ਕਿਰਤ ਤੇ ਰੋਜ਼ਗਾਰ ਮੰਤਰਾਲਾ

ਖੇਤੀਬਾੜੀ ਤੇ ਪੇਂਡੂ ਮਜ਼ਦੂਰਾਂ ਲਈ ਸਰਬ ਭਾਰਤੀ ਉਪਭੋਗਤਾ ਮੁੱਲ ਸੂਚਕ ਅੰਕ — ਮਾਰਚ 2021

Posted On: 20 APR 2021 3:15PM by PIB Chandigarh

  ਮੁੱਖ ਬਿੰਦੂ
1.   ਖੇਤੀਬਾੜੀ ਮਜ਼ਦੂਰਾਂ ਅਤੇ ਪੇਂਡੂ ਮਜ਼ਦੂਰਾਂ ਲਈ ਸਰਬ ਭਾਰਤੀ ਖ਼ਪਤਕਾਰ ਮੁੱਲ ਸੂਚਕ ਅੰਕੜਾ (ਅਧਾਰ 1986—87&100) ਮਾਰਚ 2021 ਦੇ ਮਹੀਨੇ 2 ਅੰਕ ਅਤੇ 1 ਅੰਕ ਤੇ ਹੁਣ 1035 (ਇੱਕ ਹਜ਼ਾਰ ਪੈਂਤੀ) ਅਤੇ 1043 (ਇੱਕ ਹਜ਼ਾਰ ਤਰਤਾਲੀ) ਅੰਕਾਂ ਤੇ ਕ੍ਰਮਵਾਰ ਖੜ੍ਹਾ ਹੈ । ਇਹ ਕਮੀ ਖੇਤੀਬਾੜੀ ਮਜ਼ਦੂਰਾਂ ਅਤੇ ਪੇਂਡੂ ਕਾਮਿਆਂ ਦੇ ਆਮ ਅੰਕੜੇ ਵਿੱਚ ਅਨਾਜ ਗਰੁੱਪ ਅੰਕੜਾ (—) 3.69 ਅਤੇ (—) 3.34 ਅੰਕਾਂ ਕਰਕੇ ਆਈ ਹੈ , ਜੋ ਵਿਸ਼ੇਸ਼ ਕਰਕੇ ਜਵਾਰ , ਪਿਆਜ਼ , ਹਰੀਆਂ ਮਿਰਚਾਂ , ਲਸ੍ਹਣ , ਸਬਜ਼ੀਆਂ ਅਤੇ ਫਲਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਕਾਰਨ ਆਈ ਹੈ ।
2.   ਅੰਕ ਤੋਂ ਅੰਕ ਮੁਦਰਾ ਸਫਿਤੀ ਦਰ ਸੀ ਪੀ ਆਈ — ਏ ਐੱਲ ਅਤੇ ਸੀ ਪੀ ਆਈ — ਆਰ ਐੱਲ ਦੇ ਅਧਾਰ ਤੇ 2.78% ਅਤੇ 2.96 ਪ੍ਰਤੀਸ਼ਤ ਮਾਰਚ 2021 ਵਿੱਚ ਵਧੀ ਹੈ । ਫਰਵਰੀ 2021 ਵਿੱਚ ਇਹ 2.67% ਅਤੇ 2.76 ਫੀਸਦ ਕ੍ਰਮਵਾਰ ਸੀ ।
3.   ਇਸੇ ਤਰ੍ਹਾਂ ਸੀ ਪੀ ਆਈ — ਏ ਐੱਲ ਅਤੇ ਸੀ ਪੀ ਆਈ — ਆਰ ਐੱਲ ਦੇ ਅਨਾਜ ਅੰਕੜਾਂ ਤੇ ਅਧਾਰਿਤ ਮੁਦਰਾ ਸਫਿਤੀ ਮਾਰਚ 2021 ਵਿੱਚ (O) 1.66% ਅਤੇ (O) 1.86% ਕ੍ਰਮਵਾਰ ਵਧੀ ਹੈ ਜੋ ਫਰਵਰੀ 2021 ਵਿੱਚ ਕ੍ਰਮਵਾਰ 1.55% ਅਤੇ 1.85% ਫੀਸਦ ਸੀ ।

                                                               ਸੂਬਿਆਂ ਵਿਚਾਲੇ
1.   ਤਾਮਿਲਨਾਡੂ ਸੂਬੇ ਵੱਲੋਂ ਖੇਤੀਬਾੜੀ ਮਜ਼ਦੂਰਾਂ ਅਤੇ ਪੇਂਡੂ ਮਜ਼ਦੂਰਾਂ ਲਈ ਖ਼ਪਤਕਾਰ ਮੁੱਲ ਸੂਚਕ ਅੰਕਾਂ ਵਿੱਚ ਵੱਧ ਤੋਂ ਵੱਧ (—9 ਅਤੇ —8 ਅੰਕ ਕ੍ਰਮਵਾਰ) ਦੀ ਵੱਧ ਤੋਂ ਵੱਧ ਕਮੀ ਆਈ ਹੈ ।
2.   ਖੇਤੀਬਾੜੀ ਮਜ਼ਦੂਰਾਂ ਅਤੇ ਪੇਂਡੂ ਮਜ਼ਦੂਰਾਂ ਦੇ ਖਪਤਕਾਰ ਮੁੱਲ ਸੂਚਕ ਅੰਕਾਂ ਵਿੱਚ ਤ੍ਰਿਪੁਰਾ ਸੂਬੇ ਵਿੱਚ (+8 ਅੰਕ ਅਤੇ +7 ਅੰਕ) ਦਾ ਵੱਧ ਦੋਂ ਵੱਧ ਘਾਟਾ ਹੋਇਆ ਹੈ ।
ਖੇਤੀਬਾੜੀ ਮਜ਼ਦੂਰਾਂ ਅਤੇ ਪੇਂਡੂ ਮਜ਼ਦੂਰਾਂ ਲਈ ਸਰਬ ਭਾਰਤੀ ਖ਼ਪਤਕਾਰ ਮੁੱਲ ਸੂਚਕ ਅੰਕੜਾ (ਅਧਾਰ 1986—87&100) ਮਾਰਚ 2021 ਦੇ ਮਹੀਨੇ 2 ਅੰਕ ਅਤੇ 1 ਅੰਕ ਤੇ ਹੁਣ 1035 (ਇੱਕ ਹਜ਼ਾਰ ਪੈਂਤੀ) ਅਤੇ 1043 (ਇੱਕ ਹਜ਼ਾਰ ਤਰਤਾਲੀ) ਅੰਕਾਂ ਤੇ ਕ੍ਰਮਵਾਰ ਖੜ੍ਹਾ ਹੈ । ਇਹ ਕਮੀ ਖੇਤੀਬਾੜੀ ਮਜ਼ਦੂਰਾਂ ਅਤੇ ਪੇਂਡੂ ਕਾਮਿਆਂ ਦੇ ਆਮ ਅੰਕੜੇ ਵਿੱਚ ਅਨਾਜ ਗਰੁੱਪ ਅੰਕੜਾ (—) 3.69 ਅਤੇ (—) 3.34 ਅੰਕਾਂ ਕਰਕੇ ਆਈ ਹੈ , ਜੋ ਵਿਸ਼ੇਸ਼ ਕਰਕੇ ਜਵਾਰ , ਪਿਆਜ਼ , ਹਰੀਆਂ ਮਿਰਚਾਂ , ਲਸ੍ਹਣ , ਸਬਜ਼ੀਆਂ ਅਤੇ ਫਲਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਕਾਰਨ ਆਈ ਹੈ ।
ਸੂਬੇ ਤੋਂ ਸੂਬੇ ਦਰਮਿਆਨ ਅੰਕਾਂ ਵਿੱਚ ਉਤਾਰ—ਚੜਾਅ ਆਉਂਦਾ ਹੈ । ਖੇਤੀਬਾੜੀ ਮਜ਼ਦੂਰਾਂ ਦੇ ਮਾਮਲੇ ਵਿੱਚ 13 ਸੂਬਿਆਂ ਵਿੱਚ 1 ਤੋਂ 9 ਅੰਕਾਂ ਦੀ ਕਮੀ ਦਰਜ ਕੀਤੀ ਗਈ ਹੈ ਅਤੇ 7 ਸੂਬਿਆਂ ਵਿੱਚ 1 ਤੋਂ 8 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ ਹੈ । ਤਾਮਿਲਨਾਡੂ ਸੂਬਾ ਅੰਕ ਟੇਬਲ ਵਿੱਚ 1243 ਅੰਕਾਂ ਨਾਲ ਸਰਵੋਤਮ ਹੈ ਜਦਕਿ ਹਿਮਾਚਲ ਪ੍ਰਦੇਸ਼ 814 ਅੰਕਾਂ ਨਾਲ ਸਭ ਤੋਂ ਹੇਠਾਂ ਹੈ ।
ਪੇਂਡੂ ਮਜ਼ਦੂਰਾਂ ਦੇ ਮਾਮਲੇ ਵਿੱਚ 12 ਸੂਬਿਆਂ ਵਿੱਚ 1 ਤੋਂ 8 ਅੰਕਾਂ ਵਿੱਚ ਕਮੀ ਦਰਜ ਕੀਤੀ ਗਈ ਹੈ ਅਤੇ 8 ਸੂਬਿਆਂ ਵਿੱਚ 1 ਤੋਂ 7 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ ਹੈ । ਤਾਮਿਲਨਾਡੂ ਸੂਬਾ 1229 ਅੰਕਾਂ ਨਾਲ ਅੰਕ ਟੇਬਲ ਵਿੱਚ ਸਰਵੋਤਮ ਹੈ , ਜਦਕਿ ਬਿਹਾਰ ਸੂਬਾ 839 ਅੰਕਾਂ ਨਾਲ ਸਭ ਤੋਂ ਹੇਠਾਂ ਹੈ।
ਸੂਬਿਆਂ ਵਿਚਾਲੇ ਖੇਤੀਬਾੜੀ ਮਜ਼ਦੂਰਾਂ ਅਤੇ ਪੇਂਡੂ ਮਜ਼ਦੂਰਾਂ ਦੇ ਖ਼ਪਤਕਾਰ ਮੁੱਲ ਅੰਕਾਂ ਵਿੱਚ ਸਭ ਤੋਂ ਵੱਧ ਕਮੀ ਤਾਮਿਲਨਾਡੂ ਸੂਬੇ (—9 ਅੰਕ ਅਤੇ —8 ਅੰਕ ਕ੍ਰਮਵਾਰ) ਪਾਈ ਗਈ ਹੈ । ਇਹ ਕਮੀ ਮੁੱਖ ਤੌਰ ਤੇ ਫਲਾਂ ਅਤੇ ਸਬਜ਼ੀਆਂ ਅਤੇ ਪਿਆਜ਼ , ਜਵਾਰ ਦੀਆਂ ਕੀਮਤਾਂ ਵਿੱਚ ਆਉਣ ਕਰਕੇ ਆਈ ਹੈ । ਇਸ ਦੇ ਉਲਟ ਖੇਤੀਬਾੜੀ ਮਜ਼ਦੂਰਾਂ ਅਤੇ ਪੇਂਡੂ ਮਜ਼ਦੂਰਾਂ ਦੇ ਖਪਤਕਾਰ ਮੁੱਲ ਸੂਚਕ ਅੰਕ ਵਿੱਚ ਤ੍ਰਿਪੁਰਾ ਸੂਬੇ ਨੇ (+8 ਅੰਕ ਅਤੇ +7 ਅੰਕ) ਦਾ ਵਾਧਾ ਦਰਜ ਕੀਤਾ ਹੈ । ਇਹ ਮੁੱਖ ਤੌਰ ਤੇ ਚਾਵਲ , ਸਰੋਂ ਦਾ ਤੇਲ , ਸਬਜ਼ੀਆਂ ਅਤੇ ਫਲਾਂ ਤੇ ਮਿੱਟੀ ਦਾ ਤੇਲ ਦੀਆਂ ਕੀਮਤਾਂ ਵਧਣ ਕਰਕੇ ਹੋਇਆ ਹੈ ।
ਸੀ ਪੀ ਆਈ — ਏ ਐੱਲ ਅਤੇ ਸੀ ਪੀ ਆਈ — ਆਰ ਐੱਲ ਦੇ ਅਧਾਰ ਤੇ ਮੁਦਰਾ ਸਫਿਤੀ ਦੀ ਅੰਕ ਤੋਂ ਅੰਕ ਦਰ 02 ਮਾਰਚ 2021 ਵਿੱਚ 2.78% ਅਤੇ 2.96% ਵਧੀ ਹੈ । ਜਦਕਿ ਫਰਵਰੀ 2021 ਵਿੱਚ ਇਹ ਦਰ 2.67% ਅਤੇ 2.76% ਕ੍ਰਮਵਾਰ ਰਹੀ । ਸੀ ਪੀ ਆਈ — ਏ ਐੱਲ ਅਤੇ ਸੀ ਪੀ ਆਈ — ਆਰ ਐੱਲ ਦਾ ਖੁਰਾਕ ਸੂਚਕ ਅੰਕ ਦੇ ਅਧਾਰਿਤ ਮਾਰਚ 2021 ਵਿੱਚ ਮੁਦਰਾ ਸਫਿਤੀ (+) 1.66% ਅਤੇ (+) 1.86% ਹੈ ।


 

https://ci4.googleusercontent.com/proxy/Cw8QRt9Wo1zmleQcjuiKVapM39SGOEMQ2rk0MQEvjZD0ze5pF4691lj-L49742-awcZeWQw25mhdOYLuZrC-LLuFG6NwC4v0PkaKufnttCYcJB_3W7hZBWMC2w=s0-d-e1-ft#https://static.pib.gov.in/WriteReadData/userfiles/image/image001DGZL.pnghttps://ci6.googleusercontent.com/proxy/55NHxhmgcOEAtmhY6lVGgK7YNuCKoDW6IINIHRmQHYKfHEwxCSPFecbgsUaZ2J-7R2HXmqiyp7Fixy6N6OUiH8du-x-YDZEvN2bTp1XfCe2yFlZaWAc97a-r1g=s0-d-e1-ft#https://static.pib.gov.in/WriteReadData/userfiles/image/image002Z85Z.png

 

  1. All-India Consumer Price Index Number (General & Group-wise)

Group

Agricultural Labourers

Rural  Labourers

 

Feb.,2021

March,2021

Feb.,2021

March,2021

General Index

1037

1035

1044

1043

Food

982

977

989

984

Pan, Supari,  etc.

1781

1790

1793

1802

Fuel & Light

1110

1111

1104

1106

Clothing, Bedding  &Footwear

1037

1046

1054

1062

Miscellaneous

1082

1088

1085

1091

 

https://ci5.googleusercontent.com/proxy/GQ_g85TJfuPpkbRFYBxWNx-22hrJzWbP8Do1YFMNB_5Bdb6LffZ3NRxM0wdkYQmGSfdpfZwGfKkGv8i2VO1MrJaq0r4kDNwtNVR7bxN9MhzkurX9XRmqDA1EPw=s0-d-e1-ft#https://static.pib.gov.in/WriteReadData/userfiles/image/image003EHOL.pnghttps://ci3.googleusercontent.com/proxy/HsxjbIp3fk6_UVohICgDabxDq-5wleCuCJq0aVnzWe0d0v4KcjwvLR6sJu7xN1MfqhPfL8KfSBPjKJaCskM5uG-wgOY8yWwbJsycBzgea8DnVFsFiIO6UpAIUQ=s0-d-e1-ft#https://static.pib.gov.in/WriteReadData/userfiles/image/image004D2XU.png


ਕੇਂਦਰੀ ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਸ਼੍ਰੀ ਸੰਤੋਸ਼ ਗੰਗਵਾਰ ਨੇ ਕਿਹਾ ਹੈ ਕਿ ਸੂਚਕ ਅੰਕ ਵਿੱਚ ਕਮੀ ਲੱਖਾਂ ਕਾਮਿਆਂ ਨੂੰ ਲਾਭ ਦੇਵੇਗੀ ਕਿਉਂਕਿ ਇਹ ਉਹਨਾਂ ਦੇ ਰੋਜ਼ਾਨਾ ਬਜਟ ਤੇ ਘੱਟ ਬੋਝ ਪਾਏਗੀ ।
ਡੀ ਜੀ ਕਿਰਤ ਸ਼੍ਰੀ ਡੀ ਪੀ ਐੱਸ ਨੇਗੀ ਨੇ ਕਿਹਾ ਹੈ ਕਿ ਮੰਤਰਾਲੇ ਨੇ ਕੋਵਿਡ ਰੋਕਾਂ ਦੇ ਬਾਵਜੂਦ ਇਹ ਸੂਚਕ ਅੰਕ ਪੇਸ਼ ਕੀਤਾ ਹੈ ਅਤੇ ਇਹ ਮੰਤਰਾਲੇ ਦੀ ਮਜ਼ਦੂਰਾਂ ਦੀ ਲਗਾਤਾਰ ਸੇਵਾ ਦੀ ਵਚਨਬੱਧਤਾ ਦਾ ਸਕਾਰਾਤਮਕ ਪੱਖ ਦਰਸਾਉਂਦਾ ਹੈ ।
ਸੀ ਪੀ ਆਈ — ਏ ਐੱਲ ਅਤੇ ਆਰ ਐੱਲ ਅਪ੍ਰੈਲ 2021 ਲਈ 20 ਮਈ 2021 ਨੂੰ ਜਾਰੀ ਕੀਤਾ ਜਾਵੇਗਾ ।

 

 

**************************

ਐੱਮ ਐੱਸ / ਜੇ ਕੇ



(Release ID: 1712958) Visitor Counter : 131


Read this release in: Tamil , English , Hindi