀਨ 3,58,49,328 ਲਾਭਪਾਤਰੀ (ਪਹਿਲੀ ਖੁਰਾਕ) ਅਤੇ 4,84,740 ਦੂਜੀ ਖੁਰਾਕ) ਸ਼ਾਮਲ ਹਨ, 45 ਤੋਂ 60 ਸਾਲ ਤਕ ਉਮਰ ਦੇ ਲਾਭਪਾਤਰੀਆਂ ਨੇ 7,39,73,962 (ਪਹਿਲੀ ਖੁਰਾਕ ) ਅਤੇ 1,17,26,702 (ਦੂਜੀ ਖੁਰਾਕ), ਅਤੇ 60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ 6,18,98,773 (ਪਹਿਲੀ ਖੁਰਾਕ) ਅਤੇ 1,96,33,935 (ਦੂਜੀ ਖੁਰਾਕ) ਸ਼ਾਮਲ ਹਨ ।

 

 

 

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

1,00,24,046

ਦੂਜੀ ਖੁਰਾਕ

69,28,432

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

1,65,46,785

ਦੂਜੀ ਖੁਰਾਕ

87,80,509

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

3,58,49,328

ਦੂਜੀ ਖੁਰਾਕ

4,84,740

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

7,39,73,962

ਦੂਜੀ ਖੁਰਾਕ

1,17,26,702

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

6,18,98,773

ਦੂਜੀ ਖੁਰਾਕ

1,96,33,935

ਕੁੱਲ

24,58,47,212

 

 

 

 

ਟੀਕਾਕਰਨ ਮੁਹਿੰਮ ਦੇ 146 ਵੇਂ ਦਿਨ (10 ਜੂਨ, 2021) ਕੁੱਲ 30,32,675 ਟੀਕੇ ਲਗਾਏ ਗਏ। ਆਰਜ਼ੀ

ਰਿਪੋਰਟ ਅਨੁਸਾਰ 7 ਵਜੇ ਤੱਕ ਪਹਿਲੀ ਖੁਰਾਕ ਤਹਿਤ 27,33,087 ਲਾਭਪਾਤਰੀਆਂ ਨੂੰ ਟੀਕਾ ਲਗਾਇਆ

ਗਿਆ ਅਤੇ 2,99,588 ਲਾਭਪਾਤਰੀਆਂ ਨੇ ਵੈਕਸੀਨ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ। ਅੰਤਮ ਰਿਪੋਰਟਾਂ

ਅੱਜ ਦੇਰ ਰਾਤ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ।

 

ਤਾਰੀਖ: 10 ਜੂਨ, 2021 (146ਵਾਂ ਦਿਨ)

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

10,160

ਦੂਜੀ ਖੁਰਾਕ

14,048

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

66,302

ਦੂਜੀ ਖੁਰਾਕ

23,312

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

18,64,234

ਦੂਜੀ ਖੁਰਾਕ

77,136

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

5,65,699

ਦੂਜੀ ਖੁਰਾਕ

95,199

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

2,26,692

ਦੂਜੀ ਖੁਰਾਕ

89,893

 

ਕੁੱਲ ਪ੍ਰਾਪਤੀ

ਪਹਿਲੀ ਖੁਰਾਕ

27,33,087

ਦੂਜੀ ਖੁਰਾਕ

2,99,588

 

ਟੀਕਾਕਰਨ ਮੁਹਿੰਮ ਦੀ ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ ਇੱਕ ਸਾਧਨ ਵਜੋਂ ਨਿਯਮਤ  ਤੌਰ 'ਤੇ ਸਮੀਖਿਆ ਅਤੇ ਉੱਚ ਪੱਧਰ ਤੇ ਨਿਗਰਾਨੀ ਕੀਤੀ ਜਾ ਰਹੀ ਹੈ ।

 

 

****

 

ਐਮ.ਵੀ.



(Release ID: 1726113) Visitor Counter : 180


Read this release in: English , Urdu , Hindi , Tamil , Telugu