ਰੱਖਿਆ ਮੰਤਰਾਲਾ
ਸੈਂਟਰਲ ਫਾਰ ਲੈਂਡ ਵਾਰਫੇਅਰ ਸਟਡੀਜ਼ (ਸੀ ਐੱਲ ਏ ਡਬਲਯੁ ਐੱਸ) ਨੇ ਕੌਮੀ ਪੱਧਰ ਦੇ ਮਾਰਸ਼ਲ ਮਾਨੇਕ ਸ਼ਾਹ ਲੇਖ ਮੁਕਾਬਲਾ (ਐੱਫ ਐੱਮ ਐੱਮ ਈ ਸੀ) 2020—21 ਦੇ ਜੇਤੂਆਂ ਦਾ ਐਲਾਨ ਕੀਤਾ
Posted On:
26 APR 2021 12:49PM by PIB Chandigarh
ਦ ਫੀਲਡ ਮਾਰਸ਼ਲ ਮਾਨੇਕ ਸ਼ਾਹ ਲੇਖ ਮੁਕਾਬਲਾ (ਐੱਫ ਐੱਮ ਐੱਮ ਈ ਸੀ) ਜਿਸ ਨੂੰ ਭਾਰਤੀ ਫੌਜ ਦੀ ਸਰਪ੍ਰਸਤੀ ਹੇਠ ਸੈਂਟਰਲ ਫਾਰ ਲੈਂਡ ਵਾਰਫੇਅਰ ਸਟਡੀਜ਼ (ਸੀ ਐੱਲ ਏ ਡਬਲਯੁ ਐੱਸ) ਵੱਲੋਂ 2018—19 ਵਿੱਚ ਸ਼ੁਰੂ ਕੀਤਾ ਗਿਆ ਸੀ , ਨੇ 2020—21 (ਆਪਣਾ ਤੀਜਾ ਸਾਲ) ਮਨਾਇਆ ਹੈ । ਇਸ ਦਾ ਮਕਸਦ ਜਦੋਂ ਵਿਸ਼ਵ ਵਿੱਚ ਕੋਵਿਡ 19 ਮਹਾਮਾਰੀ ਚੱਲ ਰਹੀ ਹੈ , ਉਸ ਵੇਲੇ ਸਭ ਤੋਂ ਵੱਧ ਮੁਸ਼ਕਲ ਘੜੀਆਂ ਦੌਰਾਨ ਨੌਜਵਾਨਾਂ ਦੇ ਦਿਮਾਗਾਂ ਨੂੰ ਰੁਝਾਉਣਾ ਹੈ । ਕਲਾਜ਼ (ਸੀ ਐੱਲ ਏ ਡਬਲਯੂ ਐੱਸ) ਭਾਰਤ ਦੇ ਮਹਾਨ ਨੀਤੀਕਾਰ ਫੀਲਡ ਮਾਰਸ਼ਲ ਸੈਮ ਮਾਨੇਕ ਸ਼ਾਹ ਦੇ ਨਾਂ ਦੇ ਨਾਲ ਜਾਣੇ ਜਾਂਦੇ ਫਲੈਗਸਿ਼ੱਪ ਕੌਮੀ ਪੱਧਰ ਦੇ ਲੇਖ ਮੁਕਾਬਲੇ ਆਯੋਜਿਤ ਕਰਦਾ ਹੈ ਤਾਂ ਜੋ ਨੌਜਵਾਨਾਂ ਵਿਸ਼ੇਸ਼ਕਰ ਯੂਨੀਵਰਸਿਟੀ ਵਿਦਿਆਰਥੀਆਂ ਵਿੱਚ ਰਣਨੀਤਕ ਸੋਚ ਪੈਦਾ ਕੀਤੀ ਜਾ ਸਕੇ । ਇਸ ਮੁਕਾਬਲੇ ਦੀਆਂ 2 ਸ਼੍ਰੇਣੀਆਂ ਹਨ — ਮਾਨੇਕ ਸ਼ਾਹ ਪੇਪਰਜ਼ (8,000 ਤੋਂ 10,000 ਤੱਕ ਸ਼ਬਦ) ਅਤੇ ਸੰਖੇਪ ਮੁੱਦਾ (3,500 ਤੋਂ 5,000 ਤੱਕ ਸ਼ਬਦ) । ਇਸ ਸਾਲ 104 ਪੰਜੀਕਰਨ ਹੋਏ । ਦੇਸ਼ ਭਰ ਵਿੱਚੋਂ 6 ਵੱਖ ਵੱਖ ਕਾਲਜਾਂ / ਯੂਨੀਵਰਸਿਟੀਆਂ ਦੇ ਹੇਠ ਲਿਖੇ ਵਿਦਿਆਰਥੀਆਂ ਨੇ ਵਕਾਰੀ ਐੱਫ ਐੱਮ ਐੱਮ ਈ ਸੀ 2020—21 ਨੂੰ ਜਿੱਤਿਆ ਹੈ ।
Winners in Manekshaw Paper Category
|
S No
|
Title
|
Name of Awardee
|
Name of College and University
|
Position
|
1.
|
Institutionalising Open Source Intelligence (OSINT) in India: An Analysis
|
AMIYA KRISHNA
|
Himachal Pradesh National Law University, Shimla
|
FIRST
|
2.
|
Left Wing Extremism in India: A Governance Perspective
|
NAYAKARA VEERESHA
|
University Law College, Bangalore University
|
SECOND
|
3.
|
Ensuring National Security Through Island Territories: Islands as Unsinkable Aircraft Carriers
|
DS MURUGAN YADAV
|
Guru Nanak College (Autonomous),
Affiliated to Madras University
|
THIRD
|
Winners in Issue Brief Category
|
S No
|
Title
|
Name of Awardee
|
Name of College and University
|
Position
|
1.
|
Civil-Military Relations in India: Role of Military in National Security Decision Making
|
PARSHURAM SAHOO
|
Central University of Gujarat
|
FIRST
|
2.
|
Water Security: Imperative for National Security
|
SUMALATHA KC
|
O.P. Jindal Global University, Sonipat
|
SECOND
|
3.
|
Emerging Cyberattack on India’s Intellectual Property: Threat to National Security
|
AYASHA FIROZ
|
Aligarh Muslim University
|
THIRD
|
******************
ਏ ਏ / ਬੀ ਐੱਸ ਸੀ
(Release ID: 1714217)
Visitor Counter : 175